ਸ਼ੂਗਰ ਨੂੰ ਖਤਮ
ਵੀਡੀਓ ਥੱਲੇ ਜਾ ਕੇ ਦੇਖੋ,ਸ਼ੂਗਰ ਨੂੰ ਖਤਮ ਕਰਨ ਦਾ ਸਭ ਤੋਂ ਸੋਹਣਾ ਤਰੀਕਾ ਤੁਹਾਡੇ ਸ਼ੂਗਰ 340 ਹੈ ਜਾ ਫਿਰ 480 ਹੈ ਉਹ ਵੀ ਕੰਟਰੋਲ ਦੇ ਵਿਚ ਆ ਜਾਵੇਗੀ। ਜੇਕਰ ਤੁਸੀਂ ਆਪਣੇ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰ ਲੈਂਦੇ ਹੋ ਅਤੇ ਚੰਗੀਆਂ ਚੀਜਾਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਕਦੀ ਵੀ ਐਸੀਆਂ ਸਮੱਸਿਆਵਾਂ ਨਹੀਂ ਪੈਦਾ ਹੁੰਦੀ ਹੈ ਅਤੇ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ।ਅੱਜ-ਕੱਲ੍ਹ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ਗਲਤ ਹੋਣ ਦੇ ਨਵੀਆਂ ਤੋਂ
ਪਰਹੇਜ਼
ਨਵੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਜਾ ਰਹੀਆਂ ਹਨ। ਜਦੋਂ ਕਿਸੇ ਨੂੰ ਸ਼ੂਗਰ ਹੋ ਜਾਂਦੀ ਹੈ ਤਾਂ ਉਸ ਨੂੰ ਇਹ ਤਿੰਨ ਪਰਹੇਜ਼ ਰੱਖਣੇ ਚਾਹੀਦੇ ਹਨ ਉਹ ਤਿੰਨ ਪ੍ਰਹੇਜ਼ ਇਹ ਹਨ ਆਲੂ ਨਹੀਂ ਖਾਣੇ ਚਾਹੀਦੇ ਚਾਵਲ ਨਹੀਂ ਖਾਣੇ ਚਾਹੀਦੇ ਅਤੇ ਕਣਕ ਤੋਂ ਬਣੀ ਹੋਈ ਰੋਟੀ ਨਹੀਂ ਖਾਣੀ ਚਾਹੀਦੀ। ਇਹਨਾਂ ਤਿੰਨ ਚੀਜ਼ਾਂ ਦਾ ਪ੍ਰਹੇਜ਼ ਕਿਸੇ ਇਨਸਾਨ ਨੂੰ ਸ਼ੂਗਰ ਹੈ ਤਾਂ ਉਹ ਇਕ ਮਹੀਨਾ ਪਰਹੇਜ਼ ਕਰ ਲੈਂਦਾ ਹੈ ਅਤੇ ਜਿਹੜੀ ਦਵਾਈ ਲੈ ਰਿਹਾ ਹੈ
ਸ਼ੂਗਰ ਦੀ ਦਵਾਈ
ਉਹ ਲੈਂਦਾ ਰਹੇ ਤਾਂ ਉਸ ਦੀ ਸ਼ੂਗਰ ਬਹੁਤ ਜਲਦੀ ਕੰਟਰੋਲ ਦੇ ਵਿਚ ਆ ਜਾਵੇਗੀ। ਜਿਨ੍ਹਾਂ ਦੀ ਦੁਆਰਾ ਇਹ ਜਾਣਕਾਰੀ ਦਸੀ ਜਾ ਰਹੀ ਹੈ ਵੈਦ ਜਗਦੀਪ ਸਿੰਘ ਜਿਨ੍ਹਾਂ ਦੇ ਕੋਲੋਂ ਹਰ ਇੱਕ ਪ੍ਰਕਾਰ ਦੀ ਦਵਾਈ ਮਿਲ ਜਾਂਦੀ ਹੈ ਅਤੇ ਤੁਸੀਂ ਉਨ੍ਹਾਂ ਤੋਂ ਸ਼ੂਗਰ ਦੀ ਦਵਾਈ ਵੀ ਲੈ ਸਕਦੇ ਹੋ ਅਤੇ ਆਪਣੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਅਤੇ ਇਨ੍ਹਾਂ ਦਾ ਸੰਪਰਕ ਨੰਬਰ ਹੈ 7479522000 ਇਸ ਨੰਬਰ ਤੇ ਗੱਲ ਕਰਕੇ ਤੁਸੀਂ ਆਪਣੀ ਕੋਈ ਵੀ ਸਰੀਰ ਦੀ ਸਮੱਸਿਆ ਹੈ ਤਾਂ
ਸਮੱਸਿਆਵਾਂ ਦੂਰ
ਇਨ੍ਹਾਂ ਤੋਂ ਦਵਾਈ ਮੰਗਵਾ ਸਕਦੇ ਹੋ। ਮ-ਰ-ਦਾ-ਨਾ ਕਮਜੋਰੀ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।ਸ਼ੂਗਰ ਨੂੰ ਠੀਕ ਰੱਖਣ ਦੇ ਲਈ ਹੋਰ ਕਿਹੜੀਆਂ ਗੱਲਾਂ ਦੱਸੀਆਂ ਹਨ ਉਨ੍ਹਾਂ ਤੇ ਵੀ ਵਿਚਾਰ ਕਰ ਲੈਣੇ ਹਾਂ।ਸ਼ੂਗਰ ਦੀ ਸਮੱਸਿਆ ਨੂੰ ਪੀੜ੍ਹੀ ਦਰ ਪੀੜ੍ਹੀ ਵੀ ਹੋ ਸਕਦੀ ਹੈ। ਅਤੇ ਸ਼ੂਗਰ ਦੀ ਸਮੱਸਿਆ ਜਦੋਂ ਹੋ ਜਾਂਦੀ ਹੈ ਇਕ ਨਵਾਂ ਸੰਕੇਤ ਦੇਖਣ ਨੂੰ ਮਿਲ ਰਿਹਾ ਹੈ ਕਿ ਲਿੰ-ਗ ਦੇ ਅੰਦਰੂਨੀ ਮਾਸ ਤੇ ਜਖਮ ਹੋਣ ਲੱਗ ਜਾਂਦੇ ਹਨ ਅਤੇ ਮਾਸ ਫਟਣ ਲੱਗ ਜਾਂਦਾ ਹੈ।ਜੇਕਰ ਕਿਸੇ ਨੂੰ ਇਹ ਸਮੱਸਿਆ ਹੈ ਤਾਂ ਵੀ ਉਸ ਨੂੰ ਸ਼ੂਗਰ ਹੋ ਸਕਦੀ ਹੈ।
ਲੋਕਾਂ ਦੇ ਵਿੱਚ ਮੋਟਾਪਾ
ਲਗਾਤਾਰ ਚਿੰਤਾ ਪ੍ਰੇਸ਼ਾਨੀ ਦੇ ਨਾਲ ਵੀ ਸ਼ੂਗਰ ਹੋ ਸਕਦੀ ਹੈ। ਜਿਹੜੇ ਲੋਕ ਨਿੱਕੀ ਉਮਰ ਦੇ ਵਿਚ ਹੀ ਬਹੁਤ ਕੋਲਡ ਡ੍ਰਿੰਕ ਦਾ ਸੇਵਨ ਕਰਦੇ ਹਨ ਅਤੇ ਫਾਸਟ ਫੂਡ ਦਾ ਇਸਤੇਮਾਲ ਕਰਦੇ ਹਨ ਅਤੇ ਜਿਹੜੇ ਲੋਕਾਂ ਦੇ ਵਿੱਚ ਮੋਟਾਪਾ ਹੈ ਉਨ੍ਹਾਂ ਨੂੰ ਵੀ ਸ਼ੂਗਰ ਬਹੁਤ ਜ਼ਰੂਰੀ ਹੋ ਜਾਂਦੀ ਹੈ,ਇਸ ਲਈ ਜੇਕਰ ਕਿਸੇ ਨੂੰ ਵੀ ਸ਼ੂਗਰ ਵਰਗੀ ਸਮੱਸਿਆ ਜਾਂ ਤੁਹਾਡੇ ਸਰੀਰ ਵਿੱਚ ਕੋਈ ਹੋਰ ਸੰਕੇਤ ਨਜ਼ਰ ਆ ਰਹੇ ਹਨ ਤਾਂ ਤੁਰੰਤ ਡਾਕਟਰ ਦੀ ਸਲਾਹ ਲੈ ਕੇ ਟੈਸਟ ਕਰਵਾਉਣੇ ਹਨ ਅਤੇ ਤੁਸੀ ਇੰਨ੍ਹਾਂ ਤੋਂ ਦਵਾਈ ਮੰਗਵਾ ਸਕਦੇ ਹੋ ਜਿਨ੍ਹਾਂ ਦਾ ਉਪਰ ਨੰਬਰ ਦੇ ਦਿੱਤਾ ਗਿਆ ਹੈ ਇਹਨਾ ਤੋਂ ਦੁਆਈ ਲੈ ਕੇ ਹੁਣ ਤੱਕ ਬਹੁਤ ਲੋਕ ਠੀਕ ਹੋ ਚੁੱਕੇ ਹਨ,ਤੁਸੀਂ ਵੀ ਆਪਣੀ ਸਮੱਸਿਆ ਦੱਸ ਕੇ ਦਵਾਈ ਲਿਆ ਸਕਦੇ ਹੋ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ