ਇਹ ਚੀਜ਼ਾਂ ਨੂੰ ਰੋਜ਼ ਸਵੇਰੇ ਸ਼ਾਮ ਪੀਓ ਤਾਂ ਤੁਹਾਡੀ ਕਬਜ਼ ਵਰਗੀ ਸਮੱਸਿਆ ਦੂਰ ਹੋ ਜਾਵੇਗੀ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਕੰਟਰੋਲ ਦੇ ਵਿਚ ਹੋ ਜਾਣਗੀਆਂ ਗੈਸ ਨਹੀਂ ਬਣੇਗੀ ਕਬਜ਼ ਨਹੀਂ ਹੋਵੇਗੀ ਭੁੱਖ ਵਧੀਆ ਲੱਗੀ.ਪਾਚਨ ਕਿਰਿਆ ਮਜ਼ਬੂਤ ਹੋਵੇਗੀ ਪੇਂਡੂ ਅਤੇ ਤੇਜ਼ਾਬ ਨਹੀਂ ਬਣੇਗਾ ਛਾਤੀ ਵਿਚ ਜਲਣ ਨਹੀਂ ਹੋਵੇਗੀ,ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਹੋਵੇਗਾ,ਕਬਜ਼ ਵਰਗੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਵਰਤ ਸਕਦੇ ਹੋ ਤੁਸੀਂ.ਇਹ ਨੁਸਖਾ ਜੇਕਰ ਕਬਜ਼ ਰਹਿਣ ਲੱਗ ਜਾਵੇ ਤਾਂ
ਇਹ ਅੱਗੇ ਚੱਲ ਕੇ ਪੇਟ ਦੀਆਂ ਸਮੱਸਿਆਵਾਂ ਪੈਦਾ ਕਰਦੀ ਹੈ ਪੇਟ ਵਿੱਚ ਖ਼ਰਾਬੀ ਪੈਦਾ ਕਰ ਦਿੰਦੀ ਹੈ,ਬਵਾਸੀਰ ਵਰਗਾ ਰੋ-ਗ ਬਣ ਜਾਂਦਾ ਹੈ ਤਾਂ ਤੁਸੀਂ ਖਾਓ ਅੱਧਾ ਚਮਚ ਇਕ ਚਮਚ ਗੁੜ ਇਨ੍ਹਾਂ ਦੋਵਾਂ ਨੂੰ ਮਿਲਾ ਲਓ ਤੇ ਫਿਰ ਚਬਾ ਚਬਾ ਕੇ ਖਾਓ ਅਤੇ ਫਿਰ ਬਾਅਦ ਵਿੱਚ ਹਲਕਾ ਗਰਮ ਪਾਣੀ ਪੀਣ ਨੂੰ ਸੁਬ੍ਹਾ ਉੱਠਦੇ ਹੀ ਪੇਟ ਸਾਫ਼ ਹੋ ਜਾਵੇਗਾ.ਅੱਧਾ ਚਮਚ ਤ੍ਰਿਫਲਾ ਚੂਰਨ ਗਰਮ ਪਾਣੀ ਦੇ ਨਾਲ ਰਾਤ ਨੂੰ ਲਓ ਸੁਬ੍ਹਾ ਹੀ ਤੁਹਾਡਾ ਪੇਟ ਸਾਫ਼ ਹੋ ਜਾਏਗਾ,ਗਰਮ ਪਾਣੀ ਦੇ ਨਾਲ ਰਾਤ ਨੂੰ ਲਾਓ ਸੁਬ੍ਹਾ ਹੀ ਤੁਹਾਡਾ ਪੇਟ ਸਾਫ਼
ਹੋ ਜਾਏ ਗ-ਲ-ਤੀ ਸੀ ਬਹੁਤ ਹੀ ਵਧੀਆ ਦਵਾ ਹੈ ਅਨਾਰ ਦਾ ਰਸ ਰੋਜ਼ ਇਕ ਕੱਪ ਅਨਾਰ ਦਾ ਰਸ ਪੀਓ ਤੁਹਾਡਾ ਪੇਟ ਸਾਫ਼ ਹੋਵੇਗਾ.ਬਹੁਤ ਹੀ ਬਹੁਤ ਵਧੀਆ ਦਵਾ ਹੈ ਉਹ ਹੈ ਅੰਗੂਰ ਦਾ ਰਸ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਇਸ ਲਈ ਤੁਸੀਂ ਸੌਂਫ ਅਜਵਾਇਨ ਅਤੇ ਮਿਸ਼ਰੀ ਨੂੰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਖਾ ਲਿਆ ਕਰੋ ਜੋ ਕਿ ਤੁਹਾਡੇ ਪੇਟ ਦੀ ਹਾਜ਼ਮ ਕਿਰਿਆ ਨੂੰ ਜਲਦੀ ਵਧਾ ਦੇਵੇਗਾ.ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਹੋਵੇਗਾ,ਕਬਜ਼ ਵਰਗੀ ਸਮੱਸਿਆ ਦੂਰ ਹੋਵੇਗੀ,ਪੇਟ ਸਾਫ ਕਰੇਗਾ ਅਤੇ ਜੇਕਰ ਕੁਝ ਨਹੀਂ ਹੈ
ਤਾਂ ਤੁਹਾਡੇ ਘਰ ਵਿੱਚ ਜੋ ਕਿਸ਼ਮਿਸ਼ ਛੇ ਜਾਂ ਮੁਨੱਕਾ ਹੈ.ਉਸ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਤਾਂ ਬਾਰਾਂ ਕਿਸ਼ਮਿਸ਼ ਹੋਣ ਜਾਂ ਫਿਰ ਹਨ ਛੇ ਮੁਨੱਕਾ ਹੋਵੇ ਰਾਤ ਨੂੰ ਪਾਣੀ ਦੇ ਵਿੱਚ ਰੱਖ ਦਿਓ ਸਵੇਰੇ ਉਠ ਕੇ ਤੁਸੀ ਨਾਲੋਂ ਚਬਾ ਚਬਾ ਕੇ ਖਾਓ ਅਤੇ ਇਹ ਪਾਣੀ ਪੀ ਲਓ ਇਸ ਤਰ੍ਹਾਂ ਕਰਨ ਦੇ ਨਾਲ ਪੇਟ ਸਾਫ਼ ਹੁੰਦਾ ਹੈ ਕਬਜ਼ ਵਰਗੀ ਸਮੱਸਿਆ ਦੂਰ ਹੋ ਜਾਂਦੀ ਹੈ ਥੱਲੇ ਵੀਡਿਓ ਦਿੱਤੀ ਗਈ ਹੈ,ਵੀਡੀਓ ਦੇਖੋ ਤੁਹਾਡੀ ਕਬਜ਼ ਦੀ ਸਮੱਸਿਆ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ,ਇਸ ਪ੍ਰਕਾਰ ਉੱਪਰ ਦੱਸੀ ਕਿ ਸਾਰੀ ਜਾਣਕਾਰੀ ਨੂੰ ਵਰਤੋ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ