ਤੁਹਾਡੇ ਸਰੀਰ ਵਿਚ ਵੀ ਤਾਕਤ ਦੀ ਕਮੀ ਹੈ? ਇਕ ਚਮਚ ਖਾਣ ਨਾਲ ਥਕਾਨ,ਤਾਕਤ ਦੀ ਕਮੀ ਦੂਰ ਹੋ ਜਾਵੇਗੀ

ਕਈ ਵਾਰ ਇਹੋ ਜਿਹਾ ਹੁੰਦਾ ਕਿ ਆਪਣਾ ਸਰੀਰ ਬਹੁਤ ਜਿਆਦਾ ਥੱਕ ਜਾਂਦਾ ਹੈ। ਆਪਣੇ ਸਰੀਰ ਦੇ ਵਿੱਚ ਤੁਰਨ ਫਿਰਨ ਵਿੱਚ ਕੰਮ ਕਰਨ ਦੀ ਤਾਕਤ ਨਹੀਂ ਬਚਦੀ ਹੱਥ ਪੈਰ ਵਿਸ਼ੇਸ਼ ਕਰਨ ਲੱਤਾਂ ਬਿਲਕੁਲ ਹੀ ਜਵਾਬ ਦੇ ਜਾਂਦੀਆਂ ਹਨ। ਅਤੇ ਇਸ ਦੇ ਨਾਲ ਨਾਲ ਆਪਣਾ ਸਿਰ ਵੀ ਬਹੁਤ ਭਾਰੀ ਹੋ ਜਾਂਦਾ ਹੈ। ਦੋਸਤੋ ਜੇ ਤੁਹਾਨੂੰ ਵੀ ਇਹੋ ਜਿਹੀਆਂ ਪ੍ਰੋਬਲਮ ਹਨ ਤੁਹਾਡਾ ਸਰੀਰ ਵੀ ਛੇਤੀ ਥੱਕ ਜਾਂਦਾ ਹੈ ਤੁਹਾਨੂੰ ਸਸਤੀ ਰਹਿੰਦੀ ਹੈ ਕਿਸੇ ਵੀ ਕੰਮ ਕਰਨ ਨੂੰ ਤੁਹਾਡਾ ਜੀ ਨਹੀਂ ਕਰਦਾ ਤੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਇਹੋ ਜਿਹਾ ਨੁਸਖਾ ਲੈ ਕੇ ਆਇਆ ਹਾਂ

ਜਿਸ ਨੂੰ ਸਵੇਰੇ ਅਤੇ ਸ਼ਾਮ ਤੁਸੀਂ ਅਪਣਾ ਕੇ ਆਪਣੀ ਥਕਾਨ ਆਪਣੀ ਕਮਜ਼ੋਰੀ ਨੂੰ ਬਹੁਤ ਹੀ ਆਸਾਨੀ ਦੇ ਨਾਲ ਦੂਰ ਕਰ ਸਕਦੇ ਹੋ। ਖਾਣ ਪੀਣ ਦੀਆਂ ਗਲਤ ਆਦਤਾਂ ਦੇ ਕਾਰਨ ਅਤੇ ਗਲਤ ਜੀਵਨ ਸ਼ੈਲੀ ਦੇ ਕਾਰਨ ਉਹਨੂੰ ਸ਼ਰੀਰਿਕ ਅਤੇ ਮਾਨਸਿਕ ਕਮਜ਼ੋਰੀ ਹੋ ਜਾਂਦੀ ਹੈ ਤੋ ਦੋਸਤੋ ਬਹੁਤ ਸਾਰੇ ਲੋਕ ਥਕਾਉਣ ਨੂੰ ਦੂਰ ਕਰਨ ਦੇ ਲਈ ਐਲੋਪੈਥੀ ਦਵਾਈਆਂ ਦਾ ਇਸਤੇਮਾਲ ਕਰਦੇ ਹਨ। ਜਿਸ ਦੇ ਚਲਦੇ ਤੇ ਕੁਝ ਸਮੇਂ ਬਾਅਦ ਇਹਨਾਂ ਦੇ ਇਸਤੇਮਾਲ ਦੇ ਨਾਲ ਆਪਣੇ ਸਰੀਰ ਦੇ ਵਿੱਚ ਸਾਈਡ ਇਫੈਕਟ ਵੀ ਦੇਖਣ ਨੂੰ ਮਿਲਦੇ ਹਨ ਦੋਸਤੋ ਜੋ ਮੈਂ ਉਸਕਾ ਤੁਹਾਨੂੰ ਅੱਜ ਦੱਸੂਗਾ ਉਹ ਬਿਲਕੁਲ ਆਯੁਰਵੈ ਦਿਕ ਹੈ।

ਬਿਲਕੁਲ ਹੀ ਨੈਚੁਰਲ ਹੈ ਇਸਦਾ ਕੋਈ ਵੀ ਸਾਈਡ ਇਫੈਕਟ ਆਪਣੇ ਸਰੀਰ ਦੇ ਉੱਤੇ ਨਹੀਂ ਹੈ। ਦੋਸਤੋ ਉਹ ਜਾਣਦੇ ਹਾਂ ਉਸ ਨੁਸਖੇ ਨੂੰ ਤੋ ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਤੁਹਾਨੂੰ ਚਾਰ ਚੀਜ਼ਾਂ ਦੀ ਲੋੜ ਹੈ ਤੇ ਉਹ ਚੀਜ਼ਾਂ ਹਨ ਜੋ ਤੁਹਾਡੇ ਕਿਚਨ ਦੇ ਵਿੱਚ ਬਹੁਤ ਆਸਾਨੀ ਦੇ ਨਾਲ ਮਿਲ ਜਾਣਗੀਆਂ ਦੋਸਤੋ ਇੱਕ ਕੌਲੀ ਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਤੁਸੀਂ ਇੱਕ ਚਮਚ ਇਲਾਇਚੀ ਪਾਊਡਰ ਇੱਕ ਚਮਚ ਅਜਵਾਇਨ ਪਾਊਡਰ ਇੱਕ ਚਮਚ ਕਾਲੀ ਮਿਰਚ ਦਾ ਪਾਊਡਰ ਅਤੇ ਇੱਕ ਚਮਚ ਸੋਟ ਯਾਨੀ ਕਿ ਪੀਸਿਆ ਹੋਇਆ ਸੁੱਕੇ ਅਦਰਕ ਦਾ ਪਾਊਡਰ

ਇਹਨਾਂ ਚਾਹੋ ਚੀਜ਼ਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਵੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ। ਮੈਂ ਇੱਥੇ ਇਗਜਾਮਪਲ ਦੇ ਤੌਰ ਤੇ ਤੁਹਾਨੂੰ ਇੱਕ ਇੱਕ ਚਮਚ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਦੱਸਿਆ ਹੈ। ਤੁਸੀਂ ਚਾਹੋ ਤਾਂ ਇਸ ਨੂੰ 50-50 ਗ੍ਰਾਮ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਸਟੋਰ ਕਰਕੇ ਰੱਖ ਸਕਦੇ ਹਾਂ। ਤਾਂ ਦੋਸਤੋ ਆਓ ਜਾਣਦੇ ਹਾਂ ਕਿ ਇਸ ਨੁਸਖੇ ਦਾ ਇਸਤੇਮਾਲ ਆਪਾਂ ਨੂੰ ਦਿਨ ਦੇ ਵਿੱਚ ਕਦੋਂ ਕਰਨਾ ਹੈ ਦੋਸਤੋ ਇਸ ਨੁਸਖੇ ਦਾ ਇਸਤੇਮਾਲ ਹਰ ਰੋਜ਼ ਸਵੇਰੇ ਅਤੇ ਸ਼ਾਮ ਖਾਣਾ ਖਾਣ ਤੋਂ ਬਾਅਦ ਅੱਧਾ ਚਮਚ ਪਾਣੀ ਦੇ ਨਾਲ ਲੈਣਾ ਚਾਹੀਦਾ ਹੈ।

ਇਸ ਦੇ ਇਸਤੇਮਾਲ ਦੇ ਨਾਲ ਥਕਾਨ ਜਾਂ ਫਿਰ ਤਾਕਤ ਦੀ ਕਮੀ ਦਾ ਰੋਗ ਬਹੁਤ ਹੀ ਆਸਾਨੀ ਦੇ ਨਾਲ ਖਤਮ ਹੋ ਜਾਂਦਾ ਹੈ। ਤੋ ਦੋਸਤੋ ਜਿੰਨੀਆਂ ਵੀ ਚੀਜ਼ਾਂ ਆਪਾਂ ਇਸਤੇਮਾਲ ਕੀਤੀਆਂ ਹਨ ਉਹ ਬਿਲਕੁਲ ਆਯੁਰਵੈਦਿਕ ਹੈ ਅਤੇ ਤੁਹਾਡੇ ਘਰ ਦੇ ਵਿੱਚ ਆਸਾਨੀ ਦੇ ਨਾਲ ਮਿਲ ਜਾਣਗੀਆਂ ਅਤੇ ਇਹਨਾਂ ਦਾ ਕੋਈ ਵੀ ਸਾਈਡ ਇਫੈਕਟ ਆਪਣੇ ਸਰੀਰ ਦੇ ਉੱਤੇ ਨਹੀਂ ਹੈ ਦੋਸਤੋ ਥਕਾਨ ਦਾ ਰੋਗ ਦੂਰ ਕਰਨ ਦੇ ਲਈ ਤੁਹਾਨੂੰ ਆਪਦੇ ਜੀਵਨ ਸ਼ੈਲੀ ਤੇ ਸੌਣ ਦੇ ਤਰੀਕੇ ਦੇ ਵਿੱਚ ਬਦਲਾਵ ਵੀ ਕਰਨਾ ਚਾਹੀਦਾ ਹੈ। ਤਾਂ ਦੋਸਤੋ ਖਾਣ ਦਾ ਸੌਣ ਦਾ ਅਤੇ ਜਾਗਣ ਦਾ ਸਮਾਂ ਤੁਹਾਨੂੰ ਨਿਰਧਾਰਿਤ ਕਰਨਾ ਚਾਹੀਦਾ ਹੈ

ਅਤੇ ਇਸ ਦਾ ਪਾਲਣ ਕਰਨਾ ਚਾਹੀਦਾ ਹੈ ਇਸ ਦੇ ਨਾਲ ਬਹੁਤ ਹੀ ਤੇਜ਼ੀ ਦੇ ਨਾਲ ਥਕਾਨ ਅਤੇ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਇਸ ਨਸਤੇਮਾਲ ਦੇ ਨਾਲ ਲਾ ਤੁਸੀਂ ਗਰਮੀਆਂ ਦੇ ਵਿੱਚ ਜਦੋਂ ਤੋਂ ਜਿਆਦਾ ਪਾਣੀ ਪੀਓ ਹੋ ਸਕੇ ਤਾਂ ਨਿੰਬੂ ਪਾਣੀ ਪੀਓ ਨਿੰਬੂ ਪਾਣੀ ਦੇ ਵਿੱਚ ਵੀ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਤੁਹਾਡੀ ਥਕਾ ਨੂੰ ਦੂਧ ਕਰਨ ਦੇ ਵਿੱਚ ਕਾਫੀ ਲਾਭਕਾਰੀ ਹੈ ਦੋਸਤੋ ਇਸ ਨੁਸਖੇ ਦਾ ਇਸਤੇਮਾਲ ਕਰੋ ਅਤੇ ਆਪਣੀ ਥਕਾਨ ਅਤੇ ਆਪਣੇ ਤਾਕਤ ਦੀ ਕਮੀ ਨੂੰ ਦੂਰ ਕਰੋ।

Leave a Reply

Your email address will not be published. Required fields are marked *