ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਲੰਗਰ ਦੀ ਚਰਚਾ ਦੂਰ ਦੂਰ ਤੱਕ ਫੈਲਣ ਲੱਗੀ ਕਈ ਥਾਵਾਂ ਦੇ ਚਰਚਾ ਹੋਣ ਲੱਗੀ ਇਹ ਖੰਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦਾ ਲੰਗਰ ਬਿਨਾਂ ਕਿਸੇ ਤਿੰਨ ਭੇਦ ਦੇ ਵੰਡਿਆ ਜਾਂਦਾ ਹੈ। ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ ਸਭ ਨੂੰ ਇੱਕ ਹੀ ਪ੍ਰਕਾਰ ਦਾ ਲੰਗਰ ਛਕਾਇਆ ਜਾਂਦਾ ਹੈ। ਗੁਰੂ ਸਾਹਿਬ ਜੀ ਦੇ ਲੰਗਰ ਦੀ ਮਹਿਮਾ ਸੁਣ ਕੇ ਸੰਤਾਂ ਦੂਰੋਂ ਦੂਰੋਂ ਆ ਕੇ ਨਾਲੇ ਤਾਂ ਲੰਗਰ ਛਕਦੀਆਂ ਅਤੇ ਨਾਲੇ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਖੁਲਾ ਲੰਗਰ ਵਰਦਾ ਵੇਖ ਕੇ ਕਈ ਲੋਕ ਗੁਰੂ ਕੇ ਲੰਗਰ ਦਾ ਗਲਤ ਫਾਇਦਾ ਚੁੱਕਣ ਲੱਗ ਗਈ ਇਹਨਾਂ ਵਿੱਚੋਂ ਹੀ ਇੱਕ ਮਾੜੇ ਨਾਮ ਦਾ ਵਿਅਕਤੀ ਸੀ। ਜਿਹੜਾ ਕਿ ਬੈਠ ਕੇ ਦੋਨੋਂ ਸਮੇਂ ਲੰਗਰ ਛਕਦਾ ਤੇ ਫਿਰ ਆਰਾਮ ਕਰਨ ਵਾਸਤੇ ਦੂਰ ਕਿਤੇ ਰੁੱਖ ਦੀ ਛਾਂ ਹੇਠਾਂ ਜਾ ਕੇ ਲੰਮੇ ਪੈ ਜਾਂਦਾ ਉਸ ਵਿਅਕਤੀ ਨੂੰ ਇਸ ਤਰ੍ਹਾਂ ਕਰਦਿਆਂ ਕਈ ਦਿਨ ਗੁਜਰ ਗਏ
ਗੁਰੂ ਘਰ ਦੀ ਸੇਵਾਦਾਰਾਂ ਨੇ ਉਸ ਨੂੰ ਸਮਝਾਇਆ ਕਿ ਇੱਥੇ ਜਿਹੜਾ ਵੀ ਆਉਂਦਾ ਹੈ ਉਹ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਂਦਾ ਹੈ। ਤੇ ਤੁਸੀਂ ਵੀ ਥੋੜੀ ਬਹੁਤ ਸੇਵਾ ਜਰੂਰ ਕਰਿਆ ਕਰੋ ਤਾਂ ਸੇਵਾਦਾਰਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਉਸ ਵਿਅਕਤੀ ਬੋਲਿਆ ਕਿ ਮੈਂ ਗੁਰੂ ਅੰਗਦ ਦੇਵ ਜੀ ਦਾ ਸੇਵਕ ਹਾਂ ਤੇ ਮੈਂ ਸਿਰਫ ਉਹਨਾਂ ਦੀ ਸੇਵਾ ਕਰਾਂਗਾ ਤੁਹਾਡੇ ਗੈਰ ਹੋਤੇ ਮੈਂ ਸੇਵਾ ਬਿਲਕੁਲ ਨਹੀਂ ਕਰਾਂਗਾ ਇਸ ਪ੍ਰਕਾਰ ਕਰਦਿਆਂ ਕਰਦਿਆਂ ਕੁਝ ਦਿਨ ਹੋਰ ਲੰਘ ਗਏ। ਇੱਕ ਦਿਨ ਉਸ ਵਿਅਕਤੀ ਨੂੰ ਬਾਬਾ ਬੁੱਢਾ ਜੀ ਨੇ ਵੀ ਸਮਝਾਇਆ ਕਿ ਇਸ ਤਾਨ ਸਿਰਫ ਲੰਗਰ ਛਕਣ ਲਈ ਹੀ ਨਹੀਂ ਬਲਕਿ ਇਸ ਇਸ ਥਾਂ ਦਾ ਪ੍ਰਾਪਤੀ ਹੋਣ ਵਾਸਤੇ ਹੈ ਇਸ ਤਰ੍ਹਾਂ ਕਰਨ ਨਾਲ ਸਿਰ ਉੱਤੇ ਭਾਰ ਚੜਦਾ ਹੈ ਬਾਬਾ ਬੁੱਢਾ ਜੀ ਨੇ ਜਦੋਂ ਉਸ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਮੰਨਿਆ ਤੇ ਗੁਰੂ ਜੀ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ ਤੇ ਆਖਣ ਲੱਗਾ
ਗੁਰੂ ਜੀ ਤੁਹਾਡੇ ਸੇਵਾਦਾਰ ਮੇਰੇ ਨਾਲ ਈਰਖਾ ਕਰਦੇ ਹਨ ਮੈਨੂੰ ਚੈਨ ਨਾਲ ਨਹੀਂ ਜੀਣ ਦਿੰਦੇ ਤੇ ਮੈਨੂੰ ਆਖਦੇ ਹਨ ਕਿ ਤੂੰ ਸੰਗਤ ਦੀ ਸੇਵਾ ਕਰਿਆ ਕਰ ਪਰ ਮੈਂ ਲੋਕਾਂ ਦੀ ਸੇਵਾ ਕਿਉਂ ਕਰਾਂ ਮੈਂ ਤਾਂ ਤੁਹਾਡਾ ਸੇਵਕ ਹਾਂ ਮੈਂ ਤਾਂ ਸਿਰਫ ਤੁਹਾਡੀ ਹੀ ਸੇਵਾ ਕਰਨੀ ਚਾਹੁੰਦਾ ਹਾਂ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੀ ਸੇਵਾ ਦੱਸੋ ਉਸ ਵਿਅਕਤੀ ਦੇ ਮੂੰਹ ਇਹ ਗੱਲ ਸੁਣ ਕੇ ਗੁਰੂ ਜੀ ਨੇ ਹੁਸਨ ਸਮਝਾਇਆ ਇਹ ਸੰਗਤ ਦੀ ਸੇਵਾ ਵਿੱਚ ਹੀ ਰੱਬ ਦੀ ਸੇਵਾ ਹੁੰਦੀ ਹੈ ਕਿਉਂਕਿ ਪਰਮਾਤਮਾ ਸੰਗਤ ਦੀ ਸੇਵਾ ਵਿੱਚ ਇਹ ਵਾਸ ਕਰਦਾ ਹੈ ਗੁਰੂ ਜੀ ਦੁਆਰਾ ਸਮਝਾਉਂਦੇ ਬਾਵਜੂਦ ਵੀ ਉਹ ਮੂਰਖ ਵਿਅਕਤੀ ਜਿਦ ਕਰਨ ਲੱਗਾ ਤੇ ਆਖਣ ਲੱਗਾ ਨਹੀਂ ਮੈਂ ਤਾਂ ਸਿਰਫ ਤੁਹਾਡੀ ਹੀ ਸੇਵਾ ਕਰਾਂਗਾ ਉਸ ਵਿਅਕਤੀ ਦਾ ਮੂਰਖਾ ਵਾਲਾ ਹਾਲ ਦੇਖ ਕੇ ਗੁਰੂ ਜੀ ਨੇ ਹੁਸਨ ਆਦੇਸ਼ ਦਿੱਤਾ ਕਿ ਜਾ ਜਾ ਕੇ ਅੱਗ ਵਿੱਚ ਸੜ ਜਾ ਤੇਰੇ ਵਾਸਤੇ ਸਾਡੀ ਇਹੀ ਸੇਵਾ ਹੈ ਗੁਰੂ ਜੀ ਦੇ ਮੂੰਹ ਇਹ ਬਚਨ ਸੁਣ ਕੇ
ਉਹ ਬੋਦਿਆ ਜਿਹਾ ਗਿਆ ਕਿਉਂਕਿ ਗੁਰੂ ਸਾਹਿਬ ਦਾ ਇਹ ਆਦੇਸ਼ ਉਸਦਾ ਕਠਨ ਹੀ ਨਹੀਂ ਅਸੰਭਵ ਲੱਗ ਰਿਹਾ ਸੀ ਪਰ ਹੁਣ ਉਹ ਕਰਦਾ ਵੀ ਕੀ ਕਿਉਂਕਿ ਉਸ ਨੇ ਭਰੀ ਸੰਗਤ ਦੇ ਸਾਹਮਣੇ ਕਿਹਾ ਸੀ ਕਿ ਗੁਰੂ ਜੀ ਜੋ ਵੀ ਮੈਨੂੰ ਹੁਕਮ ਦੇਣਗੇ ਮੈਂ ਉਹੀ ਕਰਾਂਗਾ ਤੇ ਉਹ ਵਿਅਕਤੀ ਆਪਣਾ ਮਨ ਮਾਰ ਕੇ ਜੰਗਲ ਵਿੱਚ ਚਲਾ ਗਿਆ ਤੇ ਉੱਥੇ ਲਕੜੀਆਂ ਇਕੱਠੀਆਂ ਕਰਕੇ ਉਹਨਾਂ ਦੀ ਇੱਕ ਚਿਤਾ ਤਿਆਰ ਕਰ ਲਈ ਤੇ ਉਸ ਨੂੰ ਅੱਗ ਲਾ ਦਿੱਤੀ ਪ੍ਰੰਤੂ ਹੁਣ ਅੱਗ ਵਿੱਚ ਜਾਣ ਦੀ ਉਸਦੀ ਹਿੰਮਤ ਨਹੀਂ ਪੈ ਰਹੀ ਸੀ ਇਕ ਦੋ ਵਾਰ ਉਹ ਅੱਗ ਦੇ ਨੇੜੇ ਵੀ ਗਿਆ ਪਰ ਅੱਗ ਦੇ ਸੇਖ ਅਤੇ ਮਰਨ ਦੇ ਡਰ ਤੋਂ ਉਹ ਬੜਾ ਘਬਰਾਹ ਰਿਹਾ ਸੀ। ਉਸ ਨੂੰ ਇਸ ਤਰਾਂ ਕਰਦਿਆਂ ਵੇਖ ਕੇ ਰੂਪ ਵਿਸ਼ੇ ਲੁਕਿਆ ਇੱਕ ਚੋਰ ਦੇਖ ਰਿਹਾ ਸੀ
ਜਿਹੜਾ ਕਿ ਲਾਗੇ ਪੈਂਦੇ ਕਿਸੇ ਨਗਰ ਵਿੱਚ ਕਿਸੇ ਔਰਤ ਦੇ ਗਹਿਣੇ ਚੁਰਾ ਕੇ ਲਿਆਇਆ ਸੀ ਤੇ ਸਰਕਾਰੀ ਬੰਦਿਆਂ ਦੀ ਮਾਂ ਨੂੰ ਬੱਚਿਆਂ ਲਈ ਜੰਗਲ ਵਿੱਚ ਲੁਕਿਆ ਬੈਠਾ ਸੀ ਮਾੜੇ ਨੂੰ ਇਸ ਤਰਾਂ ਕਰਦਿਆਂ ਦੇਖ ਕੇ ਉਹ ਸ਼ੋਰ ਮਾੜੇ ਦੇ ਪਾਸ ਆ ਗਿਆ ਤੇ ਪੁਸ਼ਾਂ ਲੱਗਾ ਤੁਸੀਂ ਇਸ ਤਰਾਂ ਕਿਉਂ ਕਰ ਰਹੇ ਹੋ ਤਾਂ ਮਾੜੇ ਨੇ ਦੱਸਿਆ ਕਿ ਮੈਨੂੰ ਗੁਰੂ ਅੰਗਦ ਦੇਵ ਜੀ ਦਾ ਹੁਕਮ ਹੈ ਕਿ ਜਾ ਜਾ ਕੇ ਬਲਦੇ ਆਪ ਜੀ ਸੜ ਜਾ ਇਹੀ ਸਾਡੀ ਸੇਵਾ ਹੈ ਬਸ ਇਹੀ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਪਰ ਮੈਂ ਹਨੂੰ ਇਸ ਅੱਗ ਤੋਂ ਅਤੇ ਮੌਤ ਨੂੰ ਬੜਾ ਡਰ ਲੱਗ ਰਿਹਾ ਹੈ ਮੈਂ ਇਹਨੂੰ ਹੁਣ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਮੈਂ ਮਾੜੇ ਦੇ ਮੂੰਹ ਤੇ ਗੱਲ ਸੁਣ ਕੇ ਚੋਰ ਨੇ ਮਾੜੇ ਨੂੰ ਕਿਹਾ ਕਿ ਭਾਈ ਜੀ ਤੁਸੀਂ ਇੱਕ ਕੰਮ ਕਰੋ ਤੁਸੀਂ ਮੇਰੇ ਨਾਲ ਸੌਦਾ ਕਰ ਲਵੋ ਤੇ
ਕੀ ਭਾਈ ਜੀ ਤੁਸੀਂ ਇੱਕ ਕੰਮ ਕਰੋ ਤੁਸੀਂ ਮੇਰੇ ਨਾਲ ਸੌਦਾ ਕਰ ਲਵੋ ਤੇ ਗੁਰੂ ਅੰਗਦ ਦੇਵ ਜੀ ਦਾ ਬਚਨ ਮੈਨੂੰ ਦੇ ਦਿਓ ਤੇ ਉਸ ਤੇ ਬਦਲੇ ਆ ਸੋਨੇ ਦੇ ਗਹਿਣੇ ਤੋਂ ਅਸੀਂ ਰੱਖ ਲਵੋ ਤਾਂ ਚੋਰ ਦੇ ਮੂੰਹੋਂ ਇਹ ਗੱਲ ਸੁਣ ਕੇ ਮਾੜਾ ਬੜਾ ਖੁਸ਼ ਹੋਇਆ ਤੇ ਸੌਦਿਆਂ ਮਨਜ਼ੂਰ ਕਰ ਲਿਆ ਜਿਸ ਤੋਂ ਜ਼ੋਰ ਮਾੜੇ ਨੂੰ ਆਖਣ ਲੱਗਾ ਕਿ ਮੈਂ ਇਹ ਗਹਿਣੇ ਦਾ ਪਹਿਲਾ ਦੂਸਰੇ ਗੁਰੂ ਸਾਹਿਬ ਆਗੇ ਅਰਦਾਸ ਕਰੋ ਕਿ ਤੁਸੀਂ ਆਪਣਾ ਬਚਨ ਮੈਨੂੰ ਦੇ ਦਿੱਤਾ ਹੈ ਤਾਂ ਮਾੜੇ ਨੇ ਬਿਨਾਂ ਕੁਝ ਸੋਚੇ ਆਪਣੇ ਦੋਨੋਂ ਹੱਥ ਜੋੜੇ ਤੇ ਗੁਰੂ ਸਾਹਿਬ ਅਗੇ ਅਰਦਾਸ ਕੀਤੀ ਕਿ ਮੈਂ ਤੁਹਾਡੇ ਬਚਨਾਂ ਨੂੰ ਇਸ ਚੋਰ ਕੋਲ ਵੇਚ ਰਿਹਾ ਹਾਂ ਤੇ ਉਸਦੇ ਬਦਲੇ ਮੈਂ ਇਹ ਸੋਨਾ ਲੈ ਰਿਹਾ ਹਾਂ ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸਵੀਕਾਰ ਕਰੋ ਮਾੜੇ ਦੇ ਅਰਦਾਸ ਕਰਨ ਤੋਂ ਬਾਅਦ ਚੋਰ ਨੇ ਦੇਖਦਿਆਂ ਹੀ ਦੇਖਦਿਆਂ ਚੇਤਾ ਵਿੱਚ ਛਾਲ ਮਾਰ ਦਿੱਤੀ ਤੇ ਕੁਝ ਹੀ ਸਮੇਂ ਵਿੱਚ ਪੂਰੀ ਤਰਹਾਂ ਫਸਲ ਹੋ ਗਿਆ ਗੁਰੂ ਜੀ ਦੇ ਬਚਨਾਂ ਤੇ ਅਥਾਹ ਸ਼ਰਧਾ ਰੱਖਣ ਕਾਰਨ
ਉਸ ਚੋਰ ਨੂੰ ਗਰਮ ਅਵਸਥਾ ਪ੍ਰਾਪਤ ਹੋਈ ਇਹ ਦੂਸਰੇ ਪਾਸੇ ਮਾੜਾ ਚੋਰ ਦੇ ਗਹਿਣਿਆਂ ਨੂੰ ਵੇਚਣ ਵਾਸਤੇ ਸ਼ਹਿਰ ਵੱਲ ਗਿਆ ਸੁਨਿਆਰਾ ਮਾੜੇ ਦੀਆਂ ਗੱਲਾਂ ਬਾਤਾਂ ਤੋਂ ਸਮਝ ਗਿਆ ਕਿ ਇਹ ਮਾਲ ਚੋਰੀ ਦਾ ਹੈ ਤੇ ਸਰਕਾਰੀ ਬੰਦਿਆਂ ਨੂੰ ਖਬਰ ਦੇ ਕੇ ਜਲਦੀ ਹੀ ਮਾੜੇ ਨੂੰ ਗ੍ਰਫਤਾਰ ਕਰਾ ਦਿੱਤਾ ਇਸ ਤੋਂ ਬਾਅਦ ਸਰਕਾਰੀ ਬੰਦਿਆਂ ਨੇ ਹੋਰ ਚੋਰੀਆਂ ਬਾਰੇ ਪਤਾ ਕਰਨ ਲਈ ਮਾੜੇ ਦੀ ਬਹੁਤ ਕੁੱਟ ਮਾਰ ਕੀਤੀ ਜਿਸ ਦੇ ਚਲਦਿਆਂ ਉਹ ਦਮ ਤੋੜ ਗਿਆ ਖਾਲਸਾ ਜੀ ਗੁਰੂ ਦਾ ਹੁਕਮ ਤੇ ਭਾਣਾ ਮੰਨਣ ਵਿੱਚ ਹੀ ਸਾਡਾ ਭਲਾ ਹੈ ਜਦੋਂ ਵੀ ਸ੍ਰੀ ਦਰਬਾਰ ਸਾਹਿਬ ਚੋਂ ਤਾਂ ਉਥੇ ਜਾ ਕੇ ਵਾਧੂ ਵਾਧ ਸੇਵਾ ਕਰਨ ਦੀ ਕੋਸ਼ਿਸ਼ ਕਰੋ। ਲੰਗਰ ਛਕਣਾ ਕੋਈ ਮਾੜਾ ਨਹੀਂ ਹੈ ਪਰ ਕਲਾ ਲੰਗਰ ਹੀ ਛਕਣ ਜਾਣਾ ਮਾੜੀ ਗੱਲ ਹੈ ਸੋ ਵਾਦ ਤੋਂ ਵੱਧ ਗੁਰੂ ਘਰ ਜਾ ਕੇ ਸੇਵਾ ਕਰੀਏ ਤੇ ਆਪਣਾ ਜੀਵਨ ਸਫਲ ਕਰੀਏ ਕੋਸ਼ਿਸ਼ ਕਰੋ ਖਾਲਸਾ ਜੀ ਆਪਣੇ ਆਸ ਪਾਸ ਪਿੰਡ ਜਾਂ ਨਗਰ ਦੇ ਕਰੀਬ
ਜੋ ਵੀ ਗੁਰਦੁਆਰਾ ਸਾਹਿਬ ਤੁਹਾਨੂੰ ਕਰੀਬ ਪੈਂਦਾ ਹੈ ਉੱਥੇ ਸਵੇਰੇ ਸ਼ਾਮ ਜਾ ਕੇ ਹਾਜਰੀ ਜਰੂਰ ਲਵਾਇਆ ਕਰੋ। ਤੇ ਹਫਤੇ ਚ ਇੱਕ ਦਿਨ ਸ੍ਰੀ ਹਰਿਮੰਦਰ ਸਾਹਿਬ ਵੀ ਜਰੂਰ ਜਾਇਆ ਕਰੋ ਜਿਵੇਂ ਕੋਈ ਬੱਚਾ ਜਿੰਨੇ ਵੀ ਦਿਨ ਸਕੂਲ ਜਾਂਦਾ ਹੈ ਸਾਲ ਦੇ ਅਖੀਰ ਵਿੱਚ ਜਾ ਕੇ ਹਾਜ਼ਰੀਆਂ ਦੀ ਗਿਣਤੀ ਹੁੰਦੀ ਹੈ ਤੇ ਫਿਰ ਹਾਜ਼ਰੀਆਂ ਦੇ ਹਿਸਾਬ ਨਾਲ ਅਸੈਸਮੈਂਟ ਵੀ ਮਿਲਦੀ ਹੈ। ਬਸ ਇਸੇ ਤਰ੍ਹਾਂ ਹੀ ਹੈ ਖਾਲਸਾ ਜੀ ਜਿੰਨਾ ਚਿਰ ਸਾਡੇ ਸਾਹ ਚਲਦੇ ਪਏ ਨੇ ਉਨਾਂ ਚਿਰ ਤੱਕ ਸਵੇਰੇ ਸ਼ਾਮ ਆਪਣੇ ਨਗਰ ਦੇ ਗੁਰਦੁਆਰਾ ਸਾਹਿਬ ਹਾਜਰੀ ਭਰਦੇ ਰਹੋ ਤੇ ਸੰਗਤ ਵਿੱਚ ਬੈਠ ਕੇ ਨਾਮ ਜਪਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਮਰਨ ਤੋਂ ਬਾਅਦ ਇਹ ਗੁਰੂ ਘਰ ਦੀਆਂ ਹਾਜ਼ਰੀਆਂ ਸਾਡੇ ਕੰਮ ਆਉਣਗੀਆਂ ਤੇ ਸੰਗਤ ਵਿੱਚ ਬੈਠ ਕੇ ਜਪਿਆ ਨਾਮ ਲੋਕ ਪਰਲੋਕ ਦੇ ਵਿੱਚ ਕੰਮ ਆਵੇਗਾ ਸੋ ਪਿਆਰਿਓ ਕੰਮਾਂਕਾਰਾਂ ਵਿੱਚ ਟਾਈਮ ਕੱਢ ਕੇ ਸੰਗਤ ਚ ਜਰੂਰ ਜਾਇਆ ਕਰੋ। ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ