Guru Ramdas Ji ਦੀ ਸੇਵਾ ਨੇ ਦਿਖਾਇਆ ਚਮਤਕਾਰ ਭਿਖਾਰੀ ਨੂੰ ਮਿਲੀ ਕਰੌੜਾ ਦੀ ਹਵੇਲੀ

ਰੁਪਈਆ ਵੀ ਨਾ ਹੁੰਦਿਆਂ ਇੱਕ ਬੰਦੇ ਨੇ ਕਿਸ ਤਰ੍ਹਾਂ ਲੱਖਾਂ ਰੁਪਏ ਦੀ ਕੋਠੀ ਦਾ ਸੌਦਾ ਕਰ ਲਿਆ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਲਿਖਾਂਗੇ ਕਿਵੇਂ ਇਹ ਸੰਭਵ ਹੋਇਆ ਸਤਿਗੁਰੂ ਜੀ ਕਿਰਪਾ ਕਰਨ ਆਪਾਂ ਇਹਨਾਂ ਬੇਨਤੀਆਂ ਨੂੰ ਸਾਂਝਾ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਜਦੋਂ ਹੁੰਦੀ ਹੈ ਤਾਂ ਪਿਆਰਿਓ ਫਿਰ ਬਹੁਤ ਵੱਡੀ ਕਿਰਪਾ ਹੁੰਦੀ ਹੈ ਫਿਰ ਕੋਈ ਵੀ ਗੁਰੂ ਦੀ ਕਿਰਪਾ ਅੱਗੇ ਖਲੋ ਨਹੀਂ ਸਕਦਾ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਇੱਕ ਬੇਨਤੀ ਆਪ ਜੀ ਨਾਲ ਸਾਂਝੀ ਕਰਦੇ ਆਂ

ਕਿਤੇ ਸਮਾਗਮ ਤੇ ਗਏ ਸਾਂ ਇੱਕ ਭਾਈ ਸਾਹਿਬ ਤੋਂ ਇਹ ਵਿਚਾਰ ਸੁਣੀ ਸੀ ਇਕ ਬੜਾ ਹੀ ਗਰੀਬ ਸਿੱਖ ਜਿਹਦੀ ਭਾਵਨਾ ਬਹੁਤ ਜਿਆਦੇ ਸੀ ਬੜੀ ਗੁਰੂ ਤੇ ਭਾਵਨਾ ਸੀ ਸਾਧ ਸੰਗਤ ਬੜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੰਦਗੀ ਕਰਦਾ ਸੀ ਤੇ ਪੁੱਤਰ ਸੀ ਵਿਆਹੁਣ ਯੋਗ ਸੀ ਤੇ ਹੁਣ ਮਨ ਦੇ ਵਿੱਚ ਖਿਆਲ ਆਇਆ ਉਹਨੇ ਆਪਣਾ ਖਿਆਲ ਸਾਡੇ ਨਾਲ ਸਾਂਝਾ ਕੀਤਾ ਕਿ ਆਹ ਨਾਲ ਦਾ ਜਿਹੜਾ ਘਰ ਹੈ ਇਹ ਮੈਂ ਲੈ ਲਵਾਂ ਪਰ ਪੈਸੇ ਨਹੀਂ ਹੈਗੇ ਇਹ ਤਾਂ 8 ਲੱਖ ਰੁਪਆ ਮੰਗਦੇ ਨੇ ਸੱਤ ਮਰਲਿਆਂ ਦਾ ਘਰ ਹੈ ਸਿੱਧਾ ਸਤ ਲੱਖ ਤੇ ਉੱਪਰ ਜੋ ਲੱਗੀ ਲਾਗਤ ਹੈ ਲੱਖ ਰੁਪਆ

ਉਹਦਾ ਮੰਗਦੇ ਨੇ 8 ਲੱਖ ਰੁਪਏ ਦਾ ਘਰ ਹੈ ਪਰ ਇਹ ਰਹਿੰਦੇ ਬਾਹਰ ਨੇ ਇੱਥੇ ਨਹੀਂ ਹੈਗੇ ਜੇ ਘਰ ਮਿਲ ਜਾਏ ਤੇ ਬਹੁਤ ਚੰਗਾ ਹੋਵੇ 8 ਲੱਖ ਰੁਪਆ ਮੰਗਦੇ ਨੇ ਪਰ 8 ਲੱਖ ਮੇਰੇ ਕੋਲ ਹੈ ਵੈਸੇ ਹੀ ਉਹਨੂੰ ਇਹ ਗੱਲ ਆਖ ਦਿੱਤੀ ਵੀ ਸਮਾਗਮ ਚੱਲ ਰਿਹਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਹੋਈ ਤੇ ਇਹ ਵੀ ਸੰਭਵ ਹੋ ਜਾਏਗਾ ਤੂੰ ਸਮਾਗਮ ਦੇ ਵਿੱਚ ਸੇਵਾ ਕਰ ਉਸ ਬੰਦੇ ਨੇ ਦਿਨ ਰਾਤ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਤੇ ਕਦੇ ਟੈਂਟ ਲਿਆਵੇ ਤੇ ਕਦੇ ਕੁਝ ਕਦੇ ਕੁਝ ਤਨੋ ਮਨੋ ਜਿਹੜੀ ਹ ਉਸਨੇ ਬੜੀ ਸੇਵਾ ਕੀਤੀ ਬੜੀ ਜਿਆਦਾ ਜਿਹੜੀ ਹੈ ਉਸਨੇ ਸੇਵਾ ਨਿਭਾਈ ਤੇ ਜਦੋਂ ਸਮਾਗਮ ਸਮਾਪਤ ਹੁੰਦਾ ਹੈ ਤੇ ਸਾਧ ਸੰਗਤ ਸਮਾਗਮ ਦੇ ਸਮਾਪਤ ਹੋਣ ਤੋਂ ਬਾਅਦ ਉਹ ਆਪਣੇ ਆਪ ਕਾਲ ਕਰਦੇ ਨੇ ਕੌਲ ਕੀ ਕਰਦੇ ਨੇ ਤੇ

ਪਿਆਰਿਓ ਫਾਲ ਕੀਤਾ ਜਾਂਦਾ ਕਿ ਤੁਸੀਂ ਘਰ ਲੈਣ ਦੀ ਗੱਲ ਕਰਦੇ ਸੀ ਘਰ ਦੀ ਗੱਲ ਚਾਰ ਬੰਦਿਆਂ ਦੇ ਵਿੱਚ ਹੋਈ ਤੇ ਘਰ ਦੀ ਗੱਲ ਜਦੋਂ ਹੋਈ ਤੇ ਸਾਧ ਸੰਗਤ ਉਹਨੂੰ ਕਹਿ ਦਿੱਤਾ ਵੀ ਫਲਾਣਿਆਂ ਕੋਲ ਘਰ ਦੀ ਚਾਬੀ ਹੈ ਤੁਸੀਂ ਘਰ ਲੈ ਲਓ ਜਦੋਂ ਪੈਸੇ ਹੋਏ ਤੇ ਦੇ ਦਿਓ ਆਪਣਾ ਕਾਰਜ ਜਿਹੜਾ ਠੀਕ ਕਰ ਲਓ ਅਸੀਂ ਜਿਹੜਾ ਇਥੇ ਰਹਿਣਾ ਕੋਈ ਗੱਲ ਨਹੀਂ ਵਟਸਐਪ ਤੇ ਗੱਲ ਹੋਈ ਫੋਨ ਤੇ ਗੱਲ ਗੁਰੂ ਨੇ ਐਸੀ ਕਿਰਪਾ ਕੀਤੀ ਸਤਿਗੁਰ ਨੇ ਐਸੀ ਕਿਰਪਾ ਕੀਤੀ ਪਿਆਰਿਓ ਸਤਿਗੁਰ ਸਿਖ ਕੇ ਬੰਧਨ ਕਾਟੈ ਕੁਝ ਬੰਧਨ ਸੀ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਦੇ ਬੰਧਨ ਵੀ ਕੱਟ ਦਿੱਤੇ ਤੇ ਆਪ ਖੁਦ ਉਹਨਾਂ ਲੋਕਾਂ ਨੇ ਕਹਿ ਦਿੱਤਾ ਤੇ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ

ਉਸ ਬੰਦੇ ਨੇ ਘਰ ਵੀ ਲੈ ਲਿਆ ਅੱਜ ਕੱਲ ਜੇ ਆਪਾਂ ਘਰ ਲੈ ਲਈਏ ਥੋੜੀ ਬਹੁਤੀ ਰਕਮ ਰਹਿ ਜਾਏ ਬਿਆਨਾ ਸਭ ਕੁਝ ਹੋ ਜਾਏ ਹਾਲਾਂਕਿਦਾ ਮੈਂ ਫੇਰ ਕਬਜ਼ਾ ਛੱਡਾਂਗਾ ਪਹਿਲਾਂ ਮੇਰੀ ਰਕਮ ਪੂਰੀ ਕਰ ਦੇ ਪਰ ਦੇਖੋ ਕਿੱਡੀ ਵੱਡੀ ਰਕਮ ਛੱਡੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਰਹਿਮਤ ਕੀਤੀ ਉਹਦਾ ਘਰ ਵੀ ਬਣਿਆ ਔਰ ਕਿਰਪਾ ਹੋਈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਸੀਂ ਕਿਰਪਾ ਕੀਤੀ ਉਹਨੇ ਥੋੜੇ ਥੋੜੇ ਕਰਕੇ ਪੈਸੇ ਵੀ ਉਤਾਰ ਦਿੱਤੇ ਸਾਧ ਸੰਗਤ ਇਹ ਹੈ ਗੁਰੂ ਦੀ ਰਹਿਮਤ ਸੇਵਾ ਤੇ ਸਿਮਰਨ ਦੇ ਵਿੱਚ ਐਡੀ ਵੱਡੀ ਤਾਕਤ ਹੈ ਨਾਨਕ

ਜੇ ਕੋ ਆਪਉ ਜਾਣੈ ਅਗੈ ਗਇਆ ਨ ਸੋਹੈ ਸਤਿਗੁਰ ਕਹਿੰਦੇ ਜੇ ਮਨੁੱਖ ਆਪਣੀ ਕਲਾ ਦੇ ਆਸਰੇ ਪ੍ਰਭੂ ਦੀ ਵਡਿਆਈ ਦਾ ਅੰਤ ਪਾਉਣ ਦਾ ਯਤਨ ਕਰੇ ਉਹ ਅਕਾਲ ਪੁਰਖ ਦੇ ਦਰ ਤੇ ਜਾ ਕੇ ਆਦਰ ਨਹੀਂ ਪਾਉਂਦਾ ਪਰ ਜੇਕਰ ਕੋਈ ਆਖਾ ਜੀਵਾ ਵਿਸਰੈ ਮਰਿ ਜਾਉ ਐਸੀ ਭਾਵਨਾ ਲੈ ਬਣਾ ਲੈ ਤੇ ਸਤਿਗੁਰੂ ਜੀ ਆਪ ਕਿਰਪਾ ਕਰ ਦਿੰਦੇ ਨੇ ਸਤਿਗੁਰੂ ਜੀ ਆਪ ਰਹਿਮਤ ਕਰ ਦਿੰਦੇ ਨੇ ਐਡੀ ਵੱਡੀ ਤਾਕਤ ਹੈ ਉਹਦੇ ਨਾਮ ਦੇ ਵਿੱਚ ਉਹਦੀ ਸੇਵਾ ਸਿਮਰਨ ਦੇ ਵਿੱਚ ਸਤਿਗੁਰ ਨੇ ਕਿੱਡੇ ਵੱਡੇ ਕਾਰਜ ਰਾਸ ਕਰ ਦਿੱਤੇ ਉਸ ਸਿੱਖ ਦੇ ਤੇ ਪਿਆਰਿਓ ਹਮੇਸ਼ਾ ਲਈ ਉਹ ਗੁਰੂ ਨਾਨਕ ਦਾ ਹੋ ਗਿਆ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਹ ਭਾਵਨਾ ਉਹਦੇ ਦਿਲ ਦੇ ਵਿੱਚ ਸੈਟ ਹੋ ਗਈ

Leave a Reply

Your email address will not be published. Required fields are marked *