ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨ ਦਾ ਇਹ ਤਰੀਕਾ ਸ਼ਾਇਦ ਹੀ ਕਿਸੇ ਨੇ ਦੱਸਿਆ ਹੋਵੇ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਜਾਣਕਾਰੀ ਨੂੰ ਦੇਖਣ ਤੋਂ ਬਾਅਦ ਵਿਟਾਮਿਨ ਡੀ ਦੀ ਦਵਾਈ ਲੈਣ ਦੀ ਜ਼ਰੂਰਤ ਨਹੀਂ ਪਵੇਗੀ,ਤੁਹਾਡੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਪੂਰੀ ਹੋ ਜਾਵੇਗੀ,ਤੁਹਾਡੇ ਸਰੀਰ ਦੀਆਂ ਹੋਰ ਸਮੱਸਿਆਵਾਂ ਵੀ ਖਤਮ ਹੋ ਜਾਣਗੀਆਂ ਅਤੇ ਕਈ ਲੋਕਾਂ ਨੂੰ ਸ-ਮੱ-ਸਿ-ਆ-ਵਾਂ ਪੈਦਾ ਹੁੰਦੀਆਂ ਹਨ ਜੋੜਾਂ ਦੇ ਦਰਦ ਹੋਣ ਲੱਗ ਜਾਂਦੇ ਹਨ ਅਤੇ ਸਰੀਰ ਬਿ-ਮਾ-ਰ ਰਹਿਣ ਲੱਗ ਜਾਂਦਾ ਹੈ,ਸਰੀਰ ਦਰਦ ਕਰਨ ਲੱਗ ਜਾਂਦਾ ਹੈ ਤਾਂ ਉਨ੍ਹਾਂ ਦੇ ਵਿੱਚ

ਵਿਟਾਮਿਨ ਡੀ ਦੀ ਕ-ਮੀ ਪੂਰੀ ਹੋ ਜਾਂਦੀ ਹਮ ਅਤੇ ਜਿਹੜੇ ਲੋਕਾਂ ਨੇ ਵਿਟਾਮਿਨ ਡੀ ਦੀ ਕ-ਮੀ ਨੂੰ ਪੂਰਾ ਕਰਨਾ ਹੋਵੇ ਤਾਂ ਉਨ੍ਹਾਂ ਨੂੰ ਸਵੇਰ ਦੀ ਧੁੱਪ ਜ਼ਰੂਰ ਲੈਣੀ ਚਾਹੀਦੀ ਹੈ ਅਤੇ ਜਿਹੜੇ ਲੋਕ ਕਹਿੰਦੇ ਹਨ ਕਿ ਉਹ ਤਪਦੇ ਵਿੱਚ ਨਹੀਂ ਬੈਠ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਪੇਟ ਵਾਲਾ ਹਿੱਸਾ ਅਤੇ ਆਪਣੀ ਕਮਰ ਵਾਲਾ ਹਿੱਸਾ ਧੁੱਪ ਦੇ ਵਿੱਚ ਕਰ ਕੇ ਬੈਠ ਜਾਣਾ ਚਾਹੀਦ,ਇਸ ਨਾਲ ਉਨ੍ਹਾਂ ਦੇ ਸਰੀਰ ਨੂੰ ਵਿਟਾਮਿਨ ਡੀ ਦੀ ਕ-ਮੀ ਪੂਰੀ ਹੋਣੀ ਦੂਰ ਹੋ ਜਾਂਦੀ ਹੈ.

ਅਤੇ ਜਦੋਂ ਵੀ ਤੁਸੀਂ ਵਿਟਾਮਿਨ ਡੀ ਦੀ ਕ-ਮੀ ਨੂੰ ਪੂਰਾ ਕਰਨ ਦੇ ਲਈ ਧੁੱਪ ਵਿਚ ਬੈਠਦੇ ਹੋ ਤਾਂ ਤੁਸੀਂ ਘੱਟ ਤੋਂ ਘੱਟ ਕੱਪੜੇ ਪਾ ਕੇ ਬੈਠਣਾ ਹੈ ਅਤੇ ਸਵੇਰ ਦੀ ਧੁੱਪ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ,ਤੁਸੀਂ ਸਵੇਰ ਦੇ ਸੂਰਜ ਨਿਕਲਣ ਤੋਂ ਲੈ ਕੇ ਤੁਸੀਂ ਅੱਠ ਨੌਂ ਵਜੇ ਤੱਕ ਦੀ ਧੁੱਪ ਵਧੀਆ ਲੈ ਸਕਦੇ ਹੋ. ਕਿਉਂਕਿ ਧੁੱਪ ਦੇ ਵਿੱਚ ਬੈਠਣ ਦੇ ਨਾਲ ਸਾਡੀ ਵਿਟਾਮਿਨ ਡੀ ਦੀ ਕਮੀ ਬਹੁਤ ਜਲਦੀ ਪੂਰੀ ਹੁੰਦੀ ਹੈ ਮਅਤੇ ਤੁਸੀਂ ਇੱਕ ਨੁਕਤਾ ਹੋਰ ਵਧ ਸਕਦੇ ਹੋ ਤੁਸੀਂ

ਇੱਕ ਕੱਚ ਦੀ ਬੋਤਲ ਲੈ ਲੈਣੀ ਹੈ ਅਤੇ ਉਸ ਨੂੰ ਪਾਣੀ ਦੇ ਨਾਲ ਭਰ ਲੈਣਾ ਹੈ ਉਸ ਨੂੰ ਧੁੱਪ ਵਿਚ ਰੱਖ ਲੈਣਾ ਹੈ ਅਤੇ ਸ਼ਾਮ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਉਸ ਪਾਣੀ ਦਾ ਸੇ-ਵ-ਨ ਕਰ ਲੈਣਾ ਹੈ. ਜਿਹੜਾ ਤੁਸੀਂ ਇਹ ਬੋਤਲ ਵਿਚ ਪਾਣੀ ਪਾਉਣਾ ਹੈ ਇਹ ਸਿਰਫ਼ ਸਾਦਾ ਪਾਣੀ ਹੋਣਾ ਚਾਹੀਦਾ ਹੈ,ਆਰਓ ਵਾਲਾ ਪਾਣੀ ਵੀ ਨਹੀਂ ਹੋਣਾ ਚਾਹੀਦਾਮ ਅਤੇ ਇਹ ਤੁਸੀਂ ਸਿਰਫ਼ ਸਾਦਾ ਖੂਹ ਵਾਲਾ ਜਾਂ ਫਿਰ ਘੜੇ ਵਾਲਾ ਪਾਣੀ ਲੈ ਸਕਦੇ ਹੋ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਤੁਸੀਂ ਹਫਤੇ ਦੇ ਵਿਚ ਜੇਕਰ ਇੱਕ ਵਾਰੀ ਵੀ ਕਰ ਲੈਂਦੇ ਹੋ.

ਤਾਂ ਬਹੁਤ ਜ਼ਿਆਦਾ ਤਾ-ਕ-ਤ ਆ ਜਾਵੇਗੀ ਤੁਸੀਂ ਇਸ ਨੂੰ ਦੋ ਤਿੰਨ ਦਿਨ ਲਗਾਤਾਰ ਵੀ ਇ-ਸ-ਤੇ-ਮਾ-ਲ ਕਰ ਸਕਦੇ ਹੋ ਅਤੇ ਤੁਸੀਂ ਇਨ੍ਹਾਂ ਦੋਵਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਅਤੇ ਜਿਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਚੁਸਤੀ ਫੁਰਤੀ ਆ ਜਾਵੇਗੀ ਤੁਹਾਡੇ ਜੋੜ ਕਦੀ ਵੀ ਦਰਦ ਨਹੀਂ ਹੋਣਗੇ. ਤੁਹਾਡੇ ਸਰੀਰ ਦੇ ਵਿੱਚ ਇੱਕ ਨਵੀਂ ਤਾ-ਕ-ਤ ਆ ਜਾਵੇਗੀ ਐ-ਨ-ਰ-ਜੀ ਆ ਜਾਵੇਗੀ

ਜੋੜ ਤੁਹਾਡੇ ਦਰਦ ਨਹੀਂ ਕਰਨਗੇ ਅਤੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਵੀ ਵਿਟਾਮਿਨ ਡੀ ਦੀ ਕ-ਮੀ ਪੂਰੀ ਹੋ ਜਾਂਦੀ ਹੈ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰ ਲੈਂਦੇ ਹੋ ਤਾਂ ਤੁਹਾਡੀਆਂ ਉੱਪਰ ਦੱਸੀਆਂ ਗਈਆਂ ਸਾਰੀਆਂ ਸ-ਮੱ-ਸਿ-ਆ-ਵਾਂ ਬਿਲਕੁਲ ਬਹੁਤ ਜਲਦੀ ਠੀਕ ਹੋ ਜਾਣਗੀਆਂ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ.

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *