ਵੀਡੀਓ ਥੱਲੇ ਜਾ ਕੇ ਦੇਖੋ,ਰਿਸ਼ਤੇਦਾਰ ਭੈਣ ਭਰਾ ਜੋ ਘਰ ਆਉਂਦੇ ਨੇ ਉਨ੍ਹਾਂ ਦੀ ਸੇਵਾ ਕਰਨ ਦਾ ਫਲ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ,ਜਿਵੇਂ ਕਿ ਗੁਰਬਾਣੀ ਸਾਨੂੰ ਚੰਗੇ ਚੰਗੇ ਰਸਤੇ ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ ਅਤੇ ਸਾਨੂੰ ਜੀਵਨ ਵਿਚ ਅੱਗੇ ਵਧਣ ਦੀ ਸਿੱ-ਖਿ-ਆ ਦਿੰਦੀ ਹੈ,ਅਤੇ ਸਾਨੂੰ ਆਪਣੇ ਪਰਿਵਾਰ ਨਾਲ ਵਿਚਰਨ ਦੀ ਆਪਣੇ ਆਲੇ ਦੁਆਲੇ ਨਾਲ ਵਿਚਾਰਨ ਦੀ ਅਤੇ ਆਪਣੇ ਰਿ-ਸ਼-ਤੇ-ਦਾ-ਰਾਂ ਨਾਲ ਕਿਸ ਤਰਾਂ ਵਿ-ਉ-ਹਾ-ਰ ਕਰਨਾ ਹੈ
ਇਸ ਤਰ੍ਹਾਂ ਆਦਰ ਸਤਿਕਾਰ ਮਾਣ ਕਰਨਾ ਹੈ ਸਭ ਸਾਨੂੰ ਗੁਰਬਾਣੀ ਵਿੱਚ ਦੱਸਿਆ ਜਾਂਦਾ ਹੈ, ਜਦੋਂ ਵੀ ਸਾਡੇ ਘਰ ਕੋਈ ਆਦਰ ਸਤਿਕਾਰ ਮਾਣ ਨਾਲ ਚੱਲ ਕੇ ਉਹਨਾਂ ਨੇ ਤਾਂ ਸਾਨੂੰ ਉਸ ਦਾ ਆਦਰ ਸਤਿਕਾਰ ਕਰਨਾ ਬਣਦਾ ਹੈ ਉਸ ਦੇ ਦੁੱਖਾਂ-ਸੁੱਖਾਂ ਵਿੱਚ ਸ਼ਾਮਲ ਹੋਣਾ ਸਾਡਾ ਫ-ਰ-ਜ਼ ਹੁੰਦਾ ਹੈ ਅਤੇ ਉਸ ਨੂੰ ਘਰ ਵਿਚ ਹਰ ਇਕ ਸਹੂਲਤ ਦੇਣਾ ਪ੍ਰਸ਼ਾਦਾ ਪਾਣੀ ਦੇਣਾ ਤੇ ਵਧੀਆ ਆਸਣ ਦੇਣਾ ਸਾਡਾ ਫਰਜ ਹੁੰਦੇ ਹਨ ਉਸ ਵੇਲੇ ਗੁਰੂ ਸਾਹਿਬ ਫਰਮਾਉਦੇ ਹਨ ਸੇਵਾ ਕਰਤ ਹੋਇ ਨਿਹਕਾਮੀ ਤਿਨ ਕਉ ਹੋਤ
ਪਰਾਪਤਿ ਸੁਆਮੀ ਕਿਉਂਕਿ ਸੇਵਾ ਕਰਕੇ ਗੁਰੂ ਘਰ ਵਿੱਚ ਕਰਨੀ ਹੀ ਨਹੀਂ ਚੰਗੀ ਹੁੰਦੀ ਸਾਨੂੰ ਸੇਵਾ ਜਿਸ ਜਗ੍ਹਾ ਤੇ ਸਾਨੂੰ ਸੇਵਾ ਮਿਲ ਜਾਵੇ ਸਾਨੂੰ ਸੇਵਾ ਕਰ ਲੈਣੀ ਚਾਹੀਦੀ ਹੈ, ਉਹ ਚਾਹੇ ਸਾਨੂੰ ਆਪਣੇ ਸਮਾਜ ਦੇ ਵਿਚ ਹੋਵੇ ਸਗੋਂ ਆਪਣੇ ਘਰ ਦੇ ਵਿਚ ਹੋਵੇ ਜਾਂ ਫਿਰ ਕਿਸੇ ਹੋਰ ਜਗ੍ਹਾ ਤੇ ਚੰਗੀ ਜੀਵਨ ਇੱਕ ਸੇਵਾ ਹੋਵੇ ਉਸ ਨੂੰ ਕੀਤਾ ਜਾਣਾ ਸਾਡੇ ਲਈ ਬਹੁਤ ਵਧੀਆ ਹੁੰਦਾ ਹੈ ਜੇਕਰ ਕੋਈ ਵੀ ਸਾਡੇ ਘਰੇ ਚੱਲ ਕੇ ਆ ਗਿਆ ਹੈ ਚਾਹੇ ਉਹ ਆਪਣਾ ਰਿ-ਸ਼-ਤੇ-ਦਾ-ਰ ਨਹੀਂ ਹੈ ਆਪਣੇ ਘਰੇ ਕੋਈ ਵੀ ਲੋੜਵੰਦ ਵੀ ਆ ਗਿਆ ਹੈ ਜਾਂ ਕੋਈ ਵੀ ਆਪਣੀ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਹੈ
ਤਾਂ ਉਸ ਨੂੰ ਕੋਈ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਸਹਾਇਤਾ ਕਰਨਾ ਸਾਡਾ ਫਰਜ਼ ਹੁੰਦਾ ਹੈ ਆਪਣੇ ਨਾਲ ਦੋ ਚਿੱਤਰ ਗੁ-ਪ-ਤ ਹਮੇਸ਼ਾ ਹੁੰਦੇ ਹਨ ਜੋ ਕਿ ਆਪਣੇ ਸੱਜੇ ਖੱਬੇ ਪਾਸੇ ਹੁੰਦੇ ਹਨ ਇਹ ਆਪਣੇ ਚੰਗੇ ਕੰਮ ਲਿਖਦਾ ਹੈ ਅਤੇ ਇੱਕ ਆਪਣੇ ਮਾ-ੜੇ ਕੰਮ ਲਿਖਦਾ ਹੈ ਇਸ ਦਾ ਹੀ ਲੇਖਾ ਜੋਖਾ ਉੱਪਰ ਜਾ ਕੇ ਹੋਣਾ ਹੁੰਦਾ ਹੈ,ਇਸ ਲਈ ਸਾਨੂੰ ਚਾਹੀਦਾ ਹੈ ਕਿ ਸਾਨੂੰ ਹਰ ਇੱਕ ਨਾਲ ਪਿਆਰ ਦੀ ਭਾਵਨਾ ਨਾਲ ਰਹਿਣਾ ਚਾਹੀਦਾ ਹੈ ਅਤੇ ਸਭ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ ਕਰਦਾ ਭਾ-ਵ-ਨਾ ਪਿਆਰ ਨਾਲ ਚੱਲ ਕੇ
ਆਈ ਸੀ ਜੇਕਰ ਆਪਾ ਸੇਵਾ ਕਰਦੇ ਹਾਂ ਤਾਂ ਆਪਾਂ ਉਸ ਦਾ ਫਲ ਜ਼ਰੂਰ ਮਿਲਦਾ ਹੈ ਇਸ ਲਈ ਸਾਨੂੰ ਆਪਣੇ ਘਰ ਜਦੋਜਿਉਂ ਹੀ ਚੱਲਦੇ ਹੁੰਦਾ ਹੈ ਉਸ ਦਾ ਆਦਰ ਸਤਿਕਾਰ ਅਤੇ ਉਸ ਦਾ ਧਿ-ਆ-ਨ ਪੂਰਨ ਤੌਰ ਤੇ ਕਰਨਾ ਚਾਹੀਦਾ ਹੈ, ਤਾਂ ਜੋ ਉਹ ਵੀ ਕਹਿ ਕੇ ਇਨ੍ਹਾਂ ਨੇ ਸਾਡੀ ਬਹੁਤ ਸੇਵਾ ਕੀਤੀ ਹੈ, ਜਿਸ ਨਾਲ ਸਾਡੀ ਇਕ ਚੰਗੀ ਦਿੱਖ ਬਣਦੀ ਹੈ ਅਤੇ ਉਸ ਇਨਸਾਨ ਦੇ ਦਿਲ ਦੇ ਵਿੱਚ ਸਾਡੇ ਪ੍ਰਤੀ ਹੋਰ
ਚੰਗੀ ਭਾਵਨਾ ਪੈਦਾ ਹੋ ਜਾਂਦੀ ਹੈ, ਅਤੇ ਇਹ ਫਿਰ ਵੀ ਉਹ ਅੱਗੇ ਚੱਲ ਕੇ ਦੱਸਦਾ ਹੈ ਕਿ ਹੁਣ ਸਾਡੀ ਬਹੁਤ ਸੇਵਾ ਕੀਤੀ ਹੈ ਅਤੇ ਦੂਸਰਿਆਂ ਪ੍ਰਤੀ ਵੀ ਤੁਹਾਡਾ ਪਿਆਰ ਹੋਰ ਜ਼ਿਆਦਾ ਬਣ ਜਾਂਦਾ ਹੈ ਇਸ ਲਈ ਤੁਸੀਂ ਜਿੰਨੀ ਵੀ ਹੋ ਸਕਦੀ ਸਭ ਦੀ ਮਦਦ ਕਰਨੀ ਹੈ ਅਤੇ ਸਭ ਦਾ ਭਲਾ ਕਰਨਾ ਹੈ ਤਾਂ ਜੋ ਪ੍ਰਮਾਤਮਾ ਦੀ ਨਜ਼ਰ ਵਿੱਚ ਚੰਗੀ ਬਣਿਆ ਜਾਵੇ ਅਤੇ ਸਾਨੂੰ ਪ੍ਰਮਾਤਮਾਂ ਦੀ ਮਿਹਰ ਪਰਾਪਤ ਹੋਵੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ