ਐਲੋਵੇਰਾ ਨੂੰ ਇਸ ਢੰਗ ਨਾਲ ਵਰਤੋਂ ਐਲੋਵੇਰਾ ਖਾਣ ਦਾ ਸਹੀ ਤਰੀਕਾ ਜੋ ਕਿ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ ਜੇਕਰ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ,ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ,ਆਪਣੇ ਚਿਹਰੇ ਨੂੰ ਚਮਕਦਾਰ ਆਪਣੀ ਚਮੜੀ ਨੂੰ ਚਮਕਦਾਰ ਰੱਖਣਾ ਚਾਹੁੰਦੇ ਹੋ,ਤੁਹਾਡੇ ਸਰੀਰ ਨੂੰ ਤੰਦਰੁਸਤ ਅਤੇ ਹਮੇਸ਼ਾ ਮਜ਼ਬੂਤ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਜ਼ਰੂਰ ਕਰੋ ਅਤੇ ਮੋਟਾਪੇ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ,ਜੇਕਰ ਤੁਸੀਂ ਮੋਟਾਪੇ ਨੂੰ ਖ਼-ਤ-ਮ ਕਰਨਾ
ਚਾਹੁੰਦੇ ਹੋ ਤਾਂ ਤੁਸੀਂ ਐ-ਲੋ-ਵੇ-ਰਾ ਦਾ ਰਸ ਲੈ ਲੈਣਾ ਹੈ ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਨਿੰਬੂ ਦਾ ਰਸ ਲੈ ਲੈਣਾ ਹੈ ਇਨ੍ਹਾਂ ਨੂੰ ਤੁਸੀਂ ਆਪਸ ਦੇ ਵਿੱਚ ਮਿਕਸ ਕਰਕੇ ਸਵੇਰੇ ਖਾਲੀ ਪੇਟ ਇ-ਸ-ਤੇ-ਮਾ-ਲ ਕਰੋਗੇ ਤਾਂ ਬਹੁਤ ਹੀ ਜਲਦੀ ਮੋਟਾਪਾ ਖ਼-ਤ-ਮ ਹੋ ਜਾਵੇਗਾ ਅਤੇ ਪੇਟ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਪਾਉਣ ਲਈ ਕ-ਬ-ਜ਼ ਲਈ ਗੈਸ ਲਈ ਅਤੇ ਤੇਜ਼ਾਬ ਲਈ ਅਤੇ ਪਾਚਨ ਕਿਰਿਆ ਲਈ ਤੁਸੀਂ ਪੇਟ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦਾ ਗੁੱਦਾ ਬਾਹਰ ਕੱਢ ਲੈਣਾ ਹੈ
ਅਤੇ ਉਸ ਤੋਂ ਬਾਅਦ ਇਹ ਇੱਕ ਹਲਕੀ ਜਿਹੀ ਪੇਸਟ ਜੂਸ ਜਿਹਾ ਬਣ ਜਾਵੇਗਾ ਅਤੇ ਉਸ ਤੋਂ ਕਾਲੀ ਨਮਕ ਦਾ ਪਾ-ਊ-ਡ-ਰ ਥੋੜ੍ਹਾ ਜਿਹਾ ਪਾ ਲੈਣਾ ਹੈ ਅਤੇ ਥੋੜ੍ਹਾ ਜਿਹਾ ਤੁਸੀਂ ਇਸ ਵਿਚ ਨਿੰਬੂ ਦਾ ਰਸ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਥੋੜ੍ਹੇ ਜਿਹੇ ਮਘਾਂ ਇਸ ਵਿੱਚ ਪਾ ਦੇਣੀਆਂ ਹਨ ਅਤੇ ਉਸ ਤੋਂ ਬਾਅਦ ਇਨ੍ਹਾਂ ਨੂੰ ਮਿਕਸ ਕਰਕੇ ਅਤੇ ਉਸ ਤੋਂ ਬਾਅਦ ਤੁਸੀਂ ਅੰਦਾਜ਼ੇ ਦੇ ਨਾਲ ਥੋੜ੍ਹੀ ਥੋੜ੍ਹੀਆਂ ਚੀਜ਼ਾਂ ਇਸ ਵਿਚ ਮਿਕਸ ਕਰਨੀਆਂ ਹਨ,ਉਸ ਤੋਂ ਬਾਅਦ ਤੁਸੀਂ ਇਸ ਦਾ ਸੇ-ਵ-ਨ ਕਰ ਲੈਣਾ ਹੈ ਅਤੇ ਉੱਪਰ ਤੋਂ ਥੋੜ੍ਹਾ ਜਿਹਾ ਤੁਸੀਂ
ਹਲਕਾ ਗੁਣਗੁਣਾ ਪਾਣੀ ਪੀ ਲੈਣਾ ਹੈ,ਇਸ ਤਰ੍ਹਾਂ ਕਰਨ ਦੇ ਨਾਲ ਪੇਟ ਦੀਆਂ ਸਾਰੀਆਂ ਹੀ ਸ-ਮੱ-ਸਿ-ਆ-ਵਾਂ ਦੂ-ਰ ਹੋ ਜਾਣਗੀਆਂ,ਕਬਜ਼ ਗੈਸ ਤੇਜ਼ਾਬ ਅਤੇ ਹੋਰ ਜਿੰਨੀਆਂ ਵੀ ਸ-ਮੱ-ਸਿ-ਆ-ਵਾਂ ਆਉਂਦੀਆਂ ਹਨ ਸਭ ਦੀਆਂ ਸਭ ਦੂ-ਰ ਹੋ ਜਾਣਗੀਆਂ ਅਤੇ ਜੇਕਰ ਬਾਲ ਤੁਸੀਂ ਮ-ਜ਼-ਬੂ-ਤ ਕਰਨੇ ਹੋਣ ਤਾਂ ਤੁਸੀਂ ਇਸ ਐਲੋਵੇਰਾ ਦਾ ਤਾਜ਼ਾ ਗੁੱਦਾ ਬਾਹਰ ਕੱਢ ਲੈਣਾ ਹੈ ਅਤੇ ਉਸ ਤੋਂ ਬਾਅਦ ਉਸ ਵਿੱਚ ਤੁਸੀਂ ਬਦਾਮ ਦਾ ਤੇਲ ਅਤੇ ਸਰ੍ਹੋਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਏ ਨੂੰ ਆਪਸ ਵਿਚ ਮਿਕਸ ਕਰਕੇ ਤੁਸੀਂ ਆਪਣੇ ਵਾਲਾਂ ਦੀਆਂ ਜੜਾਂ ਚ
ਲਗਾਓ ਤੁਹਾਡੇ ਵਾਲ ਮਜ਼ਬੂਤ ਹੋ ਜਾਣਗੇ.ਜੇਕਰ ਤੁਸੀਂ ਇਸ ਦੀ ਪੇਸਟ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾਉਂਦੇ ਹੋ ਚਿਹਰੇ ਉੱਪਰ ਨਿ-ਖਾ-ਰ ਆ ਜਾਂਦਾ ਹੈ ਅਤੇ ਜੇਕਰ ਤੁਹਾਡੀ ਆ-ਇ-ਲੀ ਸਕਿਨ ਹੈ ਤਾਂ ਆਇਲੀ ਸਕਿੰਨ ਬਿਲਕੁਲ ਠੀਕ ਹੋ ਜਾਵੇਗੀ ਤੁਹਾਡੇ ਚਿਹਰੇ ਦੇ ਉਪਰ ਨਵੀਂ ਚਮਕ ਦਾਗ ਧੱਬੇ ਖ-ਤ-ਮ ਹੋ ਜਾਣਗੇ ਝੁਰੜੀਆਂ ਖ਼-ਤ-ਮ ਹੋ ਜਾਣਗੇ,ਚਿਹਰੇ ਤੇ ਨਵਾਂ ਨਿ-ਖਾ-ਰ ਆਵੇਗਾ.ਜੇਕਰ ਤੁਸੀਂ ਇਸ ਦੇ ਗੁੱਦੇ ਦਾ ਇ-ਸ-ਤੇ-ਮਾ-ਲ ਕਰਦੇ ਰਹਿੰਦੇ ਹੋ ਜਾਂ ਇਸ ਦਾ ਜੂਸ ਪੀਂਦੇ ਰਹਿੰਦੇ ਹੋ ਤਾਂ ਉਹ ਗੋਡਿਆਂ ਦੇ ਲਈ ਬਹੁਤ ਹੀ ਜ਼ਿਆਦਾ
ਲਾਭਕਾਰੀ ਹੁੰਦਾ ਹੈ.ਨੁਸਖਾ ਦੱਸਿਆ ਗਿਆ ਹੈ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਕਰੋਗੇ ਤਾਂ ਤੁਹਾਡਾ ਖੂ-ਨ ਵੀ ਸਾਫ ਹੋ ਜਾਵੇਗਾ ਨਵਾਂ ਖੂ-ਨ ਵੀ ਬਣੇਗਾ ਸਰੀਰ ਦੀ ਗੰ-ਦ-ਗੀ ਬਾਹਰ ਨਿਕਲੇਗੀ ਅਤੇ ਤੁਹਾਨੂੰ ਪਿਸ਼ਾਬ ਸਬੰਧੀ ਸਾਰੀਆਂ ਸ-ਮੱ-ਸਿ-ਆ-ਵਾਂ ਵੀ ਦੂ-ਰ ਹੋ ਜਾਣਗੇ.ਬਵਾਸੀਰ ਵਰਗੀ ਸ-ਮੱ-ਸਿ-ਆ ਵੀ ਦੂ-ਰ ਹੋਵੇਗੀ ਅਤੇ ਇਸ ਨਾਲ ਤੁਹਾਡਾ ਬਲੱਡ ਪ੍ਰੈ-ਸ਼-ਰ ਵੀ ਕੰਟਰੋਲ ਰਹੂਗਾ ਖੂ-ਨ ਵੀ ਸਾਫ ਰਹੇਗਾ ਅਤੇ ਤੁਹਾਨੂੰ ਚਮੜੀ ਦੇ ਰੋ-ਗ ਵੀ ਨਹੀਂ ਲੱਗਣਗੇ ਤੁਹਾਡੀ ਚਮੜੀ ਦੇ ਸਾਰੇ ਰੋ-ਗ ਹੀ ਦੂ-ਰ ਹੋ ਜਾਣਗੇ.ਐਲੋਵੇਰਾ ਨੂੰ
ਤੁਸੀਂ ਕਿਸੇ ਨਾ ਕਿਸੇ ਰੂਪ ਵਿੱਚ ਹਰ ਰੋਜ ਇ-ਸ-ਤੇ-ਮਾ-ਲ ਕਰਦੇ ਰਿਹਾ ਕਰੋ,ਥੱਲੇ ਵੀਡਿਓ ਦਿੱਤੀ ਗਈ ਹੈ ਵੀਡੀਓ ਦੇ ਵਿਚ ਇਸ ਬਾਬਾ ਜੀ ਵੱਲੋਂ ਸਾਰਾ ਕੁਝ ਦੱਸਿਆ ਗਿਆ ਹੈ ਜੋ ਕਿ ਇੱਕ ਵੈਦ ਹਨ ਤੁਹਾਡੀ ਹਰ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰ ਦਿੰਦੇ ਹਨ ਅਤੇ ਇਨ੍ਹਾਂ ਦਾ ਦੱਸਿਆ ਹੋਇਆ ਨੁਸਖਾ ਵਰਤੋਂ ਅਤੇ ਤੁਸੀਂ ਹਮੇਸ਼ਾ ਤੰ-ਦ-ਰੁ-ਸ-ਤ ਅਤੇ ਮ-ਜ਼-ਬੂ-ਤ ਰਹੋਗੇ ਡਾਕਟਰ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ