ਛੇਵੀਂ ਪਾਤਸ਼ਾਹੀ ਦਾ ਅਨੋਖਾ ਚਮਤਕਾਰ,ਮੈਨੂੂੰ ਵੱਡੀ ਬਿਮਾਰੀ ਤੋਂ ਮੁਕਤੀ ਮਿਲੀ ਹੈਡ ਗ੍ਰੰਥੀ ਨੇ ਦੱਸੀ ਭਾਵੁਕ ਹੋ ਹੱਡਬੀਤੀ

ਇਸ ਅਸਥਾਨ ਤੇ ਕੂੜੀਆਂ ਦੇ ਕੋੜ ਦੂਰ ਹੋਇਆ ਕਰਨਗੇ ਔਰ ਨਾਲ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਵੀ 18 ਪ੍ਰਕਾਰ ਦੇ ਕੱਚੇ ਕੋੜ ਜਿਹੜੇ ਹੋਰ ਵੀ ਕਿਉਂਕਿ ਅੱਜ ਇਹ ਨਹੀਂ ਪਤਾ ਲੱਗਦਾ ਵੀ ਕਿਤਨੀਆਂ ਕਿਤਨੇ ਬਿਮਾਰੀਆਂ ਨੇ ਇਕੱਲੇ ਕੋੜ ਦੀਆਂ ਕਿੰਨੀਆਂ ਕਿਸਮਾਂ ਨੇ ਮਹਾਰਾਜ ਸਾਹਿਬ ਨੇ ਵਰ ਦਿੱਤਾ ਇਸ ਅਸਥਾਨ ਤੇ ਜਿਹੜਾ ਇਸ਼ਨਾਨ ਕਰਿਆ ਕਰੇਗਾ ਉਹਦੇ ਦੁੱਖ ਦੂਰ ਹੋਇਆ ਕਰਨਗੇ ਤੇ ਇਕੱਲਾ ਮੈਂ ਸਮਝਦਾ ਕੋੜ ਦਾ ਰੋਗ ਹੀ ਨਹੀਂ ਪਤਾ ਨਹੀਂ ਕਿੰਨੇ ਕੁ ਹੋਰ ਤੇ ਇਹ ਕਹਿ ਸਕਦੇ ਆਂ ਵੀ ਸਾਰੇ ਰੋਗਾਂ ਵਿੱਚੋਂ ਕੋਈ ਵੀ ਕਿਸੇ ਨੂੰ ਰੋਗ ਹੋਵੇ ਇਸ ਅਸਥਾਨ ਤੇ ਸ਼ਰਧਾ ਨਾਲ ਕੋਈ ਭਾਵਨਾ ਦੇ ਨਾਲ ਇਸ਼ਨਾਨ ਕਰਦਾ ਨਤਮਸਤਕ ਹੁੰਦਾ ਮਹਾਰਾਜ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਉਹਨਾਂ ਦੇ ਰੋਗ ਦੂਰ ਹੋ ਜਾਂਦੇ ਹੱਥਾਂ ਤੋਂ ਲੈ ਕੇ ਕੂਣੀਆਂ ਤੱਕ ਦੋਨਾਂ ਬਾਵਾਂ ਹੱਥਾਂ ਦੇ ਵਿਚਕਾਰ

ਜੋ ਉਂਗਲਾਂ ਨੇ ਉਗਲਾਂ ਦੇ ਵਿਚਕਾਰ ਵੀ ਇਹ ਸਾਰੇ ਬਾਹਾਂ ਦੇ ਪਿਆਰਿਓ ਵੱਡੇ ਵੱਡੇ ਛੋਟੇ ਛੋਟੇ ਫਿਲਕਰੇ ਦਾਣੇ ਭਰ ਜਾਂਦੇ ਸਨ ਮੇਰੇ ਹੱਥ ਵੀ ਇਹ ਇਦਾਂ ਖੁੱਲੇ ਰਹਿੰਦੇ ਸੀ ਕਦੇ ਇਦਾਂ ਬੰਦ ਵੀ ਨਹੀਂ ਸੀ ਹੁੰਦੇ ਇਦਾਂ ਹੀ ਖੁੱਲੇ ਰਹਿੰਦੇ ਸੀ ਉਂਗਲੀਆਂ ਵੀ ਖੁੱਲੀਆਂ ਰਹਿੰਦੀਆਂ ਸੀ ਕਾਰਨ ਕੀ ਸੀ ਕਿ ਇਹਨਾਂ ਸਾਰਿਆਂ ਥਾਵਾਂ ਤੇ ਦਾਨ ਹੀ ਦਾਣੇ ਹੋ ਜਾਂਦੇ ਸਨ ਦਿਨ ਰਾਤ ਰਾਤੋ ਰਾਤ ਹੋਰ ਵੱਡੇ ਵੱਡੇ ਹੋ ਜਾਣੇ ਫੁੱਟ ਜਾਣੇ ਐਸੀ ਭਿਆਨਕ ਹਾਲਤ ਹੋ ਗਈ ਸੀ ਇਹਨਾਂ ਵਿੱਚੋਂ ਹਰ ਵੇਲੇ ਖੂਨ ਸਿਮਦਾ ਰਹਿੰਦਾ ਸੀ ਪੀਕ ਵਗਦੀ ਰਹਿੰਦੀ ਸੀ ਤੇ ਬੜੀ ਭਿਆਨਕ ਹਾਲਤ ਹੁੰਦੀ ਸੀ ਤੇ ਇਹਨਾਂ ਨੂੰ ਦੋਵਾਂ ਹੱਥਾਂ ਨੂੰ ਗਾਵਾਂ ਨੂੰ ਕੱਪੜੇ ਦੇ ਨਾਲ ਮੇਰੇ ਮਾਤਾ ਪਿਤਾ ਲਪੇਟ ਕੇ ਰੱਖਦੇ ਸਨ ਤੇ ਉਹ ਫਿਰ ਥੋੜੇ ਸਮੇਂ ਬਾਅਦ ਭਰ ਜਾਂਦੇ ਸਨ ਫਿਰ ਹੋਰ ਤੇ ਫਿਰ ਕੱਪੜੇ ਚਿੰਬੜ ਜਾਣੇ ਫਿਰ ਉਹ ਖਿੱਚ ਖਿੱਚ ਕੇ ਲਾਣੇ ਤੇ ਉਹਦੀ ਚੀਸਾਂ ਪੈਣੀਆਂ ਦਰਦ ਹੋਣਾ ਬੜੀ ਭਿਆਨਕ ਹਾਲਤ ਹੋ ਗਈ ਸੀ

ਤੇ ਉਸ ਵੇਲੇ ਮੇਰੇ ਮਾਤਾ ਪਿਤਾ ਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਆਪਣੇ ਬੱਚੇ ਨੂੰ ਗੁਰਦੁਆਰਾ ਕਰਹਾਲੀ ਸਾਹਿਬ ਲੈ ਕੇ ਜਾਓ ਜੋ ਦੋ ਪਾਤਸ਼ਾਹੀਆਂ ਦੀ ਚਰਨ ਸ਼ੋ ਪ੍ਰਾਪਤ ਅਸਥਾਨ ਹ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਵਰ ਦਿੱਤਾ ਹੋਇਆ ਇਸ਼ਨਾਨ ਦਾ ਜੇ ਕਿਸੇ ਨੂੰ ਵੀ ਇਦਾਂ ਦੀ ਬਿਮਾਰੀ ਹੋਵੇ ਤਾਂ ਉੱਥੇ ਇਸ਼ਨਾਨ ਕਰਕੇ ਰੋਗੀਆਂ ਦੇ ਰੋਗ ਦੂਰ ਹੁੰਦੇ ਉਹਨਾਂ ਸਮਿਆਂ ਦੇ ਵਿੱਚ ਮਹਾਰਾਜ ਨੇ ਇੱਥੇ ਬਖਸ਼ਿਸ਼ਾਂ ਕੀਤੀਆਂ ਕਹਿਣ ਤੋਂ ਭਾਵ ਪਿਆਰਿਓ ਇੱਥੇ ਬਚਪਨ ਤੋਂ ਮਹਾਰਾਜ ਦੀਆਂ ਬਖਸ਼ਿਸ਼ਾਂ ਲਈਆਂ ਨੇ ਦਾਸ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਕਰਹਾਲੀ ਸਾਹਿਬ ਪਾਤਸ਼ਾਹੀ ਛੇਵੀਂ ਪਾਤਸ਼ਾਹੀ ਨੌਵੀਂ ਜੋ ਕਿ ਜਿਹੜਾ ਪਟਿਆਲਾ ਦੇ ਵਿੱਚ ਇੱਕੋ ਇੱਕ ਨਵੇਕਲਾ ਐਸਾ ਸਥਾਨ ਹੈ ਜਿੱਥੇ ਦੋ ਪਾਤਸ਼ਾਹੀਆਂ ਦੀ ਚਰਨ ਛੋ ਪ੍ਰਾਪਤ ਇਹ ਧਰਤੀ ਹੈ। ਪਹਿਲਾਂ ਮਹਾਰਾਜ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਛੇਵੇਂ ਥਾਂ ਤੇ ਮਹਾਰਾਜ ਗੁਰਤਾ ਗੱਦੀ ਦੇ ਸੁਭਾਏਮਾਨ ਮਾਨ ਉਸ ਵੇਲੇ ਦਾ ਇਤਿਹਾਸ ਔਰ ਦੂਸਰੀ ਵਾਰ ਨੌਵੇਂ ਪਾਤਸ਼ਾਹ ਮਹਾਰਾਜ ਗੁਰਤਾਗਦੀ ਦੇ ਵਾਰਸ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਇਤਿਹਾਸ ਇਸ ਲਈ ਇਤਿਹਾਸ ਦੇ ਵਿੱਚ ਦੋ ਘਟਨਾਵਾਂ ਜਿਹੜੀਆਂ ਨੇ ਇਸ ਅਸਥਾਨ ਦੇ ਨਾਲ ਜੁੜੀਆਂ ਨੇ ਜੋ ਕਿ

ਸਮੇਂ ਸਮੇਂ ਤੇ ਸੰਗਤਾਂ ਦੇ ਰੂਬਰੂ ਤੁਸੀਂ ਹੁੰਦੇ ਆ ਤੇ ਜੋ ਅਕਸਰ ਹੀ ਸੰਗਤਾਂ ਇਸ ਅਸਥਾਨ ਤੇ ਬਹੁਤ ਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਜਾਂਦੀਆਂ ਨੇ ਤੇ ਜੀ ਆਪਾਂ ਇਸ ਦੇ ਇਤਿਹਾਸ ਵੱਲ ਪਿਛੋਕੜ ਦੇ ਝਾਤ ਮਾਰੀਏ ਜੇ ਪਹਿਲਾਂ ਇਸ ਨਗਰ ਦਾ ਨਾਮ ਕੱਲਾ ਕਰਹਾਲੀ ਸੀ ਤੇ ਜਿਸ ਵੇਲੇ ਬਾਦਸ਼ਾਹ ਮਹਾਰਾਜ ਜੀ ਆਏ ਨੇ ਉਸ ਵੇਲੇ ਕਰਹਾਲੀ ਤੋਂ ਕਰਹਾਲੀ ਸਾਹਿਬ ਬਣ ਗਿਆ ਤੇ ਜਿਸ ਵੇਲੇ ਛੇਵੇਂ ਪਾਤਸ਼ਾਹ ਮਹਾਰਾਜ ਦਾ ਵੇਲਾ ਸੀ ਉਸ ਵੇਲੇ ਕਿਉਂਕਿ ਮਹਾਰਾਜ ਸਾਹਿਬ ਜੀ ਆਏ ਇਥੇ ਉਹਨਾਂ ਨੇ ਬਖਸ਼ਿਸ਼ਾਂ ਅਸਥਾਨ ਨੂੰ ਉਜਾਗਰ ਕੀਤਾ ਭਾਗ ਲਾਏ ਆਪਣੀ ਚਰਨ ਸ਼ੋ ਬਖਸ਼ਿਸ਼ ਕੀਤੀ ਸਾਹਿਬ ਜੀ ਦੇ ਆਉਣ ਦੇ ਨਾਲ ਇਹ ਧਰਤੀ ਸਾਹਿਬ ਦੇ ਨਾਮ ਦੇ ਨਾਲ ਜਾਣੀ ਜਾਣ ਲੱਗ ਪਈ ਇਸ ਨਗਰ ਦੇ ਵਸਨੀਕ ਜੋ ਨਗਰ ਕਰਹਾਲੀ ਹੈ ਉਸ ਵੇਲੇ ਇਸ ਨਗਰ ਦੇ ਵਸਨੀਕ ਭਾਈ ਸੁਰਮੁਖ ਜੀ ਜਿਨਾਂ ਦਾ ਸਰੀਰ ਇੱਕ ਭਿਆਨਕ ਬਿਮਾਰੀ ਨੇ ਜਕੜ ਲਿਆ ਜਿਹਨੂੰ ਆਪਾਂ ਕਹਿੰਦੇ ਆਂ ਕੋੜ ਦਾ ਰੋਗ ਕੂੜ ਦਾ ਰੋਗ ਇੱਕ ਐਸਾ ਰੋਗ ਹੈ ਪਿਆਰਿਓ ਆਪ ਸਾਰੇ ਜਾਣਦੇ ਹੀ ਹੋ

ਕਿ ਇਤਨਾ ਭਿਆਨਕ ਰੋਗ ਹੈ ਕਿ ਕੋਈ ਵੀ ਇਨਸਾਨ ਨੇੜੇ ਆਉਣਾ ਪਸੰਦ ਨਹੀਂ ਕਰਦਾ ਜਿਹਨੂੰ ਕੋੜ ਹੋਇਆ ਹੋਵੇ ਬੁਲਾਉਣਾ ਤਾਂ ਇੱਕ ਬਹੁਤ ਦੂਰ ਰਹਿ ਗਈ ਗੱਲ ਕੋਈ ਉਸ ਇਨਸਾਨ ਦੇ ਨੇੜੇ ਜਾਣਾ ਵੀ ਪਸੰਦ ਨਹੀਂ ਕਰਦਾ ਇਹ ਭਿਆਨਕ ਬਿਮਾਰੀ ਨੂੰ ਗ੍ਰਸਿਆ ਭਾਈ ਗੁਰਮੁਖ ਜੀ ਨੂੰ ਤੇ ਨਗਰ ਵਾਲਿਆਂ ਨੇ ਵੀ ਤੇ ਪਰਿਵਾਰ ਵਾਲਿਆਂ ਨੇ ਵੀ ਉਹਨਾਂ ਦੀ ਇਸ ਬਿਮਾਰੀ ਦਾ ਉਪਚਾਰ ਤਾਂ ਕੋਈ ਨਹੀਂ ਕੀਤਾ ਉਹਨਾਂ ਨੂੰ ਬਜਾਏ ਇਸ ਦੇ ਵੀ ਕੋਈ ਉਹਨਾਂ ਦਾ ਇਲਾਜ ਹੁੰਦਾ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਤੇਰ ਇਕੱਲਾ ਘਰੋਂ ਹੀ ਬਾਹਰ ਨਹੀਂ ਕੱਢਿਆ ਪਿੰਡ ਵਾਲਿਆਂ ਨੇ ਨਗਰ ਵਾਲਿਆਂ ਨੇ ਉਹਨੂੰ ਪਿੰਡ ਤੋਂ ਹੀ ਬਾਹਰ ਕੱਢ ਦਿੱਤਾ ਭਾਈ ਸੁਰਮੁਖ ਜੀ ਨੂੰ ਇਹ ਜੋ ਅਸਥਾਨ ਹ ਉਸ ਵੇਲੇ ਇੱਥੇ ਬੇਆਬਾਦ ਜਗ੍ਹਾ ਸੀ ਕੋਈ ਆਉਂਦਾ ਜਾਂਦਾ ਨਹੀਂ ਸੀ ਇੱਥੇ ਤੇ ਇੱਥੇ ਇੱਕ ਝੁੱਗੀ ਚੌਂਪੜੀ ਬਣਾ ਕੇ ਥੋੜੀ ਬਹੁਤ ਤੇ ਉਹਦੇ ਵਿੱਚ ਭਾਈ ਸੁਰ ਮੁਖ ਜੀ ਨੂੰ ਰੱਖ ਦਿੱਤਾ ਗਿਆ ਇੱਕ ਤਾਂ ਇਨਸਾਨ ਦੁਖੀ ਹੁੰਦਾ ਆਪਣੇ ਦੁੱਖ ਕਰਕੇ ਦੂਸਰਾ ਦੁਖੀ ਉਦੋਂ ਹੋ ਜਾਂਦਾ ਜਦੋਂ ਕੋਈ ਉਹਦੀ ਸੁਣਵਾਈ ਨਾ ਹੋਵੇ ਉਹਦੀ ਕੋਈ ਉਪਚਾਰ ਕੋਈ ਦਵਾਈ ਨਾ ਹੋਵੇ ਨਾ ਉਹਦਾ ਕੋਈ ਦੇਖ ਰੇਖ ਨਾ ਕੀਤੀ ਜਾਂਦੀ ਹੋਵੇ ਫਿਰ ਇਨਸਾਫ ਹੋਰ ਵੀ ਦੁਖੀ ਹੋ ਜਾਂਦਾ ਕਿ ਮੈਂ ਪਹਿਲੀ ਬਹੁਤ ਦੁਖੀ ਸੀ ਆਪਣੀ ਬਿਮਾਰੀ ਤੋਂ ਮੇਰੇ ਪਰਿਵਾਰ ਵਾਲਿਆਂ ਨੇ ਮੇਰੀ ਸਾਰ ਕੀ ਲੈਣੀ ਸੀ ਸਗੋਂ ਮੈਨੂੰ ਘਰੋਂ ਕੱਢ ਦਿੱਤਾ।

ਮੇਰੇ ਨਗਰ ਵਾਲਿਆਂ ਨੇ ਵੀ ਮੇਰਾ ਕੋਈ ਸਾਥ ਨਹੀਂ ਦਿੱਤਾ ਉਹਨਾਂ ਨੇ ਵੀ ਨਗਰ ਚੋਂ ਬਾਹਰ ਕੱਢ ਦਿੱਤਾ ਦੁਖੀ ਹੋਏ ਤੇ ਫਿਰ ਉਹਨਾਂ ਨੇ ਰੋ ਰੋ ਕੇ ਪੁਕਾਰਾਂ ਕੀਤੀਆਂ ਸੱਚੇ ਪਾਤਸ਼ਾਹ ਜਾਂ ਤਾਂ ਮੇਰਾ ਸਰੀਰ ਸਮਾਪਤ ਹੋ ਜਾਏ ਜੇ ਮੈਂ ਇਤਨੀ ਕੁ ਭਿਆਨਕ ਦਰਦਨਾਕ ਹਾਲਤ ਵਿੱਚ ਰਹਿਣਾ ਇਦੋਂ ਤਾਂ ਮੈਂ ਦੁਨੀਆਂ ਤੋਂ ਹੀ ਚਲਿਆ ਜਾਵਾਂ ਮੇਰਾ ਸਰੀਰ ਖਤਮ ਹੋ ਜਾਏ ਜਾਂ ਫਿਰ ਕੋਈ ਐਸੀ ਕਿਰਪਾ ਕਰ ਤੇ ਮੇਰਾ ਰੋਗ ਦੂਰ ਹੋ ਜਾਏ ਤੇ ਜੇ ਵੀ ਮੇਰਾ ਰੋਗ ਦੂਰ ਹੋ ਸਕਦਾ ਤਾਂ ਇੱਕੋ ਇੱਕ ਕਿਰਪਾ ਹੋ ਸਕਦੀ ਹੈ ਜੇ ਸਤਿਗੁਰ ਪਾਤਸ਼ਾਹ ਮਹਾਰਾਜ ਆ ਕੇ ਮੇਰੇ ਤੇ ਕਿਰਪਾ ਕਰ ਦੇਣ ਤਾਂ ਇਹ ਰੋਗ ਵੀ ਦੂਰ ਹੋ ਸਕਦਾ ਕਿਵੇਂ ਅਰਦਾਸਾਂ ਕੀਤੀਆਂ ਹੋਣੀਆਂ ਨੇ ਇਹ ਤਾਂ ਭਾਈ ਸੁਰਮੁਖ ਜੀ ਜਾਣਦੇ ਕਿਉਂਕਿ ਦੁਖੀ ਇਨਸਾਨ ਦਾ ਹਿਰਦਾ ਬਹੁਤ ਛੇਤੀ ਜੁੜ ਜਾਂਦਾ ਦੁਖੀ ਹੋ ਕੇ ਪੁਕਾਰਾਂ ਜਿਹੜਾ ਕਰਦਾ ਉਹ ਹਾਲਤ ਉਹੀ ਜਾਣਦਾ ਜਾਂ ਪ੍ਰਭੂ ਜਾਣਦਾ ਪਰਮੇਸ਼ਰ ਜਾਣਦਾ ਭਾਈ ਸੁਰਮੁਖ ਜੀ ਨੇ ਵੈਰਾਗ ਚ ਆ ਕੇ ਰੋ ਰੋ ਕੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਅਰਦਾਸਾਂ ਜੋਦੜੀਆਂ ਕੀਤੀਆਂ ਦਿਨ ਰਾਤ ਕੀਤੀਆਂ ਕਿਵੇਂ ਕੀਤੀਆਂ ਹੋਣਗੀਆਂ ਉਹ ਜਾਣਦੇ ਤੇ ਸੱਚੇ ਪਾਤਸ਼ਾਹ ਮਹਾਰਾਜ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇਸ ਘੋੜ ਸਵਾਰ ਮਹਾਰਾਜ ਦੇ ਨਾਲ ਸਨ ਉਸ ਵੇਲੇ ਉਹਨਾਂ ਨੇ ਇੱਥੇ ਆਉਣਾ ਕੀਤਾ ਤੇ ਜਿਸ ਵੇਲੇ ਸ ਘੋੜਿਆਂ

ਆ ਖੜਕਾਹਟ ਹੋਇਆ ਹੁਣ ਘੋੜਾ ਤਾਂ ਇੱਕ ਆ ਜਾਏ ਪਿਆਰਿਓ ਪੂਰੀ ਕਿੰਨੀ ਆਵਾਜ਼ ਹੁੰਦੀ ਹੈ ਜਦੋਂ 100 ਘੋੜੇ ਆਏ ਹੋਣਗੇ ਤੇ ਉਸ ਵੇਲੇ ਕਿੰਨਾ ਖੜਕਾ ਹੋਇਆ ਹੋਣਾ ਭਾਈ ਸੁਰਮਖ ਜੀ ਰਿੜਦੇ ਰਿੜਦੇ ਝੁੱਗੀ ਤੋਂ ਝੋਂਪੜੀ ਤੋਂ ਬਾਹਰ ਆਏ ਕੀ ਵੇਖਿਆ ਵੀ ਇੰਨੀ ਗਿਣਤੀ ਦੇ ਵਿੱਚ ਕੌਣ ਆ ਗਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਘੋੜੇ ਤੋਂ ਥੱਲੇ ਉਤਰੇ ਤੇ ਕਹਿਣ ਲੱਗੇ ਕੀ ਸੋਚਦੇ ਹੋ ਭਾਈ ਗੁਰਮੁਖ ਜੀ ਵੇਖ ਹੀ ਜਾਂਦੇ ਤੇ ਹੈਰਾਨ ਹੋਈ ਜਾਂਦੇ ਆ ਵੀ ਇੰਨੀ ਗਿਣਤੀ ਵਿੱਚ ਕੌਣ ਆ ਗਿਆ ਮੇਰੇ ਕੋਲੇ ਮੇਰੇ ਕੋਲੇ ਤਾਂ ਇਨਸਾਨ ਨੇ ਤਾਂ ਕੀ ਹੋਣਾ ਕੋਈ ਪਸ਼ੂ ਪੰਛੀ ਕੋਈ ਜਾਨਵਰ ਵੀ ਮੇਰੇ ਕੋਲ ਨਹੀਂ ਆਉਂਦਾ ਮੇਰਾ ਪਰਿਵਾਰ ਮੇਰੇ ਕੋਲ ਨਹੀਂ ਆਉਂਦਾ ਮੇਰੇ ਨਗਰ ਵਾਲੇ ਮੇਰੇ ਕੋਲ ਕੋਈ ਨਹੀਂ ਆਉਂਦਾ ਜੇ ਕਿਸੇ ਦਾ ਤਰਸ ਆ ਗਿਆ ਕੋਈ ਰੋਟੀ ਪਾਣੀ ਦੇ ਗਿਆ ਜੇ ਕਿਸੇ ਨੂੰ ਤਰਸ ਨਹੀਂ ਆਇਆ ਤਾਂ ਕੋਈ ਨਹੀਂ ਆਇਆ ਪਰ ਅੱਜ ਐਡੀ ਗਿਣਤੀ ਵਿੱਚ ਕੌਣ ਆ ਗਏ ਮਹਾਰਾਜ ਬੋਲੇ ਕਹਿਣ ਲੱਗੇ ਜਿਹਨੂੰ ਦਿਨ ਰਾਤ ਚੇਤੇ ਕਰਦਾ ਅਸੀਂ ਉਹ ਆ ਕਹਿੰਦੇ ਜੀ ਮੈਂ ਤਾਂ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਕਿਸੇ ਨੂੰ ਯਾਦ ਹੀ ਨਹੀਂ ਕੀਤਾ ਨਾਲ ਜੋ ਸਿੰਘ ਆਏ ਸਨ ਸੇਵਕ ਸਿੱਖ ਆਏ ਸਨ ਉਹ ਕਹਿਣ ਲੱਗੇ

ਇਹ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਸੁਰਮੁਖ ਜੀਤ ਨੇ ਖੁਸ਼ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ ਰੱਜ ਰੱਜ ਕੇ ਰੋਏ ਤੇ ਇਤਨਾ ਕ ਧੰਨਵਾਦ ਕੀਤਾ ਮਹਾਰਾਜ ਤੁਸੀਂ ਮੇਰੇ ਗਰੀਬ ਦੀਆਂ ਅਰਦਾਸਾਂ ਸੁਣ ਕੇ ਮੇਰੇ ਵਾਸਤੇ ਆ ਕੇ ਚੱਲ ਕੇ ਕਹਿਣ ਲੱਗੇ ਐ ਭਾਈ ਸੁਰਮੁਖ ਉਸ ਵੇਲੇ ਇਸ ਥਾਂ ਤੇ ਛੱਪੜੀ ਸੀ ਜਿਹਨੂੰ ਆਪਾਂ ਅੱਜ ਸਰੋਵਰ ਸਾਹਿਬ ਦੇ ਦਰਸ਼ਨ ਕਰਦੇ ਆਂ ਮਹਾਰਾਜ ਕਹਿਣ ਲੱਗੇ ਇਸ ਛੱਪੜੀ ਦੇ ਵਿੱਚ ਇਸ਼ਨਾਨ ਕਰੋ ਜਦੋਂ ਇਸ਼ਨਾਨ ਕੀਤਾ ਬਚਨ ਮੰਨ ਕੇ ਮਹਾਰਾਜ ਦਾ ਇਸ਼ਨਾਨ ਕਰਕੇ ਜਦੋਂ ਬਾਹਰ ਨਿਕਲਿਆ ਤੰਦਰੁਸਤ ਬਿਲਕੁਲ ਜਿਵੇਂ ਕਦੇ ਰਾਣਾ ਵੀ ਨਹੀਂ ਹੋਇਆ ਹੁੰਦਾ ਇਤਨੀ ਸ਼ੁੱਧ ਤੇ ਨਿਰਮਲ ਦੇ ਸਰੀਰ ਹੋ ਗਿਆ ਭਾਈ ਸੁਰਮਕ ਜੀ ਦਾ ਜਿਵੇਂ ਕਦੇ ਕੁਛ ਵੀ ਨਹੀਂ ਹੋਇਆ ਹੁੰਦਾ ਕਿ ਮਹਾਰਾਜ ਸਾਹਿਬ ਜੀ ਨੇ ਵਰ ਦਿੱਤਾ ਕਹਿਣ ਲੱਗੇ ਭਾਈ ਸੁਰਮੁਖ ਅੱਜ ਤੇਰੇ ਕਰਕੇ ਅਸੀਂ ਇੱਥੇ ਆਏ ਹਂ ਤੇਰੇ ਕਰਕੇ ਪਤਾ ਨਹੀਂ ਇੱਥੇ ਦਾ ਕਿੰਨਾ ਕੁ ਦਾ ਭਲਾ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਸਥਾਨ ਬਹੁਤ ਵੱਡੇ ਤੀਰਥ ਦੇ ਨਾਲ ਜਾਣਿਆ ਜਾਏਗਾ ਇਸ ਅਸਥਾਨ ਤੇ ਕੂੜੀਆਂ ਦੇ ਕੋੜ ਦੂਰ ਹੋਇਆ ਕਰਨਗੇ ਔਰ ਨਾਲ ਮਹਾਰਾਜ ਸਾਹਿਬ ਨੇ ਬਚਨ ਕੀਤਾ ਵੀ 18 ਪ੍ਰਕਾਰ ਦੇ ਕੱਚੇ ਕੋੜ ਜਿਹੜੇ ਹੋਰ ਵੀ ਕਿਉਂਕਿ ਅੱਜ ਇਹ ਨਹੀਂ ਪਤਾ ਲੱਗਦਾ ਵੀ ਕਿਤਨੀਆਂ ਕਿਤਨੇ ਬਿਮਾਰੀਆਂ ਨੇ ਇਕੱਲੇ ਕੂੜ ਦੀਆਂ ਕਿੰਨੀਆਂ ਕਿਸਮਾਂ ਨੇ ਮਹਾਰਾਜ ਸਾਹਿਬ ਨੇ ਵਰ ਦਿੱਤਾ

ਇਸ ਅਸਥਾਨ ਤੇ ਜਿਹੜਾ ਇਸ਼ਨਾਨ ਕਰਿਆ ਕਰੇਗਾ ਉਹਦੇ ਦੁੱਖ ਦੂਰ ਹੋਇਆ ਕਰਨਗੇ ਇਕੱਲਾ ਮੈਂ ਸਮਝਦਾ ਕੋੜ ਦਾ ਰੋਗ ਹੀ ਨਹੀਂ ਪਤਾ ਨਹੀਂ ਕਿੰਨੇ ਕੁ ਹੋਰ ਇਹ ਕਹਿ ਸਕਦੇ ਆਂ ਵੀ ਸਾਰੇ ਰੋਗਾਂ ਵਿੱਚੋਂ ਕੋਈ ਵੀ ਕਿਸੇ ਨੂੰ ਰੋਗ ਹੋਵੇ ਇਸ ਅਸਥਾਨ ਤੇ ਸ਼ਰਧਾ ਨਾਲ ਕੋਈ ਭਾਵਨਾ ਦੇ ਨਾਲ ਇਸ਼ਨਾਨ ਕਰਦਾ ਨਤਮਸਤਕ ਹੁੰਦਾ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਉਹਨਾਂ ਦੇ ਰੋਗ ਦੂਰ ਹੋ ਜਾਂਦੇ ਭਾਵੇਂ ਕਿਹੋ ਜਿਹਾ ਮਰਜ਼ੀ ਰੋਗੀ ਕਿਉਂ ਨਾ ਮਹਾਰਾਜ ਸਾਹਿਬ ਜੀ ਦੇ ਬਚਨ ਮੰਨ ਕੇ ਭਾਈ ਸੁਰਮਗ ਜੀ ਨੇ ਇਸ਼ਨਾਨ ਕੀਤਾ ਕਿਰਪਾ ਪ੍ਰਾਪਤ ਕੀਤੀ ਤੰਦਰੁਸਤੀਆਂ ਬਖਸ਼ਿਸ਼ ਕੀਤੀਆਂ ਮਹਾਰਾਜ ਨੇ ਫਿਰ ਭਾਈ ਸੁਰਮੁਖ ਜੀ ਨੇ ਮਹਾਰਾਜ ਸਾਹਿਬ ਜੀ ਨੂੰ ਆਪਣੇ ਘਰ ਲੈ ਕੇ ਜਾਣਾ ਕੀਤਾ। ਨਗਰ ਦੇ ਅੰਦਰ ਗੁਰੂ ਘਰ ਹੈ ਜਿਹਨੂੰ ਅੱਜ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਦੇ ਨਾਲ ਜਾਣਿਆ ਜਾਂਦਾ ਤੇ ਉਸ ਅਸਥਾਨ ਤੇ ਅੱਜ ਗੁਰੂ ਘਰ ਸੁਸ਼ੋਭਿਤ ਹੈ ਤੇ ਉਹ ਘਰ ਹੈ ਭਾਈ ਸੁਰਮਖ ਜੀ ਦਾ ਜਿੱਥੇ ਮਹਾਰਾਜ ਸਾਹਿਬ ਜੀ ਨੂੰ ਫਿਰ ਰੱਖਿਆ 40 ਦਿਨ ਸੇਵਾ ਕੀਤੀ ਮਹਾਰਾਜ ਦੀ ਹੇ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਨਾਲ ਜਿਹੜੇ ਘੋੜ ਸਵਾਰ ਹੋਰ ਸਿੱਖ ਸਨ 100 ਦੀ ਗਿਣਤੀ ਦੱਸੀ ਹ ਇਤਿਹਾਸ ਵਿੱਚ ਉਹਨਾਂ ਦੀ

ਦਿਨ ਸੇਵਾ ਕੀਤੀ ਮਹਾਰਾਜ ਦੀ ਤੇ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਨਾਲ ਜਿਹੜੇ ਘੋੜ ਸਵਾਰ ਹੋਰ ਸਿੱਖ ਸਨ 100 ਦੀ ਗਿਣਤੀ ਦੱਸੀ ਹ ਇਤਿਹਾਸ ਵਿੱਚ ਉਹਨਾਂ ਦੇ ਮਹਾਰਾਜ ਸਾਹਿਬ ਜੀ ਨੇ ਅੱਗੇ ਫਿਰ 40 ਦਿਨ ਤੋਂ ਬਾਅਦ ਨਾਨਕ ਮਤਾ ਸਾਹਿਬ ਨੂੰ ਜਾਣਾ ਕੀਤਾ ਇਸ ਲਈ ਇਹ ਧਰਤੀ ਛੇਵੇਂ ਪਾਤਸ਼ਾਹ ਮਹਾਰਾਜ ਦੀ ਚਰਨ ਛੋ ਪ੍ਰਾਪਤ ਹੋਈ ਉਸ ਤੋਂ ਬਾਅਦ ਜਦੋਂ ਸਮਾਂ ਆਇਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਸੰਸਾਰ ਦੇ ਵਿੱਚ ਤਸ਼ੱਦਦ ਹੋ ਰਿਹਾ ਸੀ ਮੁਗਲਾਂ ਵੱਲੋਂ ਧਰਮ ਦੇ ਅਟੈਕ ਕੀਤੇ ਜਾ ਰਹੇ ਸਨ ਧਰਮ ਦੀ ਹਾਨੀ ਹੋ ਰਹੀ ਸੀ ਜਿਸ ਵੇਲੇ ਉਸ ਵੇਲੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਹਿਨ ਦੀ ਰਾਖੀ ਲਈ ਜਦੋਂ ਦਿੱਲੀ ਨੂੰ ਜਾਣਾ ਕੀਤਾ ਮਹਾਰਾਜ ਨੇ ਧਰਮ ਦੀ ਰਾਖੀ ਦੇ ਵਾਸਤੇ ਤੇ

ਫਿਰ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਜੀ ਇਸ ਅਸਥਾਨ ਤੇ ਨਤਮਸਤਕ ਹੋ ਕੇ ਕਿਉਂ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਲੱਗਦੇ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਪਿਤਾ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਚਰਨ ਸ਼ੋ ਪ੍ਰਾਪਤ ਅਸਥਾਨ ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨਤ ਮਸਤਕ ਹੋ ਕੇ ਫਿਰ ਅੱਗੇ ਦਿੱਲੀ ਨੂੰ ਚਾਲੇ ਮਾਰੇ ਮਹਾਰਾਜ ਨੇ ਜਦੋਂ ਜਾ ਕੇ ਹਿੰਦ ਦੀ ਰਾਖੀ ਲਈ ਆਪਣਾ ਸੀਸ ਕੁਰਬਾਨ ਕੀਤਾ ਮਹਾਰਾਜ ਨੇ ਇਸ ਲਈ ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਚਰਨ ਛੋਹ ਕੇਸ ਧਰਤੀ ਨੂੰ ਬਖਸ਼ਿਸ਼ ਕੀਤੀ ਇਸ ਲਈ ਇਹ ਉਹ ਜਗਹਾ ਹੈ ਜੋ ਜ਼ਿਲ੍ਹਾ ਪਟਿਆਲੇ ਦੇ ਵਿੱਚ ਦੋ ਪਾਤਸ਼ਾਹੀਆਂ ਮਹਾਰਾਜ ਦੀ ਚਰਨ ਸੋ ਪ੍ਰਾਪਤ ਅਸਥਾਨ ਇਸ ਅਸਥਾਨ ਤੇ ਜਿਹੜਾ ਵੀ ਆਉਂਦਾ ਸਾਡੇ ਕੋਲ ਗਿਣਤੀ ਨਹੀਂ ਪਿਆਰਿਓ ਗਿਣਤੀ ਕੋਈ ਨਹੀਂ

ਕਿ ਹੁਣ ਤੱਕ ਕਿੰਨੇ ਕੁ ਸੰਗਤਾਂ ਨੇ ਇੱਥੇ ਆ ਕੇ ਲਾਭ ਲਏ ਨੇ ਬਾਕੀਆਂ ਦੀ ਗੱਲ ਤਾਂ ਬਾਗ ਵਿੱਚ ਕਰਾਂਗਾ ਜਦੋਂ ਸਮਾਂ ਬਣਿਆ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕੀਤੀ ਜਾਵੇਗੀ ਮੈਂ ਆਪਣੀ ਕਹਾਣੀ ਬੀਤੀ ਜਰੂਰ ਸੰਗਤਾਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਜਦੋਂ ਦਾਸ ਦਾ ਬਚਪਨ ਸੀ ਮੈਨੂੰ ਹੁਣ ਇਹ ਨਹੀਂ ਯਾਦ ਕਿ ਉਸ ਵੇਲੇ ਮੇਰੀ ਉਮਰ ਕਿੰਨੀ ਕ ਸੀ ਤੇ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਮੈਨੂੰ ਕੋਈ ਸੋਝੀ ਨਹੀਂ ਹੈ ਕਿ ਗੁਰੂ ਘਰ ਕਿਹੜੇ ਪਾਸੇ ਸੀ ਗੁਰੂ ਘਰ ਕਿਹੜੇ ਪਾਸੇ ਤੋਂ ਰਸਤਾ ਆ ਜਾਂਦਾ ਸੀ ਕਿਵੇਂ ਵੀ ਮੈਨੂੰ ਉਹ ਕੁਝ ਯਾਦ ਨਹੀਂ ਬਸ ਮੈਨੂੰ ਥੋੜਾ ਥੋੜਾ ਇਨਾ ਕੁ ਯਾਦ ਹੈ ਕਿ ਜਦੋਂ ਮੇਰੇ ਮਾਤਾ ਪਿਤਾ ਮੈਨੂੰ ਲੈ ਕੇ ਆਉਂਦੇ ਸਨ ਉਸ ਵੇਲੇ ਰਸਤੇ ਦੇ ਵਿੱਚ ਕੁਛ ਜਿੱਥੇ ਆਪਾਂ ਬਾਂਦਰਾਂ ਨੂੰ ਵੇਖਦੇ ਆਂ ਜੋ ਡੀਅਰ ਪਾਰਕ ਦਾ ਰਸਤਾ ਉਥੇ ਆ ਕੇ ਮੈਨੂੰ ਥੋੜਾ ਜਿਹਾ ਯਾਦ ਹੈ ਉੱਥੇ ਦਾਣੇ ਪਾਂਦੇ ਸਨ ਸਾਰੇ ਲੋਕ ਖੜ ਕੇ ਮੈਨੂੰ ਥੋੜਾ ਥੋੜਾ ਉਨਾ ਸਿਮਰਤੀ ਹੈ। ਕਿਉਂ ਲੈ ਕੇ ਆਉਂਦੇ ਸਨ

<iframe width=”656″ height=”369″ src=”https://www.youtube.com/embed/ld1FApxWPDc” title=”ਛੇਵੀਂ ਪਾਤਸ਼ਾਹੀ ਦਾ ਅਨੋਖਾ ਚਮਤਕਾਰ ਮੈਨੂੂੰ ਵੱਡੀ ਬਿਮਾਰੀ ਤੋਂ ਮੁਕਤੀ ਮਿਲੀ ਹੈਡ ਗ੍ਰੰਥੀ ਨੇ ਦੱਸੀ ਭਾਵੁਕ ਹੋ ਹੱਡਬੀਤੀ” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

Leave a Reply

Your email address will not be published. Required fields are marked *