ਸੁਖਮਨੀ ਸਾਹਿਬ ਦੇ ਪਾਠ ਕਰਨ ਦਾ ਸਹੀ ਸਮਾਂ ਤੇ ਅਸਲ ਵਿਧੀ ਜਿਸ ਨਾਲ ਹਰ ਮਨੋਕਾਮਨਾ ਪੂਰੀ ਹੋ ਜਾਵੇ

ਸਾਧ ਸੰਗਤ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਖਾਸ ਵਿਸ਼ੇ ਤੇ ਸੁਖਮਨੀ ਸਾਹਿਬ ਦੇ ਪਾਠ ਦੀ ਤਾਕਤ ਸੁਖਮਨੀ ਸਾਹਿਬ ਦੇ ਪਾਠ ਕਿੰਨੇ ਕਰੀਏ ਕਿਹੜੀ ਵਿਧੀ ਨਾਲ ਕਰੀਏ ਸ਼ੁਰੂ ਕਰਨ ਦਾ ਸਹੀ ਸਮਾਂ ਕੀ ਹੈ ਜਿਸ ਦੇ ਨਾਲ ਸਾਰੀਆਂ ਮਨੋਕਾਮਨਾਵਾਂ ਸਾਡੀਆਂ ਪੂਰੀਆਂ ਹੋ ਜਾਣ ਇਹ ਬਹੁਤ ਸਵਾਲ ਨੇ ਜੀ ਬਹੁਤ ਵੱਡੇ ਸੰਗਤ ਨੇ ਬਹੁਤ ਵਾਰੀ ਸਵਾਲ ਕੀਤੇ ਆ ਸੋ ਅੱਜ ਆਪਾਂ ਕੋਸ਼ਿਸ਼ਾਂ ਕਰਾਂਗੇ ਇਹਨਾਂ ਸਾਰੀਆਂ ਚੀਜ਼ਾਂ ਤੇ ਸਪਸ਼ਟੀਕਰਨ ਕਰਨ ਦੀ ਸੋ ਪਹਿਲਾਂ ਫਤਿਹ ਬੁਲਾਓ ਆਪਾਂ ਵਿਸ਼ੇ ਦੀ ਆਰੰਭਤਾ ਕਰੀਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸੁਖ ਪਲਸ ਮਣੀ ਆਪਾਂ ਕਿੰਨੀ ਵਾਰੀ ਇਹ ਅਰਥ ਜਿਹੜੇ ਆ ਗੁਰੂ ਕਿਰਪਾ ਸਦਕਾ ਸਾਂਝੇ ਕੀਤੇ ਪਿਆਰਿਓ ਸੁਖ ਪਲਸ ਮਣੀ ਸੁਖਾਂ ਦੀ ਮਣੀ ਸੁਖਮਨੀ ਸਾਹਿਬ ਦੀ ਬਾਣੀ ਇਹ ਗੱਲ ਯਾਦ ਰੱਖਿਓ ਪਿਆਰਿਓ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਨਾ ਜਿਹੜਾ ਸੁਖਮਨੀ ਸਾਹਿਬ ਦੇ ਨਾਲ ਆਪਣਾ ਮਨ ਜੋੜਦਾ ਹੈ ਤੇ ਸਮਝ ਲਓ ਉਹ ਸੁੱਖਾਂ ਦੀ ਮਣੀ ਨੂੰ ਪ੍ਰਾਪਤ ਕਰ ਲੈਂਦਾ ਹੈ ਪਾਤਸ਼ਾਹ ਕਹਿੰਦੇ ਨੇ ਸੁਖਾਂ ਦੀ ਮਨੀ ਉਹਨਾਂ ਲੋਕਾਂ ਨੂੰ ਮਿਲਦੀ ਹੈ ਜਿਹੜੇ ਲੋਕ ਖੁਦ ਸੁਖਾਂ ਦੀ ਮਣੀ ਨੂੰ ਪ੍ਰਾਪਤ ਕਰਦੇ ਨੇ ਉਹਦੇ ਨਾਲ ਜੁੜਦੇ ਨੇ ਭਾਵ ਸੁਖਮਨੀ ਸਾਹਿਬ ਦੀ ਬਾਣੀ ਨੂੰ ਪੜਦੇ ਨੇ ਪਾਤਸ਼ਾਹ ਨੇ

ਤੇ ਆਪ ਕਹਿ ਦਿੱਤਾ ਸਤਿਗੁਰ ਕਹਿੰਦੇ ਨੇ ਸਿਮਰੋ ਸਿਮਰਿ ਸਿਮਰਿ ਸੁਖੁ ਪਾਵਉ ਕਲ ਕਲੇਸ ਤਨ ਮਾਹਿ ਮਿਟਾਵੋ ਇਸ ਤਨ ਨੂੰ ਜਿੰਨੇ ਵੀ ਰੋਗ ਨੇ ਇਸ ਮਨ ਨੂੰ ਜਿੰਨੇ ਵੀ ਰੋਗ ਨੇ ਪਿਆਰਿਆ ਇਹ ਗੱਲ ਯਾਦ ਰੱਖੀ ਪਿਆਰਿਆ ਕਿ ਇਹ ਤੇਰੇ ਰੋਗ ਇਹ ਤੇਰੀਆਂ ਚਿੰਤਾਵਾਂ ਇਹ ਤੇਰੀਆਂ ਫਿਕਰਾਂ ਸਭ ਦੂਰ ਹੋ ਜਾਣਗੀਆਂ ਪਿਆਰਿਆ ਜਦੋਂ ਤੂੰ ਗੁਰੂ ਨਾਲ ਜੁੜੇਗਾ ਭਾਵ ਸੁਖਮਨੀ ਸਾਹਿਬ ਦੇ ਨਾਲ ਜੁੜੇਗਾ ਸੁਖਮਨੀ ਸਾਹਿਬ ਦੀ ਬਾਣੀ ਨੂੰ ਪਿਆਰ ਨਾਲ ਪੜੇਗਾ ਇਕ ਬੇਨਤੀ ਮੈਂ ਤੁਹਾਡੇ ਚਰਨਾਂ ਚ ਹੋਰ ਕਰ ਦਿਆ ਸਾਧ ਸੰਗਤ ਜਦੋਂ ਵੀ ਗੁਰਬਾਣੀ ਦਾ ਪਾਠ ਕਰਨ ਬੈਠੋ ਜਦੋਂ ਵੀ ਗੁਰਬਾਣੀ ਦਾ ਨਿਤਨੇਮ ਕਰੋ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਮੈਂ ਗੁਰੂ ਦੇ ਨਾਲ ਬਾਤਾਂ ਕਰ ਰਿਹਾ ਹਾਂ ਗੁਰੂ ਦੇ ਨਾਲ ਮੇਰੀ ਗੱਲ ਹੋ ਰਹੀ ਹੈ ਪਾਤਸ਼ਾਹ ਦੇ ਨਾਲ ਮੇਰੀ ਵਿਚਾਰ ਹੋ ਰਹੀ ਹੈ ਗੁਰੂ ਦੇ ਨਾਲ ਮੇਰਾ ਦੁੱਖ ਸੁੱਖ ਸਾਂਝਾ ਹੋ ਰਿਹਾ ਤੇ ਗੁਰਬਾਣੀ ਪੜਨ ਵੇਲੇ ਇਹ ਖਿਆਲ ਮਨ ਚ ਰੱਖਿਓ ਸਾਧ ਸੰਗਤ ਮੈਂ ਕਹਿਨਾ ਤੁਹਾਡਾ ਚਿੱਤ ਆਪਣੇ ਆਪ ਗੁਰਬਾਣੀ ਦੇ ਵਿੱਚ ਜੁੜੇਗਾ। ਆਪਣੇ

ਆਪ ਸਤਿਗੁਰ ਦੀ ਪਾਵਨ ਬਾਣੀ ਦੇ ਵਿੱਚ ਅਸਮਾਨੀ ਜੁੜਨਾ ਹੈ ਸਾਧ ਸੰਗਤ ਇਹ ਮਨ ਦੇ ਵਿੱਚ ਕਦੀ ਵੀ ਨਾ ਲੈ ਕੇ ਆਇਓ ਕਿ ਮੈਂ ਗੁਰਬਾਣੀ ਪੜ੍ ਰਿਹਾ ਹਾਂ ਜਾਂ ਮੈਂ ਪਾਠ ਕਰ ਰਿਹਾ ਹਾਂ ਮੈਂ ਨਾ ਲੈ ਕੇ ਆਇਓ ਤੇ ਇਹ ਕਿਹੋ ਵੀ ਸਤਿਗੁਰੂ ਤੁਸੀਂ ਕਰਵਾ ਰਹੇ ਜੇ ਮੈਂ ਨਿਤਨੇਮ ਕਰ ਰਿਹਾ ਤੁਸੀਂ ਕਰਵਾ ਰਹੇ ਹੋ ਮੈਂ ਪਾਠ ਕਰ ਰਿਹਾ ਤੁਸੀਂ ਕਰਵਾ ਰਹੇ ਹੋ ਸਤਿਗੁਰੂ ਮੈਂ ਕੌਣ ਹੁੰਨਾ ਕਰਨ ਵਾਲਾ ਤੇਰੀ ਕਿਰਪਾ ਤੇਰੀ ਰਹਿਮਤ ਦੇ ਦੁਆਰਾ ਹੀ ਇਹ ਸਭ ਕੁਝ ਹੋ ਰਿਹਾ ਮੈਂ ਬੇਨਤੀ ਕਰ ਰਿਹਾ ਸੀ ਸਿਮਰੋ ਸਿਮਰਿ ਸਿਮਰਿ ਸੁਖੁ ਪਾਵਹੁ ਪਾਤਸ਼ਾਹ ਕਹਿੰਦੇ ਨੇ ਸਿਮਰੋ ਉਸ ਪਰਮਾਤਮਾ ਨੂੰ ਸਿਮਰੋ ਉਸ ਅਕਾਲ ਪੁਰਖ ਨੂੰ ਸਿਮਰੋ ਕਿਹੜੇ ਨੂੰ ਕਿਹੜਾ ਕਹਿੰਦਾ ਹੈ

ਨਿਰਭਉ ਨਿਰਵੈਰ ਜਿਹੜਾ ਪਾਤਸ਼ਾਹ ਨਿਰਭਉ ਹੈ ਭਾਵ ਜਿਹਨੂੰ ਕਿਸੇ ਦਾ ਡਰ ਨਹੀਂ ਹੈ ਉਹ ਨਾ ਹੀ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਹੀ ਉਹ ਡਰਦਾ ਹੈ ਪਿਆਰਿਓ ਨਿਰਵੈਰ ਜਿਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ ਉਹ ਕਿਸੇ ਨਾਲ ਵੈਰ ਕਮਾਉਣ ਦੀ ਸੋਚਦਾ ਹੀ ਨਹੀਂ ਉਹ ਕਿਸੇ ਨੂੰ ਸਲਾਹ ਵੀ ਨਹੀਂ ਦਿੰਦਾ ਵੀ ਤੂੰ ਕਿਸੇ ਨਾਲ ਵੈਰ ਕਮਾ ਇਹੋ ਜਿਹੇ ਪਰਮਾਤਮਾ ਨਾਲ ਜੁੜੀ ਇੱਕ ਬੇਨਤੀ ਕਰ ਦਵਾਂ ਅੱਜ ਅਸੀਂ ਉਹਨਾਂ ਲੋਕਾਂ ਦੇ ਨਾਲ ਜੁੜ ਰਹੇ ਹਾਂ ਉਹਨਾਂ ਲੋਕਾਂ ਦੇ ਨਾਲ ਅਸੀਂ ਰਾਬਤਾ ਕਾਇਮ ਕਰ ਰਹੇ ਹਾਂ ਇਹਨਾਂ ਨਾਲ ਜਿਹੜੇ ਲੋਕ ਈਰਖਾ ਦਵੈਸ਼ ਪ੍ਰੇਮ ਭਾਵਨਾ ਦਾ ਸਿਰਫ ਨਾਮ ਅੱਗੇ ਰੱਖ ਕੇ ਲੋਕਾਂ ਦੇ ਵਿੱਚ ਪਾੜ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਮੇਰਾ ਇਸ਼ਾਰਾ ਜੀ ਡੇਰਾਵਾਦ ਦੇ ਵੱਲ ਕੋਈ ਕਹਿੰਦਾ ਮੈਂ ਰਾਧਾ ਸੁਆਮੀ ਆ ਕੋਈ ਕਹਿੰਦਾ ਜੀ ਮੈਂ
ਕਾਰੀਆਂ ਕੋਈ ਕਹਿੰਦਾ ਜੀ ਮੈਂ ਸਰਸੇ ਵਾਲਾ ਹਾਂ ਯਾਦ ਰੱਖਿਓ ਇਨਾ ਡੇਰਾਵਾਦ ਨੇ ਜਿੰਨਾ ਨੁਕਸਾਨ ਪੰਜਾਬ ਦਾ ਕੀਤਾ ਹੈ ਉਹਨਾਂ ਕਿਸੇ ਨੇ ਨਹੀਂ ਕੀਤਾ ਪੂਰੀ ਦੁਨੀਆਂ ਨੂੰ ਇਹਨਾਂ ਲੋਕਾਂ ਦੇ ਜਿਹੜਾ ਹੈ ਕੁਰਾਹੇ ਪਾ ਛੱਡਿਆ ਹੈ। ਇਹੋ ਜਿਹੇ ਸਾਡੇ ਲੋਕ ਜਿਹੜੇ ਇਹਨਾਂ ਲੋਕਾਂ ਤੇ ਵਿਸ਼ਵਾਸ ਕਰੀ ਬੈਠੇ ਆ ਜਿਹੜੇ ਇਹਨਾਂ ਨੂੰ ਹੀ ਰੱਬ ਮੰਨ ਕੇ ਬੈਠੇ ਆ ਪਿਆਰਿਓ ਕਦੇ ਯਾਦ ਰੱਖਿਓ ਗੁਰੂ ਘਰ ਨਾ ਜਾਣ ਵਾਲੇ ਲੋਕ ਇਹਨਾਂ ਡੇਰਿਆਂ ਤੇ ਜਾ ਕੇ ਕਹਿੰਦੇ ਆ ਵੀ ਅਸੀਂ ਧਰਮੀ ਆਂ ਪਿਆਰਿਓ ਯਾਦ ਰੱਖਿਓ ਫਿਰ ਤੁਹਾਡਾ ਜਿਹੜਾ ਵਜੂਦ ਹ ਫਿਰ ਉਹ ਉਹਨੂੰ ਕਿਵੇਂ ਲੁਕੋ ਕੇ ਸਾਧ ਸੰਗਤ ਇਹਨਾਂ ਚੀਜ਼ਾਂ ਨੂੰ ਤਾਂ ਕਰਕੇ ਪ੍ਰਮੋਟ ਕੀਤਾ ਗਿਆ ਏਜੰਸੀਆਂ ਦੇ ਵੱਲੋਂ ਤਾਂ ਜੋ ਲੋਕ ਇੱਕ ਜੁੱਟ ਨਾ ਹੋ ਸਕਣ ਲੋਕ ਸਹੀ ਮਾਰਗ ਦੇ ਪਾਂਧੀ ਨਾ ਬਣ ਸਕਣ ਇਹ ਗੱਲ ਯਾਦ ਰੱਖਿਓ ਕਦੇ ਸੋਚੋ ਆਪਣੇ ਦਿਲ ਤੋਂ ਆਪਣੇ ਦਿਲ ਤੇ ਹੱਥ ਰੱਖ ਕੇ ਸੋਚੋ ਵੀ ਇਹਨਾਂ ਡੇਰਿਆਂ ਦੀ ਆਪਾਂ ਨੂੰ ਦੇਣ ਕੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਚਾਰ ਪੁੱਤਰ ਬਾਰੇ ਸਰਬੰਸ ਵਾਰਿਆ ਆਪਣਾ ਆਪਾ ਵਾਰਿਆ ਤੇ

ਪਿਆਰਿਓ ਉਹਨਾਂ ਦਾ ਦੇਣ ਅਸੀਂ ਕਿੱਥੇ ਦੇ ਸਕਦੇ ਹਾਂ ਤੇ ਅਸੀਂ ਪਿਆਰਿਓ ਉਹਨਾਂ ਦੇ ਨਾਲ ਅਕਿਰਤਘਣ ਤਾ ਤਾਂ ਨਹੀਂ ਕਰ ਰਹੇ ਕਿਤੇ ਉਹਨਾਂ ਦਾ ਮਾਰ ਦੱਸਿਆ ਹੋਇਆ ਮਾਰਗ ਛੱਡ ਕੇ ਸੋਚਿਓ ਕਦੀ ਖੈਰ ਨਾਮ ਜਿਹੜਾ ਹੈ ਧਰਮੀ ਲਿਖਵਾ ਲੈਣ ਦੇ ਨਾਲ ਕੋਈ ਧਰਮੀ ਨਹੀਂ ਹੁੰਦਾ ਤੇ ਪਿਆਰਿਓ ਦੂਜੇ ਨੂੰ ਭੰਡਣ ਵਾਲਾ ਕਦੇ ਧਰਮੀ ਨਹੀਂ ਹੁੰਦਾ ਤੇ ਪਿਆਰਿਓ ਜਿਹੜੇ ਸ਼ਬਦ ਵੀ ਚੋਰੀ ਕਰ ਲਏ ਗੁਰਬਾਣੀ ਦੇ ਸ਼ਬਦ ਵੀ ਚੋਰੀ ਕਰ ਲਏ ਉਹ ਕਦੇ ਧਰਮੀ ਨਹੀਂ ਬਣ ਸਕਦਾ ਪਿਆਰਿਓ ਜੇ ਧਰਮੀ ਬਣਨਾ ਤੇ ਗੁਰੂ ਨਾਨਕ ਦੇਵ ਮਾਰਕ ਤੇ ਤੁਰ ਕੇ ਧਰਮੀ ਬਣੋ ਸਰਕਾਰਾਂ ਦਾ ਸਾਥ ਛੱਡ ਕੇ ਧਰਮੀ ਬਣੋ ਖਾਂ ਖੈਰ ਇਸ ਕਰਕੇ ਪਾਤਸ਼ਾਹ ਨੇ ਕਿਹਾ ਸਿਮਰੋ ਸਿਮਰਿ ਸਿਮਰਿ ਸੁਖੁ ਪਾਵਹੁ ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਨੂੰ ਸਿਮਰੋ ਆਹ ਝੂਠਿਆਂ ਨੂੰ ਨਹੀਂ ਉਹ ਸੱਚੇ ਅਕਾਲ ਪੁਰਖ ਨੂੰ ਸਿਮਰ ਉਸ ਪਾਤਸ਼ਾਹ ਨੂੰ ਸਿਮਰ ਉਸ ਅਕਾਲ ਪੁਰਖ ਦਾ ਲੜ ਫੜ ਉਸ ਅਕਾਲ ਪੁਰਖ ਦੇ ਨਾਲ ਜੁੜ ਪਿਆਰਿਆ ਜਿਹੜੇ ਅਕਾਲ ਪੁਰਖ ਨੇ ਤੈਨੂੰ ਸਭ ਕੁਝ ਦਿੱਤਾ ਹੈ। ਜਿਹੜੇ ਅਕਾਲ ਪੁਰਖ ਨੇ ਤੈਨੂੰ ਵੱਡੀ ਦੁਨੀਆ ਦਿੱਤੀ ਹੈ ਜਿਸ ਅਕਾਲ ਪੁਰਖ ਨੇ ਤੇਰੇ ਤੇ ਰਹਿਮਤ ਭਰਿਆ ਹੱਥ ਰੱਖਿਆ ਪਿਆਰਿਆ ਉਸ ਅਕਾਲ ਪੁਰਖ ਨੂੰ ਸਿਮਰ ਹੋਰ ਕਿਸੇ ਨੂੰ ਨਹੀਂ

ਸਾਧ ਸੰਗਤ ਸੁਖਮਨੀ ਸਾਹਿਬ ਦੇ ਪਾਠ ਕਰੋ ਬੜੇ ਵੀਰ ਭੈਣ ਐਸੇ ਨੇ ਮਨ ਖੁਸ਼ ਹੁੰਦਾ ਜਦੋਂ ਕਹਿੰਦੇ ਵੀ 212 ਪਾਠ ਕੀਤੇ ਆ ਜੀ 41 ਪਾਠ ਕੀਤੇ ਆ ਚਲੋ ਵੈਸੇ ਗਿਣਤੀਆਂ ਮਿਣਤੀਆਂ ਜਿਹੜੀਆਂ ਅਸੀਂ ਕਰ ਲੈਦੇ ਆਂ ਪਰ ਸਾਧ ਸੰਗਤ ਵਿੱਚ ਬਹੁਤੇ ਇਹੋ ਜਿਹੇ ਵੀ ਆ ਜਿਹੜੇ ਕੋਈ ਗਿਣਤੀ ਨਹੀਂ ਕਰਦੇ ਜਿੰਨੇ ਪਾਠ ਹੋ ਗਏ ਕਹਿੰਦੇ ਜੀ ਪਰਮਾਤਮਾ ਨੇ ਕਰਵਾ ਲੇ ਤੇ ਅੰਮ੍ਰਿਤ ਵੇਲੇ ਸਿਰਫ ਪੰਜ ਬਾਣੀਆਂ ਦਾ ਪਾਠ ਉਸ ਤੋਂ ਬਾਅਦ ਸੁਖਮਨੀ ਸਾਹਿਬ ਕਈ ਸਾਡੇ ਵੀਰ ਭੈਣ ਕਰਦੇ ਆ ਉਹ ਨਿਤਨੇਮ ਦਿਨ ਚੜੇ ਕਰਦੇ ਆ ਤੇ ਸੁਖਮਨੀ ਸਾਹਿਬ ਪਹਿਲਾਂ ਪੰਜ ਬਾਣੀਆਂ ਦਾ ਨਿਤਨੇਮ ਜਰੂਰੀ ਹੈ ਪਿਆਰਿਓ ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਤੁਸੀਂ ਕਰ ਸਕਦੇ ਹੋ। ਤੇ ਜਲਦੀ ਉੱਠ ਜਾਓ ਉਸ ਤੋਂ ਬਾਅਦ ਸੁਖਮਨੀ ਸਾਹਿਬ ਕਰੋ ਨਿਤਨੇਮ ਤੋਂ ਬਾਅਦ ਤੇ ਸਾਧ ਸੰਗਤ ਜੇਕਰ ਦਿਨ ਵਿੱਚ ਸਮਾਂ ਲੱਗਦਾ ਹੈ

ਤਾਂ ਅਸੀਂ ਦਿਨ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰ ਲਈਏ ਕਈ ਤਾਂ ਇਹੋ ਜਿਹੇ ਜਿਹੜੇ ਰਾਤ ਨੂੰ ਵੀ ਬੈਠ ਜਾਂਦੇ ਆ ਰਾਤ ਨੂੰ ਬੈਠ ਕੇ ਸੁਖਮਨੀ ਸਾਹਿਬ ਦੇ ਪਾਠ ਕਰਦੇ ਸੋ ਸਮਾਂ ਸਾਡੇ ਕੋਲ ਕੋਈ ਵੀ ਲੱਗਦਾ ਜਿਹੜੇ ਹਿਸਾਬ ਨਾਲ ਸਾਡਾ ਕੰਮ ਹੈ ਦੁਨਿਆਵੀ ਉਹਨੂੰ ਸੈੱਟ ਕਰਕੇ ਉਸ ਤੋਂ ਬਾਅਦ ਅਕਾਲ ਪੁਰਖ ਨਾਲ ਜੁੜਨਾ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਪਿਆਰਿਓ ਇਸ ਕਰਕੇ ਬੇਨਤੀਆਂ ਕਰ ਰਹੇ ਹਾਂ ਕਿ ਸਾਨੂੰ ਪਰਮਾਤਮਾ ਨਾਲ ਜੁੜਨਾ ਚਾਹੀਦਾ ਤੇ ਜਦੋਂ ਵੀ ਜੁੜਾਂਗੇ ਉਹੀ ਸਮਾਂ ਉਹੀ ਘੜੀ ਸੁਲੱਖਣੀ ਹ ਪਿਆਰਿਓ ਜਦੋਂ ਅਸੀਂ ਪਰਮਾਤਮਾ ਦੇ ਨਾਲ ਸਾਂਝ ਪਾ ਰਹੇ ਹਾਂ ਤੇ ਜਦੋਂ ਪਰਮਾਤਮਾ ਦੇ ਨਾਲ ਜੁੜ ਰਹੇ ਆ ਉਹਦੇ ਉਪਦੇਸ਼ ਨੂੰ ਸੁਣ ਰਹੇ ਆਂ ਉਹਦੀ ਭਾਵਨਾ ਬਹੁਤ ਵੱਡੀ ਹੈ ਪਿਆਰਿਓ ਜਿਹੜਾ ਗੁਰੂ ਨਾਲ ਜੁੜ ਰਿਹਾ ਹੈ ਜਿੰਨੇ ਮਰਜ਼ੀ ਪਾਠ ਕਰੋ ਇਹ ਸਮਝ ਕੇ ਕਰੋ ਵੀ ਸਤਿਗੁਰ ਤੁਸੀਂ ਕਰਵਾ ਰਹੇ ਹੋ ਹੰਕਾਰ ਨਾ ਕਰਿਓ ਕਦੇ ਧਿਆਨ ਚ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *