ਬਾਬਾ ਦੀਪ ਸਿੰਘ ਜੀ ਨੂੰ ਇੰਝ ਮਿਲੇਆ ਸੀ ਚੋਪਹਿਰੇ ਸਾਹਿਬ ਦਾ ਵਰ

: ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪਾਂ ਜਦੋਂ ਪੜਦੇ ਹਾਂ ਤੇ ਪਿਆਰਿਓ ਉਸ ਵਕਤ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਗੁਰਮੁਖ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਬਹੁਤ ਵੱਡੀਆਂ ਚੀਜ਼ਾਂ ਨੇ ਜੋ ਲਗਭਗ ਬਹੁਤ ਵੱਡੀ ਸਥਿਤੀ ਦੇ ਵਿੱਚ ਸਮਝਣ ਯੋਗ ਨੇ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਇੱਕ ਪੰਗਤੀ ਹੈ ਜਾਗ ਲੇਹੁ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ਪਾਤਸ਼ਾਹ ਕਹਿੰਦੇ ਨੇ ਜਾਗ ਲੇਹੁ ਜਾਗ ਹੇ ਮਨਾ ਜਾਗ ਕਿੱਥੇ ਤੋਂ ਗਾਫਲ ਬਣ ਕੇ ਬੈਠਾ ਹੈ ਕਿਵੇਂ ਘੂਕ ਨੀਂਦ ਸੁੱਤਾ ਪਿਆ ਜਾਗ ਕਿਉਂ ਕਹਿਣਾ ਪਿਆ ਇਸ ਮਨ ਨੂੰ

ਕਿ ਤੂੰ ਜਾਗ ਕਿਉਂਕਿ ਗੁਰੂ ਨੂੰ ਪਤਾ ਕਿ ਮਨ ਜਿਹੜਾ ਹੈ ਉਹ ਸੁੱਤਾ ਪਿਆ ਹੋਇਆ ਮਨ ਜਿਹੜਾ ਹੈ ਉਹ ਜਾਗਦਾ ਨਹੀਂ ਹੈ ਇਸ ਕਰਕੇ ਸਤਿਗੁਰੂ ਨੂੰ ਪਤਾ ਕਿ ਮਨ ਜਿਹੜਾ ਹੈ ਉਹ ਜਾਗਰੂਕਤ ਸਥਿਤੀ ਦੇ ਵਿੱਚ ਨਹੀਂ ਹੈ ਇਸ ਕਰਕੇ ਕਹਿਣਾ ਪਿਆ ਕਿ ਜਾਗ ਲੇਹੁ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ਪਾਤਸ਼ਾਹ ਕਹਿੰਦੇ ਨੇ ਜਾਗ ਹੇ ਮਨਾ ਕਿੱਥੇ ਤੂੰ ਗਾਫਲ ਬਣ ਕੇ ਸੁੱਤਾ ਹੋਇਆ ਗਾਫਲ ਬਣ ਕੇ ਤੂੰ ਬੈਠਾ ਹੋਇਆ ਹੈ ਤੋ ਜਾਗ ਤੇਰੀ ਜਰੂਰਤ ਹੈ ਇਸ ਮਨ ਨੂੰ ਤੇਰੀ ਜਰੂਰਤ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੂੰ ਜਾਗ ਜਿੰਨਾ ਛੇਤੀ ਹੋ ਸਕੇਗਾ ਜਾਗ ਇਹ ਸਾਰੀਆਂ ਚੀਜ਼ਾਂ ਬਹੁਤ ਵੱਡਾ ਚਰਚਾ ਦਾ ਵਿਸ਼ਾ ਨਹੀਂ ਗੁਰਮੁਖ

ਪਿਆਰਿਓ ਇੱਥੇ ਇੱਕ ਚੀਜ਼ ਜਿਹੜੀ ਹੈ ਉਹ ਮੈਂ ਜਰੂਰ ਸਾਫ ਕਰ ਦੇਣੀ ਚਾਹੁੰਦਾ ਵਾਂ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਪਹਿਲਾ ਹੀ ਕਿਹਾ ਕਿ ਭਾਈ ਜਾਗ ਕਿਉਂਕਿ ਜਾਗਣ ਬਹੁਤ ਜਰੂਰੀ ਹੈ ਜਾਗਣ ਦੀ ਸਥਿਤੀ ਦੇ ਵਿੱਚ ਜਿਹੜਾ ਹੈ ਤੈਨੂੰ ਫਿਰ ਹੀ ਸਭ ਕੁਝ ਪਤਾ ਲੱਗੇਗਾ ਜੇ ਤੂੰ ਇਸ ਤਰ੍ਹਾਂ ਹੀ ਭੋਲਾ ਜਿਹਾ ਬਣ ਕੇ ਬੈਠਾ ਰਿਹਾ ਤੇ ਤੈਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਜਾਗਣਾ ਬਹੁਤ ਜਰੂਰੀ ਹੈ ਤੇਰੇ ਲਈ ਤੂੰ ਜਾਗਣ ਵਾਲੀ ਸਥਿਤੀ ਦੇ ਵਿੱਚ ਬਣ ਜਾ ਜੇ ਤੂੰ ਜਾਗੇਗਾ ਤਾਂ ਹੀ ਗੱਲ ਬਣੇਗੀ ਨਹੀਂ ਇਦਾਂ ਗੱਲ ਨਹੀਂ ਬਣਦੀ ਇਹ ਗੱਲ ਹਮੇਸ਼ਾ ਯਾਦ ਰੱਖਿਆ ਜੇ ਇਦਾਂ ਗੱਲ ਜਿਹੜੀ ਹ ਉਹ ਨਹੀਂ ਬਣੇਗੀ ਮਨ ਨੂੰ ਜਾਗਰੂਤ ਸਥਿਤੀ ਦੇ ਵਿੱਚ ਕਰ ਜਾਗਣ ਦੀ ਜੇ ਆਪਾਂ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਬਾਬਾ ਦੀਪ ਸਿੰਘ ਜੀ ਦੇ ਬਾਰੇ ਕਦੇ ਪੜ੍ਹਿਆ ਕਰੀਏ ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਜਿਹੜੀ ਹ ਸੇਵਾ ਕੀਤੀ

ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਵਨ ਸਰੂਪ ਉਹਨਾਂ ਤੋਂ ਲਿਖਵਾਏ ਗੁਰਬਾਣੀ ਉਸਦੇ ਵਿੱਚ ਦਰਜ ਕਰਵਾਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵੀ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਵਾਈ ਔਰ ਜੈਸੇ ਪੰਗਾ ਮਗਰ ਬਹੁਤ ਕੁੜੀਆਂ ਦਾ ਭਗਤੀ ਜਿਹੜੀ ਹ ਬਾਬਾ ਦੀਪ ਸਿੰਘ ਜੀ ਦੀ ਇਡੀ ਵੱਡੀ ਸੀ ਇੱਕ ਮੁੱਠ ਛੋਲਿਆਂ ਦੀ ਖਾ ਕੇ ਭੋਰੇ ਦੇ ਵਿੱਚ ਬੈਠ ਕੇ ਜੋ ਦਮਦਮਾ ਸਾਹਿਬ ਬਣਿਆ ਹੋਇਆ ਸੋ ਪਿਆਰਿਓ ਉੱਥੇ ਬੰਦਗੀ ਕਰਦੇ ਸੀ ਭਗਤੀ ਕੀਤੀ ਸ਼ਕਤੀ ਹਾਸਲ ਕੀਤੀ ਜਿੱਥੇ ਲੋੜ ਪੈ ਗਈ ਵੀ ਅੱਜ ਜਿਹੜੀ ਤਾਕਤ ਦੀ ਲੋੜ ਹੈ ਤੇ ਪਿਆਰਿਓ ਬਾਬਾ ਦੀਪ ਸਿੰਘ ਜੀ ਉਥੇ ਸਭ ਤੋਂ ਅੱਗੇ ਖਲੋ ਗਏ 80 ਸਾਲ ਦੀ ਉਮਰ ਦੇ ਵਿੱਚ 18 ਸੇਰ ਦਾ ਖੰਡਾ ਫੜ ਕੇ ਬਾਬਾ ਦੀਪ ਸਿੰਘ ਜੀ ਨੇ ਇਹ ਗੱਲ ਸ਼ਰੇਆਮ ਕਹਿ ਦਿੱਤੀ ਸੀ ਕਿ ਅਸੀਂ ਬੰਦਗੀ ਕਰਦੇ ਹਾਂ ਤੇ ਪਰ ਜ਼ੁਲਮ ਦੇ ਖਿਲਾਫ ਵੀ ਲੜਦੇ ਆ ਤੇ ਬੰਦਗੀ ਦਾ ਮਤਲਬ ਇਹ ਨਹੀਂ ਵੀ ਜੇ ਅਸੀਂ ਸ਼ਾਂਤ ਬੈਠੇ ਹਾਂ ਤੇ ਆਪਣੇ ਤੇ ਆਈ ਜਦੋਂ ਗੱਲ ਤੇ ਅਸੀਂ ਚੁੱਪ ਕਰਕੇ ਫਿਰ ਵੀ ਬੈਠੇ ਰਵਾਂਗੇ ਸਾਡੇ ਗੁਰਧਾਮਾਂ ਤੇ ਸਾਡੇ ਕੋਲ ਅਸਥਾਨਾਂ ਤੇ ਜਦੋਂ ਗੱਲ ਆਏਗੀ ਅਸੀਂ ਫਿਰ ਵੀ ਬੰਦਗੀ ਦੇ ਵਿੱਚ ਲੀਨ ਰਹਾਂਗੇ

ਇਹ ਅਸੀਂ ਕਦੇ ਵੀ ਨਹੀਂ ਹੋਣ ਦਿਆਂਗੇ ਬਾਬਾ ਦੀਪ ਸਿੰਘ ਜੀ ਨੇ ਲਕੀ ਰ ਖਿੱਚਤੀ ਜੇ ਕੋਈ ਨਾਲ ਜਾਣਾ ਚਾਹੁੰਦਾ ਜਾ ਸਕਦਾ ਜੇ ਕੋਈ ਨਹੀਂ ਜਾਣਾ ਚਾਹੁੰਦਾ ਤੇ ਬਿਲਕੁਲ ਇਸ ਲੀਹ ਨੂੰ ਪਾਰ ਨਾ ਕਰੇ ਤੇ ਪਿਆਰਿਓ ਬਾਬਾ ਦੀਪ ਸਿੰਘ ਜੀ ਨੇ ਇੱਕ ਗੱਲ ਤੈ ਕਰ ਲਈ ਸੀ ਜੇ ਕੋਈ ਨਹੀਂ ਵੀ ਜਾਏਗਾ ਤਾਂ ਸਵਾ ਲੱਖ ਸਿੰਘ ਹੀ ਜਾਏਗਾ ਅਸੀਂ ਇਕੱਲੇ ਹੀ ਜਾਵਾਂਗੇ ਜਾ ਕੇ ਉਹਨਾਂ ਫੌਜਾਂ ਦੇ ਨਾਲ ਟਾਕਰਾ ਕਰਾਂਗੇ ਦੋ ਦੋ ਹੱਥ ਕਰਾਂਗੇ ਪਰ ਹਰਿਮੰਦਰ ਸਾਹਿਬ ਦੀ ਬੇਅਦਬੀ ਜਿਹੜੀ ਹ ਨਾ ਸਹਾਰਦੇ ਹੋਏ ਅਸੀਂ ਕੱਲੇ ਜਾਵਾਂਗੇ ਅਸੀਂ ਕਿਸੇ ਤੇ ਨਿਰਭਰ ਨਹੀਂ ਰਹਿਣਾ ਕੋਈ ਨਾਲ ਜਾਵੇ ਸਾਡੀ ਸਾਡੇ ਨਾਲ ਜਾਵੇ ਅਸੀਂ ਇਹ ਨਹੀਂ ਬਣਨਾ ਸਾਡੇ ਕੋਈ ਨਾਲ ਜਾਵੇ ਅਸੀਂ ਇਹ ਨਹੀਂ ਬਣਨਾ ਅਸੀਂ ਉਹ ਬਣਨਾ ਸਵਾ ਲੱਖ ਸਵਾ ਲੱਖ ਦੇ ਨਾਲ ਲੜਨ ਵਾਲਾ ਖਾਲਸਾ ਬਣ ਕੇ ਵਿਖਾਵਣਾ ਹੈ। ਪਿਆਰਿਓ ਬਾਬਾ ਦੀਪ ਸਿੰਘ ਜੀ ਬਾਰੇ ਕਿਹਾ ਗਿਆ ਸੀ ਪਹਿਲਾਂ ਹੀ ਬਹੁਤ ਸਮਾਂ ਪਹਿਲਾਂ ਹੀ ਤੇ ਬਾਬਾ ਦੀਪ ਸਿੰਘ ਜੀ ਅਜਿਹੀ ਇਕ ਅਨੋਖੀ ਸੇਵਾ ਕਰਨਗੇ ਪਹਿਲਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਹੱਥੀ ਲਿਖੇ ਗੁਰਬਾਣੀ ਉਹਨਾਂ ਦੇ ਵਿੱਚ ਦਰਜ ਕੀਤੀ ਜੋ ਪੋਥੀਆਂ ਦੇ ਵਿੱਚ ਸੀ ਅਨੋਖੀ ਸੇਵਾ ਕੀਤੀ ਬਾਬਾ ਦੀਪ ਸਿੰਘ ਜੀ ਨੇ ਫਿਰ ਅਨੋਖੀ ਸੇਵਾ ਕੀਤੀ ਕਹਿੰਦੇ

ਗੁਰੂ ਰਾਮਦਾਸ ਪਾਤਸ਼ਾਹ ਜੀ ਤੇਰੇ ਦਰ ਤੇ ਕੜਾਹ ਪ੍ਰਸ਼ਾਦ ਆ ਕੇ ਲੋਕੀ ਚੜਾਵਦੇ ਨੇ ਪਰ ਮੈਂ ਆਪਣੇ ਸੀਸ ਦਾ ਹੀ ਪ੍ਰਸ਼ਾਦ ਚੜਾਵਾਂਗਾ ਤੇ ਪਿਆਰਿਓ ਉਹੀ ਗੱਲ ਹੋਈ ਅਨੋਖੇ ਅਮਰ ਸ਼ਹੀਦ ਅਨੋਖੀ ਸੇਵਾ ਜਿਨਾਂ ਨੇ ਕੀਤੀ ਬਾਬਾ ਦੀਪ ਸਿੰਘ ਜੀ ਪਿਆਰਿਓ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਹੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜਾ ਕੇ ਚਰਨਾਂ ਦੇ ਵਿੱਚ ਰੱਖ ਦਿੱਤਾ ਇਹ ਸੀ ਅਨੋਖੀ ਸੇਵਾ ਕਿਹਾ ਸੀ ਕਿ ਤੇਰੇ ਤੋਂ ਭਾਈ ਇੱਕ ਅਨੋਖੀ ਸੇਵਾ ਲਵਾਂਗੇ ਇਕ ਅਨੋਖੀ ਸੇਵਾ ਜਿਹੜੀ ਹ ਤੁਸੀਂ ਕਰੋਗੇ ਤੁਹਾਡੇ ਤੋਂ ਸਮਾਂ ਆਉਣ ਤੇ ਇੱਕ ਅਨੋਖੀ ਸੇਵਾ ਐਸੀ ਸੇਵਾ ਲਵਾਂਗੇ ਜਿਸ ਸੇਵਾ ਦੇ ਬਾਰੇ ਬਹੁਤ ਘੱਟ ਜਾਣਦੇ ਹੋਣਗੇ ਜਿਸ ਸੇਵਾ ਦੇ ਬਾਰੇ ਕਿਸੇ ਨੇ ਅੱਜ ਤੱਕ ਨਾ ਸੁਣਿਆ ਹੋਵੇਗਾ ਤੇ ਨਾ ਕਿਸੇ ਨੇ ਸੁਣਨਾ ਹੈ ਐਸੀ ਸੇਵਾ ਜਿਹੜੀ ਹ ਤੁਹਾਡੇ ਤੋਂ ਲਵਾਂਗੇ ਤੇ ਬਾਬਾ ਦੀਪ ਸਿੰਘ ਜੀ ਤੋਂ ਉਹ ਸੇਵਾ ਲਈ ਮੇਰੇ ਪਾਤਸ਼ਾਹ ਨੇ ਉਹ ਸੇਵਾ ਲਈ ਮੇਰੇ ਸਤਿਗੁਰ ਨੇ ਬਾਬਾ ਦੀਪ ਸਿੰਘ ਜੀ ਤੋਂ ਪਿਆਰਿਓ ਇਹ ਬਾਬਾ

ਅਸੀਂ ਸੇਵਾ ਜਿਹੜੀ ਹ ਤੁਹਾਡੇ ਤੋਂ ਲਵਾਂਗੇ ਤੇ ਬਾਬਾ ਦੀਪ ਸਿੰਘ ਜੀ ਤੋਂ ਉਹ ਸੇਵਾ ਲਈ ਮੇਰੇ ਪਾਤਸ਼ਾਹ ਨੇ ਉਹ ਸੇਵਾ ਲਈ ਮੇਰੇ ਸਤਿਗੁਰ ਨੇ ਬਾਬਾ ਦੀਪ ਸਿੰਘ ਜੀ ਪਿਆਰਿਓ ਇਹ ਬਾਬਾ ਦੀਪ ਸਿੰਘ ਜੀ ਦਾ ਇੱਕ ਅਨੋਖਾ ਇਤਿਹਾਸ ਹੈ ਜਿੱਥੇ ਪਾਤਸ਼ਾਹ ਨੇ ਕਿਹਾ ਵੀ ਸੇਵਾ ਲਵਾਂਗੇ ਤੇ ਉਹ ਸੇਵਾ ਪਾਤਸ਼ਾਹ ਨੇ ਲਈ ਸਾਧ ਸੰਗਤ ਜੇ ਆਪਾਂ ਵੇਖਦੇ ਆ ਵੀ ਗੁਰੂ ਨੇ ਜੇ ਬਚਨ ਕੀਤੇ ਨੇ ਤਾਂ ਉਹਨਾਂ ਬਚਨਾਂ ਨੂੰ ਬਾਖੂਬੀ ਨਿਭਾਇਆ ਵੀ ਹੈ। ਉਹਨਾਂ ਬਚਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਨਿਭਾਇਆ ਵੀ ਜੇ ਸਤਿਗੁਰ ਨੇ ਕਿਹਾ ਤੁਹਾਡੇ ਤੋਂ ਸੇਵਾ ਲਵਾਂਗੇ ਤੇ ਸਮਾਂ ਆਉਣ ਤੇ ਸੇਵਾ ਲਈ ਵੀ ਤੇ ਪਿਆਰਿਓ ਜੇ ਸਤਿਗੁਰ ਨੇ ਕਿਹਾ ਤੁਹਾਡੇ ਤੋਂ ਇਹ ਸੇਵਾ ਜਿਹੜੀ ਹੈ ਹੁਣੀ ਲੈਣੀ ਹੈ ਤੇ ਉਦੋਂ ਸੇਵਾ ਲਈ ਤੇ ਸਾਧ ਸੰਗਤ ਇਹ ਪਾਤਸ਼ਾਹ ਦੀ ਅਨੋਖੀ ਭਵਿਖ ਬਾਣੀ ਸੀ ਕਿ ਬਾਬਾ ਦੀਪ ਸਿੰਘ ਜੀ ਤੋਂ ਇੱਕ ਅਨੋਖੀ ਸੇਵਾ ਲੈਣੀ ਹ ਤੇ ਅਨੋਖੀ ਸੇਵਾ ਗੁਰੂ ਘਰ ਦੀ ਹੁੰਦੀ ਬੇਅਦਬੀ ਨੂੰ ਰੋਕ ਕੇ ਉਹਨਾਂ ਨੇ ਸੇਵਾ ਲਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *