ਤੁਸੀਂ ਵੀ ਕਹੋਗੇ ਵਾਹਿਗੁਰੂ ਵਾਹਿਗੁਰੂ

ਵੀਡੀਓ ਥੱਲੇ ਜਾ ਕੇ ਦੇਖੋ,ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਛੋਟੀ ਜਿਹੀ ਬੱਚੀ ਦੇ ਨਾਲ ਹੋਇਆ ਚ-ਮ-ਤ-ਕਾ-ਰ। ਇਸ ਸਾਰੀ ਜਾ-ਣ-ਕਾ-ਰੀ ਨੂੰ ਸੁਣ ਕੇ ਤੁਸੀਂ ਵੀ ਹੈ-ਰਾ-ਨ ਹੋ ਜਾਓਗੇ ਤੇ ਗੁਰੂ ਪਰਮਾਤਮਾ ਤੇ ਤੁਹਾਡਾ ਹੋਰ ਵਿ-ਸ਼-ਵਾ-ਸ ਬਣ ਜਾਵੇਗਾ। ਸਿੱਖ ਪਰਿਵਾਰ ਹੁੰਦਾ ਹੈ ਜਿਸਦੇ ਘਰ ਇਕ ਬੱਚੀ ਪੈਦਾ ਹੁੰਦੀ ਹੈ ਅਤੇ ਜਦੋਂ ਉਸ ਬੱਚੀ ਨੂੰ ਦੇਖਿਆ ਜਾਂਦਾ ਹੈ ਤਾਂ ਇਹ ਦੇਖਿਆ ਜਾਂਦਾ ਹੈ ਕਿ ਇਹ ਬੱਚੀ ਨੌ-ਰ-ਮ-ਲ ਬੱਚੀ ਨਹੀਂ ਹੈ।

ਅਤੇ ਸਾਰਾ ਪਰਿਵਾਰ ਉਸ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਸ ਤੋਂ ਬਾਅਦ ਬੱਚੀ ਤਿੰਨ ਸਾਲ ਦੀ ਹੋ ਗਈ । ਅਤੇ ਸਾਰਾ ਪਰਿਵਾਰ ਉਸ ਲਈ ਚਿੰ-ਤਾ ਦਾ ਵਿ-ਸ਼ਾ ਬਣ ਗਿਆ। ਅਤੇ ਉਹ ਬੱਚੀ ਬੋਲ ਨਹੀਂ ਰਹੀ ਸੀ ਅਤੇ ਉਸ ਨੂੰ ਬੋ-ਲ-ਣਾ ਨਹੀਂ ਆਉਂਦਾ ਸੀ। ਅਤੇ ਉਹ ਡਾਕਟਰ ਦੇ ਕੋਲ ਆ ਗਏ ਡਾਕਟਰ ਨੇ ਕਿਹਾ ਕਿ ਸੁਣ ਨਹੀਂ ਸਕਦੀ ਆ ਤੇ ਉਹ ਬਹੁੱਤ ਡਾਕਟਰਾਂ ਦੇ ਕੋਲ ਆ ਗਏ ਪਰ ਸਾਰੇ ਡਾਕਟਰ ਨੇ ਜ-ਵਾ-ਬ ਦੇ ਦਿੱਤਾ ਫਿਰ ਉਹ ਬੱਚੀ ਦਾ

ਪਿਤਾ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ ਅਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਿ-ਰਾ-ਸ ਹੋ ਕੇ ਬੈਠਾ ਸੀ ਤਾਂ ਗ੍ਰੰਥੀ ਸਿੰਘ ਨੇ ਪੁ-ਛਿ-ਆ ਕੇ ਤੁਸੀਂ ਨਿ-ਰਾ-ਸ਼ ਕਿਉਂ ਤਾਂ ਉਸ ਵਿਅਕਤੀ ਨੇ ਸਾਰੀ ਗੱਲ ਦੱਸੀ ਤਾਂ ਗ੍ਰੰਥੀ ਸਿੰਘ ਨੇ ਕਿਹਾ ਕਿ ਤੂੰ ਆਪਣੇ ਘਰ ਸ੍ਰੀ ਸੁ-ਖ-ਮ-ਣੀ ਸਾਹਿਬ ਦਾ ਪਾਠ ਕਰਵਾਓ ਅਤੇ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਉਹ ਗ੍ਹਥੀ ਸਿੰਘ ਬਜ਼ਾਰਦੇ ਵਿੱਚ ਮਿਲਿਆ ਅਤੇ ਉਹ ਉਹ ਵਿਅਕਤੀ ਫਿਰ ਨ-ਰਾ-ਜ਼ ਸੀ ਅਤੇ ਉਸ ਨੇ ਕਿਹਾ ਕਿ ਤੁਸੀਂ ਆਪਣੀ ਬੱਚੀ ਨੂੰ ਸ੍ਰੀ ਹਰਿਮੰਦਰ ਸਾਹਿਬ

ਲੈ ਕੇ ਜਾਓ ਅਤੇ ਉਸ ਜਗ੍ਹਾ ਤੇ ਪ੍ਰਕਰਮਾਂ ਦੇ ਵਿੱਚ ਬੈਠ ਕੇ ਤੁਸੀਂ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰਨਾ ਹੈ ਅਤੇ ਸਰੋਵਰ ਦੇ ਇ-ਸ਼-ਨਾ-ਨ ਕਰਵਾਇਆ। ਉਸੇ ਤਰ੍ਹਾਂ ਹੀ ਘਰ ਆਇਆ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਵਿਚ ਆਪਣੀ ਬੱਚੀ ਨੂੰ ਪ੍ਰਕਰਮਾਂ ਦੇ ਵਿੱਚ ਬਿਠਾਇਆ ਅਤੇ ਨਾਲ ਆਪ ਬੈਠ ਗਿਆ ਅਤੇ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਅਤੇ ਉਹ ਲਗਾਤਾਰ ਪਾਠ ਕਰਦਾ ਰਿਹਾ ਅਤੇ ਬੱਚੀ ਵੱਲ ਵੀ ਦੇਖਦਾ ਰਿਹਾ। ਅਤੇ ਉਸ ਤੋਂ ਬਾਅਦ ਉਸ ਨੇ ਦਰਬਾਰ ਸਾਹਿਬ ਦੇ ਅੰਦਰ ਮੱਥਾ ਵੀ ਟੇ-ਕਿ-ਆ

ਅਤੇ ਉਸ ਤੋਂ ਬਾਅਦ ਉਹ ਬੱਚੀ ਤੇ ਕੋਈ ਅਸਰ ਨਹੀਂ ਹੋਇਆ ਸੀ ਪਰ ਉਸ ਤੋਂ ਬਾਅਦ ਜਦੋਂ ਉਹ ਘਰ ਵਾਪਸ ਆਏ ਤੇ ਕੁਝ ਸਮਾਂ ਬੀਤਣ ਤੋਂ ਬਾਅਦ ਕੁੱਝ ਦਿਨ ਬੀਤਣ ਤੋਂ ਬਾਅਦ ਉਸ ਬੱਚੀ ਨੇ ਬੋਲਣਾ ਸ਼ੁਰੂ ਕੀਤਾ ਸੀ ਬੱਚੀ ਨੇ ਪਹਿਲਾਂ ਸ਼ਬਦ ਮੰਮੀ ਕਿਹਾ ਅਤੇ ਜਦੋਂ ਉਹ ਦੁਬਾਰਾ ਡਾ-ਕ-ਟ-ਰ ਦੇ ਕੋਲ ਗਿਆ ਤਾਂ ਉਸ ਦਾ ਉਸ ਨੂੰ ਟੈ-ਸ-ਟ ਕੀਤਾ ਤਾਂ ਉਸ ਨੇ ਕਿਹਾ ਤੇਰੀ ਇਹ ਬੱਚੀ ਹੁਣ ਬਿਲਕੁਲ ਠੀਕ ਹੈ।

ਇਸ ਤਰ੍ਹਾਂ ਉਹ ਵਿਅਕਤੀ ਗੁਰੂ ਪਰਮਾਤਮਾ ਦੇ ਸ਼ੁ-ਕ-ਰਾ-ਨੇ ਦੇ ਲਈ ਉਸ ਬੱਚੀ ਨੂੰ ਦੁਬਾਰਾ ਫਿਰ ਅੰ-ਮ੍ਰਿ-ਤ-ਸ-ਰ ਲੈ ਕੇ ਗਿਆ ਅਤੇ ਉਥੇ ਉਹਨਾਂ ਨੇ ਇ-ਸ਼-ਨਾ-ਨ ਕਰਕੇ ਮੱਥਾ ਟੇਕਿਆ ਅਤੇ ਗੁਰੂ ਪਰਮਾਤਮਾ ਦਾ ਸ਼ੁਕਰ ਕਰਿਆਂ।ਇਸ ਲਈ ਜੇਕਰ ਕਿਸੇ ਦੇ ਕੋਈ ਕੰਮ ਨਹੀਂ ਬਣਦੇ ਸਨ ਉਨ੍ਹਾਂ ਨੂੰ ਨਿ-ਰਾ-ਸ਼ ਨਹੀਂ ਹੋਣਾ ਚਾਹੀਦਾ ਸਾਨੂੰ ਗੁਰੂ ਪਰਮਾਤਮਾ ਤੇ ਵਿ-ਸ਼-ਵਾ-ਸ ਰੱਖਣਾ ਚਾਹੀਦਾ ਹੈ। ਅਤੇ ਗੁਰਬਾਣੀ ਉੱਪਰ ਪੂ-ਰ-ਨ ਤੌਰ ਤੇ ਵਿ-ਸ਼-ਵਾ-ਸ ਰੱਖਣਾ ਚਾਹੀਦਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *