ਗੁਰ ਮਰਿਆਦਾ ਅਨੁਸਾਰ ਬਣਾਓ ਕੜ੍ਹਾਹ ਪ੍ਰਸ਼ਾਦ ਕਰਦਾ ਹੈ ਹਜ਼ਾਰਾਂ ਰੋਗ ਦੂਰ

ਵੀਡੀਓ ਥੱਲੇ ਜਾ ਕੇ ਦੇਖੋ,ਕੜਾ ਪ੍ਰਸ਼ਾਦ ਇਸ ਬਾਰੇ ਅੱਜ ਤੁਹਾਨੂੰ ਅਸੀ ਪੂਰੀਜਾਣਕਾਰੀ ਦੇਣ ਜਾ ਰਿਹਾ ਕੜਾਹ ਪ੍ਰਸ਼ਾਦ ਲੈ ਕੇ ਬਹੁਤ ਸਾਰੇ ਅਜਿਹੇ ਤੱਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਕੜਾਹ ਪ੍ਰਸਾਦ ਜੋ ਕਿ ਗੁਰੂ ਸਾਹਿਬਾਨਾ ਦੀ ਬਖਸ਼ਿਸ਼ ਹੈ ਇਹ ਖ਼ੁਸ਼ੀ ਵਿਚ ਵੀ ਬਣਦੀ ਹੈ ਅਤੇ ਗ਼ਮੀ ਵਿਚ ਵੀ ਬਣਦੀ ਹੈ ਅਤੇ ਇਸ ਕੜਾ ਪ੍ਰਸ਼ਾਦ ਦੀ ਦੇਗ ਨੂੰ ਅਮੀਰ-ਗਰੀਬ ਹਰ ਕੋਈ ਗੁਰੂ ਸਾਹਿਬ ਭੇਟਾ ਕਰ ਸਕਦਾ ਹੈ ਅਤੇ ਕੜਾਹ ਪ੍ਰਸ਼ਾਦ ਨੂੰ ਛੱਕਣ ਨਾਲ ਬਿਮਾਰੀਆਂ ਕਦੀ

ਵੀ ਨੇੜੇ ਨਹੀਂ ਆਉਂਦੀ ਇਸ ਵਿਚ ਕਿਹੜੇ ਤੱਤ ਹੁੰਦੇ ਹਨ ਉਹ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ ਹੁਣ ਆਪਾਂਦੱਸਦੇ ਆ ਕੇ ਕੜਾਹ ਪ੍ਰਸ਼ਾਦ ਨੂੰ ਕਿਸ ਤਰਾ ਤਿਆਰ ਕੀਤਾ ਸਭ ਤੋਂ ਪਹਿਲਾਂ ਤੁਸੀਂ ਕਿਸੇ ਬਰਤਨ ਵਿੱਚ ਦੋ ਤੋਂ ਤਿੰਨ ਕਿਲੋ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਕੇ ਗਰਮ ਕਰ ਲਿਆ ਹੈ ਅਤੇ ਫਿਰ ਦੂਸਰੇ ਪਾਸੇ ਕੜਾਹੀ ਵਿੱਚ ਆਪਾਂ ਜਿਸ ਹਿਸਾਬ ਨਾਲ ਦੇ ਬਣਾਉਣੀ ਹੈ ਉਸ ਹਿਸਾਬ ਨਾਲ ਪਹਿਲਾਂ ਆਪਾਂ ਕੜਾਹੀ ਵਿਚ ਘਿਉ ਪਾਵਾਂਗੇ ਅਤੇ ਫਿਰ ਜਦੋਂ ਘਿਓ ਗਰਮ ਹੋ ਜਾਵੇ ਫੇਰ

ਓਸ ਪਿਓ ਦੇ ਹਿਸਾਬ ਨਾਲ ਤੁਸੀਂ ਉਸ ਵਿਚ ਆਟਾ ਪਾਉਣਾ ਹੈ ਅਤੇ ਫਿਰ ਇਸ ਆਟੇ ਨੂੰ ਭੁਨਦੇ ਰਹਿਣ ਹੈ ਤੇ ਇਸ ਗੱਲ ਦਾ ਖਾਸ ਧਿਆਨ ਰੱਖਦਾ ਹੈ ਕਿ ਆਟੇ ਨੂੰ ਥੱਲੇ ਕੜਾਹੀ ਵਿਚ ਸੜਨਾ ਨਹੀਂ ਦੇਣਾ ਇਸ ਨੂੰ ਹਿਲਾਉਂਦੇ ਰਹਿਣਾ ਹੈ ਅਤੇ ਜਦੋਂ ਇਹ ਆਟਾ ਲਾਲ ਭੂਰੇ ਰੰਗ ਦਾ ਹੋ ਜਾਵੇ ਅਤੇ ਫਿਰ ਜਿਹੜਾ ਪਾਣੀ ਗਰਮ ਕੀਤਾ ਸੀ ਉਹ ਇਨ੍ਹਾਂ ਚੀਜ਼ਾਂ ਨਾਲੋਂ ਦੋ ਗੁਣਾਂ ਵੱਧ ਪਾ ਦੇਣਾ ਹੈ ਅਤੇ ਤੁਸੀਂ ਪਾਣੀ ਇਸ ਵਿੱਚ ਧਿਆਨ ਨਾਲ ਪਾਉਣਾ ਹੈ ਪਾਣੀ ਪਾਉਣ ਨਾਲ ਗਰਮ ਤਾਂ

ਤੁਹਾਡੇ ਹੱਥਾਂ ਤੇ ਪੈ ਸਕਦਾ ਹੈ ਇਸ ਲਈ ਪਾਣੀ ਪਾਉਣ ਲੱਗਿਆਂ ਧਿ-ਆ-ਨ ਰੱਖਣਾ ਹੈ ਅਤੇ ਫਿਰ ਤੁਸੀਂ ਇਨ੍ਹਾਂ ਆਟਾ ਪਾਇਆ ਸੀ ਓਨੀ ਹੀ ਖੰਡ ਪਾ ਦੇਣੀ ਹੈ ਅਤੇ ਖੰਡ ਪਾਉਣ ਤੋਂ ਬਾਅਦ ਤੁਸੀਂ ਇਸ ਨੂੰ ਇੱਕ ਮਿੰਟ ਤੱਕ ਹੈ ਹਿਲਾਉਂਦੇ ਰਹਿਣਾ ਹੈ ਅਤੇ ਉਸ ਤੋਂ ਬਾਅਦ ਫਿਰ ਗੈਸ ਬੰ-ਦ ਕਰ ਦੇਣਾ ਹੈ ਇਸ ਤਰ੍ਹਾਂ ਇਹ ਤੁਹਾਡੀ ਕੜਾਹ ਪ੍ਰਸ਼ਾਦ ਦੀ ਦੇਗ ਬਣ ਕੇ ਤਿਆਰ ਹੋ ਜਾਵੇਗੀ ਕੜਾਹ ਪ੍ਰਸ਼ਾਦਿ ਬਣਾਉਂਦੇ ਸਮੇਂ

ਇਸ ਗੱਲ ਦਾ ਜ਼ਰੂਰ ਖਿ-ਆ-ਲ ਰੱਖਣਾ ਹੈ ਜੇ ਬਣਾਉਣ ਸਮੇਂ ਇਸ ਨੂੰ ਹਿ-ਲਾ-ਉਂ-ਦੇ ਰਹਿਣਾ ਇਸ ਤਰਾ ਇਸ ਨੁਕਤੇ ਨਾਲ ਤੁਸੀਂ ਕੜਾਹ ਪ੍ਰਸ਼ਾਦ ਦੇਗ ਤਿਆਰ ਕਰ ਸਕਦੇ ਹੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *