ਵੀਡੀਓ ਥੱਲੇ ਜਾ ਕੇ ਦੇਖੋ,ਦੰਦ ਦਰਦ ਨੂੰ ਠੀਕ ਕਰਨ ਲਈ ਤੁਸੀਂ ਇਕ ਛੋਟਾ ਜਾ ਟੁ-ਕ-ੜਾ ਫ-ਟ-ਕ-ੜੀ ਦਾ ਲੈ ਕੇ ਉਸ ਅੱਧਾ ਗਲਾਸ ਪਾਣੀ ਵਿਚ ਇਕ ਤੋਂ ਡੇਢ ਮਿੰਟ ਪਾ ਕੇ ਡਬੋ ਕੇ ਰੱਖ ਦਵੋ ਤੇ ਫਿਰ ਇਸ ਪਾਣੀ ਨੂੰ ਮੂੰਹ ਵਿਚ ਪਾ ਕੇ 30 ਤੋਂ 40 ਸੈਕਿੰਡ ਲਈ ਮੂੰਹ ਦੇ ਅੰਦਰ ਕੁਰਲੀ ਕਰੋ ਤੇ ਫਿਰ ਥੁੱਕ ਦਵੋ ਤੇ ਫਿਰ ਦੋ ਤੋਂ ਤਿੰਨ ਮਿੰਟ ਵਿਚ ਤੁਹਾਡਾ ਦੰਦ ਦਰਦ ਠੀਕ ਹੋ ਜਾਵੇਗਾ। ਇਸ ਤੋਂ ਇਲਾਵਾ ਜਿੰਨਾ ਦੇ ਮੂੰਹ ਚ ਸ-ਮੈ-ਲ ਆਉਂਦੀ ਹੈ ਠੰਡਾ
ਗਰਮ ਲੱਗਦਾ ਆ ਤਾਂ ਤੁਸੀਂ ਇਕ ਚਮਚ ਨਮਕ ਤੇ ਅੱਧਾ ਕੱਪ ਪਾਣੀ ਲੈ ਕੇ ਉਸ ਵਿਚ ਪਾ ਦਵੋ ਤੇ ਇਕਸ ਕਰ ਲਵੋ ਤੇ ਫਿਰ 30ਸੈਕਿੰਡ ਲਈ ਇਸ ਪਾਣੀ ਨੂੰ ਮੂੰਹ ਵਿਚ ਪਾ ਕੇ ਹਿਲਾਓ ਤੇ ਫਿਰ ਥੁੱਕ ਦਵੋ ਤੇ ਫਿਰ ਇਸ ਤੋਂ ਬਾਅਦ ਕੁਝ ਨਹੀ ਖਾਣਾ ਪੀਣਾ,ਇਸ ਨਾਲ ਜਿੰਨਾ ਨੂੰ ਠੰਡਾ ਗਰਮ ਲੱਗਦਾ ਠੀਕ ਹੋ ਜਾਵੇਗਾ,ਮੂੰਹ ਚ ਸਮੈਲ ਆਉਣੀ ਬੰ-ਦ ਹੋ ਜਾਵੇਗੀ ਇਸ ਨਾਲ ਦੰਦਾ ਦੀ ਕੋਈ ਬਿ-ਮਾ-ਰੀ ਨਹੀ ਲੱਗੇਗੀ,ਇਸ ਤੋਂ ਇਲਾਵਾ ਦੰ-ਦਾ ਦਾ ਨੁਸਖਾ ਤਿਆਰ ਕਰਨ ਲਈ ਤੁਸੀਂ
ਸਭ ਤੋਂ ਪਹਿਲਾਂ ਤਵਾ ਗਰਮ ਕਰ ਲਵੋ ਤੇ ਜਦੋ ਤਵਾ ਗਰਮ ਹੋ ਜਾਵੇ ਤਾਂ ਇਸ ਵਿਚ ਇਕ ਛੋਟਾ ਜਾ ਫਟਕੜੀ ਦਾ ਟੁ-ਕ-ੜਾ ਤਵੇ ਤੇ ਪਾ ਦਵੋ ਤੇ ਫਿਰ ਜਦੋਂ ਫ-ਟ-ਕ-ੜੀ ਚੰਗੀ ਤਰ੍ਹਾਂ ਪਿ-ਘ-ਲ ਜਾਵੇ ਤਾਂ ਗੈਸ ਨੂੰ ਬੰ-ਦ ਕਰ ਦਵੋ ਤੇ ਤਵੇ ਨੂੰ ਠੰਡਾ ਹੋਣ ਲਈ ਰੱਖ ਦਵੋ ਤੇ ਜਦੋ ਤਵਾ ਠੰਡਾ ਹੋ ਗਿਆ ਤਾਂ ਤਵੇ ਤੋਂ ਫ-ਟ-ਕ-ੜੀ ਤੋਂ ਉ-ਖਾ-ੜ ਲੈਣਾ ਆ ਤੇ ਇਸ ਦਾ ਚੰਗੀ ਤਰ੍ਹਾਂ ਪਾ-ਉ-ਡ-ਰ ਬਣਾ ਲੈਣਾ ਆ ਤੇ ਫਿਰ ਅੱਧਾ ਚਮਚ ਫ-ਟ-ਕ-ੜੀ ਦਾ ਪਾਉਡਰ ਤੇ ਅੱਧਾ ਚਮਚ ਸਰੋਂ ਦਾ ਤੇਲ ਲੈ ਕੇ ਤੇ
ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਦਾ ਪੇ-ਸ-ਟ ਬਣਾ ਲੈਣਾ ਆ ਤੇ ਫਿਰ ਇਸ ਪੇਸਟ ਨੂੰ ਆਪਣੀ ਉਂ-ਗ-ਲ ਤੇ ਲੈ ਕੇ ਚੰਗੀ ਤਰ੍ਹਾਂ ਆਪਣੇ ਮ-ਸੂ-ੜਿ-ਆ ਤੇ ਮਾ-ਰ ਲਵੋ ਤੇ ਫਿਰ 10-15ਸੈਕਿੰਡ ਤਕ ਛੱ-ਡ ਦਵੋ ਤੇ ਫਿਰ ਗੁਨਗੁਣੇ ਪਾਣੀ ਦੀ ਕੁਰਲੀ ਕਰ ਲਵੋ ਇਸ ਤਰ੍ਹਾਂ ਹਫਤੇ ਵਿਚ ਦੋ ਚਾਰ ਵਾਰ ਕਰ ਲਵੋ ਜਿੰਨ੍ਹਾਂ ਦੇ ਮ-ਸੂ-ੜਿ-ਆ ਚ ਦਰਦ ਰਹਿੰਦਾ ਆ ਖੂ-ਨ ਆਉਂਦਾ ਆ ਇਹ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣ ਗੀਆਂ। ਇਸ ਲਈ ਤੁਸੀਂ ਇਹਨਾਂ ਨੁ-ਸ-ਖਿ-ਆ ਦਾ ਇ-ਸ-ਤੇ-ਮਾ-ਲ ਜਰੂਰ ਕਰਕੇ ਦੇਖੋ ਤੁਹਾਨੂੰ ਬਹੁਤ ਫਾ-ਇ-ਦਾ ਹੋਵੇਗਾ।