ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਵਾਰ ਇੱਕ ਮਨੁੱਖ ਸੀ ਉਹ ਬਹੁਤ ਜਿਆਦੇ ਧਾਰਮਿਕ ਕੰਮ ਕਰਿਆ ਕਰਦਾ ਸੀ ਲੋਕਾਂ ਦੇ ਘਰ ਕੋਈ ਵੀ ਸਗਨ ਵਿਹਾਰ ਦਾ ਜਾਂ ਕੋਈ ਵੀ ਸੋਗ ਦਾ ਕੰਮ ਹੋਣਾ ਤਾਂ ਉਹਨੇ ਉਥੇ ਧਾਰਮਿਕ ਕੰਮ ਕਰਿਆ ਕਰਦਾ ਕੀ ਹੁੰਦਾ ਕਿ ਜੋ ਵੀ ਉਹਨੂੰ ਦਿੰਦੇ ਉਹ ਉਸ ਦੇ ਵਿੱਚੋਂ ਆਪਣੇ ਜੋਗਾ ਰੱਖ ਕੇ ਬਾਕੀ ਦਾਨ ਪੁੰਨ ਦੇ ਵਿੱਚ ਦੇ ਦਿੰਦਾ ਸੀ ਉਹਦੀ ਘਰਵਾਲੀ ਇਸ ਗੱਲ ਤੋਂ ਬੜੇ ਜਿਆਦਾ ਖਫਾ ਸੀ ਇੱਕ ਦਿਨ ਰਾਸ਼ਨ ਪਾਣੀ ਆਪਣੇ ਕੋਲ ਰੱਖ ਕੇ ਦੂਸਰਾ ਉਹ ਦਾਨ ਦਿੰਦਾ ਤੇ ਇਸ ਕਾਰਨ ਸਾਨੂੰ ਕਈ ਵਾਰ ਭੁੱਖੇ ਵੀ ਰਹਿਣਾ ਪੈਂਦਾ ਉਹਨੇ ਸੋਚਿਆ ਕਿ ਜਿੰਨੇ ਪ੍ਰਸ਼ਾਦੇ ਖਾਂਦਾ ਹੈ ਮੈਂ ਉਸਦੇ ਅੱਧੇ ਇਹਨੂੰ ਦੇਵਾਂਗੀ ਤੇ ਜਿਹੜਾ ਬਚਿਆ ਹੋਇਆ ਹੈ ਉਹ ਅਗਲੇ ਦਿਨ ਕੰਮ ਆਵੇਗਾ ਐਵੇਂ ਕੀ ਹੋਣਾ ਕਿ ਉਹ ਛੇ ਪ੍ਰਸ਼ਾਦੇ ਖਾਇਆ ਕਰਦਾ ਸੀ
ਪਰ ਉਹਨੇ ਤਿੰਨ ਪ੍ਰਸ਼ਾਦੇ ਦਿਆ ਕਰਨੇ ਐਵੇਂ ਕਰਦੇ ਕਰਦੇ ਕਈ ਦਿਨ ਬੀਤ ਗਏ ਉਹ ਹੈਰਾਨ ਕਿ ਰੋਜ਼ ਮੈਨੂੰ ਜੋ ਰਾਸ਼ਨ ਪਾਣੀ ਰਸਦ ਮਿਲਦੀ ਹੈ ਉਹਦੇ ਵਿੱਚੋਂ ਇਹ ਪ੍ਰਸ਼ਾਦੇ ਤਾਂ ਮੇਰੇ ਲਈ ਬਣ ਹੀ ਜਾਣੇ ਚਾਹੀਦੇ ਨੇ ਪਰ ਇਹ ਤਾਂ ਰੋਜ਼ ਐਵੇਂ ਕਰਦੀ ਹੈ ਕਿ ਮੈਨੂੰ ਅੱਧੇ ਦਿਨ ਦਾ ਰਾਸ਼ਨ ਦਿੰਦੀ ਹੈ ਉਹਨੇ ਇੱਕ ਦਿਨ ਸੋਚਿਆ ਕਿ ਮੈਂ ਕਿਉਂ ਨਾ ਇਹਦੇ ਪਿੱਛੇ ਜੋ ਮਸਲਾ ਹੈ ਉਹ ਵੇਖਾਂ ਕਿ ਹੋਇਆ ਕੀ ਹੈ ਹੁਣ ਕਹਿੰਦਾ ਕਿ ਮੈਨੂੰ ਨਾਲ ਦੇ ਪਿੰਡ ਲਈ ਉਹਨਾਂ ਕਿਸੇ ਕੰਮ ਧਾਰਮਿਕ ਕੰਮ ਲਈ ਬੁਲਾਇਆ ਹੈ ਤੇ ਮੈਂ ਉਥੇ ਜਾ ਰਿਹਾ ਹਾਂ ਮੇਰੇ ਆਉਂਦਿਆਂ ਨੂੰ ਪ੍ਰਸ਼ਾਦਾ ਪਾਣੀ ਤੋਂ ਤਿਆਰ ਕਰ ਲਈ ਮੈਂ ਰਾਤ ਤੱਕ ਆ ਜਾਵਾਂਗਾ ਉਹ ਕਹਿੰਦੀ ਕਿ ਠੀਕ ਹੈ ਹੁਣ ਕੀ ਹੋਇਆ ਕਿ ਉਹ ਪਿੰਡ ਦੀ ਨਹਿਰ ਦੇ ਆਸੇ ਪਾਸੇ ਐਵੇਂ ਗੇੜੇ ਮਾਰਦਾ ਰਿਹਾ ਜਦੋਂ ਹੁਣ ਪਤਾ ਲੱਗ ਗਿਆ ਕਿ ਦਿਨ ਤਾਂ ਢਲ ਗਿਆ ਹੈ ਹੁਣ ਇਹਨੇ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਆਰੰਭ ਕਰ ਦਿੱਤਾ ਹੋਣਾ ਹੁਣ ਕੀ ਕਰਦਾ ਹੈ ਉਹ ਆਰਾਮ ਜੀ ਨਾਲ ਆ ਕੇ ਆਪਣੀ ਰਸੋਈ ਦੀ ਇੱਕ ਗੁੱਠ ਦੇ ਕੋਲ ਬੈਠ ਜਾਂਦਾ ਹੈ
ਕਿ ਕੋਈ ਉਹਨੂੰ ਦੇਖ ਵੀ ਨਾ ਲਵੇ ਹੁਣ ਉਹਨੂੰ ਆਵਾਜ਼ ਆਉਂਦੀ ਹੈ ਖੜ ਖੜ ਹੋਣ ਲੱਗ ਗਈ ਹੈ ਤੇ ਹੁਣ ਜਰੂਰ ਪ੍ਰਸ਼ਾਦੇ ਬਣਨ ਲੱਗ ਗਏ ਨੇ ਉਹ ਆਪਣੀ ਜਦੋਂ ਆਵਾਜ਼ ਤੋਂ ਉਹਦੇ ਪਤਾ ਲੱਗ ਜਾਂਦਾ ਉਹਨੇ ਛੇ ਵਾਰ ਥਪ ਥਪ ਕਰਦੀ ਹੈ ਤੇ 12 ਵਾਰ ਚੜ ਚੜ ਕਰਦੀ ਹੈ ਉਹ ਮਨ ਵਿੱਚ ਸੋਚਦਾ ਪ੍ਰਸ਼ਾਦ ਦੀ ਤਾਂ ਛੇ ਹੀ ਬਣੇ ਨੇ ਪਰ ਇਹ ਮੈਨੂੰ ਅੱਧੇ ਦਿਨ ਦੀ ਹੈ ਹੁਣ ਕੀ ਹੁੰਦਾ ਕਿ ਉਹ ਘਰ ਆ ਕੇ ਅੰਦਰ ਬੈਠ ਜਾਂਦਾ ਹੈ ਉਹ ਜ਼ੋਰ ਦੀ ਆਵਾਜ਼ ਲੁਕਾਉਂਦਾ ਕਹਿੰਦਾ ਕਿ ਜਿੰਨੇ ਜੋ ਫਕੀਰ ਨੇ ਉਹ ਅੱਜ ਮੇਰੇ ਕੋਲ ਆਉਣ ਲੱਗੇ ਨੇ ਤੇ ਉਹ ਮੈਨੂੰ ਕੁਝ ਰਾਜ ਦੀਆਂ ਗੱਲਾਂ ਦੱਸਣ ਲੱਗੇ ਨੇ ਇਸ ਕਰਕੇ ਤੂੰ ਤੋੜੇ ਜਿਹੇ ਕਣਕ ਦੇ ਦਾਣੇ ਮੇਰੇ ਕੋਲ ਲੈ ਕੇ ਆ ਉਹ ਆਰਾਮ ਨਾਲ ਬੈਠ ਜਾਂਦਾ ਹੈ ਤੇ ਇੱਕੋ ਦਮ ਨਾਲ ਜਿਹੜੇ ਕਣਕ ਤੇ ਦਾਣੇ ਇੱਕ ਹੱਥ ਤੇ ਰੱਖ ਕੇ ਉਛਾਲ ਕੇ ਦੂਜੇ ਹੱਥ ਤੇ ਰੱਖਣ ਲੱਗ ਜਾਂਦਾ ਹੈ ਬੜੀ ਜੋਰ ਜੋਰ ਨਾਲ ਕਹਿੰਦਾ ਹੈ ਛੇ ਵਾਰ ਥਪ ਥਪ 12 ਵਾਰ ਚੜ ਚੜ ਉੱਚੀ ਸਾਰੀ ਕਹਿਣ ਲੱਗਦਾ ਹੈ ਅੱਜ ਪ੍ਰਸ਼ਾਦੇ ਖਾਣੇ ਹਨ ਪੂਰੇ ਛੇ ਉਹ ਮਨ ਵਿੱਚ ਸੋਚਦੀ ਹੈ ਕਿ ਇਹਨੂੰ ਕਿਵੇਂ ਪਤਾ ਲੱਗ ਗਿਆ ਕਿ ਅੱਜ ਛੇ ਪ੍ਰਸ਼ਾਦੇ ਬਣੇ ਨੇ ਇਹ ਜੋ ਵੀ ਬੋਲ ਰਿਹਾ ਹੈ ਸੰਤ ਫਕੀਰ ਆਏ ਨੇ ਇਹ ਸੱਚ ਬੋਲਦਾ ਪਿਆ ਹੈ ਉਹ ਛੇਤੀ ਨਾਲ ਉਹਨੂੰ ਜੋ 6 ਪ੍ਰਸ਼ਾਦੇ ਲਿਆ ਕੇ
ਉਹਦੇ ਅੱਗੇ ਰੱਖ ਦਿੰਦੀ ਹੈ ਇਹਨੇ ਨੂੰ ਕੀ ਹੁੰਦਾ ਹੈ ਕਿ ਉਹ ਜਾਣ ਬੁਝ ਕੇ ਲੰਮੇ ਪੈ ਜਾਂਦਾ ਹੈ ਤੇ ਕਹਿੰਦਾ ਹੈ ਕਿ ਸੰਤ ਫਕੀਰ ਜੋ ਆਏ ਸੀ ਰਾਏ ਦੀਆਂ ਗੱਲਾਂ ਦੱਸ ਕੇ ਚਲੇ ਗਏ ਹਨ ਅੱਜ ਮੇਰੇ ਛੇ ਪ੍ਰਸ਼ਾਦੇ ਮੈਨੂੰ ਮਿਲੇ ਅੱਜ ਤਾਂ ਇੱਕ ਹਿਸਾਬ ਨਾਲ ਮੇਰੀ ਦਾਵਤ ਹੋ ਗਈ ਅੱਜ ਖਾ ਲੈਂਦਾ ਹਾਂ ਉਹ ਕਹਿੰਦਾ ਮੈਨੂੰ ਸੰਤ ਫਕੀਰ ਕਹਿ ਗਏ ਸੀ ਕਿ ਹੁਣ ਤੂੰ ਕਦੀ ਵੀ ਐਵੇਂ ਨਾ ਕਰੀ ਕਿਸੇ ਪ੍ਰਸ਼ਾਦ ਦੇ ਵੀ ਥਾਂ ਤਿੰਨ ਖਾਵੇ ਇਹ ਗੱਲ ਤੂੰ ਬਾਹਰ ਕਿਸੇ ਨੂੰ ਨਹੀਂ ਦੱਸਣੀ ਕਿ ਮੇਰੇ ਕੋਲ ਸੰਤ ਆਏ ਸੀ ਤੇ ਉਹ ਮੈਨੂੰ ਜੋ ਵੀ ਰਾਏ ਦੀਆਂ ਗੱਲਾਂ ਦੱਸ ਕੇ ਗਏ ਹਨ ਹੁਣ ਹੋਣਾ ਕੀ ਸੀ ਕਿ ਉਹਦੀ ਜੋ ਪਤਨੀ ਸੀ ਉਹ ਅਗਲੇ ਦਿਨ ਕਿਸੇ ਕੰਮ ਲਈ ਆਪਣੀ
ਜੋ ਸਹੇਲੀ ਦੇ ਘਰ ਜਾਂਦੀ ਉਥੇ ਜਾ ਕੇ ਦੱਸ ਦਿੰਦੀ ਹੈ ਕਿ ਤੈਨੂੰ ਪਤਾ ਸਾਡੇ ਘਰ ਰਾਤ ਸੰਤ ਫਕੀਰ ਆਏ ਸੀ ਉਹਨਾਂ ਨੂੰ ਇਨਾ ਵੀ ਪਤਾ ਲੱਗ ਗਿਆ ਕਿ ਮੈਂ ਕਿੰਨੇ ਪਰਸ਼ਾਦੇ ਪਕਾਏ ਸੀ ਉਹ ਕਹਿੰਦੇ ਕਿ ਅੱਛਾ ਹੁਣ ਕੀ ਸੀ ਉਹ ਗੱਲ ਅੱਗ ਦੀ ਤਰਹਾਂ ਹਰ ਪਾਸੇ ਫੈਲ ਗਈ ਇੱਕ ਪਿੰਡ ਤੋਂ ਦੂਜੇ ਦੂਜੇ ਤੋਂ ਤੀਜੇ ਤੇ ਹਰ ਪਾਸੇ ਉਹਦੇ ਚਰਚੇ ਹੋਣ ਲੱਗੇ ਉਹਨੂੰ ਰਾਜ ਦੀਆਂ ਬਹੁਤ ਸਾਰੀਆਂ ਗੱਲਾਂ ਪਤਾ ਨੇ ਕਿ ਉਹਨੂੰ ਬੜੀਆਂ ਜਿਆਦਾ ਸ਼ਕਤੀਆਂ ਮਿਲ ਗਈਆਂ ਹਨ ਹੁਣ ਕੁਝ ਦਿਨ ਲੰਘੇ ਤੇ ਕੀ ਹੋਇਆ ਕਿ ਇੱਕ ਮਨੁੱਖ ਉਹਦੇ ਕੋਲ ਆ ਜਾਂਦਾ ਹੈ ਉਹ ਕਹਿੰਦਾ ਕਿ ਉਹ ਕਿੱਥੇ ਹੈ ਉਹ ਮਨੁੱਖ ਕਿੱਥੇ ਹੈ ਉਹ ਪੰਡਿਤ ਸਾਹਿਬ ਕਿੱਥੇ ਹਨ ਉਹ ਕਹਿੰਦੀ ਕਿ ਉਹ ਤਾਂ ਇਸ ਸਮੇਂ ਘਰ ਨਹੀਂ ਹਨ ਤੁਸੀਂ ਦੱਸੋ ਤੁਹਾਨੂੰ ਕੀ ਕੰਮ ਹੈ ਉਹ ਕਹਿੰਦਾ ਕਿ ਮੈਨੂੰ ਕੰਮ ਸੀ ਉਹ ਕਹਿੰਦੀ ਕਿ ਵੀਰਵਾਰ ਦੇ ਸ਼ਾਮ ਨੂੰ ਹੀ
ਕਿ ਮੈਨੂੰ ਕੰਮ ਸੀ ਉਹ ਕਹਿੰਦੀ ਕਿ ਵੀਰਵਾਰ ਦੇ ਸ਼ਾਮ ਨੂੰ ਹੀ ਉਹ ਕੰਮ ਕਰਦੇ ਹਨ ਹੋਰ ਕਿਸੇ ਦਿਨ ਨਹੀਂ ਕਰਦੇ ਕਹਿੰਦੇ ਕਿ ਠੀਕ ਹੈ ਮੈਂ ਵੀਰਵਾਰ ਦੇ ਸ਼ਾਮ ਨੂੰ ਆ ਜਾਵਾਂਗਾ। ਜਦੋਂ ਅਗਲੇ ਦਿਨ ਵੇਰਵਾ ਹੁੰਦਾ ਤੇ ਸ਼ਾਮ ਨੂੰ ਆਉਂਦਾ ਤੇ ਉਹਨੂੰ ਕਹਿੰਦਾ ਮੇਰੀ ਨਾ ਗਾਂ ਜਿਹੜੇ ਹੈ ਉਹ ਗੁੰਮ ਹੋ ਗਈ ਹੈ ਸਾਡਾ ਦੁੱਧ ਦਾ ਸਹਾਰਾ ਉਹਦੇ ਵੇਚ ਕੇ ਅਸੀਂ ਗੁਜ਼ਾਰਾ ਕਰਦੇ ਸੀ ਤੇ ਮੇਰੀ ਕਾਂ ਗਵਾਚ ਗਏ ਹੈ ਤੁਸੀਂ ਮੇਰੀ ਗਾਂ ਲੱਭਦੇ ਹੋ ਜੋ ਵੀ ਉਹਦਾ ਬਣਦਾ ਸਰਦਾ ਹੋਵੇਗਾ ਮੈਂ ਤੁਹਾਨੂੰ ਜਰੂਰ ਦਵਾਂਗਾ ਕਹਿੰਦੇ ਕਿ ਠੀਕ ਹੈ ਤੂੰ ਕੱਲ ਨੂੰ ਆ ਜਾਵੀ ਹੁਣ ਕੀ ਹੁੰਦਾ ਹੈ ਸ਼ਾਮ ਹੋਈ ਹੁੰਦੀ ਹੈ ਤੇ ਉਹ ਜੋ ਮਨੁੱਖ ਹੁੰਦਾ ਹੈ ਘਰੋਂ ਜਾਂਦਾ ਹੈ ਲੱਭਦਾ ਰਹਿੰਦਾ ਹੈ ਗਾਂ
ਜੋ ਪੰਡਿਤ ਹੁੰਦਾ ਹੈ ਹਰ ਪਾਸੇ ਗਾਣ ਨੂੰ ਲੱਭਦਾ ਹੈ ਇਹਨੇ ਨੂੰ ਕੀ ਦੇਖਦਾ ਹੈ ਕਿ ਅੱਗੇ ਬੜੀ ਉੱਚੀ ਉੱਚੀ ਜਵਾਰ ਦੇ ਖੇਤ ਹੁੰਦੀ ਹੈ ਉਹਦੇ ਵਿੱਚ ਉਹਦੀ ਗਾਂ ਜਿਹੜੀ ਹੁੰਦੀ ਹੈ ਆਰਾਮ ਨਾਲ ਬੈਠ ਕੇ ਉਹ ਜਵਾਹਰ ਖਾਨ ਨਹੀਂ ਹੁੰਦੀ ਹੈ ਇੱਕ ਬੜਾ ਛੋਟਾ ਜਿਹਾ ਬੜਾ ਮਜਬੂਤ ਕੋਈ ਦਰਖਤ ਦੀਆਂ ਜੜਾਂ ਹੁੰਦੀਆਂ ਨੇ ਉਹ ਕੀ ਕਰਦ…ਕਹਿੰਦਾ ਹੈ ਇਹ ਨੂਰੀ ਰਾਤ ਇਸ ਸਰੂਰ ਦੇ ਜੋ ਵੀ ਦਿਨ ਨੇ ਭਾਵ ਅੱਜ ਕਹਿੰਦਾ ਨੂਰੀ ਲਾਲ ਸਰੂਰ ਬਸ ਅੱਜ ਦਾ ਇਸ ਤੋਂ ਬਾਅਦ ਤਾਂ ਤੇਰਾ ਕੋਈ ਦਿਨ ਜਾਂ ਕੁਝ ਵੀ ਨਹੀਂ ਰਹੇਗਾ ਉਹ ਐਵੇਂ ਬੋਲੀ ਜਾ ਰਿਹਾ ਸੀ ਤੇ ਉੱਥੇ ਮੈਲ ਦੇ ਵਿੱਚ ਇੱਕ ਨੂਰੀ ਤੇ ਇੱਕ ਸਰੂਰ ਨਾਣ ਦਾ ਬੰਦਾ ਕੰਮ ਕਰਦਾ ਸੀ ਉਹਨਾਂ ਨੂੰ ਲੱਗਾ ਕਿ ਪਹਿਲਾਂ ਹੀ ਉਥੇ ਆ ਕੇ ਉਹ ਖੜੇ ਹੋ ਜਾਂਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਨਾਮ ਲੈ ਰਿਹਾ ਹੈ ਸਵੇਰੇ ਇਹ ਰਾਜੇ ਦੇ ਕੋਲ ਸਾਡਾ ਨਾਮ ਲੈ ਲਵੇਗਾ ਅਤੇ ਸਾਡਾ ਕੰਮ ਧੰਦਾ ਵੀ ਛੁੱਟ
ਜਾਨਵੀ ਗਵਾ ਲਵਾਂਗੇ ਜਦੋਂ ਨੂਰੀ ਰਾਤ ਤੇ ਸਰੂਰ ਉਹ ਬੋਲ ਰਿਹਾ ਹੁੰਦਾ ਹੈ ਇਹਨੇ ਨੂੰ ਕੀ ਹੁੰਦਾ ਹੈ ਉਹ ਦੋਵੇਂ ਚੱਲ ਕੇ ਉਹਦੇ ਕੋਲ ਆਉਂਦੇ ਹਨ ਕਹਿੰਦੇ ਪੰਡਿਤ ਜੀ ਤੁਸੀਂ ਇਹ ਗੱਲ ਕਿਸੇ ਨੂੰ ਨਾ ਦੱਸਿਓ ਤੇ ਅਸੀਂ ਚੋਰੀ ਕੀਤੀ ਹੈ ਉਹ ਕਹਿੰਦਾ ਵੀ ਚਲੋ ਠੀਕ ਹੈ ਮੈਂ ਕਿਸੇ ਨੂੰ ਨਹੀਂ ਦੱਸਦਾ ਪਰ ਤੁਸੀਂ ਉਹ ਹਾਰ ਮੈਨੂੰ ਲਿਆ ਕੇ ਦਿਓ ਤੁਸੀਂ ਇਥੋਂ ਚਲੇ ਜਾਓ ਉਹ ਕੀ ਕਰਦਾ ਹੈ ਉਹ ਜਿਹੜਾ ਹਾਰ ਲੈ ਕੇ ਰਾਣੀ ਦੇ ਕਮਰੇ ਦੇ ਅੰਦਰ ਇੱਕ ਬੜਾ ਸੋਹਣਾ ਗਮਲਾ ਪਿਆ ਹੁੰਦਾ ਹੈ ਉਹ ਗਮਲੇ ਦੇ ਪਿੱਛੇ ਬੜੇ ਛੋਟੇ ਛੋਟੇ ਫੁੱਲ ਲੱਗੇ ਹੁੰਦੇ ਨੇ ਤੇ ਉਹ ਫੁੱਲਾਂ ਦੇ ਵਿੱਚ ਜਾ ਕੇ ਉਹਨੂੰ ਲੁਕੋ ਕੇ ਮਿੱਟੀ ਦੇ ਨਾਲ ਜੋ ਰੱਖ ਦਿੰਦਾ ਹੈ ਤੇ ਆਪ ਚੈਨ ਦੇ ਨੇਨ ਸੌ ਜਾਂਦਾ ਹੈ ਹੁਣ ਸਵੇਰੇ ਰਾਜ ਦਰਬਾਰ ਲੱਗਦਾ ਹੈ ਬੜੇ ਸਾਰੇ ਲੋਕ ਇਕੱਠੇ ਹੋ ਜਾਂਦੇ ਹਨ ਅੱਜ ਵੇਖਾਂਗੇ ਕੀ ਬਣਦਾ ਹੈ ਰਾਜਾ ਕਹਿੰਦਾ ਦੱਸ ਉਹ ਫਿਰ ਅੱਖਾਂ ਬੰਦ ਕਰਕੇ ਬੈਠ ਜਾਂਦਾ ਹੈ
ਇੱਕ ਤਲੀ ਤੇ ਥੋੜੇ ਜਿਹੇ ਕਣਕ ਦੇ ਦਾਣੇ ਰੱਖਦਾ ਹੈ ਹੁਸ਼ਿਆਰ ਕਿ ਉਹਨੂੰ ਦੂਸਰੇ ਪਾਸੇ ਕਰ ਦਿੰਦਾ ਹੈ ਉਹ ਕਹਿੰਦਾ ਕਿ ਛੇ ਵਾਰ ਥੱਪ ਥੱਪ 12 ਵਾਰ ਚੜ ਗਮਲਿਆਂ ਤੋਂ ਸੱਚ ਗੱਲ ਇਹਨਾਂ ਕਹਿ ਕੇ ਅੱਖਾਂ ਖੋਲ ਲੈਂਦਾ ਹੈ ਕਹਿੰਦਾ ਕਿ ਜਿਹੜੀ ਤੁਹਾਡੀ ਧੀ ਹੈ ਇਹਦੇ ਬੂਹੇ ਦੇ ਅੱਗੇ ਬੜਾ ਸੋਹਣਾ ਗਮਲਾ ਪਿਆ ਹੈ ਸ਼ਾਨਦਾਰ ਉਹਦੇ ਅਗਲੇ ਪਾਸੇ ਛੋਟੇ ਛੋਟੇ ਜਿਹੜੇ ਫੁੱਲ ਲੱਗੇ ਹੋਏ ਨੇ ਉਹਨਾਂ ਫੁੱਲਾਂ ਦੇ ਵਿੱਚ ਹੀ ਤੁਹਾਡਾ ਰਾਣੀ ਹਾਰ ਹੈ ਹੁਣ ਸੱਚ ਜਾਨਣ ਲਈ ਰਾਜਾ ਆਪਣੀ ਸੈਨਿਕਾਂ ਨੂੰ ਭੇਜਦਾ ਹੈ ਨਾਲ ਆਪ ਵੀ ਜਾਂਦਾ ਹੈ ਉਥੇ ਸੱਚੇ ਹਾਰ ਹੁੰਦਾ ਹੈ ਹੁਣ ਰਾਜਾ ਕੀ ਕਰਦਾ ਹੈ ਜਦੋਂ ਉਥੋਂ ਆਉਂਦਾ ਹੈ ਤਾਂ ਆਪਣੀ ਮੁੱਠੀ ਦੇ ਵਿੱਚ ਉਥੋਂ ਇੱਕ ਚੀਜ਼ ਚੁੱਕ ਕੇ ਰੱਖ ਲੈਂਦਾ ਹੈ ਹੁਣ ਜਦੋਂ ਉਥੋਂ ਆਉਂਦਾ ਤੇ ਕਹਿੰਦਾ ਕਿ ਹਾਂ ਤੇ ਲੱਭ ਗਿਆ ਹੁਣ ਮੈਂ ਤੁਹਾਨੂੰ ਸਾਰਾ ਕੁਝ ਦਿੰਦਾ ਹਾਂ ਜੋ ਮੈਂ ਕੱਲ ਕਿਹਾ ਸੀ ਪਰ ਕਹਿੰਦਾ
ਕਿ ਤੁਸੀਂ ਉਸ ਤੋਂ ਪਹਿਲਾਂ ਮੈਨੂੰ ਚੀਜ਼ ਦੱਸੋ ਕਿ ਮੇਰੀ ਮੁੱਠੀ ਦੇ ਵਿੱਚ ਕੀ ਹੈ ਤੇ ਮੈਂ ਮੰਨ ਜਾਵਾਂਗਾ ਉਹ ਆਪਣੇ ਆਪ ਨੂੰ ਉੱਚੀ ਸਾਰੇ ਕਹਿੰਦਾ ਪਾਣੀ ਦੀਆਂ ਡੱਡੂਆਂ ਤੇਰੀ ਜਾਣ ਗਈ ਉਹ ਸੋਚਦਾ ਕਿ ਉਹ ਤੇ ਆਪਣੇ ਆਪ ਨੂੰ ਕਹਿ ਰਿਹਾ ਹੁੰਦਾ ਕਿ ਡੱਡੂ ਆ ਤੇਰੀ ਜਾਨ ਅੱਜ ਗਏ ਤੂੰ ਹੱਥ ਧੋ ਤੇਰਾ ਕੰਮ ਸੀ ਤੇਰੇ ਸਵਾਸ ਸੀ ਉਹ ਇਸ ਧਰਤੀ ਤੋਂ ਚਲੇ ਗਏ ਇੱਕ ਝੂਠ ਦੇ ਬਦਲੇ ਸਭ ਕੁਝ ਹੁਣ ਛੋਟਾ ਜਾਵੇਗਾ ਤੇਰੇ ਪ੍ਰਣ ਵੀ ਜਾਣਗੇ ਇਹਨੇ ਨੂੰ ਰਾਜਾ ਉਹ ਡੱਡੂ ਉਹਦੇ ਸਾਹਮਣੇ ਰੱਖ ਕੇ ਕਹਿੰਦਾ ਹੈ ਹਾਂ ਮੈਂ ਤੈਨੂੰ ਮੰਨ ਗਿਆ ਹਾਂ ਕਿ ਸੱਚੀ ਤੇਰੇ ਕੋਲ ਤਾਕਤਾਂ ਨੇ ਉਹ ਘਰ ਚਲਾ ਜਾਂਦਾ ਹ ਹਰ ਪਾਸੇ ਉਹਦੀ ਵਾਹ ਵਾਹ ਹੁੰਦੀ ਹੈ ਘਰ ਜਾ ਕੇ ਆਪਣੀ ਪਤਨੀ ਨੂੰ ਕਹਿੰਦਾ ਕਿ ਜੋ ਵੀ ਮੇਰੇ ਕੋਲ ਤਾਕਤਾਂ ਸਨ ਉਹ ਅੱਜ ਤੋਂ ਮੈਨੂੰ ਛੱਡ ਕੇ ਤੇ ਕਿਸੇ ਹੋਰ ਕੋਲ ਚਲੀਆਂ ਗਈਆਂ ਹਨ ਕਿਸੇ ਹੋਰ ਦਾ ਭਲਾ ਕਰਦੀਆਂ ਹਨ
ਤੇ ਉਹਦੀ ਘਰਵਾਲੀ ਕਹਿੰਦੀ ਕਿ ਫਿਰ ਕੀ ਹੋਇਆ ਆਪਾਂ ਨੂੰ ਪਹਿਲਾਂ ਕਿਤੇ ਰੋਟੀ ਨਹੀਂ ਸੀ ਜੁੜਦੀ ਤੇ ਹੁਣ ਆਪਣੇ ਕੋਲ ਸਾਰੀਆਂ ਸੁਖਸਵਿਧਾਵਾਂ ਆ ਗਈਆਂ ਹਨ ਚਲੋ ਫਿਰ ਕੀ ਹੋ ਗਿਆ ਫਿਰ ਅਗਲੇ ਦਿਨ ਉਹ ਪਾਣੀ ਭਰਨ ਜਾਂਦੀ ਹੈ ਤੇ ਸਾਰਿਆਂ ਪਾਸੇ ਇਹ ਗੱਲ ਦੱਸ ਦਿੰਦੀ ਹੈ ਤੇ ਇਸ ਤਰ੍ਹਾਂ ਉਹ ਜੋ ਮਨੁੱਖ ਸੀ ਉਹਦੀ ਜਾਨ ਛੁੱਟ ਜਾਂਦੀ ਹੈ ਤੇ ਉਹ ਕਹਿੰਦਾ ਫਿਰ ਲੋਕ ਉਥੋਂ ਇਹ ਮੰਨਣ ਲੱਗ ਗਏ ਹਨ ਕਿ ਵੀਰਵਾਰ ਸ਼ਾਮ ਨੂੰ ਤੁਸੀਂ ਛੇ ਵਾਰ ਥੱਪ ਥੱਪ 12 ਵਾਰ ਚੜ ਚੜ ਕਰੋ ਤੇ ਮਨ ਦੀ ਹਰ ਮਨੋਕਾਮਨਾ ਤੁਹਾਡੀ ਪੂਰੀ ਹੋਵੇਗੀ ਭਾਵ ਕਿ ਸੱਚ ਇਹ ਹਮੇਸ਼ਾ ਤੁਹਾਨੂੰ ਤਾਰ ਦਿੰਦਾ ਹੈ ਇਸ ਕਹਾਣੀ ਤੋਂ ਸਿੱਖਿਆ ਇਹ ਮਿਲਦੀ ਹੈ ਕਿ ਕਦੇ ਵੀ ਵਹਿਮਾਂ ਵਿੱਚ ਨਹੀਂ ਪੈਣਾ ਕਿਸੇ ਮਗਰ ਨਹੀਂ ਲੱਗਣਾ ਹਮੇਸ਼ਾ ਸੱਚ ਦਾ ਪੱਲਾ ਫੜਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ