72 ਰੋਗਾਂ ਦੇ ਦੁਸ਼ਮਣ ਨੇ ਮੇਵੇ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖ਼ੇ ਨਾਲ ਤੁਸੀਂ ਬਹੱਤਰ ਬਿਮਾਰੀਆਂ ਦੇ ਇਲਾਜ ਕਰ ਸਕਦੇ ਹੋ ਤੁਸੀਂ ਇਸ ਨੁਸਖੇ ਨੂੰ ਘਰ ਵਿੱਚ ਵਰਤ ਕੇ ਆਪਣੇ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ,ਤੁਸੀਂ ਇਸ ਨੁਸਖ਼ੇ ਨਾ ਲ ਥਕਾਵਟ ਕਮਜ਼ੋਰੀ ਗੈਸ ਦੰਦਾਂ ਦੇ ਰੋਗ ਅਤੇ ਹੋਰ ਅਨੇਕਾਂ ਰੋਗਾਂ ਤੋਂ ਤੁਸੀਂ ਇਸ ਨੁਸਖੇ ਨਾਲ ਇਲਾਜ ਕਰ ਸਕਦੇ ਹੋ ਘਰ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਤੁਸੀਂ ਕਿਸ਼ਮਿਸ਼ ਲੈਣੀ ਹੈ,ਕਿਸ਼ਮਿਸ਼ ਦਾ ਇਸਤੇਮਾਲ ਤਾਂ ਹਰ ਲੋਕ ਹੀ ਕਰਦੇ ਹਨ

ਪਰ ਕਈ ਲੋਕਾਂ ਨੂੰ ਇਸ ਬਾਰੇ ਇੰਨਾ ਨਹੀਂ ਪਤਾ ਕਿ ਆਪਾਂ ਕਿੰਨੀ ਮਾਤਰਾ ਵਿੱਚ ਲੈ ਣੀ ਹੈ ਅਤੇ ਕਿਸ ਤਰੀਕੇ ਨਾਲ ਆਪਣੇ ਸਰੀਰ ਲਈ ਫ਼ਾਇਦੇਮੰਦ ਅਤੇ ਇਨ੍ਹਾਂ ਬੀਮਾਰੀਆਂ ਤੋਂ ਠੀਕ ਹੋਣ ਲਈ ਆਪਣੇ ਲਈ ਕਿਵੇਂ ਕੰਮ ਕਰਦੀ ਹੈ,ਸਭ ਤੋਂ ਪਹਿਲਾਂ ਤੁਸੀਂ ਕਿਸ਼ਮਿਸ਼ ਦੇ ਅੱਠ ਤੋਂ ਦੱਸ ਦਾਣੇ ਲੈ ਲੈਂਦੇ ਹਨ ਅਤੇ ਇਸ ਨੂੰ ਰਾਤ ਨੂੰ ਪਾਣੀ ਵਿਚ ਭਿਉ ਕੇ ਛੱਡ ਦੇਣਾ ਹੈ ਅਤੇ ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਇਨ੍ਹਾਂ ਦਾਣਿਆਂ ਦਾ ਸੇਵਨ ਕਰਨਾ ਹੈ ਅਤੇ ਸਭ ਤੋਂ ਪਹਿਲਾਂ ਤੁਸੀਂ

ਇਸ ਪਾਣੀ ਨੂੰ ਪੀ ਲੈਣਾ ਹੈ ਅਤੇ ਉਸ ਤੋਂ ਬਾਅਦ ਇਨ੍ਹਾਂ ਕਿਸ਼ਮਿਸ਼ ਨੂੰ ਚਬਾ ਚਬਾ ਕੇ ਚੰਗੀ ਤ ਰ੍ਹਾਂ ਖਾ ਲੈਣਾ ਹੈ,ਤੁਸੀਂ ਇਸ ਦਾ ਇਸਤਮਾਲ ਲਗਾਤਾਰ ਨਹੀਂ ਕਰਨਾ ਤੁਸੀਂ ਸਿਰਫ ਇਸ ਦਾ ਇਸਤਮਾਲ ਮਹੀਨੇ ਵਿੱਚ ਤਿੰਨ ਵਾਰ ਹੀ ਕਰਨਾ ਹੈ,ਇਸ ਦਾ ਇਸਤੇਮਾਲ ਕਰਨਾ ਆਪਣੇ ਸਰੀਰ ਵਿੱਚ ਬਹੁਤ ਜ਼ਿਆਦਾ ਐਨਰਜੀ ਅਤੇ ਸ਼ਕਤੀ ਪੈਦਾ ਹੋਵੇਗੀ ਅਤੇ ਜੋ ਆਪਣਾ ਸਰੀਰ ਕਮਜ਼ੋਰ ਅਤੇ ਥੱਕਿਆ ਰਹਿੰਦਾ ਹੈ ਉਸ ਨੂੰ ਆਪਾਂ ਤਾਕਤਵਰ ਬਣਾ ਕੇ ਸਹੀ ਤਰੀਕੇ ਨਾਲ ਇਸ ਦਾ ਉਪਯੋਗ ਕਰਨਾ ਤੁਸੀਂ ਤੰਦਰੁਸਤ ਰੱਖ ਸਕਦੇ ਹੋ

ਜੇ ਘਰ ਤੁਹਾਡੇ ਸਰੀਰ ਵਿਚ ਖੂਨ ਦੀ ਕਮੀ ਹੈ ਤਾਂ ਤੁਸੀਂ ਇਸ ਨੂੰ ਤਿੰਨ ਵਾਰ ਉਪਯੋਗ ਕਰਨ ਨਾ ਲ ਹੀ ਤੁਹਾਨੂੰ ਥੋੜ੍ਹੇ ਦਿਨਾਂ ਵਿੱਚ ਹੀ ਪਤਾ ਲੱਗੇਗਾ ਕਿ ਤੁਹਾਡੇ ਸਰੀਰ ਵਿਚ ਖੂਨ ਦੀ ਮਾਤਰਾ ਬਿਲਕੁਲ ਸਹੀ ਹੋ ਰਹੀ ਹੈ,ਇਸ ਦੇ ਉਪਯੋਗ ਨਾਲ ਤੁਹਾਨੂੰ ਤੇਜ਼ਾਬ ਦੀ ਸਮੱਸਿਆ ਵੀ ਨਹੀਂ ਹੋਵੇਗੀ.ਜੇਕਰ ਤੁਹਾਡਾ ਸਰੀਰ ਥੱਕਿਆ ਰਹਿੰਦਾ ਹੈ ਤਾਂ ਤੁਸੀਂ ਇਸ ਦੇ ਅੱਠ ਤੋਂ ਦਸ ਦਾਣੇ ਚਬਾ ਚਬਾ ਕੇ ਖਾਓ ਇਸ ਤਰ੍ਹਾਂ ਕ ਰ ਨ ਨਾਲ ਤੁਹਾਡੇ ਸਰੀਰ ਦੀ ਥਕਾਵਟ ਵੀ ਦੂਰ ਹੋ ਜਾਵੇਗੀ ਅਤੇ

ਤੁਹਾਡੇ ਸਰੀਰ ਵਿਚ ਤਾਕਤ ਵੀ ਆ ਜਾਵੇਗੀ ਇਸ ਦੇ ਉਪਯੋਗ ਨਾਲ ਤੁਹਾਡਾ ਸਰੀਰ ਦਾ ਮੋਟਾਪਾ ਵੀ ਖ਼ਤਮ ਹੋ ਜਾਵੇਗਾ ਅਤੇ ਤੁਹਾਡੀ ਪਾਚਨ ਸ਼ਕਤੀ ਵੀ ਮਜ਼ਬੂਤ ਹੋਏ ਜੇਕਰ ਤੁਹਾਨੂੰ ਬੁਖਾਰ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਇਸ ਨੂੰ ਲਗਾਤਾਰ ਤਿੰਨ ਦਿਨ ਦਸ ਦਾਣੇ ਰੋਜ਼ ਖਾਣੇ ਹਨ ਤੁਸੀਂ ਥੋੜ੍ਹੇ ਦਿਨਾਂ ਵਿੱਚ ਹੀ ਦੇਖੋਗੇ ਕਿ ਤੁਹਾਡੇ ਅਨੇਕਾਂ ਬੀਮਾਰੀਆਂ ਤੋਂ ਕਿਵੇਂ ਕੰਟਰੋਲ ਕਰ ਸਕਦੇ ਹੋ ਕਿਸ਼ਮਿਸ਼ ਦੇ ਬਹੁਤ ਜ਼ਿਆਦਾ ਫ਼ਾਇਦੇ ਹਨ

ਇਸ ਨਾਲ ਆਪਣੇ 72 ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਹ ਤਾਂ ਤੁਹਾਨੂੰ ਮੇਨ ਮੇਨ ਗੱਲਾਂ ਦੱਸੀਆਂ ਗਈਆਂ ਸਨ ਕਿਸ਼ਮਿਸ਼ ਖਾਣ ਨਾਲ ਅਨੇਕਾਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਅਤੇ ਇਸ ਦਾ ਤੁਸੀਂ ਮਹੀਨੇ ਵਿੱਚ ਤਿੰਨ ਵਾਰ ਹੀ ਸੇਵਨ ਕਰਨਾ ਹੈ ਅਤੇ ਤੁਸੀਂ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੋਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾ ਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *