ਸਿਹਤ ਸੰਬੰਧੀ ਹਰ ਤਰ੍ਹਾਂ ਦੀ ਵੀਡੀਓ ਦੇਖਣ ਲਈ ਤੁਸੀਂ ਸਾਡੇ ਯੂਟੀਊਬ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਕਈ ਵਾਰ ਕਬਜ ਗੈਸ ਸੋਜ ਕਾਰਨ ਪੇਟ ਵਿੱਚ ਦਰਦ ਹੋਣ ਲੱਗਦਾ ਹੈ ਅਜਿਹੀ ਹਾਲਤ ਵਿੱਚ ਤੁਰੰਤ ਪੇ ਠੀਕ ਕਰਨ ਦੇ ਲਈ ਅਸੀਂ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਇੱਕ ਘਰੇਲੂ ਨੁਸਖਾ ਦੱਸਾਂਗੇ ਜਿਸ ਦੇ ਇਸਤੇਮਾਲ ਤੋਂ ਬਾਅਦ ਤੁਹਾਡੀ ਕਬਜ ਦੀ ਸਮੱਸਿਆ ਦੂਰ ਹੋਵੇਗੀ ਗੈਸ ਤੁਹਾਡੇ ਪੇਟ ਵਿੱਚੋਂ ਬਾਹਰ ਨਿਕਲ ਜਾਵੇਗੀ ਅਤੇ ਨਾਲ ਦੀ ਨਾਲ ਹੀ ਤੁਹਾਡੇ ਪੇਟ ਦਰਦ ਅਤੇ ਪੇਟ ਦੀ ਸੋਝ ਵੀ ਖਤਮ ਹੋ ਜਾਵੇ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਪੇਟ ਦਰਦ ਨੂੰ ਠੀਕ ਕਰਨ ਦੇ ਘਰੇਲੂ ਨੁਸਖੇ ਬਾਰੇ ਸਭ ਤੋਂ ਪਹਿਲਾਂ ਦੱਸਾਂਗੇ ਇਸ ਨੁਸਖੇ ਨੂੰ ਬਣਾਉਣ ਲਈ ਚਾਹੀਦੀ ਜਰੂਰੀ ਸਮੱਗਰੀ ਬਾਰੇ ਇਸ ਦੇਸੀ ਨੁਸਖੇ ਨੂੰ ਬਣਾਉਣ ਲਈ ਤੁਹਾਨੂੰ ਤਿੰਨ ਚੀਜ਼ਾਂ ਦੀ ਜਰੂਰਤ ਪਵੇਗੀ ਅਜਵਾਈਨ ਨਿਬੂ ਅਤੇ ਕਾਲਾ ਨਮਕ ਇਹ ਤਿੰਨੇ ਚੀਜ਼ਾਂ ਬਹੁਤ ਹੀ ਆਸਾਨੀ ਨਾਲ ਸਾਡੀ ਰਸੋਈ ਵਿੱਚੋਂ ਮਿਲ ਜਾਂਦੀਆਂ ਹਨ
ਨਾਲ ਹੀ ਇਹ ਬਹੁਤ ਹੀ ਸਸਤੀਆਂ ਚੀਜ਼ਾਂ ਹਨ ਇਹਨਾਂ ਦੇ ਇਸਤੇਮਾਲ ਨਾਲ ਸਾਡੇ ਸਰੀਰ ਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਹੁਣ ਤੁਹਾਨੂੰ ਦੱਸਦੇ ਹਾਂ ਇਸ ਦੇਸੀ ਨੁਸਖੇ ਨੂੰ ਬਣਾਉਣ ਦੇ ਤਰੀਕੇ ਬਾਰੇ ਸਭ ਤੋਂ ਪਹਿਲਾਂ ਤੁਸੀਂ ਇੱਕ ਗਿਲਾਸ ਪਾਣੀ ਨੂੰ ਥੋੜਾ ਜਿਹਾ ਗਰਮ ਕਰ ਲੈਣਾ ਹੈ ਉਸ ਤੋਂ ਬਾਅਦ ਇਸ ਹਲਕੇ ਗਰਮ ਪਾਣੀ ਵਿੱਚ ਤੁਸੀਂ ਚਮਚ ਦਾ ਚੌਥਾ ਹਿੱਸਾ ਅਜਵਾਈਡ ਪਾਉਣੀ ਹੈ ਫਿਰ ਇਸ ਤੋਂ ਬਾਅਦ ਤੁਸੀਂ ਇਸ ਪਾਣੀ ਵਿੱਚ ਥੋੜਾ ਜਿਹਾ ਨੀਬੂ ਪਾਉਣਾ ਹੈ ਅਤੇ ਅਖੀਰ ਵਿੱਚ ਚਮਚ ਦਾ ਚੌਥਾ ਹਿੱਸਾ ਕਾਲਾ ਨਮਕ ਲੈ ਕੇ ਤੁਸੀਂ ਇਸ ਨੁਸਖੇ ਵਿੱਚ ਪਾਉਣਾ ਹੈ। ਸੋ ਦੋਸਤੋ ਇਸ ਤਰ੍ਹਾਂ ਪੇਟ ਦੀ ਕਬਜ ਗੈਸ ਦਰਦ ਸੋਚ ਨੂੰ ਠੀਕ ਕਰਨ ਲਈ ਅੱਜ ਦਾ ਬਹੁਤ ਹੀ ਆਸਾਨ ਸੌਖਾ ਸਸਤਾ ਅਤੇ ਅਸਰਦਾਰ ਨੁਸਖਾ ਬਣ ਕੇ ਤਿਆਰ ਹੈ। ਹੁਣ ਤੁਹਾਨੂੰ ਦੱਸਦੇ ਹਾਂ
ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਦੋਸਤੋ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡੇ ਪੇਟ ਵਿੱਚ ਗੈਸ ਬਣ ਰਹੀ ਹੈ ਕਬਜ ਦੀ ਸਮੱਸਿਆ ਹੈ ਪੇਟ ਵਿੱਚ ਦਰਦ ਹੈ ਜਾਂ ਫਿਰ ਪੇਟ ਵਿੱਚ ਭਾਰੀਪਨ ਮਹਿਸੂਸ ਹੋ ਰਿਹਾ ਹੈ ਤਾਂ ਤੁਸੀਂ ਉਸੇ ਸਮੇਂ ਹੀ ਇਸ ਨੁਸਖੇ ਨੂੰ ਤੁਰੰਤ ਬਣਾ ਕੇ ਇਸਤੇਮਾਲ ਕਰਨਾ ਹੈ ਦੋਸਤੋ ਇਹ ਕਰੇਲੇ ਨੁਸਖਾ ਪੇਟ ਨਾਲ ਜੁੜੀਆਂ ਸਮੱਸਿਆਵਾਂ ਲਈ ਜ਼ਬਰਦਸਤ ਦੇਸੀ ਦਵਾਈ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਘਰੇਲੂ ਨੁਸਖੇ ਦੇ ਸੇਵਨ ਤੋਂ ਬਾਅਦ ਪੇਟ ਵਿੱਚ ਜਾਂਦੇ ਹੀ ਇਹ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ ਭੋਜਨ ਨੂੰ ਪਚਾਉਣ ਦੇ ਕੰਮ ਨੂੰ ਠੀਕ ਕਰਦਾ ਹੈ ਪੇਟ ਵਿੱਚ ਜੇਕਰ ਕਬਜ ਹੋਵੇ
ਖਾਣਾ ਸਹੀ ਤਰ੍ਹਾਂ ਨਾ ਪਚਿਆ ਹੋਵੇ ਨਾਲ ਹੀ ਜੇਕਰ ਪੇਟ ਵਿੱਚ ਸੋਜ ਮਹਿਸੂਸ ਹੋ ਰਹੀ ਹੋਵੇ ਤਾਂ ਇਹ ਦੇਸੀ ਨੁਸਖਾ ਪੇਟ ਵਿੱਚ ਕਬਜ਼ ਕਰਨ ਜਮਾ ਹੋਈ ਫਾਲਤੂ ਗੰਦਗੀ ਨੂੰ ਤੁਰੰਤ ਹੀ ਮੱਲ ਰਾਹੀ ਸਾਡੇ ਸਰੀਰ ਵਿੱਚੋਂ ਕੱਢਣ ਦਾ ਕੰਮ ਕਰਦਾ ਹੈ। ਇਸ ਨਾਲ ਪੇਟ ਦਰਦ ਤੁਰੰਤ ਹੀ ਆਰਾਮ ਮਿਲ ਜਾਂਦਾ ਹੈ। ਬੱਚੇ ਅਤੇ ਬਜ਼ੁਰਗ ਵੀ ਇਸ ਦੇਸੀ ਨੁਸਖੇ ਦਾ ਇਸਤੇਮਾਲ ਕਰ ਸਕਦੇ ਹਨ ਸੋ ਦੋਸਤੋ ਜੇਕਰ ਤੁਸੀਂ ਵੀ ਗੈਸ ਕਬਜ ਅਤੇ ਪੇਟ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਘਰ ਵਿੱਚ ਫਟਾਫਟ ਇਸ ਦੇਸੀ ਨੁਸਖੇ ਨੂੰ ਬਣਾ ਕੇ ਇਸਦਾ ਇਸਤੇਮਾਲ ਕਰੋ ਅਤੇ ਇਸ ਨੁਸਖੇ ਦੇ ਵੱਧ ਤੋਂ ਵੱਧ ਫਾਇਦੇ ਹਾਸਿਲ ਕਰੋ ਇਹ ਸਾਡੀ ਅੱਜ ਦੀ ਜਾਣਕਾਰੀ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਨਾਲ ਹੀ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ