ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆਂ ਖਾਲਸਾ ਜੀ ਕਈ ਵਾਰ ਖਾਲਸਾ ਜੀ ਆਪਾਂ ਗੁਰਬਾਣੀ ਦੇ ਜਾਪ ਵੀ ਕਰਦੇ ਹਂ ਪਰ ਆਪਣੀਆਂ ਗੁਰਬਾਣੀ ਦੇ ਜਾਪ ਕਰਨ ਦੇ ਬਾਵਜੂਦ ਸੇਵਾ ਸਿਮਰਨ ਕਰਨ ਦੇ ਬਾਵਜੂਦ ਆਪਣੀਆਂ ਮਨੋਕਾਮਨਾ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਤੁਸੀਂ ਖਾਲਸਾ ਜੀ ਕਦੇ ਹਿੰਮਤ ਨਹੀਂ ਹਾਰਨੀ ਗੁਰੂ ਤੇ ਭਰੋਸਾ ਰੱਖ ਕੇ ਲਗਾਤਾਰ ਤੁਸੀਂ ਗੁਰਬਾਣੀ ਦੇ ਜਾਪ ਕਰਨੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਇੱਕ ਨਾ ਇੱਕ ਦਿਨ ਤੁਹਾਡੀ ਅਰਦਾਸ ਬੇਨਤੀ ਜਰੂਰ ਸੁਣਣਗੇ ਇਸੇ ਤਰਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜੇਕਰ ਤੁਹਾਨੂੰ ਇਹ ਚਾਰ ਨਿਸ਼ਾਨੀਆਂ ਮਿਲਦੀਆਂ ਨੇ ਤਾਂ ਖਾਲਸਾ ਜੀ ਤੁਸੀਂ ਸਮਝ ਲਓ ਕਿ ਪਰਮਾਤਮਾ ਤੁਹਾਡੀ ਪ੍ਰੀਖਿਆ ਲੈ ਰਹੇ ਨੇ ਜਿਵੇਂ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਹ ਕਿ ਆਪਾਂ ਗੁਰਬਾਣੀ ਦੇ ਜਾਪ ਕਰੀਏ ਸੇਵਾ ਸਿਮਰਨ ਕਰੀਏ ਤੇ ਆਪਣੇ ਤੇ
ਵਾਹਿਗੁਰੂ ਦੀ ਕਿਰਪਾ ਨਹੀਂ ਹੋ ਰਹੀ ਤਾਂ ਜੇਕਰ ਤੁਹਾਨੂੰ ਇਹ ਚਾਰ ਨਿਸ਼ਾਨੀਆਂ ਮਿਲਦੀਆਂ ਨੇ ਤਾਂ ਤੁਸੀਂ ਸਮਝ ਲਓ ਕਿ ਪਰਮਾਤਮਾ ਤੁਹਾਡੀ ਪ੍ਰੀਖਿਆ ਲੈ ਰਹੇ ਨੇ ਪਰ ਕਿਰਪਾ ਜਰੂਰ ਕਰਨਗੇ ਤੁਸੀਂ ਹਿੰਮਤ ਨਹੀਂ ਹਾਰਨੀ ਸੋ ਇਸੇ ਤਰ੍ਹਾਂ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਦੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲਿਖ ਕੇ ਆਪਣੀ ਹਾਜਰੀ ਵੀ ਜਰੂਰ ਲਗਵਾਇਆ ਕਰੋ ਜੀ ਇਸੇ ਤਰਹਾਂ ਖਾਲਸਾ ਜੀ ਜਦੋਂ ਵੀ ਕੋਈ ਭਗਤ ਜਾਂ ਮਨੁੱਖ ਅਧਿਆਤਮ ਦੇ ਰਸਤੇ ਦੇ ਵਿੱਚ ਅੱਗੇ ਵੱਧਦਾ ਹੀ ਖਾਲਸਾ ਜੀ ਜਿਸ ਦੇ ਕਰਕੇ ਖਾਲਸਾ ਜੀ ਉਸਨੂੰ ਬਹੁਤ ਸਾਰੇ ਇਮਤਿਹਾਨਾਂ ਦੇ ਵਿੱਚੋਂ ਵੀ ਲੰਘਣਾ ਪੈਂਦਾ ਹੈ ਜਿਵੇਂ ਖਾਲਸਾ ਜੀ ਇਸ ਦੁਨੀਆਂ ਦੇ ਵਿੱਚ ਆਪਾਂ ਕਿਸੇ ਵਿਸ਼ੇ ਤੇ ਗਿਆਨ ਤੇ ਸਿੱਖਿਆ ਪ੍ਰਾਪਤ ਕਰਦੇ ਹਾਂ ਖਾਲਸਾ ਜੀ ਤਾਂ
ਸਿੱਖਿਆ ਲੈਣ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਸਾਨੂੰ ਇਮਤਿਹਾਨ ਦੇਣਾ ਹੀ ਪੈਂਦਾ ਹੈ ਜਿਸ ਤੋਂ ਖਾਲਸਾ ਜੀ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਗਿਆਨ ਪ੍ਰਾਪਤ ਕਰਨ ਦੇ ਲਈ ਕਿੰਨੇ ਕੁ ਕਾਬਲ ਹੋ ਚੁੱਕੇ ਆ ਇਸੇ ਤਰਹਾਂ ਖਾਲਸਾ ਜੀ ਆਪਣੇ ਗੁਰੂ ਮਹਾਂਪੁਰਖ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਸਾਨੂੰ ਜੋ ਕੁਝ ਵੀ ਸਿਖਾਉਂਦੇ ਹਨ ਖਾਲਸਾ ਜੀ ਤਾਂ ਉਹ ਆਪਣਾ ਇਮਤਿਹਾਨ ਆਪਣੇ ਤਰੀਕੇ ਦੇ ਨਾਲ ਲੈ ਲੈਂਦੇ ਨੇ ਖਾਲਸਾ ਜੀ ਆਮ ਤੌਰ ਤੇ ਤਾਂ ਖਾਲਸਾ ਜੀ ਕਿਸੇ ਨੂੰ ਵੀ ਇਸ ਗੱਲ ਦੇ ਬਾਰੇ ਪਤਾ ਹੀ ਨਹੀਂ ਲੱਗਦਾ ਤੇ ਨਾ ਹੀ ਕਿਸੇ ਦੀ ਦਿਮਾਗ ਦੇ ਵਿੱਚ ਇਹ ਖਿਆਲ ਆਉਂਦਾ ਪਰ ਫਿਰ ਵੀ ਖਾਲਸਾ ਜੀ ਸਾਡੇ ਗੁਰੂ ਸਾਡੇ ਮਹਾਂਪੁਰਖ ਗੁਰੂ ਸਾਹਿਬਾਨ ਸਾਡਾ ਪੂਰਾ ਧਿਆਨ ਰੱਖਦੇ ਨੇ ਖਾਲਸਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਲਏ ਗਏ ਇਮਤਿਹਾਨਾਂ ਦੀ
ਕਿਸੇ ਵੀ ਤਰਹਾਂ ਦੀ ਕੋਈ ਵੀ ਡੇਟਸ਼ੀਟ ਨਹੀਂ ਹੁੰਦੀ ਅਸਲ ਦੇ ਵਿੱਚ ਤਾਂ ਖਾਲਸਾ ਜੀ ਇਹ ਤੁਹਾਡੇ ਬਣ ਦੇ ਵਿੱਚੋਂ ਹੀ ਸ਼ੁਰੂ ਹੁੰਦਾ ਹੈ ਤੇ ਜਦੋਂ ਤੁਹਾਨੂੰ ਇਸ ਤਰਹਾਂ ਲੱਗਦਾ ਹ ਕਿ ਤੁਸੀਂ ਪਰਮਾਤਮਾ ਦੇ ਗੁਣ ਨੂੰ ਕਿਸੇ ਵੀ ਗੁਣ ਨੂੰ ਤੁਸੀਂ ਧਾਰਨ ਕਰਨੇ ਆਏ ਜਾਂ ਫਿਰ ਖਾਲਸਾ ਜੀ ਇਸ ਤਰ੍ਹਾਂ ਮਹਿਸੂਸ ਹੋਵੇ ਕਿ ਉਸ ਗਿਆਨ ਨੂੰ ਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਐਕਸਪਰਟ ਹੋ ਗਏ ਹੋ ਤਾਂ ਉਸ ਵੇਲੇ ਹੀ ਉਸ ਭਗਤ ਦੀ ਖਾਲਸਾ ਜੀ ਜਾਂ ਉਸ ਅਭਿਆਸੀ ਦੀ ਪ੍ਰੀਖਿਆ ਸ਼ੁਰੂ ਹੋ ਜਾਂਦੀ ਹੈ
ਇਸੇ ਤਰ੍ਹਾਂ ਖਾਲਸਾ ਜੀ ਆਪਾਂ ਹੁਣ ਉਚਾਰ ਨਿਸ਼ਾਨੀਆਂ ਦੇ ਬਾਰੇ ਤੁਹਾਡੇ ਨਾਲ ਵਿਚਾਰ ਸ਼ੁਰੂ ਕਰਦੇ ਹਂ ਜਿਨਾਂ ਤੋਂ ਤੁਸੀਂ ਜਾਣ ਸਕੋ ਕਿ ਤੁਹਾਡੀ ਪ੍ਰੀਖਿਆ ਸ਼ੁਰੂ ਹੋਈ ਹ ਜਾਂ ਨਹੀਂ ਹੋਈ ਇਸੇ ਤਰਹਾਂ ਖਾਲਸਾ ਜੀ ਜਿਵੇਂ ਤੁਸੀਂ ਗੁਰਬਾਣੀ ਦੇ ਜਾਪ ਸ਼ੁਰੂ ਕਰਦੇ ਹੋ ਸੇਵਾ ਸਿਮਰਨ ਕਰਦੇ ਹੋ ਤਾਂ ਸ਼ੁਰੂ ਸ਼ੁਰੂ ਦੇ ਵਿੱਚ ਤੁਸੀਂ ਬਹੁਤ ਜਿਆਦਾ ਜਿਵੇਂ ਪਾਠ ਕਰਦੇ ਹੋ ਤੁਹਾਡਾ ਸੇਵਾ ਕਰਨ ਨੂੰ ਮਨ ਕਰਦਾ ਹ ਤੁਹਾਡਾ ਗੁਰਦੁਆਰਾ ਸਾਹਿਬ ਜਾਣ ਨੂੰ ਬਹੁਤ ਬਣ ਕਰਦਾ ਹ ਤੁਹਾਡੇ ਮਨ ਨੂੰ ਬਹੁਤ ਸੋਹਣਾ ਮਿਲਦਾ ਹੈ ਤੁਸੀਂ ਖੁਸ਼ ਰਹਿੰਦੇ ਹੋ ਤਾਂ ਖਾਲਸਾ
ਜਦੋਂ ਤੁਸੀਂ ਇਸ ਤਰ੍ਹਾਂ ਰੈਗੂਲਰ ਗੁਰਬਾਣੀ ਦਾ ਜਾਪ ਵਧਾਉਂਦੇ ਜਾਂਦੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਤੇ ਵਿੱਚ ਜਾ ਕੇ ਖਾਲਸਾ ਜੀ ਕੁਝ ਕੁ ਸਮੇਂ ਦੇ ਬਾਅਦ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਜਦੋਂ ਇਸ ਤਰਹਾਂ ਦਾ ਖਿਆਲ ਆਉਂਦਾ ਹ ਕਿ ਅਸੀਂ ਹਰ ਰੋਜ਼ ਪਾਠ ਕਰਦੇ ਆਂ ਪਰ ਅਸੀਂ ਜੇ ਦੋ ਤਿੰਨ ਦਿਨ ਗੈਪ ਪਾ ਵੀ ਲਵਾਂਗੇ ਤਾਂ ਕੀ ਹੋ ਜਾਵੇਗਾ ਜਦੋਂ ਇਸ ਤਰ੍ਹਾਂ ਦਾ ਖਿਆਲ ਆਉਂਦਾ ਹੈ ਜਾਂ ਤੁਹਾਡੇ ਮਨ ਦੇ ਵਿੱਚ ਬਹੁਤ ਗੁੱਸਾ ਆਉਂਦਾ ਹ ਤੁਹਾਡਾ ਮਨ ਆਪਣੇ ਆਪ ਤੇ ਹਾਵੀ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਖਾਲਸਾ ਜੀ ਤੁਸੀਂ ਸਮਝ ਲਓ ਕਿ ਤੁਹਾਡੀ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰੀਖਿਆ ਲੈ ਰਹੇ ਨੇ ਖਾਲਸਾ ਜੀ ਪਰਮਾਤਮਾ ਪ੍ਰੀਖਿਆ ਆਪਣੀਆਂ ਇੱਛਾਵਾਂ ਨੂੰ ਦੇਖਦੇ ਹੋਏ ਆਪਣੀ ਪ੍ਰੀਖਿਆ ਲੈਂਦੇ ਨੇ ਪਰ ਜਿਨਾਂ ਦੇ ਵਿੱਚ ਕਦੇ ਤਾਂ ਅਸੀਂ ਸਫਲ ਹੋ ਜਾਦੇ ਆਂ ਪਰ ਕਦੇ ਅਸਫਲ ਹੀ ਰਹਿ ਜਾਂਦੇ ਆ ਇਸੇ ਤਰਹਾਂ ਖਾਲਸਾ ਜੀ ਹੁਣ ਆਪਾਂ ਦੂਸਰੀ ਨਿਸ਼ਾਨੀ ਦੀ ਗੱਲ ਕਰਦੇ
ਆਂ ਜੇਕਰ ਖਾਲਸਾ ਜੀ ਤੁਹਾਡੇ ਰਿਸ਼ਤੇ ਦੇ ਵਿੱਚ ਰੁਕਾਵਟਾਂ ਆਉਣ ਤੁਹਾਡੇ ਮਾਤਾ ਪਿਤਾ ਭੈਣ ਭਰਾ ਜਾਂ ਹੋਰ ਸਾਕ ਸਬੰਧੀ ਰਿਸ਼ਤੇਦਾਰ ਜਿਵੇਂ ਤੁਸੀਂ ਊਟਾ ਦਾ ਬਹੁਤ ਜਿਆਦਾ ਕਰ ਰਹੇ ਹੋ ਪਰ ਉਹ ਅੱਗੋਂ ਤੁਹਾਡੇ ਰਿਸ਼ਤੇ ਦੇ ਵਿੱਚ ਕੋਈ ਨਾ ਕੋਈ ਉਲਝਣ ਪੈਦਾ ਕਰ ਰਹੇ ਨੇ ਜਿਸ ਕਰਕੇ ਤੁਸੀਂ ਖਾਲਸਾ ਜੀ ਉਹਨਾਂ ਨੂੰ ਸ਼ੈਡ ਵੀ ਨਹੀਂ ਸਕਦੇ ਤੇ ਪਰ ਤੁਸੀਂ ਕਰ ਵੀ ਕੁਝ ਨਹੀਂ ਸਕਦੇ ਜਦੋਂ ਇਸ ਤਰ੍ਹਾਂ ਦੇ ਸੰਕੇਤ ਵੀ ਤੁਹਾਨੂੰ ਮਿਲਦੇ ਨੇ ਜਿਸ ਕਰਕੇ ਤੁਹਾਡਾ ਗੁਰਬਾਣੀ ਤੋਂ ਮਨ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਗੁਰਬਾਣੀ ਦੇ ਜਾਪਦੀ ਨੂੰ ਦਿਨ ਛੱਡਦੇ ਜਾ ਰਹੇ ਹੋ ਤਾਂ ਖਾਲਸਾ ਜੀ ਉਹ ਵੀ ਇੱਕ ਤਰ੍ਹਾਂ ਦੀ ਪ੍ਰੀਖਿਆ ਪਰਮਾਤਮਾ ਤੁਹਾਡੀ ਲੈਂਦੇ ਨੇ ਜਦੋਂ ਇਸ ਤਰ੍ਹਾਂ ਦੀ ਤੁਹਾਡੇ ਰਿਸ਼ਤਿਆਂ ਦੇ ਵਿੱਚ ਰੁਕਾਵਟਾਂ ਆਉਣ ਤਾਂ ਤੁਸੀਂ ਸਮਝ ਲਓ
ਕਿ ਪਰਮਾਤਮਾ ਤੁਹਾਡੀ ਪ੍ਰੀਖਿਆ ਲੈ ਰਹੇ ਨੇ ਤੁਸੀਂ ਗੁਰਬਾਣੀ ਤੋਂ ਦੂਰ ਹੋਣ ਦੀ ਬਜਾਏ ਸਗੋਂ ਗੁਰਬਾਣੀ ਦੇ ਜਾਪ ਨੂੰ ਵਧਾ ਦਿਆ ਇਸੇ ਤਰ੍ਹਾਂ ਖਾਲਸਾ ਜੀ ਤੀ ਸਰਾ ਸੰਕੇਤ ਇਹ ਪੁੰਦਾ ਹੈ ਕਿ ਜਦੋਂ ਤੁਸੀਂ ਜਪ ਤਪ ਕਰਦੇ ਹੋ ਗੁਰਬਾਣੀ ਦਾ ਜਾਪ ਕਰਦੇ ਹੋ ਤੇ ਪਹਿਲਾਂ ਤੁਹਾਨੂੰ ਬਹੁਤ ਵਧੀਆ ਜਿਵੇਂ ਰੋਸ਼ਨੀ ਦਾ ਸੰਕੇਤ ਮਿਲਦਾ ਬਹੁਤ ਵਧੀਆ ਤੁਹਾਨੂੰ ਮਨ ਦੇ ਵਿੱਚ ਖਿਆਲ ਆਉਂਦੇ ਨੇ ਇਸੇ ਤਰ੍ਹਾਂ ਕੁਝ ਸਮੇਂ ਦੇ ਬਾਅਦ ਦੇ ਵਿੱਚ ਤੁਹਾਨੂੰ ਕੋਈ ਜਪ ਤਪ ਕਰਦਿਆਂ ਮਾੜੀ ਸੁਪਨੇ ਦਿਖਣੇ ਜਾਂ ਮਾੜੀ ਕੋਈ ਚੀਜ਼ ਦਿਖਣੀ ਡਰਾਉਣੀ ਚੀਜ਼ ਦਿਖਣੀ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਦਿਖਦੀਆਂ ਨੇ ਖਾਲਸਾ ਜੀ ਤਾਂ ਤੁਸੀਂ ਸਮਝ ਲਓ ਕਿ ਤੁਹਾਡੀ ਪਰਮਾਤਮਾ ਪ੍ਰੀਖਿਆ ਲੈ ਰਹੇ ਨੇ ਖਾਲਸਾ ਜੀ ਪਰਮਾਤਮਾ ਪ੍ਰੀਖਿਆ ਇਸ ਲਈ ਲੈ ਰਹੇ ਹੁੰਦੇ ਨੇ ਕਿਉਂਕਿ ਉਹ ਦੇਖਣਾ ਚਾਹੁੰਦੇ ਨੇ ਕਿ ਤੁਹਾਨੂੰ ਪਰਮਾਤਮਾ ਤੇ ਕਿੰਨਾ ਕੁ ਭਰੋਸਾ ਹ ਤੇ ਆਪਣੇ ਆਪ ਤੇ ਤੁਹਾਨੂੰ ਕਿੰਨਾ ਕੁ ਪ੍ਰਪੋਸ ਭਰੋਸਾ ਹ ਆਪਣੇ ਪਰਮਾਤਮਾ ਦੇ ਪ੍ਰਤੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਨਾਲ ਨੇ ਅੰਗ ਸੰਗ ਸਹਾਈ ਨੇ ਸੋ ਖਾਲਸਾ ਜੀ
ਇਹ ਸੀ ਤੀਸਰਾ ਸੰਕੇਤ ਚੌਥੀ ਨਿਸ਼ਾਨੀ ਇਹ ਹੁੰਦੀ ਹੈ ਖਾਲਸਾ ਜੀ ਜੇਕਰ ਤੁਸੀਂ ਗੁਰਬਾਣੀ ਦੇ ਜਾਪ ਕਰਦੇ ਹੋ ਤੇ ਤੁਹਾਡਾ ਆਪਣੇ ਗੁਰੂ ਦੀ ਪ੍ਰਤੀ ਭਰੋਸਾ ਵੀ ਹੋਣਾ ਚਾਹੀਦਾ ਜੇਕਰ ਤੁਸੀਂ ਗੁਰਬਾਣੀ ਦੀ ਅਭਿਆਸੀ ਹੋ ਤਾਂ ਤੁਹਾਡਾ ਭਰੋਸਾ ਤੇ ਸ਼ਰਧਾ ਭਾਵਨਾ ਹੀ ਨਹੀਂ ਹੈਗਾ ਤੇ ਤੁਹਾਡੀ ਗੁਰਬਾਣੀ ਦੇ ਜਾਪ ਕੀਤੇ ਵੀ ਵਿਅਰਥ ਹੁੰਦੇ ਨੇ ਜਿਵੇਂ ਹੀ ਖਾਲਸਾ ਜੀ ਕਈ ਭੈਣ ਭਰਾ ਤਾਂ ਜਦੋਂ ਉਹਨਾਂ ਦੀਆਂ ਆਸਾਂ ਬਰਾਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਆਪਣਾ ਰੱਬ ਹੀ ਬਦਲਣ ਲੱਗ ਜਾਂਦੇ ਨੇ ਉਹਨਾਂ ਨੂੰ ਇਹ ਲੱਗਦਾ ਹ ਕਿ ਜੋ ਜਪਦਾ ਪਾਸੀ ਕਰ ਰਹੇ ਹਾਂ
ਉਹਦਾ ਬਹੁਤ ਔਖਾ ਹ ਤੇ ਦੂਸਰਾ ਜਾਪ ਤਾਪ ਕਰਨਾ ਬਹੁਤ ਸੌਖਾ ਹ। ਸੋ ਖਾਲਸਾ ਜੀ ਇਹ ਆਪਣੀ ਮਨਾਂ ਦੀਆਂ ਵਿਚਾਰਾਂ ਹੁੰਦੀਆਂ ਨੇ ਰੱਬ ਦਾ ਇੱਕ ਪਰ ਬਾਕੀ ਜੋ ਵੀ ਸਭ ਬਣਾਏ ਉਹ ਸਭ ਆਪਣੇ ਬਣਾਏ ਹੋਏ ਨੇ ਜਾਤ ਪਾਤ ਕੋਈ ਨਹੀਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਣਾਈ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਤਾਂ ਸਭ ਏਕ ਬਰਾਬਰ ਨੇ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਤੁਸੀਂ ਤੁਹਾਨੂੰ ਇਦਾਂ ਦਾ ਸੰਕੇਤ ਮਿਲਦਾ ਕਿ ਤੁਸੀਂ ਤੁਹਾਡਾ ਭਰੋਸਾ ਆਪਣੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਹੱਟ ਕੇ ਕਿਸੇ ਹੋਰ ਸਾਈਡ ਤੇ ਲੱਗਦਾ ਤੁਸੀਂ ਗਲਤ ਰਸਤੇ ਵੱਲ ਖਿੱਚਦੇ ਹੋ ਤਾਂ ਤੁਸੀਂ ਸਮਝ ਲਓ ਕਿ ਪਰਮਾਤਮਾ ਤੁਹਾਡੀ ਪ੍ਰੀਖਿਆ ਲੈ ਰਹੇ ਨੇ ਸੋ ਖਾਲਸਾ ਜੀ ਇਹ ਸਿਉ ਚਾਰ ਨਿਸ਼ਾਨੀਆਂ ਜਿਨਾਂ ਤੋਂ ਪਤਾ ਲੱਗਦਾ ਹ ਕਿ ਪਰਮਾਤਮਾ ਤੁਹਾਡੀ ਪ੍ਰੀਖਿਆ ਲੈ ਰਹੇ