ਵੀਡੀਓ ਥੱਲੇ ਜਾ ਕੇ ਦੇਖੋ,ਰੋਟੀ ਖਾਣ ਤੋਂ ਬਾਅਦ ਲੋਕ ਕਿਉਂ ਖਾਂਦੇ ਹਨ ਸੌਫ ਅਤੇ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਤੁਹਾਨੂੰ ਅਜਿਹੀ ਜਾਣਕਾਰੀ ਦੇਣ ਜਾ ਰਿਹਾ ਹੈ ਸੌਂਪ ਜੋ ਕਿ ਸਾਡੇ ਪਾਚਨ ਤੰਤਰ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਮਾਇਨੇ ਰੱਖਦਾ ਹੈ ਇਸ ਨਾਲ ਸਾਡੀ ਪਾਚਨ ਸ਼ਕਤੀ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਇਸ ਦੇ ਸੇਵਨ ਕਰਨ ਨਾਲ ਸਾਡੀ ਚਮੜੀ ਤੇ ਨਵਾਂ ਨਿਖਾਰ ਆਇਆ ਰਹਿੰਦਾ ਹੈ ਸੋਖ ਕੇ ਜਿਸ ਦਾ ਇਸਤੇਮਾਲ ਅਚਾਰ
ਵਿੱਚ ਵੀ ਹੋ ਸਕਦਾ ਅਤੇ ਇਸ ਨੂੰ ਆਪਾਂ ਚਾਹ ਵਿੱਚ ਵੀ ਪਾ ਸਕਦੇ ਹਾਂ ਅਤੇ ਰੋਟੀ ਦੇ ਹਾਜ਼ਮੇ ਲਈ ਰੋਟੀ ਖਾਣ ਤੋਂ ਬਾਅਦ ਸੌਂਫ ਅਤੇ ਖੰਡ ਖਾਣ ਨਾਲ ਖਾਧਾ ਹੋਇਆ ਖਾਣਾ ਜਲਦੀ ਪਚ ਜਾਂਦਾ ਹੈ ਅਤੇ ਸਾਡਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਜੇਕਰ ਤੁਹਾਨੂੰ ਗੈਸ ਬਣਦੀ ਹੋਵੇ ਖੱਟੇ ਡਕਾਰ ਆਉਂਦੇ ਹੋਣ ਜਾਂ ਕਬਜ਼ ਰਹਿੰਦੀ ਹੋਵੇ ਤਾਂ ਤੁਸੀ ਸੌਂਫ ਦਾ ਕਿਸੇ ਨਾ ਕਿਸੇ ਰੂਪ ਵਿਚ ਸੇਵਨ ਕਰਦੇ ਰਹੋ ਤਾ ਇਹਨਾ ਸਮੱਸਿਆਵਾਂ ਤੋਂ ਛੁਟਕਾਰਾ ਮਿਲਿਆ ਰਹੇਗਾ ਅਤੇ ਇਸ ਦੇ ਸੇਵਨ ਕਰਨ ਨਾਲ ਸਰੀਰ ਦੀ
ਫਾਲਤੂ ਚਰਬੀ ਵੀ ਨਿਕਲ ਜਾਂਦੀ ਹੈ ਅਤੇ ਆਪੇ ਤੋਂ ਛੁਟਕਾਰਾ ਵੀ ਮਿਲ ਜਾਂਦਾ ਹੈ ਹੱਥ ਜਿਨ੍ਹਾਂ ਲੋਕਾਂ ਨੂੰ ਪਿਸ਼ਾਬ ਔਖਾ ਆਉਂਦਾ ਹੈ ਉਨ੍ਹਾਂ ਨੂੰ ਪਿਸਾਬ ਸਹੀ ਤਰੀਕੇ ਨਾਲ ਆਉਣ ਲੱਗ ਜਾਂਦਾ ਹੈ ਅਤੇ ਜਿਨ੍ਹਾਂ ਔਰਤਾਂ ਨੂੰ ਜਵਾਕ ਹੋਣ ਤੋਂ ਬਾਅਦ ਦੁੱਧ ਨਹੀਂ ਉਤਰਦਾ ਜੇਕਰ ਸੌਫ ਦਾ ਇਸਤੇਮਾਲ ਸੇਵਨ ਕਰਨ ਤਾਂ ਉਹਨਾਂ ਔਰਤਾਂ ਨੂੰ ਦੁਧ ਉੱਤਰ ਆਵੇਗਾ ਅਤੇ ਬੱਚੇ ਨੂੰ ਸਹੀ ਖੁਰਾਕ ਮਿਲੇਗੀ ਅਤੇ ਇਸ ਨੂੰ ਉਗਾਉਣ ਦਾ ਸਹੀ ਤਰੀਕਾ ਵੱਟਾਂ ਤੇ ਦੋ-ਦੋ ਫੁੱਟ ਦੀ ਦੂਰੀ ਤੇ
ਲਗਾਓ ਤੇ ਇਹ ਫਿਰ ਬੜੀ ਆਸਾਨੀ ਨਾਲ ਉਹ ਕਹਿੰਦਾ ਹੈ ਅਤੇ ਇਕ ਵੱਡੇ ਝਾੜ੍ਹੀ ਵਿੱਚ ਤਬਦੀਲ ਹੋ ਜਾਂਦਾ ਹੈ ਜਦੋਂ ਉਸ ਨੂੰ ਸੌਫ ਲੱਗਦੇ ਹੁੰਦੇ ਹਨ ਤਾਂ ਪਹਿਲਾਂ ਇਸ ਦਾ ਫੁਲ ਬਣਦਾ ਹੈ ਅਤੇ ਉਸ ਤੋਂ ਬਾਅਦ ਇਸ ਦੇ ਇਸ ਤੇ ਸੌਂਫ ਦੇ ਬੀਜ ਬਨਣ ਲੱਗ ਜਾਂਦੇ ਹਨ ਅਤੇ ਇਸ ਦੀ ਬਿਜਾਈ ਅਕਤੂਬਰ ਦੇ ਨਵੰਬਰ ਵਿੱਚ ਹੋ ਜਾਣੀ ਚਾਹੀਦੀ ਹੈ ਇਹ ਅਪ੍ਰੈਲ ਤੱਕ
ਤਿਆਰ ਹੋ ਜਾਂਦਾ ਹੈ ਇਸ ਪ੍ਰਕਾਰ ਦੀ ਅਤੇ ਇਸ ਦੀ ਖੇਤੀ ਵੀ ਬਹੁਤ ਸੌਖੀ ਹੈ ਅਤੇ ਇਸ ਦਾ ਸੇਵਨ ਵੀ ਸਾਨੂੰ ਹਰ ਰੋਜ਼ ਕਰਨਾ ਚਾਹੀਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ