Guru Ramdas ਘਰ ਚੋ ਕਲੇਸ਼ ਦੀ ਜੜ ਪੁੱਟਣ ਦੀ Guru Ramdas ਜੀ ਨੇ ਦੱਸੀ ਜੁਗਤੀ

ਪਿਆਰਿਓ ਘਰ ਵਿੱਚ ਕਲੇਸ਼ ਦੀ ਜੜ ਤੁਸੀਂ ਹੈਰਾਨ ਹੋਵੋਗੇ ਵੀ ਆਖਰ ਕਿਵੇਂ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਇਸਦੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਜਿਹੜੇ ਪੜ੍ਹਦੇ ਨੇ ਉਹਨਾਂ ਦੇ ਮਨ ਸ਼ਾਂਤ ਰਹਿੰਦੇ ਨੇ ਜਿਹੜੇ ਨਹੀਂ ਪੜ੍ਦੇ ਤੇ ਉਹੀ ਜਿਹੜੇ ਨੇ ਭਟਕਦੇ ਨੇ ਜਾਂ ਫਿਰ ਹੋਰਨਾ ਕਾਰਜਾਂ ਦੇ ਵਿੱਚ ਉਹ ਖਚਤ ਰਹਿੰਦੇ ਨੇ ਇੱਕ ਬੇਨਤੀ ਕਰ ਦੇਵਾਂ ਕਿ ਅੱਜ ਕਲੇਸ਼ ਕਿਉਂ ਹੈ ਕਿਸੇ ਰਹੀ ਗੱਲ ਨੂੰ ਕੋਈ ਸਹਾਰ ਨਹੀਂ ਤੇ ਉਹਦਾ ਮਕਸਦ ਹੁੰਦਾ ਵੀ ਜਿਹਨੇ ਮੈਨੂੰ ਇੱਕ ਕਹੀ ਹ ਤਾਂ ਮੈਨੂੰ ਦੋ ਕਵਾਂ ਜਿਹਨੇ ਮੈਨੂੰ ਤਿੰਨ ਕਈਆਂ ਨੇ ਤਾਂ ਮੈਨੂੰ ਚਾਰ ਕਵਾਂ ਮੈਂ ਮੈਂ ਨਾ ਪਿੱਛੇ ਰਹਿ ਜਾਵਾ ਮੈਂ ਨਾ ਮਾਨੋ ਮੈਂ ਨਾ ਕਰਦਾ ਮੈਂ ਨਾ ਹੋਵੇ ਇਹ ਨਾ ਬਸ ਆਹ ਚੀਜ਼ਾਂ ਦੀ ਲੜਾਈ ਜਿਹੜੀ ਹੈ ਉਹ ਅੱਜ ਚੱਲੀ ਹੋਈ ਹੈ।

ਸਾਧ ਸੰਗਤ ਪੇਸ਼ਸ ਘੱਟ ਗਈ ਵਿਚ ਸਹਿਣਸ਼ੀਲਤਾ ਜਿਹੜੀ ਹ ਉਹ ਘੱਟ ਗਈ ਜਿਹਨੇ ਗੱਲ ਕਹਿ ਤੀ ਅਸੀਂ ਚੁੱਪ ਨਹੀਂ ਵੱਟਦੇ ਅਸੀਂ ਇਹ ਨਹੀਂ ਸੋਚਦੇ ਵੀ ਲੜਾਈ ਘਟੇ ਅਸੀਂ ਲੜਾਈ ਹੁੰਦੀ ਹ ਜਿੰਨੀ ਹੋਵੇ ਵੱਧਦੀ ਆ ਉਹਦੇ ਕ੍ਰੋਧ ਦੇ ਵਿੱਚ ਅਸੀਂ ਆਪਣਾ ਹੀ ਨੁਕਸਾਨ ਕਰ ਬੈਠਦੇ ਅਸੀਂ ਆਪਣੇ ਆਪ ਦਾ ਖੁਦ ਨੁਕਸਾਨ ਕਰਦੇ ਆ ਕਈ ਵਾਰ ਕਹਿੰਦੇ ਚੁੱਪ ਇੱਕ ਚੁੱਪ ਸੌ ਸੁਖ ਸਿਆਣੇ ਕਹਾਵਤ ਵਰਤਦੇ ਨਾ ਕਈ ਵਾਰੀ ਚੁੱਪ ਰਹਿ ਕੇ ਮਸਲੇ ਸੁਲਝਾਉਣੇ ਪੈਂਦੇ ਨੇ ਪਰ ਸਾਡੇ ਵਿੱਚ ਚੁੱਪ ਰਹਿਣ ਵਾਲੀ ਗੱਲ ਹੀ ਕੋਈ ਨਹੀਂ ਅਸੀਂ ਕਹਿੰਦੇ ਜੇ ਚੁੱਪ ਰਹਿ ਗਏ ਸਾਡੀ ਤਾਂ ਹੇਠੀ ਹੋ ਜੂ ਇਹ ਕਾਰਨ ਹੈ ਕਲੇਸ਼ ਦਾ ਸਾਧ ਸੰਗਤ ਸਤਿਗੁਰ ਕਹਿੰਦੇ ਨੇ ਕ੍ਰੋਧ ਕੀਆ ਕ੍ਰੋਧ ਦੇ ਕਰਕੇ ਆਪਣੇ ਆਪ ਨੂੰ ਜਾਲਣਾ ਆਪਣੇ ਆਪ ਦਾ ਹੀ ਨੁਕਸਾਨ ਕਰਨਾ ਕ੍ਰੋਧ ਦੇ ਵਿੱਚ ਆਇਆ ਮਨੁੱਖ ਜਿਹੜਾ ਹੈ

ਉਹ ਆਪਣੇ ਆਪ ਨੂੰ ਪਹਿਲਾਂ ਜਾਣ ਲੈਂਦਾ ਤੇ ਹੋਰ ਕੁਝ ਵੀ ਨਹੀਂ ਨਿਕਲਦਾ ਹੋਰ ਕੋਈ ਗੱਲ ਨਹੀਂ ਕ੍ਰੋਧ ਦੇ ਵਿੱਚ ਪਿਆ ਮਨੁੱਖ ਜਿਹੜਾ ਹੈ ਉਹ ਆਪਣੇ ਆਪ ਦਾ ਨੁਕਸਾਨ ਕਰਦਾ ਤੇ ਸਤਿਗੁਰ ਕਹਿੰਦੇ ਨੇ ਕ੍ਰੋਧ ਦੇ ਵਿੱਚ ਆ ਕੇ ਤੂੰ ਕਿਸੇ ਦਾ ਐਸਾ ਨੁਕਸਾਨ ਕਰੇਗਾ ਜਾਂ ਫਿਰ ਆਪਣਾ ਕਰੇਗਾ ਬਾਅਦ ਵਿੱਚ ਫਿਰ ਪਛਤਾਵਾ ਪਛਤਾਵਾ ਕੀਤਿਆਂ ਫਿਰ ਸਮਾਂ ਹੱਥ ਨਹੀਂ ਲੱਗਦਾ ਘਰਾਂ ਦੇ ਵਿੱਚ ਲੜਾਈਆਂ ਨੇ ਸਸ ਨੂੰਹ ਦੀ ਲੜਾਈ ਹ ਭਰਾ ਭਰਾ ਦੀ ਲੜਾਈ ਹੈ ਇੱਥੇ ਕੱਲ ਸਾਰੇ ਪਾਸੇ ਘੁੰਮ ਕੇ ਕਲੇਸ਼ ਤੇ ਆ ਜਾਂਦੀ ਹ ਵੀ ਮੈਂ ਨਾ ਮੰਨੂ ਜੇ ਇੱਕ ਇਹੋ ਜਿਹਾ ਦੂਜਾ ਕਹਿੰਦਾ ਵੀ ਮੈਂ ਨਹੀਂ ਸਾਧ ਸੰਗਤ ਸਭ ਤੋਂ ਵੱਡੀ ਗੱਲ ਅੱਜ ਸਿਆਪੇ ਫੋਨਾਂ ਦੇ ਨੇ ਤੇ ਹਾਲਾਂਕਿ ਘਰੇ ਕੋਈ ਗੱਲਬਾਤ ਹੋ ਗਈ

ਤੇ ਇੱਕਦਮ ਚੱਕ ਕੇ ਘੁਮਾ ਤਾ ਆਪਣੇ ਪੇਕਿਆਂ ਨੂੰ ਫੋਨ ਆਪਣੇ ਘਰ ਵਾਲੇ ਨੂੰ ਫੋਨ ਕਰਤਾ ਸਾਧ ਸੰਗਤ ਤੇ ਉਥੇ ਫਿਰ ਮਸਲੇ ਹੋਰ ਉਲਝ ਜਾਂਦੇ ਨੇ ਪਹਿਲਾਂ ਹੁੰਦਾ ਸੀ ਪਹਿਲਾਂ ਵਿੱਚ ਮਸਲੇ ਹੋ ਵੀ ਜਾਂਦੇ ਸੀ ਪਰ ਦੱਸਿਆ ਨਹੀਂ ਸੀ ਜਾਂਦਾ ਇੱਕ ਸੁਆਣੀ ਔਰਤ ਜਿਹੜੀ ਹੈ ਘਰ ਦੇ ਵਿੱਚ ਕੋਈ ਗੱਲ ਹੋ ਜੇ ਤੇ ਜਲਦੀ ਉਹ ਆਪਣੇ ਪਤੀ ਨੂੰ ਨਹੀਂ ਦੱਸਦੀ ਜਿਹੜੀ ਸਿਆਣੀਆਂ ਨੂੰ ਪਤਾ ਵੀ ਗੁੱਸਾ ਹੋ ਜਾਏਗਾ ਲੜਾਈ ਵਧੇਗੀ ਇਸ ਤਰਾਂ ਹੀ ਪੈ ਗਈ ਸਵੇਰ ਨੂੰ ਸਾਰਾ ਕੁਝ ਸੈਟ ਹੋ ਗਿਆ ਮਸਲੇ ਠੰਡੇ ਹੋ ਗਏ ਕਿਉਂਕਿ ਗੁੱਸਾ ਨਿਕਲ ਗਿਆ ਨਾ ਮਨ ਜਦੋਂ ਗੁੱਸਾ ਨਿਕਲ ਗਿਆ ਮਨ ਪਹਿਲਾਂ ਤੇ ਗੁੱਸਾ ਭਰੋ ਨਾ ਜੇ ਮਨ ਦੇ ਵਿੱਚ ਗੁੱਸਾ ਭਰਦਾ ਤਾਂ ਫਿਰ ਕਹਿ ਕੇ ਗੱਲੀ ਬਾਤੀ ਇੱਕ ਅੱਧੀ ਵਾਰ ਸੁਣਾ ਦਿਓ

ਤੇ ਸਾਧ ਸੰਗਤ ਸੁਣਾਓ ਐਸੇ ਤਰੀਕੇ ਨਾਲ ਕਿ ਲੜਾਈ ਨਾ ਹੋਵੇ ਸਾਧ ਸੰਗਤ ਜਿੱਥੇ ਬੰਦਾ ਗਲਤ ਹ ਉਥੇ ਅੜ ਕੇ ਕਹਿ ਸਕਦੇ ਆ ਭਾਈ ਇਥੇ ਤੂੰ ਗਲਤ ਕਹਿਣ ਤੋਂ ਭਾਵ ਅੱਜ ਕਲੇਸ਼ ਜਿਹੜਾ ਇਸ ਕਰਕੇ ਹ ਸਮਝਣ ਲਈ ਤਿਆਰ ਨਹੀਂ ਤੇ ਅਗਲਾ ਵੀ ਮੂਹਰਲਾ ਵੀ ਸਮਝਣ ਲਈ ਤਿਆਰ ਨਹੀਂ ਤੇ ਲੜਾਈਆਂ ਦਾ ਝਗੜਾ ਫਿਰ ਇਹੀ ਬਣਦਾ ਫਿਰ ਸਾਧ ਸੰਗਤ ਝਗੜੇ ਦੇ ਕਾਰਨ ਇਕੋ ਹੀ ਨੇ ਹਾਲਾਂਕਿ ਇੱਕ ਨਾ ਇੱਕ ਨੂੰ ਤਾਂ ਸਮਝਣਾ ਪਊਗਾ ਸ਼ਾਂਤ ਰਹਿਣਾ ਪਊਗਾ ਜੇ ਲੜਾਈਆਂ ਝਗੜੇ ਖਤਮ ਕਰਨੇ ਸਤਿਗੁਰ ਕਹਿੰਦੇ ਨੇ ਲੜਾਈਆਂ ਝਗੜੇ ਖਤਮ ਹੋਣਗੇ ਤਾਂ ਜੇ ਅਸੀਂ ਸਮਝਾਂਗੇ ਇਸੇ ਕਰਕੇ ਸਤਿਗੁਰ ਨੇ ਸਮਝ ਲੈ ਪਿਆਰਿਆ ਗੁਰ ਕੀ ਮਤਿ ਤੂੰ ਲੇਹਨੇ ਭਗਤ ਬਿਨਾ ਬਹੁ ਡੂਬੇ ਜਾਂਦੇ ਇਸ ਪੰਕਤੀ ਵਿੱਚ ਬਹੁਤ ਸਾਰੀਆਂ ਗੱਲਾਂ ਸੰਬੋ ਦਿੱਤੀਆਂ ਮੇਰੇ ਸਤਿਗੁਰ ਸਮਝਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *