Fatehgarh Sahib ਠੰਡੇ ਬੁਰਜ਼ ਦਾ ਉਹ ਇਤਿਹਾਸ ਜੋ ਹਰ ਪੰਜਾਬੀ ਲਈ ਜਾਨਣਾ ਹੈ ਜ਼ਰੂਰੀ

ਕੀ ਹੈ ਫਤਿਹਗੜ੍ਹ ਸਾਹਿਬ ਵਿਖੇ ਠੰਡੇ ਬੁਰਜ ਦਾ ਇਤਿਹਾਸ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਨਾਲ ਕੀ ਹੈ ਇਸ ਬੁਰਜ ਦਾ ਨਾਤਾ ਦਸੰਬਰ ਦੇ ਮਹੀਨੇ ਵੱਡੀ ਗਿਣਤੀ ਦੇ ਵਿੱਚ ਕਿਉਂ ਸੰਗਤਾਂ ਪਹੁੰਚਦੀਆਂ ਨੇ ਇੱਥੇ ਨਤਮਸਤਕ ਹੋਣ ਦੇ ਵਾਸਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਫਤਿਹਗੜ੍ਹ ਸਾਹਿਬ ਵਿਖੇ ਠੰਡੇ ਬੁਰਜ ਦਾ ਉਹ ਇਤਿਹਾਸ ਜਿਸ ਨੇ ਮੁਗਲੀਆ ਸਲਤਨਤ ਦੇ ਜ਼ੁਲਮ ਦੇ ਚਿਹਰੇ ਦੇ ਉੱਪਰ ਐਸੀ ਚਪੇੜ ਮਾਰੀ ਸੀ ਕਿ ਜਿਸ ਦੀ ਗੂੰਜ ਅੱਜ ਵੀ ਹਰ ਪੰਜਾਬੀ ਦੇ ਅੰਦਰ ਆਪਣੀ ਇਤਿਹਾਸ ਦੇ ਲਈ ਮਾਣ ਅਤੇ ਬਹਾਦਰੀ ਦਾ ਜਜ਼ਬਾ ਭਰ ਦਿੰਦੀ ਹੈ। ਸਾਲ 1705 ਮਹੀਨਾ ਪੋਹ ਦਾ ਜਦੋਂ ਸਿਆਲ ਸਿਖਰਾਂ ਦੇ ਉੱਪਰ ਹੁੰਦਾ ਹ ਵਜ਼ੀਰ ਖਾਨ ਤੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਘੇਰ ਲਿਆ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ  ਸੂਰਬੀਰ ਸਿੱਖ ਯੋਧਿਆਂ ਦੇ ਨਾਲ ਰੁ ਕੇ ਹੋਏ ਸੀ।

ਤੇ ਗੁਰੂ ਸਾਹਿਬ ਨੂੰ ਕਿਹਦਾ ਛੱਡਣ ਦੇ ਵਾਸਤੇ ਆਖਿਆ ਗਿਆ ਮਹੀਨੇ ਬੀਤੇ ਰਾਸ਼ਨ ਪਾਣੀ ਵੀ ਮੁੱਕ ਗਿਆ ਪਰ ਫਿਰ ਵੀ ਗੁਰੂ ਦੇ ਸਿੰਘ ਆਪਣੇ ਗੁਰੂ ਦੇ ਲਈ ਸ਼ਹੀਦ ਹੋਣ ਨੂੰ ਤਿਆਰ ਬੈਠੇ ਸੀ। ਪਰ ਉਹਨਾਂ ਵਿੱਚੋਂ ਇੱਕ 40 ਸਿੱਖਾਂ ਦਾ ਜਤਾ ਵੀ ਸੀ ਜਿਸਨੇ ਗੁਰੂ ਦੀ ਸਹਿਤ ਦੇ ਅੱਗੇ ਬੇਨਤੀ ਕੀਤੀ ਕਿ ਉਹਨਾਂ ਦੇ ਕੋਲੋਂ ਭੁੱਖ ਬਰਦਾਸ਼ਤ ਨਹੀਂ ਹੋ ਪਾ ਰਹੀ ਪਹਾੜੀ ਰਾਜਿਆਂ ਅਤੇ ਵਜ਼ੀਰ ਖਾਨ ਨੇ ਸੋਹਾਂ ਖਾਦੀਆਂ ਤੇ ਵਾਅਦਾ ਕੀਤਾ ਕਿ ਗੁਰੂ ਸਾਹਿਬ ਕਿਲਾ ਛੱਡਦੇ ਨੇ ਉਹਨਾਂ ਵੱਲੋਂ ਕੋਈ ਹਮਲਾ ਨਹੀਂ ਕੀਤਾ ਜਾਵੇਗਾ। ਤੇ ਉਹਨਾਂ ਨੂੰ ਇੱਕ ਸੁਰੱਖਿਆ ਪਰ ਰਾਹ ਵੀ ਦਿੱਤਾ ਜਾਵੇਗਾ। ਸ਼ਿਵਾਲਿਕ ਦੀਆਂ ਪਹਾੜੀਆਂ ਹੱਡ ਠਾਰ ਦੇਣ ਵਾਲੀ ਹਵਾਵਾਂ ਦੇ ਵਿੱਚ ਕਿਲੇ ਨੂੰ ਛੱਡਣ ਦਾ ਫੈਸਲਾ ਕੀਤਾ ਗਿਆ। ਜੈਕਾਰਿਆਂ ਦੀ ਗੁੰਮ ਦੀ ਸ਼ਿਵਾਲਿਕ ਦੀ ਸਰਦ ਪਹਾੜੀਆਂ ਦੇ ਵਿੱਚ ਗੂੰਝਣ ਲੱਗ ਪਏ ਗੁਰੂ ਸਾਹਿਬ ਦਾ ਕਾਫਲਾ ਹੜਕ ਕੁਝ ਦੇਰ ਹੀ ਅੱਗੇ ਤੁਰਿਆ ਸੀ ਕਿ ਵਜ਼ੀਰ ਖਾਨ ਤੇ ਪਹਾੜੀ ਰਾਜਿਆਂ ਨੇ ਆਪਣਾ ਅਸਲੀ ਰੰਗ ਦਿਖਾਇਆ ਅਤੇ ਵਾਅਦੇ ਤੋਂ ਉਲਟ ਸਿੱਖ ਫੌਜ ਦੇ ਉੱਪਰ ਹਮਲਾ ਕਰ ਦਿੱਤਾ।

ਜਿਸ ਵਕਤ ਗੁਰੂ ਤੇ ਉਸ ਦੇ ਸ ਕੀਰਤਪੁਰ ਟੱਪਾ ਲੱਗਣ ਪਿੱਛੋਂ ਦੀ ਹਮਲਾ ਬੋਲ ਦਿਓ ਗੁਰੂ ਦੇ ਨਾਲ ਨਾਲ ਰਹੇ ਅਸੀਂ ਇਹ ਨਹੀਂ ਕਰ ਸਕਦੇ ਅਸੀਂ ਆਪਣੇ ਧਰਮ ਤੇ ਇਹਨਾਂ ਨੇ ਕਹੋ ਮਾਤਾ ਦੀ ਕਸਮ ਖਾਧੀ ਹ ਕਸਮ ਇੱਕ ਪਾਸੇ ਦੱਸਣ ਲੱਖ ਦੀ ਫੌਜ ਦਾ ਸਮੁੰਦਰ ਦੂਜੇ ਪਾਸੇ 700 ਸਿੰਘ ਜੋ ਸਮੁੰਦਰ ਦੇ ਵਿੱਚੋਂ ਆਏ ਤੂਫਾਨ ਦੇ ਵਾਂਗ 10 ਲੱਖ ਕਾਇਰਾਂ ਦੇ ਉੱਪਰ ਅੱਗ ਦੇ ਵਾਂਗ ਵਰੇ ਅਤੇ ਕਿਸੇ ਤਰੀਕੇ ਸਰਸਾ ਨਦੀ ਦੇ ਕੰਢੇ ਪੁੱਜੇ ਉਸ ਆਧਾਰ ਬਾਰਿਸ਼ ਅਤੇ ਕੜਾਕੇ ਦੀ ਠੰਡ ਜਿੱਥੇ ਇੱਕ ਪਾਸੇ ਸਿੱਖ ਫੌਜ ਦਾ ਇਮਤਿਹਾਨ ਲੈ ਰਹੀ ਸੀ। ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦੇ ਨਾਲ ਨਦੀ ਪਾਰ ਕਰਨ ਦਾ ਫੈਸਲਾ ਲਿਆ ਨਦੀ ਦਾ ਬਾਰਿਸ਼ ਕਰਕੇ ਬਹਾਵ ਇਹਨਾਂ ਤੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ।

ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਅਤੇ ਦੂਜੇ ਪੰਨੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਤੇ ਨਾਲ ਮਾਤਾ ਗੁਜਰੀ ਜੀ ਇਸ ਤੋਂ ਬਾਅਦ ਦੇ ਸਫਰ ਦੇ ਵਿੱਚ ਮਾਤਾ ਜੀ ਨੂੰ ਗੰਗੂ ਮਿਲਦਾ ਏ ਜੋ ਉਹਨਾਂ ਦਾ ਰਸੋਈਆ ਸੀ ਉਹ ਜੋ ਉਹਨਾਂ ਨੂੰ ਆਪਣੇ ਘਰ ਲੈ ਕੇ ਜਾਂਦਾ ਹ ਖਾਣਾ ਤੇ ਰਹਿਣ ਦੀ ਥਾਂ ਦਿੰਦਾ ਹ ਪਰ ਉਸਦੇ ਨਾਲ ਹੀ ਆਪਣੇ ਮਨ ਦੇ ਵਿੱਚ ਲਾਲਚ ਨੇ ਵੀ ਥਾਂ ਬਣਾਈ ਹੋਈ ਸੀ। ਮਾਤਾ ਜੀ ਲੱਗਦਾ ਕੋਈ ਚੋਰ ਤੁਹਾਡੀ ਗੱਠੜੀ ਲੈ ਗਿਆ ਕੋਈ ਗੱਲ ਨਹੀਂ ਪੁੱਤਰ ਉਸ ਚੋਰ ਦੀ ਵੀ ਕੋਈ ਮਜਬੂਰੀ ਹੋਏਗੀ ਜਿਸ ਕਾਰਨ ਉਸ ਨੇ ਮੋਰਿੰਡਾ ਦੇ ਥਾਣੇ ਦੇ ਵਿੱਚ ਸ਼ਿਕਾਇਤ ਕਰਨ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਜਾਣਕਾਰੀ ਦੇ ਦਿੱਤੀ। ਮਾਤਾ ਗੁਜਰੀ ਦੇ ਸਾਹਿਬਜ਼ਾਦੇ ਦੋਨੋਂ ਕੈਦ ਹੋ ਗਈ ਅਤੇ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ ਉਹਨਾਂ ਨੂੰ ਇਹ ਠੰਡਾ ਬੁਰਜ ਕੀ ਹੈ

ਹੇਠਾਂ ਕਾ ਬੁਰਜ ਇੱਕ ਉੱਚੀ ਇਮਾਰਤ ਸੀ ਜਿਸ ਨੂੰ ਸੂਬੇਦਾਰ ਨੇ ਨਦੀ ਦੇ ਕੰਢੇ ਜੂਨ ਦੇ ਵਿੱਚ ਗਰਮੀ ਤੋਂ ਬਚਣ ਦੇ ਲਈ ਬਣਵਾਇਆ ਸੀ। ਪੋਹ ਦੀ ਸਰਦ ਰਾਤ ਅਤੇ ਸੱਤ ਤੇ ਨੌ ਸਾਲ ਦੇ ਸਾਹਿਬਜ਼ਾਦੇ ਤੇ 80 ਸਾਲ ਦੇ ਕਰੀਬ ਮਾਤਾ ਗੁਜਰੀ ਜੀ ਨੂੰ ਸਜ਼ਾ ਵਜੋਂ ਉਸ ਬੁਰਜ ਦੇ ਵਿੱਚ ਰੱਖਿਆ ਗਿਆ। ਤੇ ਉਹਨਾਂ ਨੂੰ ਧਰਮ ਬਦਲਣ ਦੇ ਵਾਸਤੇ ਆਖਿਆ ਗਿਆ ਛੋਟੇ ਸਾਹਿਬਜ਼ਾਦੇ ਤੇ ਮਾਤਾ ਕੁਝ ਦੀ ਜੀ ਨੇ ਨਾ ਹੀ ਮੁਗਲ ਹਕੂਮਤ ਤੇ ਜ਼ੁਲਮਾਂ ਦੇ ਅੱਗੇ ਝੁਕੇ ਅਤੇ ਨਾ ਹੀ ਠੰਡੇ ਬੁਰਜ ਦੀ ਸਰਦਰ ਰਾਤਾਂ ਤੋਂ ਇਸ ਠੰਡੇ ਬੁਰਜ ਤੇ ਮੋਤੀਰਾਮ ਨਹਿਰਾਂ ਨੇ ਪਹਿਰੇਦਾਰਾਂ ਨੂੰ ਲਾਲਚ ਦੇ ਕੇ ਠੰਡੇ ਬੋਝ ਦੇ ਵਿੱਚ ਭੁੱਖੇ ਪਿਆਸੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਆਉਣ ਦੀ ਸੇਵਾ ਕੀਤੀ। ਜਦੋਂ ਮੁਗਲ ਹਸਲਤਨ ਨੂੰ ਇਹ ਪਤਾ ਲੱਗਿਆ ਤਾਂ ਉਹਨਾਂ ਨੇ ਮੋਦੀ ਲਾਲ ਮਹਿਰਾਂ ਨੂੰ ਪਰਿਵਾਰ ਸਮੇਤ ਕੋਲੂ ਦੇ ਵਿੱਚ ਕਿਸਵਾ ਦਿੱਤਾ। ਜਦੋਂ ਛੋਟੇ ਸਾਹਿਬਜ਼ਾਦਿਆਂ ਤੇ ਜ਼ੁਲਮਾਂ ਦੀ ਇੰਤਿਹਾ ਹੋ ਗਈ ਤਾਂ ਵੀ ਉਹ ਧਰਮ ਬਦਲਣ ਦੇ ਗਾਈ ਇਨਕਾਰ ਕਰਦੇ ਰਹੇ ਵਜ਼ੀਰ ਖਾਨ ਨੇ ਦੋਨੋਂ ਸਾਹਿਬਜ਼ਾਦਿਆਂ ਨੂੰ ਜਿੰਦਾ ਦੀਵਾਰ ਦੇ ਵਿੱਚ ਚਿਣਵਾਉਣ ਦਾ ਹੁਕਮ ਜਾਰੀ ਕਰ ਦਿੱਤਾ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ।

ਜਦੋਂ ਮਾਤਾ ਗੁਜਰੀ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਾਰੇ ਵਿੱਚ ਪਤਾ ਲੱਗਾ ਤਾਂ ਉਹਨਾਂ ਨੇ ਵੀ ਆਪਣਾ ਸਰੀਰ ਤਿਆਗ ਦਿੱਤਾ। ਸ੍ਰੀ ਜੋਤੀ ਸਰੂਪ ਸਾਹਿਬ ਉਹ ਸਥਾਨ ਹੈ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ। ਸੰਸਕਾਰ ਲਈ ਖਰੀਦੀ ਗਈ ਜ਼ਮੀਨ ਜੋ ਚਾਰ ਸਕੁਰ ਮੀਟਰ ਸੀ ਇਸ ਵਿਸ਼ਵ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਜ਼ਮੀਨ ਸੀ। ਅੱਜ ਤੱਕ ਕਿਸੇ ਨੇ ਇੰਨੀ ਮਹਿੰਗੀ ਜ਼ਮੀਨ ਨਹੀਂ ਸੀ ਖਰੀਦੀ ਟੋਡਰਮੱਲ ਜੀ ਨੇ ਇਹ ਜ਼ਮੀਨ 78 ਸੋਨੇ ਦੀਆਂ ਮੋਹਰਾਂ ਸੋਨੇ ਦੇ ਸਿੱਕੇ ਦੇ ਕੇ ਉਹ ਜ਼ਮੀਨ ਖਰੀਦੀ ਸੀ ਕਿਉਂਕਿ ਵਜ਼ੀਰ ਖਾਨ ਨੇ ਆਪਣੇ ਸਿਪਾਹੀਆਂ ਨੂੰ ਮਨਾ ਕੀਤਾ ਸੀ ਕਿ ਕੋਈ ਵੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਨਾ ਕਰੇ। ਜਦੋਂ ਟੋਟਲ ਮਨ ਵਜ਼ੀਰ ਖਾਨ ਨੂੰ ਮਿਲਣ ਗਿਆ ਤੇ

ਸੰਸਕਾਰ ਦੀ ਇਜਾਜ਼ਤ ਮੰਗੀ ਤੇ ਵਜ਼ੀਰ ਖਾਨ ਨੇ ਕਿਹਾ ਸੰਸਕਾਰ ਬੇਸ਼ੱਕ ਕਰ ਲੈ ਪਰ ਬਦਲੇ ਵਿੱਚ ਜਿੰਨੀ ਜ਼ਮੀਨ ਤੇ ਤੂੰ ਸੰਸਕਾਰ ਕਰੇਗਾ ਉਨੀ ਜ਼ਮੀਨ ਤੈਨੂੰ ਸੋਨੇ ਦੀਆਂ ਮੋਹਰਾਂ ਦੇ ਨਾਲ ਤਕਨੀ ਪਵੇਗੀ। ਉਹ ਵੀ ਸਿੱਕੇ ਖੜੇ ਕਰਕੇ ਉਹ ਸਿੱਕੇ ਖੜੇ ਕਰਕੇ ਟੋਡਰਮੱਲ ਨੇ ਆਪਣੀ ਸਾਰੀ ਦੌਲਤ ਉਸ ਚਾਰ ਸਕੁਰ ਮੀਟਰ ਦੀ ਜ਼ਮੀਨ ਦੇ ਉੱਪਰ ਸੋਨੇ ਦੇ ਸਿੱਕੇ ਵਜੋਂ ਰੱਖ ਦਿੱਤੇ ਅਤੇ ਸਨਮਾਨ ਸਿਹਤ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ 26 ਦਸੰਬਰ ਜਿਸ ਦਿਨ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸਿੱਖ ਸੰਗਤਾਂ ਸਮੇਤ ਸਾਰੇ ਪੰਜਾਬ ਦੇ ਲਈ ਬਹੁਤ ਵਿਸ਼ੇਸ਼ ਧਾਰਕਦਾ ਹ। ਸੰਗਤਾਂ ਇਹਨਾਂ ਸੂਰਵੀਰ ਯੋਧਿਆਂ ਦੀ ਕੌਮ ਦੇ ਲਈ ਦਿੱਤੀ ਸ਼ਹੀਦੀ ਨੂੰ ਨਮਨ ਕਰਦਿਆਂ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਆਉਂਦੀਆਂ ਹਨ ਅਸੀਂ ਵੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਕੋਟੀ ਕੋਟੀ ਪ੍ਰਣਾਮ ਕਰਦਿਆਂ ਜਿਨਾਂ ਨੇ ਕੌਮ ਦੇ ਲਈ ਇੰਨਾ ਵੱਡਾ ਬਲੀਦਾਨ ਦਿੱਤਾ ਤੇ ਨਾਲ ਹੀ ਮੋਤੀਰਾਮ ਮਹਿਰਾ ਅਤੇ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ

ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *