ਕੋਈ ਵੱਡੀ ਅਰਦਾਸ ਪੂਰੀ ਹੋਵੇਗੀ ਅਤੇ ਕੋਈ ਵੱਡੀ ਖੁਸ਼ਖਬਰੀ ਮਿਲੇਗੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਐਸੇ ਕਮਾਈ ਵਾਲੇ ਸਾਧੂਆਂ ਮਹਾਂਪੁਰਸ਼ਾਂ ਸ਼ਹੀਦਾਂ ਨੂੰ ਨਮਸਕਾਰ ਕੀਤੇ ਆਂ ਸੁਖ ਪ੍ਰਾਪਤ ਹੁੰਦਾ ਹੈ ਦੁੱਖ ਮਿਟ ਜਾਂਦੇ ਨੇ ਖਾਲਸਾ ਜੀ ਸੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤਿਆਂ ਧੰਨ ਆਖਿਆ ਮੁਖ ਪਵਿੱਤਰ ਹੁੰਦਾ ਹੈ ਹਿਰਦੇ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ ਹਿਰਦੇ ਵਿੱਚ ਅਨੰਦ ਪ੍ਰਾਪਤ ਹੁੰਦਾ ਹੈ

ਘਰ ਦੀ ਕਲਾ ਕਲੇਸ਼ ਦੂਰ ਹੋ ਜਾਂਦੀ ਹੈ। ਸੋ ਨਿਤਾ ਪ੍ਰਤ ਬਾਣੀ ਦਾ ਜਾਪ ਅਭਿਆਸ ਕਰਿਆ ਕਰੋ ਖਾਲਸਾ ਜੀ ਕਿਉਂਕਿ ਬਾਣੀ ਚਿੰਤਾਵਾਂ ਫਿਕਰਾਂ ਝੋਰਿਆਂ ਨੂੰ ਦੂਰ ਕਰਨ ਵਾਸਤੇ ਸੰਸਾਰ ਤੇ ਪ੍ਰਗਟ ਹੋਈ ਹੈ ਇਹ ਅਕਾਲ ਪੁਰਖ ਦਾ ਨਿਜ ਰੂਪ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਆਰਾ ਪ੍ਰਗਟ ਹੋਈ ਹੈ ਖਾਲਸਾ ਜੀ ਜਿਹੜੇ ਇਹ ਬਾਣੀ ਦਾ ਜਾਪ ਅਭਿਆਸ ਕਰਦੇ ਨੇ ਉਹਨਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਬੇਅੰਤ ਖੁਸ਼ੀਆਂ ਕਰਦੇ ਨੇ ਸ਼ਹੀਦ ਸਿੰਘਾਂ ਦੀਆਂ ਬੇਅੰਤ ਖੁਸ਼ੀਆਂ ਹੁੰਦੀਆਂ ਨੇ ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ

ਸੋ ਬਾਣੀ ਦੇ ਜਾਪ ਕਰਨ ਵਾਲੇ ਨੂੰ ਸਦਾ ਸਦੀਵੀ ਸੁੱਖ ਬਣਿਆ ਰਹਿੰਦਾ ਹੈ ਦੁੱਖ ਦੀ ਚਿੰਤਾ ਨਹੀਂ ਰਹਿੰਦੀ ਦੁੱਖ ਭੁੱਲ ਭੁਲੇਖੇ ਆ ਵੀ ਜਾਵੇ ਤੇ ਸੁੱਖ ਵਾਂਗ ਪ੍ਰਤੀਤ ਹੁੰਦਾ ਹੈ ਸੂਲੀ ਤੋਂ ਸੂਲ ਬਣ ਜਾਂਦਾ ਹੈ ਖਾਲਸਾ ਜੀ ਜੇ ਕੋਈ ਚੀਜ਼ ਸਿਰ ਵਿੱਚ ਵੱਜਣ ਵਾਸਤੇ ਆਵੇ ਜਿੱਦਾਂ ਦੁੱਖ ਆਉਂਦਾ ਹੈ ਉਹ ਫੁੱਲ ਬਣ ਕੇ ਵੱਜਦਾ ਹੈ। ਇੱਟ ਦੀ ਸੱਟ ਫੁੱਲ ਵਾਂਗ ਲੱਗਦੀ ਹੈ ਇਵੇਂ ਦੁੱਖ ਪ੍ਰਤੀਤ ਹੁੰਦਾ ਹੈ ਜਿਹੜੇ ਬਾਣੀ ਦਾ ਜਾਪ ਕਰਦੇ ਨੇ ਅਭਿਆਸ ਕਰਦੇ ਨੇ ਸੋ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਜਾ ਕੇ ਪਾਣੀ ਦੇ ਅਭਿਆਸ ਕਰੋ ਪੰਜ ਬਾਣੀਆਂ ਪ੍ਰਪੱਕ ਹੋਵੋ ਖਾਲਸਾ ਜੀ ਜਿਹੜੇ ਪੰਜ ਬਾਣੀਆਂ ਦੇ ਅਸੀਂ ਨੇ ਉਹਨਾਂ ਨੂੰ ਫਿਰ ਦੁੱਖ ਜਿਹੜਾ ਹੈ ਉਹ ਸੁੱਖ ਵਾਂਗ ਪ੍ਰਤੀਤ ਹੁੰਦਾ ਹੈ

ਹਟ ਬੀਤੀਆਂ ਸਾਂਝੀ ਕਰਦੇ ਹਾਂ ਤਾਂ ਜੋ ਹਿਰਦੇ ਵਿੱਚ ਸ਼ਰਧਾ ਬਾਣਾ ਵੀ ਪ੍ਰੇਮ ਬਾਣਾ ਵੀ ਭਾਵਨਾ ਬਣ ਆਵੇ ਅਸੀਂ ਵੀ ਜੋ ਵਿਲਕ ਰਹੇ ਹਾਂ ਦੁੱਖਾਂ ਵਿੱਚ ਦੁਖੀ ਹੋ ਰਹੇ ਹਾਂ ਅਸੀਂ ਵੀ ਉਹ ਜੁਗਤੀ ਨੂੰ ਅਪਣਾ ਕੇ ਸੁੱਖ ਪ੍ਰਾਪਤ ਕਰ ਸਕੀਏ ਇੱਕ ਵੀਰ ਜੀ ਨੇ ਆਪਣੀ ਹੱਡ ਬੀਤੀ ਸੁਣਾਈ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਸਦਾ ਹੀ ਸੁੱਖ ਦਿੰਦੇ ਨੇ ਖਾਲਸਾ ਜੀ ਸ਼ਰਨ ਪਰੇ ਪ੍ਰਭ ਤੇਰੀ ਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਉਹ ਸੱਚੇ ਪਾਤਸ਼ਾਹ ਦਾ ਕੋਈ ਅੰਤ ਨਹੀਂ ਪਾ ਸਕਦਾ ਸਿਰਫ ਉਹਦੀ ਸ਼ਰਨ ਪਵੋ ਉਹਦੇ ਅੱਗੇ ਨਮਸਕਾਰ ਕਰੋ ਸਭ ਕੁਝ ਸੁੱਖ ਪ੍ਰਾਪਤ ਹੋ ਜਾਂਦਾ ਹੈ ਤਨ ਦੇ ਤੇ ਮਨ ਦੇ

ਸੋ ਵੀਰ ਜੀ ਨੇ ਆਪਣੀ ਹੱਡ ਬੀਤੀ ਸੁਣਾਈ ਕਹਿਣ ਲੱਗੇ ਕਿ ਮੈਂ ਨਿਊਜ਼ੀਲੈਂਡ ਦੇ ਵਿੱਚ ਸਾਂ ਤੇ ਚੰਗੀ ਕਮਾਈ ਕਰਦਾ ਸਾਂ ਘਰ ਪੈਸੇ ਭੇਜਦਾ ਸਾਂ ਪਿੱਛੋਂ ਦੋ ਭੈਣਾਂ ਦੇ ਰਿਸ਼ਤੇ ਪੱਕੇ ਹੋ ਗਏ ਸੋਚਿਆ ਸੀ ਕਿ ਦੋ ਸਾਲ ਬਾਅਦ ਜਾਵਾਂਗਾ ਜਾ ਕੇ ਵਿਆਹ ਕਰਾਂਗਾ ਕਹਿੰਦਾ ਉਥੇ ਇਹੋ ਜਿਹੀ ਖੇਡ ਬਣੀ ਕਿ ਮੈਂ ਡਿਪੋਰਟ ਹੋ ਕੇ ਘਰ ਆ ਗਿਆ ਕੋਈ ਪਤਾ ਵੀ ਨਾ ਚੱਲਿਆ ਜਿਹੜੇ ਪੈਸੇ ਲੋਕਾਂ ਕੋਲ ਥੋੜੇ ਬਹੁਤੇ ਫੜੇ ਸੀ ਉਹ ਵੀ ਸਿਰ ਖੜੇ ਰਹੇ ਤੇ ਮੇਰਾ ਬਾਪੂ ਸ਼ੁਰੂ ਤੋਂ ਨਹੀਂ ਸੀਗਾ ਛੋਟੇ ਹੁੰਦਿਆਂ ਹੀ ਸਾਡਾ ਬਾਪੂ ਜਿਹੜਾ ਚੜ੍ਹਾਈ ਕਰ ਗਿਆ ਸੀ ਸੋ ਮੈਂ ਘਰ ਦਾ ਸਭ ਖਰਚਾ ਆਪ ਹੀ ਕਰਦਾ ਸਾਂ ਆਪ ਹੀ ਸਭ ਕੁਝ ਹਡਾਉਂਦਾ ਸਾ ਆਪ ਹੀ ਸਭ ਕੁਝ ਕੀਤਾ ਥੋੜੀ ਜਿਹੀ ਜਮੀਨ ਸੀ ਉਹਦੇ ਵਿੱਚ ਪਹਿਲਾਂ ਖੇਤੀਬਾੜੀ ਕਰਦਾ ਸਾਂ ਉਹਨੂੰ ਵੇਚ ਕੇ ਮੈਂ ਬਾਹਰ ਗਿਆ ਸਾਂ

ਉੱਥੇ ਜਾ ਕੇ ਵੀ ਇਹੋ ਜਿਹੀ ਕਿਸਮਤ ਮੇਰੀ ਕਿ ਮੈਨੂੰ ਵਾਪਸ ਆਉਣਾ ਪੈ ਗਿਆ ਦੋਵਾਂ ਭੈਣਾਂ ਦੇ ਵਿਆਹ ਸੀ ਸੋ ਜੋ ਪੈਸੇ ਥੋੜੇ ਬਹੁਤੇ ਜੋੜੇ ਸਨ ਜਾਂ ਇਕੱਠੇ ਕੀਤੇ ਸੀ ਜਾਂ ਘਰ ਵਿੱਚ ਕੋਈ ਸੋਣਾ ਸੀ ਉਹ ਫਿਰ ਲੋਕਾਂ ਕੋਲੋਂ ਥੋੜੇ ਬਹੁਤੇ ਪੈਸੇ ਫੜ ਕੇ ਮੈਂ ਸੋਚਿਆ ਵੀ ਭੈਣਾਂ ਦੇ ਵਿਆਹ ਤਾਂ ਕਰੀਏ ਵੀ ਆਪਣਾ ਬਾਅਦ ਵਿੱਚ ਵੇਖਾਂਗੇ ਘਰ ਬਾਅਦ ਵਿੱਚ ਬਣਾਵਾਂਗੇ ਬਾਕੀ ਕੰਮ ਕੋਈ ਗੱਲ ਨਹੀਂ ਸਿਰਫ ਭੈਣਾਂ ਦੀ ਪਹਿਲਾਂ ਕਾਰਜ ਕਰ ਲਈਏ ਕਹਿੰਦੇ ਮਹਾਰਾਜ ਦੀ ਕਿਰਪਾ ਹੋਈ ਚਲੋ ਭੈਣਾਂ ਦੋਵਾਂ ਦੇ ਵਿਆਹ ਹੋ ਗਏ ਤੇ ਲੋਕਾਂ ਕੋਲ ਪੈਸਾ ਫੜ ਕੇ ਸਭ ਕੁਝ ਕੀਤਾ ਸੀ ਆਪਣਾ ਤਾਂ ਥੋੜਾ ਬਹੁਤਾ ਹੀ ਪੈਸਾ ਸੀ ਤੇ ਅਸੀਂ ਸਭ ਜਾਣਦੇ ਹਾਂ ਖਾਲਸਾ ਜੀ ਜਦੋਂ ਲੋਕਾਂ ਦੀ ਲਾਜ ਲਈ ਕੁਝ ਖਰਚਾ ਕਰੀਏ ਤੇ ਫਿਰ ਆਪਣੇ ਆਪ ਨੂੰ ਥੱਲੇ ਆਉਣਾ ਹੀ ਪੈਂਦਾ ਹੈ ਬੰਦਾ ਦੱਬ ਜਾਂਦਾ ਹੈ ਪਰ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਲੋਕਾਂ ਨੂੰ ਨਾ ਵੇਖ ਲੋਕਾਂ ਵਿੱਚ ਆਪਣਾ ਨੱਕ ਨਾ ਵੇਖ ਲੋਕਾਂ ਨੂੰ ਨਾ ਵੇਖ ਆਪਣਾ ਘਰ ਵੇਖ ਆਪਣੇ ਵੱਲ ਵੇਖ ਕਿ ਮੈਂ ਅਗਲੇ ਆਉਣ ਵਾਲਿਆਂ ਦਿਨਾਂ ਦੇ ਵਿੱਚ ਜਾਂ ਸਾਲਾਂ ਦੇ ਵਿੱਚ ਸੁਖੀ ਰਵਾਂਗਾ ਜੇ ਮੈਂ ਇਨਾ ਖਰਚਾ ਕਰਾਂਗਾ ਉਹ ਵੀਰ ਕਹਿੰਦਾ ਮੈਂ ਇੰਨਾ ਕੁ ਖਰਚਾ ਕਰ ਲਿਆ ਲੋਕਾਂ ਕੋਲ ਫੜ ਕੇ ਵੀ ਕੋਈ ਨਹੀਂ ਲੱਥ ਜੂਗੇ ਵਿਆਹ ਵਧੀਆ ਕੀਤੇ

ਪਰ ਕੰਮ ਮੈਨੂੰ ਕੋਈ ਲੱਭਾ ਨਹੀਂ ਕਮਾਈ ਕੋਈ ਹੋਈ ਨਹੀਂ ਕਹਿੰਦਾ ਵੀ ਮੈਨੂੰ ਜਦੋਂ ਭੈਣਾਂ ਦੇ ਵਿਆਹ ਮੈਂ ਕੀਤੇ ਤੇ ਮੈਨੂੰ ਦੋ ਕੁ ਮਹੀਨੇ ਬਾਅਦ ਸੱਟ ਲੱਗ ਗਈ ਤੇ ਮੇਰੇ ਲਾਕਰ ਰੀੜ ਦੀ ਹੱਡੀ ਤੇ ਸੱਟ ਲੱਗੀ ਤੇ ਮੈਂ ਬਹੁਤਾ ਚਿਰ ਬਹਿ ਨਹੀਂ ਸੀ ਸਕਦਾ ਤੁਰ ਫਿਰ ਨਹੀਂ ਸੀ ਜਿਆਦਾ ਸਕਦਾ ਭਾਰਾ ਕੰਮ ਨਹੀਂ ਸੀ ਕਰ ਸਕਦਾ ਕਹਿੰਦਾ ਹੁਣ ਲੋਕਾਂ ਦੇ ਜਿਨਾਂ ਕੋਲ ਪੈਸੇ ਲਏ ਅਸੀਂ ਛੇ-ਛੇ ਮਹੀਨੇ ਦਾ ਸਮਾਂ ਲਿਆ ਸੀ ਉਹ ਵੀ ਲੰਘ ਗਿਆ ਵਿਆਜ ਵੀ ਨਹੀਂ ਦਿੱਤਾ ਗਿਆ ਹੁਣ ਲੋਕ ਘਰ ਆਉਂਦੇ ਨੇ ਕਹਿੰਦਾ ਟਾਲਦਿਆਂ ਟੋਲਦਿਆਂ ਮੈਂ ਦੋ ਸਾਲ ਲੋਕੀ ਲੰਘਾਏ ਤਰਲੇ ਮਿਹਨਤਾਂ ਕਰਕੇ ਹੱਥ ਜੋੜਨੇ ਵੀ ਭਾਈ ਕੋਈ ਨਹੀਂ ਦੇ ਦਿਆਂਗੇ ਦੇ ਦਿਆਂਗੇ ਮੇਰੀ ਮਾਤਾ ਨੇ ਵੀ ਹੱਥ ਜੋੜਨੇ ਭੈਣਾਂ ਤੱਕ ਅਸੀਂ ਖਬਰ ਨਹੀਂ ਪਹੁੰਚਣ ਦਿੱਤੀ ਵੀ ਇਵੇਂ ਸਾਡਾ ਟਾਈਮ ਜਿਹੜਾ ਪਾਸ ਹੋਇਆ ਦੋ ਢਾਈ ਸਾਲ ਇਦਾਂ ਹੀ ਮੈਂ ਲੋਕਾਂ ਦੀਆਂ ਮਿਹਨਤਾਂ ਕੀਤੀਆਂ ਕਹਿੰਦਾ ਇੱਕ ਵਾਰ ਮੈਂ ਬੈਠਾ ਸਾਂ ਤੇ ਕਿਸੇ ਨੇ ਨਾ ਮੇਰੇ ਨਾਲ ਗੱਲ ਕੀਤੀ ਮੇਰਾ ਯਾਰ ਮਿੱਤਰ ਸੀ ਉਹ ਕਹਿਣ ਲੱਗਾ ਤੂੰ ਫਿਕਰ ਨਾ ਕਰਿਆ ਕਰ ਗੁਰੂ ਮਹਾਰਾਜ ਨੂੰ ਯਾਦ ਕਰਿਆ ਕਰ ਉਹ ਚੰਗੇ ਗੁਰਮੁਖ ਖਿਆਲਾਂ ਵਾਲਾ ਸੀ ਕਹਿੰਦੇ ਮੈਨੂੰ ਕਹਿਣ ਲੱਗੇ ਵੀ ਸ਼ਹੀਦਾਂ ਨੂੰ ਚੇਤੇ ਕਰਿਆ ਕਰ ਸੱਬੇ ਕਾਰਜ ਰਾਸ ਹੋਣਗੇ ਕਹਿੰਦੇ ਜਿਸ ਦਿਨ ਉਹਨੇ ਮੈਨੂੰ ਕਿਹਾ ਮੈਂ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕੀਤੀ ਉਸ ਦਿਨ ਮੈਨੂੰ ਯੂਟੀਊਬ ਤੇ ਇੱਕ ਵੀਡੀਓ ਮਿਲੀ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕਿਸੇ ਦਾ ਕਰਜ਼ਾ ਲਾਹ ਦਿੱਤਾ

ਇਵੇਂ ਇਵੇਂ ਸਭ ਕੁਝ ਸੁਣਿਆ ਕਹਿੰਦੇ ਮੈਂ ਉਹ ਸੁਣ ਕੇ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਗਿਆ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਕਿਰਪਾ ਕਰੋ ਵੀ ਮੈਂ ਬੜਾ ਕਰਜਾਈ ਆ ਲੋਕੀ ਘਰ ਆ ਕੇ ਗਾਲਾਂ ਕੱਢਦੇ ਨੇ ਲੋਕੀ ਕਈ ਕੁਝ ਗੱਲਾਂ ਕਰਦੇ ਨੇ ਮੈਂ ਰਾਹ ਰਸਤੇ ਵੀ ਨਹੀਂ ਜਾਂਦਾ ਮੈਂ ਉਦੋਂ ਜਾਨਾ ਹਾਂ ਜਦੋਂ ਸੂਰਜ ਛੁਪ ਜਾਂਦਾ ਹੈ ਕਿ ਕੋਈ ਵੇਖ ਨਾ ਲਵੇ ਜਾਂ ਸੂਰਜ ਚੜਨ ਤੋਂ ਪਹਿਲਾਂ ਜਾਨਾ ਹਾਂ ਦਿਨੇ ਕਦੇ ਮੈਂ ਨਿਕਲਿਆ ਨਹੀਂ ਕਦੇ ਗੁਰੂ ਘਰ ਵੀ ਦਿਣੇ ਆਉਂਦਾ ਨਹੀਂ ਕੋਈ ਮੈਨੂੰ ਰੋਕ ਹੀ ਨਾ ਲਵੇ ਜਿਹਦੇ ਮੈਂ ਪੈਸੇ ਦੇਣੇ ਇਦਾਂ ਦੀ ਕਹਿੰਦਾ ਮੰਦੀ ਮੇਰੀ ਹਾਲਤ ਹੋ ਗਈ ਬੜਾ ਦੁਖੀ ਤੇ ਬੜਾ ਪਰੇਸ਼ਾਨ ਕੀ ਕਰਦਾ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਅਰਦਾਸ ਬੇਨਤੀ ਕੀਤੀ ਬੜਾ ਉਥੇ ਭੁੱਬਾ ਮਾਰ ਕੇ ਰੋਇਆ ਮਹਾਰਾਜ ਕੋਈ ਰਸਤਾ ਲੱਭ ਦਿਓ ਕੋਈ ਕਿਰਪਾ ਕਰ ਦਿਓ ਕੋਈ ਇਹੋ ਜਿਹੀ ਕਿਰਤ ਮੈਨੂੰ ਮਿਲ ਜਾਵੇ ਕੋਈ ਇਹੋ ਜਿਹਾ ਰਾਹ ਬਣ ਜਾਵੇ ਆਪ ਜੀ ਮਿਹਰ ਕਰ ਦਿਓ ਵੀ ਇਹ ਕਰਜਾ ਲੱਥ ਜਾਵੇ ਅਰਦਾਸ ਬੇਨਤੀ ਕਰਕੇ ਮੈਂ ਘਰ ਆਇਆ ਘਰੇ ਆ ਕੇ ਕਹਿੰਦਾ

ਮੈਂ ਮਾਤਾ ਜੀ ਨੂੰ ਕਿਹਾ ਮਮੀ ਕੀ ਕਰੀਏ ਕਿਹੜਾ ਕੰਮ ਕਰੀਏ ਕਿਹੜੀ ਚੀਜ਼ ਵੇਚੀਏ ਕਿ ਲੋਕਾਂ ਦੇ ਪੈਸੇ ਲਾ ਦਈਏ ਅਜੇ ਗੱਲਾਂ ਕਰਦੇ ਹੀ ਸਾਂ ਇੱਕ ਜਿਹੜੀ ਅਸੀਂ ਪੈਸੇ ਲਏ ਸੀ ਉਹ ਆਪਣੀ ਬੀਬੀ ਨੂੰ ਨਾਲ ਲੈ ਕੇ ਭਾਵ ਕਿ ਉਹ ਬੰਦਾ ਜਿਹੜਾ ਆਪਣੇ ਘਰਵਾਲੀ ਨੂੰ ਨਾਲ ਲੈ ਕੇ ਆ ਗਿਆ ਕਹਿੰਦਾ ਉਹ ਬੰਦਾ ਤੇ ਕੁਝ ਨਹੀਂ ਬੋਲਿਆ ਪਰ ਉਹਦੀ ਜਿਹੜੀ ਘਰ ਵਾਲੀ ਸੀ ਉਹ ਮੈਨੂੰ ਗਾਲਾਂ ਕੱਢਣ ਤੱਕ ਗਈ ਬਹੁਤ ਮੰਦਾ ਬੋਲਿਆ ਕਿ ਅਸੀਂ ਵੇਖ ਲਾਂਗੇ ਤੁਹਾਨੂੰ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਕਹਿੰਦਾ ਮੈਂ ਹੱਥ ਜੋੜ ਕੇ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਵੀ ਤੁਸੀਂ ਵੇਖ ਲਓ ਵੀ ਇਹ ਗੱਲਾਂ ਮੈਂ ਸੁਣਦਾ ਹਾਂ ਤੇ ਬਿਲਕੁਲ ਸਹਿਣ ਨਹੀਂ ਹੁੰਦੀਆਂ ਕਿਰਪਾ ਕਰਕੇ ਮੇਰਾ ਕਾਰਜ ਕਰਦੇ ਜਿਵੇਂ ਤੁਸੀਂ ਕਹੋਗੇ ਉਵੇਂ ਪਰੇਸ਼ਾਨ ਰਾਤ ਇਹੋ ਹੀ ਸੋਚਾਂ ਸੋਚਦਿਆਂ ਲੰਘ ਜਾਣੀ ਦਿਨ ਚੜਨਾ ਇਹੋ ਹੀ ਸੋਚਣਾ ਕੋਈ ਆ ਨਾ ਜਾਵੇ ਕਿਤੇ ਬੂਹਾ ਹਵਾ ਨਾ ਖੜਕਣਾ ਤੇ ਸੋਚਣਾ ਕੋਈ ਬੰਦਾ ਮੰਗਣ ਵਾਲਾ ਆ ਗਿਆ ਤੇ ਮਾਂ ਨੂੰ ਕਹਿਣਾ ਮਾਤਾ ਬੂਹਾ ਖੋਲ ਕੇ ਵੇਖ ਕੌਣ ਆ ਤੇ ਕਹਿ ਦਈ ਮੁੰਡਾ ਘਰੇ ਨਹੀਂ ਆ ਕਹਿ ਦੀ ਕਿਤੇ ਗਿਆ ਉਹਨੇ ਪੰਜਾਂ ਛੇਆਂ ਦਿਨਾਂ ਨੂੰ ਆਉਣਾ ਇਦਾਂ ਦੇ ਕਹਿੰਦਾ ਮੇਰੇ ਹਾਲਾਤ ਬਣ ਗਏ ਬੜਾ ਦੁਖੀ ਤੇ ਬੜਾ ਪਰੇਸ਼ਾਨ ਕਰਦਾ ਤੇ ਕੀ ਕਰਦਾ

ਖਾਲਸਾ ਜੀ ਇਹ ਸੱਚ ਹੈ ਜਦੋਂ ਅਸੀਂ ਕਿਸੇ ਕੋਲੋਂ ਕੁਝ ਲੈਦੇ ਹਾਂ ਫਿਰ ਸਾਡੇ ਕੋਲ ਮੋੜਿਆ ਨਹੀਂ ਜਾਂਦਾ ਇਹੋ ਜਿਹਾ ਸਮਾਂ ਬਣ ਆਉਂਦਾ ਇਹੋ ਜਿਹੇ ਹਾਲਾਤ ਬਣ ਆਉਂਦੇ ਨੇ ਉਸ ਵੇਲੇ ਫਿਰ ਬੰਦਾ ਲੁਕਦਾ ਹੈ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਕਿਸੇ ਕੋਲੋਂ ਵਿਆਜੀ ਪੈਸਾ ਲੈਣਾ ਨਹੀਂ ਤੇ ਕਿਸੇ ਨੂੰ ਗੁਰਸਿੱਖ ਨੇ ਵਿਆਜੀ ਪੈਸਾ ਦੇਣਾ ਨਹੀਂ ਇਹ ਤੋਂ ਮਹਾਰਾਜ ਨੇ ਰੋਕਿਆ ਸੀ ਕਿ ਥੋੜੀ ਖਾ ਲਓ ਪਰ ਵਿਆਜੀ ਪੈਸਾ ਲੈ ਕੇ ਕਿਸੇ ਕੋਲੋਂ ਨਾ ਖਾਵੋ ਵਿਆਜੀ ਕਿਸੇ ਨੂੰ ਦਵੋ ਵੀ ਨਾ ਵਿਆਜੀ ਨਾ ਪੈਸਾ ਵਿਆ ਜਾਂਦਾ ਉਹ ਵੀ ਨਾ ਖਾਓ ਤੁਹਾਡਾ ਘਰ ਗਾਲ ਜਾਵੇਗਾ ਬੇਸ਼ੱਕ ਤੁਹਾਡੇ ਘਰੇ ਰੋਟੀ ਚੰਗੀ ਚੱਲ ਪਵੇਗੀ ਪਰ ਕਰਮ ਨਾਸ ਕਰ ਜਾਂਦਾ ਹੈ ਖਾਲਸਾ ਜੀ ਮਹਾਰਾਜ ਨੇ ਹਦਾਇਤਾਂ ਦਿੱਤੀਆਂ ਨੇ ਅੱਜ ਸਾਰਾ ਸੰਸਾਰ ਕਹਿੰਦਾ ਕਿ ਅਸੀਂ ਕੰਮ ਨਾ ਕਰੀਏ ਕੋਈ ਤੇ ਬਹਿ ਕੇ ਖਾਈਏ ਸਾਨੂੰ ਕੰਮ ਨਾ ਕੋਈ ਕਰਨਾ ਪਵੇ ਆਹ ਲੋਕਾਂ ਨੂੰ ਪੈਸੇ ਵੰਡ ਦਈਏ ਵੀ ਅੱਜ ਹੀ ਤੇ ਉਹਦੇ ਵਿੱਚੋਂ ਖਾਈਏ ਪਰ ਸਤਿਗੁਰੂ ਕਹਿੰਦੇ ਨੇ ਉਹ ਤੇਰੇ ਕਰਮਾਂ ਨੂੰ ਗਾਲ ਜਾਵੇਗਾ ਜਿਹੜੇ ਤੇਰੇ ਸ਼ੁਭ ਗੁਣ ਨੇ ਸਾਰੇ ਖਤਮ ਹੋ ਜਾਣਗੇ ਜਿਹੜਾ ਤੇਰਾ ਕੋਈ ਅੱਗੇ ਜਾ ਕੇ ਸਾਥ ਦੇਣ ਵਾਲਾ ਕਰਮ ਹੋਵੇਗਾ

ਉਹ ਵੀ ਖਤਮ ਹੋ ਜਾਵੇਗਾ। ਇਹੋ ਜਿਹਾ ਭਲਿਆ ਕੰਮ ਨਾ ਕਰੀ ਉਹ ਵੀਰ ਕਹਿੰਦਾ ਕਿ ਮੈਂ ਸ਼ਹੀਦਾਂ ਸਾਹਿਬ ਗਿਆ ਉੱਥੇ ਸੇਵਾ ਚ ਲੱਗਾ ਰਿਹਾ ਮੇਰਾ ਬੜਾ ਮਨ ਮੈਨੂੰ ਭੁੱਲ ਗਿਆ ਸਭ ਕੁਝ ਮੈਂ ਕਿਸੇ ਦੇ ਪੈਸੇ ਦੇਣੇ ਕਹਿੰਦਾ ਮੈਨੂੰ ਉੱਥੇ ਪਤਾ ਲੱਗਾ ਕਿ ਸੰਗਤਾਂ ਚਕਾਰਾ ਸਾਹਿਬ ਦੀ ਸੇਵਾ ਨਿਭਾਉਂਦੀਆਂ ਤੇ ਮੈਂ ਵੀ ਕਹਿੰਦਾ ਅਰਦਾਸ ਕੀਤੀ ਕਿਹੇ ਖੰਡੇ ਵਾਲੇ ਬਾਪੂ ਹੇ ਬਾਬਾ ਦੀਪ ਸਿੰਘ ਸਾਹਿਬ ਵੀ ਤੁਸੀਂ ਹਾਜ਼ਰ ਨਾਜ਼ਰ ਜੇ ਇੰਨੀ ਸੰਗਤ ਦੇ ਇਥੇ ਕਾਰਜ ਕਰਦੇ ਕਿਰਪਾ ਕਰ ਦਿਓ ਮੈਂ ਵੀ ਗਰੀਬ ਹਾਂ ਮੈਨੂੰ ਪਤਾ ਕੁਝ ਨਹੀਂ ਮੈਂ ਪਹਿਲਾਂ ਦੁਪਹਿਰੇ ਵਿੱਚ ਬੈਠਣ ਲੱਗਾ ਮੇਰੇ ਤੇ ਕਿਰਪਾ ਕਰ ਦਿਓ

ਮਹਾਰਾਜ ਕਿਸੇ ਕੋਈ ਹੀਲਾ ਵਸੀਲਾ ਕਰਕੇ ਮੇਰੇ ਪੈਸੇ ਲਾ ਦਿਓ ਕੋਈ ਹੀ ਲਵਸੀਲਾ ਮਿਹਰ ਕਰਕੇ ਕਰ ਦਿਓ ਮੇਰੇ ਪੈਸੇ ਲੱਥ ਜਾਣ ਇਵੇਂ ਕਹਿੰਦਾ ਮੈਂ ਗੱਲਬਾਤ ਕੀਤੀ ਮਹਾਰਾਜ ਨੇ ਮਨੋ ਦਣੋ ਹੋ ਕੇ ਚੁਪਹਿਰਾ ਸਾਹਿਬ ਚ ਬੈਠ ਗਿਆ ਕਹਿੰਦਾ ਚਪਹਿਰਾ ਸਾਹਿਬ ਕੱਟਿਆ ਘਰ ਆਇਆ ਘਰੇ ਆ ਕੇ ਮਾਤਾ ਨੂੰ ਦੱਸਿਆ ਕਿ ਮਾਤਾ ਅੱਜ ਉੱਥੇ ਚੁਪਹਿਰਾ ਸਾਹਿਬ ਸੇਵਾ ਨਿਭਾ ਕੇ ਆਇਆ ਵੀ ਲੋਕੀ ਕਹਿੰਦੇ ਕਿ ਚਪਹਿਰਾ ਸਾਹਿਬ ਚ ਸੇਵਾ ਨਿਭਾਈ ਹ ਤੇ ਬਾਬਾ ਦੀਪ ਸਿੰਘ ਸਾਹਿਬ ਬੜੇ ਪ੍ਰਸੰਨ ਹੁੰਦੇ ਖਾਲਸਾ ਜੀ ਪ੍ਰਸੰਨ ਹੁੰਦੇ ਤਾਂ ਕਿਉਂਕਿ ਉੱਥੇ ਬਾਣੀ ਪੜੀ ਜਾਂਦੀ ਹੈ ਜਾਪ ਕੀਤਾ ਜਾਂਦਾ ਕਬੀਰ ਕਹਿੰਦਾ ਮੈਂ ਘਰ ਆ ਕੇ ਵੀ ਇਦਾਂ ਹੀ ਕਹਿੰਦਾ ਕਰਦਾ ਸੀ ਅਗਲੇ ਚ ਪਹਿਲੇ ਚੱਲ ਗਿਆ ਫਿਰ ਉਸ ਤੋਂ ਅਗਲੇ ਚ ਪਹਿਲੇ ਚਲਾ ਗਿਆ ਕਹਿੰਦਾ ਇਦਾਂ ਇੱਕ ਗੁਰਮੁਖ ਪਿਆਰਾ ਟੱਕਰਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਿਹਾ ਮੈਂ ਚਪਹਿਰੇ ਵੀ ਪੰਜ ਸੱਤ ਕੱਟ ਲਏ ਪਰ ਕਾਰਜ ਨਹੀਂ ਹੋਇਆ ਵੀ ਕੋਈ ਜੁਗਤੀ ਦੱਸ ਦਿਓ ਕਹਿੰਦੇ ਉਹ ਗੁਰਮੁਖ ਪੁੱਛਣ ਲੱਗੇ ਵੀ ਭਾਈ ਘਰੇ ਜਾ ਕੇ ਕੀ ਕਰਦਾ ਹੁੰਨਾ ਖਾਲਸਾ ਜੀ ਮੈਂ ਪਹਿਲੀਆਂ ਵੀ ਦੋ ਚਾਰ ਵੀਡੀਓ ਦੇ ਵਿੱਚ ਇਹ ਬੋਲਿਆ ਹੈ ਤੇ ਉਸ ਬੱਬੀ ਜਿਹੜੀ ਚੀਜ਼ ਆਪਾਂ ਬੋਲੀਏ ਦੋ ਚਾਰ ਦੇ ਦਿਨਾਂ ਦੇ ਵਿੱਚ ਵਿਚਰ ਜਾਂਦੀ ਹੈ

ਤੋ ਅੱਜ ਵਾਲੀ ਜਿਹੜੀ ਹੱਡ ਬੀਤੀ ਉਹਦੇ ਵਿੱਚ ਇਹ ਗੱਲ ਆਪ ਹੀ ਆ ਗਈ ਮੈਂ ਦੋ ਚਾਰ ਦਿਨ ਪਹਿਲਾਂ ਵੀਡੀਓ ਦੇ ਵਿੱਚ ਬੋਲਿਆ ਵੀ ਸੀ ਤੇ ਕੁਦਰਤੀ ਖੇਡ ਹ ਸੱਚੇ ਪਾਤਸ਼ਾਹ ਦੀ ਕਿ ਉਹ ਦੋਵਾਂ ਚਾਰਾਂ ਵੀਡੀਓ ਤੇ ਬੋਲਣ ਤੋਂ ਬਾਅਦ ਅੱਜ ਇੱਕ ਹੱਡ ਵੀ ਤੀ ਇਹੋ ਜਿਹੀ ਆਈ ਜਿਹਦੇ ਵਿੱਚ ਇਹ ਗੱਲ ਸੁਣਨ ਨੂੰ ਮਿਲੀ ਉਹ ਗੁਰਮੁਖ ਪਿਆਰੇ ਕਹਿਣ ਲੱਗੇ ਤੂੰ ਦੁਪਹਿਰਾ ਸਾਹਿਬ ਦੀ ਸੇਵਾ ਨਿਭਾ ਕੇ ਜਾਨਾ ਘਰ ਜਾ ਕੇ ਕੀ ਕਰਦਾ ਕਹਿੰਦੇ ਬਾਬਾ ਜੀ ਕੁਝ ਨਹੀਂ ਕਰਦਾ ਤੇ ਕਹਿੰਦੇ ਫਿਰ ਬਾਣੀ ਕਦੋਂ ਬਣਦਾ ਕਹਿੰਦੇ ਅਗਲੇ ਚ ਪਹਿਰੇ ਕਹਿੰਦੇ ਫਿਰ ਤੇਰਾ ਕਾਰਜ ਕਿਵੇਂ ਹੋ ਗਏ ਸਾਢੇ ਚਾਰ ਵਜੇ ਦਾ ਸਮਾਂ ਮਿੱਥ ਲੈ ਪਹਿਲਾਂ ਉੱਠ ਕੇ ਕੇਸੀ ਛਡਾਉਣਾ ਨਹਾਉਣਾ ਫਿਰ ਬਾਣੀ ਦੇ ਜਾਪ ਕਰਨੇ ਨੇ ਜਾਪ ਕਰਨ ਤੋਂ ਬਾਅਦ ਫਿਰ ਤੂੰ ਗੁਰੂ ਘਰ ਜਾ ਕੇ ਅਰਦਾਸ ਕਰਨੀ ਕੋਈ ਸੇਵਾ ਕਰਨੀ ਹੈ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਘਰ ਵਾਪਸ ਆ ਕੇ ਆਪਣਾ ਕੋਈ ਕਾਰਜ ਅਰੰਭਣਾ ਤੇ ਫਿਰ ਤੇ ਮਿਹਰ ਹੋ ਜਾਵੇਗੀ।

ਫਿਰ ਤੂੰ ਚਪੇਰੇ ਵੀ ਕੱਟੀ ਜਾਣੇ ਤੇ ਬਾਣੀ ਨੇਤਾ ਪ੍ਰਤ ਕੋਈ ਪੜ੍ਹੀ ਜਾਣੀ ਹ ਮਹਾਰਾਜ ਕਿਰਪਾ ਕਰਨਗੇ ਤੇ ਦਿਨ ਦੇ ਵਿੱਚ ਸੀ ਇੱਕ ਸੁਖਮਨੀ ਸਾਹਿਬ ਦਾ ਪਾਠ ਜਰੂਰ ਕਰਨਾ ਵੀਰ ਕਹਿੰਦਾ ਮੈਂ ਇਵੇਂ ਕਰਨਾ ਸ਼ੁਰੂ ਕੀਤਾ ਕਹਿੰਦਾ ਜਿਹੜੇ ਪੰਜ ਛੇ ਚ ਪਹਰੇ ਪਹਿਲਾਂ ਗੱਡੇ ਸੀ ਉਹ ਚ ਕੋਈ ਲਾਭ ਨਹੀਂ ਹੋਇਆ ਪਰ ਇਹ ਬਾਣੀ ਪੜ੍ਹਨ ਤੋਂ ਬਾਅਦ ਜਿਹੜਾ ਮੈਂ ਚੁਪਹਿਰਾ ਸਾਹਿਬ ਕੱਟਿਆ ਉਹ ਸੇਵਾ ਨਿਭਾਈ ਉਸ ਤੋਂ ਬਾਅਦ ਕਹਿੰਦਾ ਮੈਂ ਘਰ ਆਇਆ ਤੇ ਇੱਕ ਮੇਰੇ ਮਿੱਤਰ ਪੁਰਾਣੇ ਦਾ ਕੋਈ ਫੋਨ ਆਇਆ ਮੇਰੇ ਫੋਨ ਨੰਬਰ ਮੈਂ ਕਦੇ ਬਦਲੇ ਨਹੀਂ ਸੀ ਜਿਹੜੇ ਘਰ ਸੀ ਉਹ ਘਰ ਹੀ ਸੀ ਜਿਹੜਾ ਮੇਰਾ ਉਹ ਸੀ ਸਾਰਿਆਂ ਨੂੰ ਵੰਡਿਆ ਹੋਇਆ ਸੀ ਉਹਤੇਵ ਚਲਦਾ ਸੀ ਬਾਹਰ ਵੀ ਗਿਆ ਸਾਂ ਉਹੀ ਚਲਾਇਆ ਸੀ ਕਹਿੰਦਾ ਮੈਨੂੰ ਫੋਨ ਆਇਆਵ ਤੇ ਮੈਂ ਚੱਕਿਆ ਬਾਹਰ ਦਾ ਨੰਬਰ ਸੀ ਮੈਨੂੰ ਉਹਨੇ ਦੱਸਿਆ ਵੀ ਮੈਂ ਇਦਾਂ ਫਲਾਣਾ ਬੋਲਦਾ ਉਹ ਮੇਰਾ ਯਾਰ ਮਿੱਤਰ ਸੀ ਬੜਾ ਪੁਰਾਣਾ ਤੇ ਕਹਿੰਦਾ ਉਹ ਮੈਂ ਉਹਨਾਂ ਗੱਲਾਂ ਬਾਤਾਂ ਕਰਨ ਲੱਗ ਪਿਆ ਵੀ ਤੂੰ ਕੀ ਕਰਦਾ ਹੁੰਨਾ ਉਹ ਕਹਿੰਦੇ ਅਸੀਂ ਤਾਂ ਸਾਰੀ ਫੈਮਿਲੀ ਜਿਹੜੀ ਬਾਹਰ ਆ ਗਏ ਆਂ ਅਸੀਂ ਅਮਰੀਕਾ ਆ ਤੇ ਤੂੰ ਸੁਣਾ ਤੂੰ ਨਿਊਜ਼ੀਲੈਂਡ ਗਿਆ ਸੀ ਮੈਂ ਦੱਸਿਆ ਵੀ ਮੈਂ ਭਰਾਵਾ ਘਰੇ ਆ ਗਿਆ ਤੇ ਮੈਂ ਬੜਾ ਹੀ ਫਸਿਆ ਉਹ ਕਹਿੰਦਾ ਕੀ ਗੱਲ ਹੋਈ ਹ ਬੜੇ ਜਿਗਰੀ ਯਾਰ ਸਾਂ ਸਕੂਲ ਟਾਈਮ ਵੀ ਪੜ੍ੇ ਕਾਲਜ ਵੀ ਪੜ੍ੇ ਬੜਾ ਪ੍ਰੇਮ ਕਦੇ ਫੋਨ ਨਹੀਂ ਆਇਆ

ਬੜਾ ਸਮਾਂ ਪਹਿਲਾਂ ਕਿਤੇ ਗੱਲਾਂ ਕੀਤੀਆਂ ਸੀ ਕਿੱਥੋਂ ਉਹਨੇ ਨੰਬਰ ਲੱਭਿਆ ਕਿੱਦਾਂ ਕੀਤਾ ਕਿਵੇਂ ਮੇਰੇ ਨਾਲ ਗੱਲ ਕੀਤੀ ਕਹਿੰਦਾ ਮੈਂ ਉਹਨੂੰ ਸਾਰੀ ਵਾਰਦਾ ਸੁਣਾਈ ਵੀ ਮੈਂ ਤੇ ਵੀਰ ਬੜਾ ਦੁਖੀ ਆਂ ਦਿਨੇ ਮੈਂ ਨਿਕਲਦਾ ਨਹੀਂ ਰਾਤ ਚੋਰਾਂ ਵਾਂਗੂ ਨਿਕਲਦਾ ਜੇ ਕਿਤੇ ਜਾਨਾ ਤੇ ਮੈਂ ਬੜਾ ਪਰੇਸ਼ਾਨ ਆ ਮੇਰੇ ਤੇ ਕਰਜ਼ਾ ਚੜਹਿਆ ਹੋਇਆ ਕਹਿੰਦਾ ਉਹ ਕਹਿੰਦਾ ਕੋਈ ਗੱਲ ਨਹੀਂ ਫਿਕਰ ਨਾ ਕਰ ਰੱਬ ਨੂੰ ਚੇਤੇ ਕਰਿਆ ਕਰ ਮਹਾਰਾਜ ਕਿਰਪਾ ਕਰੂਗਾ ਕਹਿੰਦਾ ਮੈਂ ਉਹਨਾਂ ਗੱਲ ਕਰਨ ਤੋਂ ਬਾਅਦ ਸੁਖਮਣੀ ਸਾਹਿਬ ਦਾ ਪਾਠ ਕਰਨ ਲੱਗ ਪਿਆ ਪਾਠ ਕਰਦੇ ਕਰਦੇ ਨੇ ਨਾ ਮੈਂ ਮਹਾਰਾਜੇ ਗੜੀ ਅਰਦਾਸ ਕੀਤੀ ਕਿ ਇਹ ਸ਼ਹੀਦੋ ਸਿੰਘੋ ਵੀ ਮੇਰਾ ਯਾਰ ਜਿਹੜਾ ਸੀਗਾ ਹੁਣੇ ਜਿਹਦਾ ਫੋਨ ਆਇਆ ਮਹਾਰਾਜ ਉਹ ਤੇ ਪੱਕਾ ਉਥੇ ਕਿਰਪਾ ਕਰ ਦਿਓ ਜੇ ਕਦੇ ਉਹ ਆਪ ਹੀ ਕਹਿ ਦੇਵੇ ਵੀ ਮੈਂ ਤੇਰੀ ਮਦਦ ਕਰ ਦਿੰਨਾ ਮਨ ਮਿਹਰ ਕਰ ਦਿਓ ਉਹ ਵੀਰ ਕਹਿੰਦਾ ਕਿ ਮੈਂ ਸੁਖਮਨੀ ਸਾਹਿਬ ਦੀ ਲਾਸਟ ਅਸ਼ਟਪਦੀ ਤੇ ਸਾਰਾ ਤੇ ਮੈਨੂੰ ਫਿਰ ਫੋਨ ਆਇਆ ਫੋਨ ਦੇ ਵਿੱਚ ਫੋਨ ਆਇਆ ਮੈਂ ਸੋਚਿਆ ਵੀ ਪਾਠ ਕਰ ਲਵਾਂ ਫਿਰ ਚੱਕਦਾ ਮੈਂ ਪਾਠ ਕਰਨ ਤੋਂ ਬਾਅਦ ਫੋਨ ਬੈਕ ਕਾਲ ਕੀਤੀ ਉਹ ਮੈਨੂੰ ਕਹਿਣ ਲੱਗਾ ਵੀ ਕਿੰਨੇ ਕੁ ਪੈਸੇ ਕਿੰਨੇ ਕੁ ਪੈਸੇ ਤੂੰ ਲੋਕਾਂ ਕੋਲ ਫੜੇ ਆ ਕਾਹਦਾ ਕਰਜਾ ਤੇਰੇ ਤੇ ਮੈਂ ਉਹਨੂੰ ਦੱਸਿਆ ਵੀ10 ਲੱਖ ਰੁਪਆ ਮੇਰੇ ਸਿਰ ਚੜਿਆ ਹੋਇਆ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਰੱਬ ਰੱਬ ਕਰਿਆ ਕਰ ਮਹਾਰਾਜ ਆਪੇ ਲਾ ਦਣਗੇ ਕਰ

ਜਿਹਦੇ ਨਾਲ ਟੈਂਸ਼ਨ ਲਿਆਗਾ ਤੂੰ ਆਰਾਮ ਨਾਲ ਘੁੰਮਿਆ ਕਰ ਬਾਹਰ ਕੋਈ ਤੇਰੇ ਗੋਲੀ ਨਹੀਂ ਮਾਰ ਦੇਣ ਲੱਗਾ ਕੁਝ ਨਹੀਂ ਹੁੰਦਾ ਫਿਕਰ ਨਾ ਕਰਿਆ ਕਰ ਕਹਿੰਦਾ ਵੀ ਮੇਰੇ ਮਨ ਨੂੰ ਧਰਵਾਸ ਆਇਆ ਮੈਂ ਸੋਚਿਆ ਕਿ ਮੈਨੂੰ ਕਹੂਗਾ ਮੈਂ ਮਦਦ ਕਰਦਾ ਉਹਨਾਂ ਨੇ ਕਈ ਇਨੀ ਗੱਲ ਨਹੀਂ ਕਹੀ ਕਹਿੰਦਾ ਉਸ ਤੋਂ ਬਾਅਦ ਮੈਂ ਅਗਲੇ ਚ ਪਹਿਰੇ ਤੇ ਗਿਆ ਉੱਥੇ ਅਰਦਾਸ ਬੇਨਤੀ ਕੀਤੀ ਕਿ ਮੈਂ ਇਹ ਕਿਹਾ ਮੈਂ ਕਿਹਾ ਬਾਬਾ ਜੀ ਜੇ ਮੇਰੇ ਤੇ ਮਿਹਰ ਕਰ ਦੋਗੇ ਇਸੇ ਚ ਪਹਿਰੇ ਅਗਲੇ ਚ ਪਹਿਰੇ ਆਊਗਾ ਫਿਰ ਬਾਬਾ ਜੀ ਮੈਂ ਨਹੀਂ ਆਉਣਾ ਵੀ ਮੇਰਾ ਮਨ ਨਹੀਂ ਹੋਣਾ ਮਹਾਰਾਜ ਮੇਰਾ ਮਨ ਥਿੜਕ ਗਿਆ ਮੈਂ ਇਡਾ ਵੱਡਾ ਕੋਈ ਭਗਤ ਸਾਧੂ ਨਹੀਂ ਏਡਾ ਵੱਡਾ ਸਿੱਖ ਨਹੀਂ ਮਹਾਰਾਜ ਮੈਂ ਤਾਂ ਕਲਯੁਗੀ ਜੀਵ ਹਾਂ ਮੇਰਾ ਮਨ ਨਹੀਂ ਕਰਦਾ ਤੇ ਬਾਬਾ ਜੀ ਜੇ ਕਿਰਪਾ ਕਰ ਦਿਓ ਵੀ ਇਹ ਕੋਈ ਚੁਪਹਿਰੇ ਸਾਹਿਬ ਸੇਵਾ ਨਿਭਾਉਣ ਤੋਂ ਬਾਅਦ ਕੋਈ ਖੇਡ ਵਰਤਾ ਵਰਤ ਜਾਵੇ ਤੇ ਬਾਬਾ ਜੀ ਫਿਰ ਵਾਅਦਾ ਕਰਦਾ ਕਿ ਆਪ ਜੀ ਦੇ ਦਰ ਤੋਂ ਤੇ ਆਪ ਜੀ ਤੋਂ ਮੰਗਣ ਆਪ ਜੀ ਦੇ ਕੋਲੋਂ ਹੋਰ ਕਿਸੇ ਕੋਲੋਂ ਨਹੀਂ ਮੰਗਦਾ ਫਿਰ ਜੋ ਮੰਗੂਗਾ ਆਪਦੇ ਦਰੋਂ ਮੰਗੂਗਾ ਤੇ ਆਪ ਜੀ ਦੇ ਦਰ ਤੇ ਸੇਵਾ ਕਰੂੰਗਾ। ਜਿੰਨਾ ਚਿਰ ਮੈਂ ਇੱਥੇ ਹੋਇਆ ਜੇ ਮੇਰਾ ਬਾਹਰ ਦਾ ਬਣੂ ਮੈਂ ਗਿਆ ਫਿਰ ਨਹੀਂ ਮੈਂ ਕਹਿ ਸਕਦਾ ਪਰ ਜਿੰਨਾ ਚਿਰ ਮੈਂ ਪੰਜਾਬ ਰਹੂਗਾ ਉਨਾ ਚਿਰ ਮੈਂ ਆਪ ਜੀ ਦੇ ਦਰ ਦੀ ਸੇਵਾ ਨਹੀਂ ਕਰਦਾ। ਕ

ਹਿੰਦਾ ਇਹਦਾ ਵਿਆਹ ਕਰਕੇ ਅਰਦਾਸ ਮੈਂ ਚੁਪੈਰਾ ਸਾਹਿਬ ਚ ਬਹਿ ਗਿਆ ਕਹਿੰਦਾ ਪੰਜ ਜਪੁਜੀ ਸਾਹਿਬ ਦੇ ਪਾਠ ਪੜੇ ਚੌਪਈ ਸਾਹਿਬ ਦੇ ਪਾਠ ਪੜੇ ਫਿਰ ਉਹ 15 ਕੁ ਮਿੰਟ ਦੀ ਰੈਸਟ ਹੁੰਦੀ ਹ ਕਹਿੰਦਾ ਉਸ ਵੇਲੇ ਮੇਰਾ ਫੋਨ ਮੈਨੂੰ ਫੋਨ ਆਇਆ ਫੋਨ ਤੇ ਮੈਸੇਜ ਆਇਆ ਤੇ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਮੈਨੂੰ ਆਪਣਾ ਅਕਾਊਂਟ ਨੰਬਰ ਭੇਜ ਤੇ ਜਾਂ ਮੈਨੂੰ ਸ਼ਾਮਾਂ ਨੂੰ ਫੋਨ ਕਰੀ ਕਹਿੰਦਾ ਵੀ ਮੈਂ ਸੋਚਿਆ ਵੀ ਕੌਣ ਨੰਗਰ ਮੰਨਦਾ ਸ਼ਾਇਦ ਪੈਸੇ ਪਾ ਦੂਗਾ ਬੀਬੇ ਨੇ ਜੇ ਅਕਾਊਂਟ ਨੰਬਰ ਮੰਗਿਆ ਮੇਰੇ ਮਨ ਚ ਇਹੋ ਜਿਹੇ ਖਿਆਲ ਆਉਣ ਲੱਗ ਪਏ ਬਾਅਦ ਮੈਂ ਸੁਗਣੀ ਸਾਹਿਬ ਦਾ ਜਿਹੜਾ ਪਾਠ ਕੀਤਾ ਉਹ ਇਸੇ ਵਿਚਾਰਾਂ ‘ਚ ਕੀਤਾ ਅਰਦਾਸ ਤੋਂ ਬਾਅਦ ਮੈਂ ਘਰ ਗਿਆ ਅੱਜ ਘਰ ਜਾ ਕੇ ਉਹਨੂੰ ਫੋਨ ਲਾਇਆ ਉਹ ਮੇਰਾ ਜਿਹੜਾ ਮਿੱਤਰ ਸੀ ਉਹ ਕਹਿਣ ਲੱਗਾ ਵੀ ਕੋਈ ਗੱਲ ਨਹੀਂ ਫਿਕਰ ਨਾ ਕਰ ਪੰਜ ਦਾ ਲੱਖ ਦੀ ਇੱਥੇ ਕਿਹੜੀ ਗੱਲ ਆ ਮੇਰਾ ਦੋਵਾਂ ਤਿੰਨਾਂ ਮਹੀਨਿਆਂ ਦੀ ਮੇਰੀ ਤਨਖਾਹ ਆ ਤੇ ਮੈਂ ਤੈਨੂੰ ਪਾ ਦਿੰਨਾ ਕਰਜ਼ਾ ਲਾਹ ਮੇਰਾ ਵੀਰ ਤੇ ਕੋਈ ਕੰਮ ਸ਼ੁਰੂ ਕਰ ਤੇ ਮੈਂ ਕੋਸ਼ਿਸ਼ ਕਰੂੰਗਾ ਜੇ ਬਣਦਾ ਹੋਇਆ ਤਾ ਤੇਰਾ ਇੱਥੋਂ ਦਾ ਬਣਾਵਾਂਗੇ ਕਹਿੰਦਾ ਮੈਂ

ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਅੱਗੇ ਖਲੋ ਕੇ ਬੜਾ ਰੋਇਆ ਵੀ ਬਾਬਾ ਜੀ ਵੀ ਮੇਰੀ ਤੁਸੀਂ ਸੁਣੀ ਮੈਂ ਤੁਹਾਨੂੰ ਕਹਿ ਕੇ ਆਇਆ ਸਾਂ ਕਿ ਮੈਂ ਹੁਣ ਨਹੀਂ ਆਉਣਾ ਜੇ ਤੁਸੀਂ ਮੇਰਾ ਕਾਰਜ ਨਾ ਕੀਤਾ ਪਰ ਬਾਬਾ ਜੀ ਤੁਸੀਂ ਇੰਨੇ ਲਾਗੇ ਖਲੋਤੇ ਸੀ ਕਿ ਮੇਰੀ ਉਹ ਗੱਲ ਸੁਣ ਕੇ ਮੇਰਾ ਕਾਰਜ ਕਰ ਦਿੱਤਾ। ਜਿਹੜਾ ਮਿੱਤਰ ਇੰਨੇ ਚਿਰ ਪਹਿਲਾਂ ਅਸੀਂ ਜਿਗਰੀ ਸਾਂ ਪਰ ਕਦੀ ਮਿਲੇ ਨਹੀਂ ਛੁੱਟ ਜਾਂਦਾ ਖਾਲਸਾ ਜੀ ਸਾਥ ਜਿੰਮੇਵਾਰੀਆਂ ਭੁਲਾ ਦਿੰਦੀਆਂ ਨੇ ਉਹ ਖਾਲਸਾ ਜੀ ਕਿਸੇ ਪ੍ਰਕਾਰ ਵਾਹਿਗੁਰੂ ਸੱਚੇ ਪਾਤਸ਼ਾਹ ਫਿਰ ਬਿਧ ਬਣਾਉਂਦਾ ਜਦੋਂ ਅਸੀਂ ਉਹਦੇ ਅੱਗੇ ਅਰਦਾਸ ਕਰਦੇ ਹਾਂ ਜੋਦੜੀ ਕਰਦੇ ਹਾਂ ਬੇਨਤੀ ਕਰਦੇ ਹਾਂ ਫਿਰ ਉਹ ਬਿਧ ਬਣਾਉਂਦਾ ਇਦਾਂ ਕਹਿੰਦਾ ਉਹ ਵੀਰ ਨੇ ਮੈਨੂੰ ਪੈਸੇ ਪਾਏ ਥੋੜੇ ਜਿਹੇ ਇਸ ਮਹੀਨੇ ਪਾਏ ਥੋੜੇ ਅਗਲੇ ਮਹੀਨੇ ਪਾਏ ਇਦਾਂ ਕਰਕੇ ਉਹਨੇ ਮੇਰੇ ਸਾਰੇ ਪੈਸੇ ਸਾਰਾ ਜਿਹੜਾ ਕਰਜਾ ਸੀ ਮੈਂ ਲੋਕਾਂ ਨੂੰ ਹੌਲੀ ਹੌਲੀ ਸਾਰਾ ਹੀ ਮੋੜ ਦਿੱਤਾ। ਤੇ ਮਹਾਰਾਜ ਦੀ ਲੱਗ ਪਿਆ ਇਦਾਂ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਤੇ ਜਦੋਂ ਵੀ ਉਹ ਵਿਹਲਾ ਹੁੰਦਾ ਦੂਜੇ ਦਿਨ ਤੀਜੇ ਦਿਨ

ਬਾਬਾ ਦੀਪ ਸਿੰਘ ਸਾਹਿਬ ਦੇ ਦਰ ਜਾ ਕੇ ਦੋ ਚਾਰ ਪੰਜ ਘੰਟੇ ਜਦੋਂ ਮੇਰਾ ਦਿਲ ਕਰਦਾ ਸੇਵਾ ਕਰਕੇ ਆਉਨਾ ਤੇ ਉਹ ਵੀਰ ਕਹਿੰਦਾ ਕਿ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਵੀ ਜਿਹੜੇ ਚ ਪਹਿਰਾ ਸਾਹਿਬ ਦੀ ਸੇਵਾ ਨਿਭਾਉਣ ਜਾਂਦੇ ਨੇ ਉਹ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਉਹਨਾਂ ਦਰਾਂ ਤੇ ਜਰੂਰ ਰਵੋ ਸਿਆਲਾਂ ਦੇ ਵਿੱਚ ਔਖਾ ਹੁੰਦਾ ਤੇ ਤੁਸੀਂ ਘਰ ਘਰ ਸਕਦੇ ਹੋ ਪਰ ਗਰਮੀਆਂ ਦੇ ਵਿੱਚ ਮੈਂ ਤੱਕਿਆ ਵੀ ਹੈ ਖਾਲਸਾ ਜੀ ਸੰਗਤ ਕੋਈ ਤੇ ਜਪੁਜੀ ਸਾਹਿਬ ਦਾ ਪਾਠ ਕਰਕੇ ਵਾਪਸ ਆ ਜਾਂਦੀ ਹੈ ਕੋਈ ਸੁਖਮਨੀ ਸਾਹਿਬ ਦਾ ਪਾਠ ਅੱਧਾ ਹੀ ਹੋਇਆ ਹੁੰਦਾ ਉਦੋਂ ਆ ਜਾਂਦੀ ਹੈ ਤੇ ਉਹ ਪੂਰੀ ਅਰਦਾਸ ਵੀ ਨਹੀਂ ਸੁਣਦੇ ਪੂਰੀ ਹਾਜਰੀ ਭਰਨ ਵਾਲੇ ਤੇ ਕਿਰਪਾ ਹੁੰਦੀ ਹੈ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਸਮਰੱਥ ਨੇ ਉੱਥੇ ਹਾਜ਼ਰ ਨਾਜ਼ਰ ਨੇ ਸ਼ਹੀਦ ਸਿੰਘ ਫੌਜਾਂ ਜਿਨਾਂ ਦੇ ਕਾਰਜ ਨਹੀਂ ਬਣਦੇ ਕੋਈ ਨਾ ਕੋਈ ਗਲਤੀ ਕਰਦੇ ਨੇ ਤਾਂ ਨਹੀਂ ਬਣਦੇ ਇਵੇਂ ਉਹ ਵੀਰ ਕਹਿੰਦਾ ਕਿ ਮਹਾਰਾਜ ਦੀ ਐਸੀ ਰਹਿਮਤ ਕਿਰਪਾ ਹੋਈ ਸ਼ਹੀਦਾਂ ਅੱਗੇ ਮੈਂ ਅਰਦਾਸ ਕੀਤੀ ਉਹਨਾਂ ਨੇ ਮੇਰੇ ਯਾਰ ਨੂੰ ਭੇਜਿਆ ਉਹ ਮੇਰੇ ਯਾਰ ਦੇ ਮਨ ਵਿੱਚ ਆਪ ਵਸੇ ਉਹਨੇ ਮੈਨੂੰ ਪੈਸੇ ਭੇਜੇ ਮੇਰਾ ਸਾਰਾ ਹੀ ਕਰਜਿਆ ਲੱਤ ਗਿਆ ਜਿਹੜੇ ਕਰਜੇ ਨੂੰ ਮੈਂ ਰੋਂਦਾ ਸਾਂ ਦੋ ਢਾਈ ਸਾਲ ਹੋ ਗਏ ਤਿੰਨ ਸਾਲ ਲੋਕਾਂ ਕੋਲ ਲੁਕਦਾ ਸਾਂ ਤੇ ਬਾਬਾ ਜੀ ਦੀ ਐਸੀ ਕਿਰਪਾ ਹੋਈ ਦੋ ਦੁਪਹਿਰੇ ਮੈਂ ਪੰਜਾਂ ਛੇਆਂ ਚ ਪਹਿਰਾ ਕੱਟਣ ਤੋਂ ਬਾਅਦ ਜਿਹੜੇ ਬਾਅਦ ਚ ਦੋ ਕੱਟੇ ਜਿਹਦੇ ਨਾਲ ਮੈਂ ਬਾਣੀ ਪੜ੍ਹਦਾ ਰਿਹਾ ਪੰਜ ਬਾਣੀਆਂ ਸੁਖਮਣੀ ਸਾਹਿਬ ਦਾ ਪਾਠ ਕਰਦਾ ਰਿਹਾ ਉਹਦੇ ਵਿੱਚ ਐਸੀ ਕਿਰਪਾ ਹੋਈ

ਉਹ 14 ਦਿਨਾਂ ਦੇ ਵਿੱਚ ਵਿੱਚ ਸਾਰਾ ਕਰਜ਼ਾ ਉਹਨੇ ਮੇਰੇ ਵੀਰ ਨੇ ਮਹੀਨਾ ਥੋੜਾ ਪਹਿਲਾਂ ਤਿੰਨ ਕੁ ਲੱਖ ਪਾਇਆ ਫਿਰਦੋ ਲੱਖ ਪਾਇਆ ਫਿਰ ਲੱਖ ਪਾਇਆ ਇਦਾਂ ਕਰ ਕਰਕੇ ਉਹਨੇ ਮੇਰੇ ਸਾਰੇ ਪੈਸੇ ਜਿਹੜੇ ਉਹ ਦੋਵਾਂ ਤਿੰਨਾਂ ਚਾਰਾਂ ਮਹੀਨਿਆਂ ਦੇ ਵਿੱਚ ਵਿੱਚ ਸਾਰਾ ਹੀ ਕਰਜਾ ਉਤਾਰ ਤੇ ਮੈਂ ਉਹਦਾ ਦਿਲੋਂ ਰੈਣੀ ਹਾਂ ਜਿਹਨੇ ਜਿਹਨੇ ਮਨ ਵਿੱਚ ਪਰਮੇਸ਼ਰ ਵਸਿਆ ਇਹ ਮੇਰਾ ਕਰਜ ਲਾਇਆ ਉਹ ਵੀਰ ਮੈਨੂੰ ਕਹਿੰਦੇ ਤੂੰ ਫਿਕਰ ਨਾ ਕਰਿਆ ਕਰ ਤੈਨੂੰ ਮੈਂ ਕੋਈ ਕੰਮ ਲਾਵਾਂਗਾ ਆਪਾਂ ਕੋਈ ਕੰਮ ਸ਼ੁਰੂ ਕਰਾਂਗੇ ਮੈਂ ਇੱਥੋਂ ਪੈਸੇ ਭੇਜੂਗਾ ਤੇ ਤੂੰ ਉਹ ਕੰਮ ਆਪਾਂ ਦੋਵੇਂ ਇਕੱਠੇ ਸ਼ੁਰੂ ਕਰਾਂਗੇ ਉਹਦੇ ਵਿੱਚੋਂ ਜੋ ਬਚਤ ਹੋਇਆ ਕਰੇਗੀ ਉਹ ਪੈਸੇ ਤੂੰ ਇਹ ਮੋੜ ਨਹੀਂ ਹੋਏ ਤੇ ਮੈਨੂੰ ਇਦਾਂ ਕਰਕੇ ਮੋੜ ਦੀ ਇਦਾਂ ਮਹਾਰਾਜ ਦੀ ਖਾਲਸਾ ਜੀ ਉੱਥੇ ਕਿਰਪਾ ਹੋਈ ਇਦਾਂ ਕਰਜਾ ਲੱਥਿਆ ਤੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਰਹਿਮਤ ਵਰਤੀ ਸੋ ਸ਼ਹੀਦ ਸਿੰਘ ਸਦਾ ਹੀ ਧੰਨ ਨੇ ਸਦਾ ਹੀ ਅੰਗ ਸੰਗ ਨੇ ਸਾਰਿਆਂ ਦੀ ਸੁਣਦੇ ਨੇ ਸਿਰਫ ਭਰੋਸਾ ਰੱਖੋ ਪ੍ਰੇਮ ਰੱਖੋ ਅਦਬ ਰੱਖੋ ਤੇ ਅਰਦਾਸ ਬੇਨਤੀ ਜੋਦਰੀ ਕਰਦੇ ਰਹੋ ਉੱਠਦੇ ਬੈਠਦੇ ਨਮਸਕਾਰ ਕਰੋ ਸੁੱਖ ਜਰੂਰ ਬਣਾਵੇਗਾ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *