ਵੀਡੀਓ ਥੱਲੇ ਜਾ ਕੇ ਦੇਖੋ,ਕੈਲਸ਼ੀਅਮ ਦੀ ਕਮੀ ਹੋਣ ਤੇ ਸਾਡਾ ਸਰੀਰ ਦਿੰਦਾ ਹੈ ਇਹ ਪੰਜ ਸੰਕੇਤ,ਜਦੋਂ ਸਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਹੋਣ ਲੱਗ ਜਾਂਦੀ ਹੈ ਤਾਂ ਸਾਡੇ ਸਰੀਰ ਦੇ ਵਿੱਚ ਕੋਝੀ ਹਰਕਤ ਆਉਣ ਲੱਗ ਜਾਂਦੀਆਂ ਹਨ ਜਿਨ੍ਹਾਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋ ਚੁੱਕੀ ਹੈ ਅਤੇ ਇਸ ਤਰਾਂ ਪੂਰਾ ਕੀਤਾ ਜਾਵੇ ਇਸ ਕਿਸਮ ਦੀ ਕਮੀ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਨਾ ਕੀਤਾ ਜਾਵੇ ਤਾਂ ਸਾਡੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਸਾਡੇ ਸਰੀਰ ਦੇ ਵਿੱਚ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਸਾਡੇ ਵਾਲ ਝੜਨ ਲੱਗ ਜਾਂਦੇ ਹਨ ਸਾਡੇ ਹੱਥ ਪੈਰ ਦਰਦ ਕਰਨ ਲੱਗ ਜਾਂਦੇ ਹਨ,
ਅਤੇ ਸਾਡੇ ਦੰਦਾਂ ਵਿਚ ਵੀ ਦਰਦ ਹੁੰਦਾ ਰਹਿੰਦਾ ਹੈ ਜੇਕਰ ਤੁਹਾਡੇ ਨਾਖੁਨ ਵੀ ਆਪਣੇ ਆਪ ਟੁਟ ਰਹੇ ਹਨ ਅਤੇ ਤੁਹਾਡੀਆਂ ਮਾਸ-ਪੇਸ਼ੀਆਂ ਦੇ ਵਿੱਚ ਜਕੜਨ ਹੁੰਦੀ ਰਹਿੰਦੀ ਹੈ ਕਦੇ ਸਾਡੇ ਯਾਦਾਸ਼ਤ ਵੀ ਘਟ ਜਾਂਦੀ ਹੈ,ਸਾਡੇ ਵਾਲ ਝੜਨੇ ਬੰਦ ਨਹੀਂ ਹੁੰਦੇ,ਸਾਨੂੰ ਹਰ ਰੋਜ਼ ਪੰਜ ਬਦਾਮ ਪਾਣੀ ਦੇ ਵਿੱਚ ਪਾ ਕੇ ਸਵੇਰੇ ਉੱਠ ਕੇ ਉਸ ਦਾ ਛਿਲਕਾ ਉਤਾਰ ਕੇ ਉਨ੍ਹਾਂ ਨੂੰ ਚਬਾ-ਚਬਾ ਕੇ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਇਹਨਾਂ ਵਿੱਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਸਾਡੀ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਹੈ ਅਤੇ ਸਾਨੂੰ ਹਰ ਰੋਜ਼ ਇੱਕ ਗਲਾਸ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਤੁਸੀਂ ਰਾਗੀ ਤੁਸੀਂ ਇਸ ਦਾ ਆਟਾ ਬਣਾਕੇ ਆਪਣੇ ਖਾਣ ਵਾਲੇ ਦੇ ਆਟੇ ਵਿੱਚ ਮਿਲਾ ਕੇ ਇਸ ਨੂੰ ਖਾ ਸਕਦੇ
ਅਤੇ ਤੁਸੀਂ ਅਖਰੋਟ ਨੂੰ ਖਾ ਸਕਦੇ ਹੋ ਇਨ੍ਹਾਂ ਚ ਭਰਪੂਰ ਮਾਤਰਾ ਹੁੰਦੀ ਹੈ,ਚਿੱਟੇ ਤਿਲਾਂ ਦਾ ਸੇਵਨ ਕਰਨਾ ਚਾਹੀਦਾ ਹੈ,ਤੁਸੀਂ ਕੜ੍ਹੀ ਪੱਤੇ ਦਾ ਇਸਤੇਮਾਲ ਕਰ ਸਕਦੇ ਹੋ ਅਰਬੀ ਦਾ ਇਸਤੇਮਾਲ ਕਰ ਸਕਦੇ ਹੋ ਉਹ ਪੱਤਾ ਗੋਭੀ ਦਾ ਇਸਤੇਮਾਲ ਕਰ ਸਕਦੇ ਹੋ,ਤੁਸੀਂ ਗੰਨੇ ਦਾ ਜੂਸ ਪੀਓ ਤੁਸੀਂ ਦਲੀਆ ਖਾਣ ਸਕਦੇ ਹੋ,ਇਸ ਪ੍ਰਕਾਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਸੇਵਨ ਕਰੋ ਤਾਂ ਤੁਹਾਡੀ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ, ਸਾਨੂੰ ਇਹਨਾਂ ਚੀਜ਼ਾਂ ਨੂੰ ਹਲਕੀ-ਹਲਕੀ ਮਾਤਾਰਾ ਦੇ ਵਿਚ ਲੈਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਨੂੰ ਕਦੀ ਵੀ ਕੈਲਸ਼ੀਅਮ ਦੀ ਕਮੀ ਨਾ ਆਵੇ ਅਤੇ ਸਾਨੂੰ ਹਮੇਸ਼ਾ ਸੰਤੁਲਿਤ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ