ਹਲਦੀ ਵਾਲਾ ਦੁੱਧ ਪੀਣ ਵਾਲੇ ਦੇਖ ਲਵੋ ਇਹ ਪੋਸਟ ਨਹੀਂ ਤਾਂ

ਵੀਡੀਓ ਥੱਲੇ ਜਾ ਕੇ ਦੇਖੋ,ਦੁੱਧ ਵੇਚ ਹਲਦੀ ਮਿਲਾ ਕੇ ਪੀਣ ਵਾਲੇ ਇਕ ਵਾਰ ਇਸ ਜਾਣਕਾਰੀ ਨੂੰ ਜ਼ਰੂਰ ਦੇਖ ਲੈਣ,ਅੱਜ ਕੱਲ ਲੋਕਾਂ ਨੂੰ ਨਵੀਆਂ ਤੋਂ ਨਵੀਆਂ ਬਿਮਾਰੀਆਂ ਹੋ ਰਹੀਆਂ ਹਨ,ਅੱਜ ਦੇ ਸਮੇਂ ਵਿਚ ਇਹ ਸਮੱਸਿਆਵਾਂ ਇੰਨੀਆਂ ਜ਼ਿਆਦਾ ਵਧ ਗਈਆਂ ਹਨ ਕੇ ਲੋਕਾਂ ਤੂੰ ਇਸ ਦਾ ਹੱਲ ਹੀ ਨਹੀਂ ਹੋ ਰਿਹਾ,ਅੱਜਕਲ੍ਹ ਸਾਡੇ ਖਾਣੇ ਪੀਣੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਸ਼ਾਮਲ ਹੋ ਰਹੀਆਂ ਹਨ,ਜਿੰਨਾ ਨਾਲ ਸਾਨੂੰ ਇਹ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ,

ਅਤੇ ਫਿਰ ਇਸ ਸਮੱਸਿਆਵਾਂ ਤੋਂ ਦੂਰ ਹੋਣ ਲਈ ਸਾਨੂੰ ਦਵਾਈਆਂ ਲੈਣੀਆਂ ਪੈਂਦੀਆਂ ਹਨ,ਕਿਉਂਕਿ ਅਜਿਹੇ ਵਿਅਕਤੀ ਨੂੰ ਬਿਮਾਰੀ ਲੱਗਦੀ ਹੈ ਤਾਂ ਦਵਾਈਆਂ ਵੀ ਤਾਂ ਹੀ ਵੇਕਦੀਆ ਹਨ,ਜਿਵੇਂ ਕਿ ਪਹਿਲਾਂ ਬਜ਼ਾਰਾਂ ਵਿੱਚ ਖੰਡ ਵੇਚੀ ਜਾਂਦੀ ਹੈ,ਉਸ ਤੋਂ ਸ਼ੂਗਰ ਹੋ ਜਾਂਦੀ ਹੈ ਫਿਰ ਉਸ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ,ਰਿਫਾਇਡ ਤੇਲ ਦਿੱਤਾ ਜਾਂਦਾ ਹੈ ਫਿਰ ਕੈਸਟਰੋਲ ਬਣ ਜਾਂਦਾ ਹੈ,ਫੇਰ ਉਸ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ,

 

ਇਸ ਤਰ੍ਹਾਂ ਇਹ ਚੀਜ਼ਾਂ ਆਪ ਹੀ ਤਿਆਰ ਕਰਦੇ ਹਨ,ਅਤੇ ਫਿਰ ਇਸ ਤੋਂ ਲੋਕਾਂ ਨੂੰ ਸਮੱਸਿਆਵਾਂ ਪੈਦਾ ਹੁੰਦੀਆਂ ਹਨ,ਤੇ ਡਾਕਟਰਾਂ ਦੇ ਪੈਸੇ ਬਣਦੇ ਹਨ, ਪੁਰਾਣੇ ਸਮੇਂ ਦੇ ਵਿਚ ਲੋਕ ਦੇਸੀ ਘਿਓ ਖਾਂਦੇ ਸਨ,ਪਰ ਅੱਜ ਕੱਲ ਲੋਕ ਰਿਫ਼ਾਈਂਡ ਤੇਲ ਦੀ ਵਰਤੋਂ ਕਰਦੇ ਹਨ,ਕਿਉਂਕਿ ਇਸ ਦੀ ਮਸ਼ਹੂਰੀ ਟੀਵੀ ਉਤੇ ਆਉਂਦੀ ਹੈ,ਟੀਵੀ ਅਤੇ ਇਸ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ,ਇਹੋ ਜਿਹੀਆਂ ਚੀਜ਼ਾਂ ਵੱਲ ਆਕਰਸ਼ਿਤ ਹੋ ਜਾਂਦੇ ਹਨ,

ਹੁਣ ਗੱਲ ਕਰਦੇ ਹਾਂ ਕਿ ਹਲਦੀ ਦੇ ਬਾਰੇ ਜੋ ਕਿ ਐਂਟੀਬੈਕਟੀਰੀਅਲ ਹੈ, ਐਂਟੀ ਵਾਇਰਲ ਹੈ ਐਂਟੀਆਕਸੀਡੈਂਟ ਹੈ,ਹਲਦੀ ਉਹ ਸਾਰੇ ਕੰਮ ਕਰਦੀ ਹੈ ਜੋ ਖੁਜਲੀ ਵਾਲੀ ਦਵਾਈ ਕੰਮ ਕਰਦੀ ਹੈ, ਹਲਦੀ ਉਹ ਵੀ ਕੰਮ ਕਰਦੀ ਹੈ ਜੋ ਅਸੀਂ ਚਿਹਰੇ ਤੇ ਕ੍ਰੀਮ ਲਗਾਉਂਦੇ ਹਾਂ,ਅਤੇ ਜੇਕਰ ਕਿਸੇ ਨੂੰ ਚੋਟ ਲੱਗਦੀ ਹੈ ਤਾਂ ਤੁਸੀਂ ਹਲਦੀ ਵਾਲਾ ਦੁੱਧ ਪੀ ਲਓ,ਅਤੇ ਓਸ ਜ਼ਖ਼ਮ ਦੇ ਉਪਰ ਹਲਦੀ ਵਾਲਾ ਪੇਸਟ ਲਗਾਓ,ਤੁਸੀਂ ਇਕ ਗਲਾਸ ਦੁੱਧ ਲੈਣਾ ਹੈ ਉਸ ਵਿਚ ਇਕ ਚੌਥਾਈ ਚਮਚ ਹਲਦੀ ਪਾ ਲੈਣੀ ਹੈ,

 

10 ਮਿੰਟ ਤੱਕ ਦੁੱਧ ਨੂੰ ਗਰਮ ਕਰਨਾ ਹੈ ਫਿਰ, ਫਿਰ ਉਸ ਦੁੱਧ ਦਾ ਸੇਵਨ ਕਰਨਾ ਹੈ, ਤੁਸੀਂ ਘਰ ਵਾਲੀ ਹਲਦੀ ਦਾ ਇਸਤੇਮਾਲ ਨਹੀਂ ਕਰਨਾ ਜੋ ਘਰ ਵਿੱਚ ਹਲਦੀ ਤੁਸੀਂ ਲੈ ਕੇ ਆਉਦੇ ਉਹ ਪੱਕਟਾ ਵਾਲੀ ਉਹ ਇਕ ਪਾਊਡਰ ਹੁੰਦਾ ਹੈ ਇਸ ਲਈ ਤੁਸੀਂ ਬਾਜ਼ਾਰ ਚੋਂ ਅੰਬਾ ਹਲਦੀ ਲੈ ਕੇ ਆਉਣਾ ਹੈ, ਇਸ ਨੂੰ ਤੁਸੀਂ ਘਰੇ ਲਿਆ ਕੇ ਇਸ ਦੀ ਹਲਦੀ ਤਿਆਰ ਕਰੋ,ਇਸ ਤਰ੍ਹਾਂ ਰਾਤ ਨੂੰ ਸੇਵਨ ਕਰਨ ਨਾਲ ਤੁਹਾਡੀਆਂ ਕਈ ਬੀਮਾਰੀਆਂ ਠੀਕ ਹੋਣਗੇ ਜਿਵੇਂ ਕਿ ਚਿਹਰੇ ਨਾਲ ਸਬੰਧਤ ਸਮੱਸਿਆਵਾਂ ਚਿਹਰੇ

ਤੇ ਦਾਣੇ ਹੋ ਜਾਂਦੇ ਹਨ ਦਾਗ-ਧੱਬੇ ਹੋ ਜਾਂਦੇ ਹਨ, ਅਤੇ ਹਲਦੀ ਦਾ ਪੇਸਟ ਬਣਾ ਕੇ ਆਪਣੇ ਚਿਹਰੇ ਤੇ ਲਗਾਓ,ਜੇਕਰ ਤੁਹਾਨੂੰ ਕਿਤੇ ਚੋ-ਟ ਲੱਗ ਜਾਵੇ ਜਾਂ ਤੁਹਾਡੇ ਸਰੀਰ ਵੀ ਇੱਕ ਸੋਚ ਆ ਜਾਵੇ ਤਾ ਤੁਸੀ ਹਲਦੀ ਵਾਲਾ ਦੁੱਧ ਜ਼ਰੂਰ ਪੀਓ, ਇਸ ਨਾਲ ਇਹ ਸਮੱਸਿਆ ਠੀਕ ਹੋ ਜਾਂਦੀ, ਸ਼ੂਗਰ ਵਾਲੇ ਵਿਅਕਤੀ ਕੈਸਟਰ ਹੋਣ ਵਾਲੇ ਵਿਅਕਤੀ,ਬਲੱਡ ਪ੍ਰੈਸ਼ਰ ਦੀ ਇਕ ਘਟਨਾ ਵਧਣ ਦੀ ਸਮੱਸਿਆ ਵਾਲੇ ਵਿਅਕਤੀ, ਕੀਤੇ ਹੱਥ ਪੈਰਾਂ ਤੇ ਜੋੜਾਂ ਵਿੱਚ ਦਰਦ ਹੋ ਰਿਹਾ ਹੈ

ਉਹ ਵਿਅਕਤੀ ਜੇਕਰ ਹਲਦੀ ਵਾਲਾ ਦੁੱਧ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਦੀਆਂ ਇਹ ਸਾਰੀਆਂ ਸਮੱਸਿਆਵਾਂ ਠੀਕ ਹੋਣਗੇ ਅਤੇ ਸਮੱਸਿਆਵਾਂ ਨਹੀਂ ਆਉਣਗੀਆਂ,ਗੱਲ ਕੀਤੀ ਜਾਵੇ ਤਾਂ ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੁੰਦੀਆਂ ਹਨ ਜੇਕਰ ਅਸੀਂ ਹਲਦੀ ਵਾਲੇ ਦੁੱਧ ਲਗਾਤਾਰ ਇਸਤੇਮਾਲ ਕਰਦੇ ਹਾਂ, ਇਸ ਪ੍ਰਕਾਰ ਉੱਪਰ ਦੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਣਾ ਹੈ ਅਤੇ ਤੁਸੀਂ

ਇਸ ਹਲਦੀ ਦਾ ਅਤੇ ਹਲਦੀ ਵਾਲੇ ਦੁੱਧ ਦਾ ਇਸਤੇਮਾਲ ਜਰੂਰ ਕਰਨਾ ਹੈ, ਜਿਸ ਨਾਲ ਤੁਸੀਂ ਘਰ ਬੈਠੇ ਹੀ ਆਸਾਨੀ ਨਾਲ ਸ਼ੁੱਧ ਚੀਜ਼ ਨਾਲ ਆਪਣਾ ਇਲਾਜ ਕਰ ਸਕਦੇ, ਜੇਕਰ ਤੁਸੀਂ ਚਾਹੁੰਦੇ ਹੋ ਕਿ ਰੋਗਾਂ ਤੋਂ ਬ-ਚੇ ਰਹੀਏ ਤਾਂ ਤੁਸੀਂ ਅੱਜ ਹੀ ਹਲਦੀ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਤੁਸੀਂ ਅੰਬਾ ਹਲਦੀ ਦਾ ਇਸਤੇਮਾਲ ਕਰਨਾ ਹੈ ਜੋ ਕਿ ਤੁਹਾਨੂੰ ਪੰਸਾਰੀ ਤੋਂ ਮਿਲ ਜਾਵੇਗੀ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *