ਵੀਡੀਓ ਥੱਲੇ ਜਾ ਕੇ ਦੇਖੋ,ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਇਹ ਤਾਂ ਭੁੱਲ ਜਾਓਗੇ ਲੱਤਾਂ ਵਿਚ ਦਰਦ ਸਰੀਰ ਵਿੱਚ ਦਰਦ ਹੱਡੀਆਂ ਦੇ ਵਿਚ ਦਰਦ,ਇਸ ਨੁਕਤੇ ਦਾ ਇਸਤੇਮਾਲ ਕਰਨ ਨਾਲ ਤੁਹਾਨੂੰ ਸਰੀਰ ਦਾ ਅੰਗ ਦਰਦ ਨਹੀਂ ਹੋਏਗਾ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਜਾਣਗੇ ਅਤੇ ਇਸ ਨੁਕਤੇ ਨੂੰ ਤਿਆਰ ਕਰਨਾ ਵੀ ਬਹੁਤ ਜ਼ਿਆਦਾ ਸੌਖਾ ਹੈ ਅਤੇ ਇਸ ਦੇ ਪੈਸੇ ਵੀ ਨਹੀਂ ਲੱਗਦੇ,ਜੇਕਰ ਸਾਨੂੰ ਵਿਟਾਮਿਨ ਡੀ ਦਾ ਭਰਪੂਰ ਫਾਇਦਾ ਲੈਣਾ ਹੈ ਤਾਂ ਸਾਨੂੰ ਸੂਰਜ ਦੀ ਹਲਕੀ ਧੁੱਪ ਦੇ ਵਿੱਚ ਬੈਠਣਾ ਪਵੇਗਾ,ਹੁਣ ਤੁਸੀਂ ਇਕ ਗਲਾਸ ਪਾਣੀ ਦਾ ਪੀ ਲੈਣਾ ਹੈ ਤੇ
ਉਸ ਤੋਂ ਬਾਅਦ ਤੁਸੀਂ ਧੁੱਪੇ ਬੈਠ ਜਾਣਾ ਹੈ ਤੁਸੀਂ ਅਪਣੇ ਸਰੀਰ ਦੇ ਜਿਹੜਾ ਧੁਨੀ ਵਾਲਾ ਹਿੱਸਾ ਹੁੰਦਾ ਹੈ ਆਪਣਾ ਪੇਟ ਹੁੰ ਦਾ ਹੈ ਉਸ ਨੂੰ ਚੰਗੀ ਤਰ੍ਹਾਂ ਧੁਪ ਲਵਾਉਣੀ ਹੈ ਅਤੇ ਆਪਣੀ ਕਮਰ ਨੂੰ ਚੰਗੀ ਤਰ੍ਹਾਂ ਧੁਪ ਲਵਾਉਣੀ ਹੈ, ਇਸ ਤਰ੍ਹਾਂ ਜੇਕਰ ਤੁਸੀਂ ਕਹਿੰਦੇ ਹੋ ਕੇ ਸਦਾ ਰੰਗ ਕਾ ਲਾ ਹੋ ਜਾਵੇਗਾ ਤਾਂ ਤੁਸੀਂ ਸਿਰਫ ਆਪਣੇ ਪੇਟ ਵਾਲੇ ਹਿੱਸੇ ਨੂੰ ਧੁੱਪ ਲਗਾਉਣੀ ਹੈ ਅਤੇ ਕਮਰ ਨੂੰ ਧੁੱਪ ਲਗਾਉਣੀ ਹੈ ਅਤੇ ਔਰਤਾਂ ਇਸ ਤਰ੍ਹਾਂ ਨਹੀਂ ਬੈਠ ਸਕਦੀ ਹਾਂ ਉਹ ਇੱਕ ਚਿੱਟੀ ਪਤਲੀ ਹਲਕੀ ਟੀ-ਸ਼ਰਟ ਹੁੰਦੀ ਹੈ ਉਸ ਨੂੰ ਪਾ ਕੇ ਧੁੱਪ ਵਿਚ ਇਸ ਤਰ੍ਹਾਂ ਬੈਠ ਸਕਦੀਆਂ ਹਨ,ਇਸ ਤੋਂ ਬਾਅਦ ਇੱਕ ਸੇਵਨ ਕਰਨ ਵਾਲੀ ਚੀਜ਼ ਹੈ
ਜਿਸ ਦਾ ਨਾਮ ਹੈ ਅੰਜੀਰ ਇਹ ਤੁਸੀਂ 2,3 ਲੈ ਲੈਣੀਆਂ ਹਨ ਅਤੇ ਉਸ ਤੋਂ ਬਾਅਦ ਜੈਤੂਨ ਦਾ ਤੇਲ ਇਸ ਤੇਲ ਨੂੰ ਤੁਸੀਂ ਇਸ ਅੰਜੀਰ ਦੇ ਉੱਪਰ ਹਲਕਾ ਹਲਕਾ ਲਗਾ ਦੇਣਾ ਹੈ ਉਸ ਤੋਂ ਬਾਅਦ ਇਸ ਨੂੰ ਰਾਤ ਭਰ ਲਈ ਛੱਡ ਦੇਣਾ ਹੈ ਅਤੇ ਸਵੇਰੇ ਉੱਠ ਕੇ ਤੁਸੀਂ ਅੰਜੀਰ ਨੂੰ ਚੰਗੀ ਤਰ੍ਹਾਂ ਚਬਾ ਕੇ ਖਾ ਲੈਣਾਂ ਹੈ ਇਸ ਨਾਲ ਵਿਟਾਮਨ ਡੀ ਦੀ ਕਮੀ ਨਹੀਂ ਹੋਵੇਗੀ ਤੁਹਾਡੇ ਸਰੀਰ ਵਿੱਚ ਪੇਟ ਗੈਸ ਨਹੀਂ ਬਣੇਗੀ ਕਬਜ਼ ਨਹੀਂ ਬਣੇਗੀ ਅਤੇ ਜਿਨ੍ਹਾਂ ਨੂੰ ਤੇਜ਼ਾਬ ਬਣ ਜਾਂਦਾ ਹੈ ਕਬਜ਼ ਬਣ ਜਾਂਦਾ ਹੈ ਪੇਟ ਦੀਆਂ ਸਮੱਸਿਆਵਾਂ ਬਣ ਗਈਆਂ ਹਨ ਉਨ੍ਹਾਂ ਨੇ ਇਹ ਦਵਾਈ ਲੈ ਲੈਣੀ ਹੈ ਜਿਸ ਦਾ ਨਾਮ ਹੈ
ਮੇਦਾ ਸਾਫ਼ ਇਸ ਦਵਾਈ ਦਾ ਸੇਵਨ ਕਰੋਗੇ ਤਾਂ ਤੁਸੀਂ ਹੋਰ ਦਵਾਈਆਂ ਕੈਪਸੂਲ ਸਾਰੇ ਛੱਡ ਦਿਓਗੇ ਤੁਹਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪਵੇਗੀ ਜੇਕਰ ਤੁਸੀਂ ਦਵਾਈ ਮੰਗਵਾਈ ਹੈ ਤਾ ਇਸ ਨੰਬਰ ਤੇ ਸੰਪਰਕ ਕਰਕੇ ਮੰਗਵਾ ਸਕਦੇ ਹੋ89050741741 ਅਤੇ ਹੋਰ ਵੀ ਕਿਸੇ ਪ੍ਰਕਾਰ ਦਾ ਰੋਗ ਹੈ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਗੱਲ ਕਰ ਸਕਦੇ ਹੋ ਅਤੇ ਇਨ੍ਹਾਂ ਤੋਂ ਬਣੀਆਂ ਬਣਾਈਆਂ ਦਵਾਈਆਂ ਲੈ ਸਕਦੇ ਹੋ,ਆਯੁਰਵੈਦ ਦੀਆਂ ਦਵਾਈਆਂ ਹੁੰਦੀਆਂ ਹਨ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਸ ਪ੍ਰਕਾਰ ਉੱਪਰ ਦੱ ਸੀ ਕਿ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਅਤੇ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਇਸ ਨਾਲ ਤੁਸੀ ਰੋਗਾਂ ਤੋਂ ਬਚੇ ਰਹੋਗੇ ਅਤੇ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਤੁਹਾਨੂੰ ਪੇਟ ਦੇ ਰੋਗ ਨਹੀਂ ਲੱਗਣਗੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ