ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਰੋਗਾਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤੇ ਲੰਬੇ ਸਮੇਂ ਤੱਕ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਨਾਜ ਦਾ ਸੇਵਨ ਜਰੂਰ ਕਰੋ ਖਾਸ ਤੌਰ ਤੇ ਦਾਲਾਂ ਕਣਕ ਮੌਠ ਰਾਜਮਾਂ ਤੇ ਸੋਇਆਬੀਨ ਦਾ ਸੇਵਨ ਰੋਜ਼ਾਨਾ ਕਰੋ ਆਨਾਜ ਵਿਚ ਆਇਰਨ ਵਿਟਾਮਿਨ ਮਿਨਰਲਸ ਤੇ ਐਂਟੀਔਕਸੀਡੈਂਟ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ ਜੋ ਕਿ ਸਾਡੀ ਸਕਿਨ ਤੇ ਕੋਸ਼ਿਕਾਵਾਂ ਨੂੰ ਮਜ਼ਬੂਤ ਬਣਾ ਕੇ ਬੁਢਾਪੇ ਨੂੰ ਦੂ-ਰ ਰੱਖਦੇ ਹਨ
ਓਲਿਵ ਓਇਲ ਇਸਤਮਾਲ ਕਰਦੇ ਹੋ ਤਾਂ ਤੁਹਾਨੂੰ ਡਾਇਬਟੀਜ਼ ਤੇ ਦਿਲ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਵੇਗੀ।ਦਹੀਂ ਦਾ ਇਸਤੇਮਾਲ ਵੀ ਤੁਹਾਨੂੰ ਰੋਜ਼ਾਨਾ ਜ਼ਰੂਰ ਕਰਨਾ ਚਾਹੀਦਾ ਸਕਿਨ ਦੀ ਨਮੀ ਬਣਾਈ ਰੱਖਣ ਲਈ ਰੋਜ਼ਾਨਾ ਦਹੀਂ ਦਾ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਤੇਜ਼ ਧੁੱਪ ਵਿਚੋਂ ਘਰ ਆਵੋ ਤਾਂ ਆਪਣੇ ਚਿਹਰੇ ਨੂੰ ਦਹੀਂ ਦੇ ਨਾਲ ਜਰੂਰ ਧੋਅ ਲਵੋ ਜੇਕਰ ਦਹੀਂ ਖੱਟੀ ਹੋਵੇਗੀ ਤਾ ਬਹੁਤ ਵਧਿਆ ਹੈ ਤੇ ਹਫਤੇ ਵਿਚ ਸਾਨੂੰ ਮੱਛੀ ਦਾਪਰਯੋਗ ਜਰੂਰ ਕਰਨਾ ਚਾਹੀਦਾ ਹੈ ਮੱਛੀ ਚਿਹਰੇ ਦੀ ਚਮਕ ਵਧਾਉਣ ਦੇ ਨਾਲ-ਨਾਲ ਵਾਲਾਂ ਨੂੰ ਮਜਬੂਤ ਤੇ ਕੋਮਲ ਬਣਾਉਂਦੀ ਹੈ ਤੇ ਨਾਲ ਹੀ ਮੱਛੀ ਦਿਲ ਨੂੰ ਵੀ ਮਜਬੂਤ ਰੱਖਦੀ ਹੈ
ਮੱਛੀ ਓਮੇਗਾ 3 ਤੇ ਫੈਟੀ ਐਸਿਡ ਦੇ ਨਾਲ ਭਰਪੂਰ ਹੁੰਦੀ ਹੈ ਜੋ ਕੀ ਹਾਰਟ ਅਟੈਕ ਦੀ ਸਮੱਸਿਆ ਨੂੰ ਹਟਾ ਦਿੰਦੀ ਹੈ ਤੇ ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਹਫ਼ਤੇ ਦੇ ਵਿਚ ਦੋ ਵਾਰ ਮੱਛੀ ਦਾ ਪ੍ਰਯੋਗ ਜ਼ਰੂਰ ਕਰੋ। ਰੋਜ਼ਾਨਾ ਦਿਨ ਵਿਚ 3 ਤੋਂ 4 ਬਦਾਮਾਂ ਦਾ ਸੇਵਨ ਜਰੂਰ ਕਰੋ, ਜੇਕਰ ਤੁਸੀਂ ਆਪਣੀ ਸਕਿਨ ਨੂੰ ਸਵੱਸਥ ਰੱਖਣਾ ਚਾਹੁੰਦੇ ਹਨ
ਤੇ ਸਰੀਰ ਨੂੰ ਅੰਦਰੂਨੀ ਤੋਰ ਤੇ ਮਜ਼ਬੂਤ ਬਣਾਏ ਰੱਖਣਾ ਚਾਹੁੰਦੇ ਹੋ ਤਾਂ ਰੋਜਾਨਾ ਲਾਲ ਟਮਾਟਰ ਦਾ ਸੇਵਨ ਜਰੂਰ ਕਰੋ ਰੋਜਾਨਾ ਤੁਹਾਨੂੰ ਇਕ ਕੱਚੇ ਟਮਾਟਰ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ। ਜੇ ਤੁਸੀ ਚਾਹੁੰਦੇ ਹੋ ਕਿ ਤੁਹਾਨੂੰ ਕਦੇ ਵੀ ਕੈਂਸਰ ਦੀ ਬਿਮਾਰੀ ਨਾ ਹੋਵੇ ਤਾਂ ਤੁਸੀਂ ਰੋਜਾਨਾ ਬਰੋਕਲੀ ਖਾਓ ਬਰੋਕਲੀ ਵਿਚ ਵਿਟਾਮਿਨ-c ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਕੀ ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਤੋਂ ਸਾਨੂੰ ਬਚਾਈ ਰੱਖਦਾ ਹੈ
ਇਸ ਲਈ ਤੁਸੀਂ ਹਫਤੇ ਵਿਚ ਇਕ ਵਾਰ ਬਰੋਕਲੀ ਦਾ ਸੇਵਨ ਜਰੂਰ ਕਰੋ ਇਸ ਦੇ ਸੇਵਨ ਨਾਲ ਸਾਡੇ ਚਿਹਰੇ ਤੇ ਝੁਰੜੀਆਂ ਨਹੀਂ ਪੈਂਦੀਆ ਤੇ ਸਾਡੀ ਸਕਿਨ ਨੂੰ ਲੰਬੇ ਸਮੇ ਤੱਕ ਮਜਬੂਤ ਬਣਾਈ ਰੱਖਦਾ ਹੈ ਤੇ ਜਦੋਂ ਤਕ ਅੰਗੂਰ ਦਾ ਸਿਜਨ ਰਹੇ ਤਾਂ ਤੁਸੀਂ ਰੋਜਾਨਾ ਘੱਟ ਤੋਂ ਘੱਟ 100ਗ੍ਰਾਮ ਅੰਗੂਰ ਜਰੂਰ ਖਾਓ ਇਹ ਨੁਸਖੇ ਆਪਣੇ ਸਰੀਰ ਲਈ ਵੀ ਬਹੁਤ ਵਧਿਆ ਹੁੰਦੇ ਹਨ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ