ਦੰਦਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕੇ ਜਿਸ ਨਾਲ ਤੁਹਾਡੇ ਦੰਦ ਮਜ਼ਬੂਤ ਹੋ ਜਾਣਗੀਆਂ ਦੰਦਾਂ ਵਿਚ ਕੀੜਾ ਲੱਗਿਆ ਖ਼ਤਮ ਹੋ ਜਾਵੇਗਾ ਦੰਦਾਂ ਵਿਚ ਬਦਬੂ ਆਉਂਦੀ ਹੈ ਮੂੰਹ ਵਿੱਚੋਂ ਬਦਬੂ ਆਉਂਦੀ ਹੈ ਉਹ ਵੀ ਦੂਰ ਹੋ ਜਾਵੇਗੀ ਦੰਦ ਤੁਹਾਡੇ ਮਜ਼ਬੂਤ ਹੋਣੀ ਸ਼ੁਰੂ ਹੋ ਜਾਣਗੇ ਚਮਕਾਉਣੀ ਸ਼ੁਰੂ ਹੋਵੇਗੀ,ਸਾਨੂੰ ਆਪਣੇ ਦੰਦਾਂ ਦੀ ਦੇਖਭਾਲ ਬਹੁਤ ਜਲਦੀ ਕਰਨੀ ਚਾਹੀਦੀ ਹੈ ਕਿਉਂਕਿ ਦੰਦ ਆਪਣੇ ਲੋਕਾਂ ਦੇ ਲਈ ਪ੍ਰਭਾਵੀ ਹੋ ਸਕਦੀਆਂ,ਜਦੋਂ ਆਪਾਂ ਕਿਸ ਨਾਲ ਗੱਲਬਾਤ ਕਰਦੇ ਹਾਂ
ਤਾਂ ਆਪਣੇ ਦੰਦ ਬਿਲਕੁਲ ਚਿੱਟੇ ਹੋਣੇ ਚਾਹੀਦੇ ਜਿਸ ਨਾਲ ਆਪਣੀ ਅਗਲੇ ਦੇ ਸਾਹਮਣੇ ਦਿੱਖ ਖ਼ਰਾਬ ਨਹੀਂ ਹੁੰਦੀ,ਜੇਕਰ ਦੰਦਾਂ ਦੀ ਸਫਾਈ ਹਰ ਰੋਜ਼ ਕਰਦੇ ਰਹਾਂਗੇ ਤਾਂ ਸਾਨੂੰ ਦੰਦਾਂ ਦੀਆਂ ਸਮਸਿਆਵਾਂ ਕਦੀ ਵੀ ਨਹੀਂ ਹੁੰਦੀਆਂ ਅਤੇ ਸਾਡੇ ਬੁੱਢੇ ਹੋਣ ਤਕ ਸਾਡੇ ਦੰਦ ਮਜ਼ਬੂਤ ਰਹਿਣਗੇ ਇਸ ਲਈ ਪਹਿਲਾਂ ਵਾਲੇ ਲੋਕ ਦਾਤਣ ਕਰਿਆ ਕਰਦੇ ਸਨ ਅਤੇ ਸਾਨੂੰ ਵੀ ਦਾਤਣ ਜ਼ਰੂਰ ਕਰਨੀ ਚਾਹੀਦੀ ਹੈ ਇਸ ਲਈ ਵੱਖ ਵੱਖ ਤਰੀਕੇ ਨਾਲ ਤੁਸੀਂ ਦਾਤਣ ਕਰ ਸਕਦੇ ਜਿਵੇਂ ਕਿ
ਸਭ ਤੋਂ ਅਮਰੂਦ ਦੇ ਬੂਟੇ ਦੀ ਟਾਹਣੀ ਲੈ ਕੇ ਉਸਦਾ ਦਾਤਣ ਕਰ ਸਕਦੇ ਹੋ ਜਿਸ ਨਾਲ ਦੰਦ ਮੂੰਹ ਵਿੱਚੋਂ ਬਦਬੂ ਖਤਮ ਹੁੰਦੀ ਹੈ ਦੰਦ ਮਜ਼ਬੂਤ ਹੁੰਦੇ ਹਨ ਮਸੂੜੇ ਮਜ਼ਬੂਤ ਹੁੰਦੇ ਹਨ ਇਸ ਤੋਂ ਇਲਾਵਾ ਤੁਸੀਂ ਇਸ ਤੋਂ ਬਾਅਦ ਜਾਮਣ ਦੇ ਦਰੱਖਤ ਦੀ ਟਾਹਣੀ ਲੈ ਕੇ ਉਸ ਨਾਲ ਦਾਤਣ ਕਰ ਸਕਦੇ ਹੋਇਸ ਨਾਲ ਦਾਤਣ ਕਰਨਾ ਦੰਦ ਚੌੜੇ ਚਮਕੀਲੇ ਹੋ ਜਾਂਦੇ ਹਨ ਇਸ ਤੋਂ ਇਲਾਵਾ ਜੇਕਰ ਅਗਲੀ ਗੱਲ ਕਰੀਏ ਤਾਂ ਤੁਸੀਂ ਨਿੰਮ ਦੀ ਦਾਤਣ ਕਰ ਸਕਦੇ ਉਹ ਨਿੰਮ ਦੀ ਦਾਤਣ ਕਰਨ ਦੇ ਨਾਲ ਤੁਹਾਡੇ ਮੂੰਹ
ਦੇ ਸਾਰੇ ਬੈਕਟੀਰੀਆ ਖ਼ਤਮ ਹੁੰਦੇ ਹਨ ਮਾੜੀ ਬਦਬੂ ਖ਼ਤਮ ਹੁੰਦੀ ਹੈ ਮੂੰਹ ਦੇ ਵਿੱਚ ਮਸੂੜੇ ਮਜ਼ਬੂਤ ਹੋ ਜਾਂਦੇ ਦੰਦਾਂ ਵਿੱਚ ਲੱਗਿਆ ਹੋਇਆ ਕੀੜਾ ਖ਼ਤਮ ਹੋ ਜਾਂਦਾ ਹੈ,ਦਾਤਾ ਸਾਡੇ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਜਿੰਨੀਆਂ ਵੀ ਤੁਹਾਡੇ ਮੂੰਹ ਦੀਆਂ ਸਮੱਸਿਆਵਾਂ ਸਾਰੀਆਂ ਦੂਰ ਹੋ ਜਾਣਗੀਆਂ ਤੁਹਾਡੇ ਦੰਦ ਮਜ਼ਬੂਤ ਹੋ ਜਾਣਗੇ ਜਲਦੀ ਟੁੱਟਦੇ ਨਹੀਂ ਅਤੇ ਉਨ੍ਹਾਂ ਵਿਚੋਂ ਖੂਨ ਵੀ ਨਹੀਂ ਵਧੇਗਾ ਮਸੂੜੇ ਮਜ਼ਬੂਤ ਹੋ ਜਾਣਗੇ ਇਸ ਤੋਂ ਇਲਾਵਾ ਤੁਸੀਂ ਕਿੱਕਰ ਦੀ ਦਾਤਣ ਵੀ ਕਰ
ਸਕਦੇ ਹੋ,ਕਿੱਕਰ ਦੀ ਦਾਤਣ ਕਰਨ ਦੇ ਨਾਲ ਵੀ ਤੁਹਾਡੇ ਦੰਦ ਮਜ਼ਬੂਤ ਹੁੰਦੇ ਹਨ ਦੰਦਾਂ ਵਿਚ ਜੋ ਕੀੜਾ ਪੈ ਜਾਂਦਾ ਹੈ ਉਹ ਦੂਰ ਹੋ ਜਾਂਦਾ ਹੈ ਦੰਦਾਂ ਵਿੱਚ ਨਵੀਂ ਚਮਕ ਆਉਂਦੀ ਹੈ ਅਤੇ ਇਸ ਤੋਂ ਬਾਅਦ ਅਗਲੀ ਜੋ ਤੁਸੀਂ ਦਾਤਣ ਕਰ ਸਕਦੇ ਹੋ ਸਭ ਤੋਂ ਵਧੀਆ ਸਭ ਤੋਂ ਜ਼ਿਆਦਾ ਤਾਕਤਵਰ ਦਾਤਣ ਹੈ ਉਹ ਹੈ ਬੋਹੜ ਦੀ ਦਾਤਰ ਜਿਸਨੂੰ ਬਰਕਤ ਦਾ ਪਿੜ ਕਿਹਾ ਜਾਂਦਾ ਹੈ ਉਸਦੇ ਜੋ ਜਿਹੜਾ ਲਮਕਦੀਆਂ ਹੁੰਦੀਆਂ ਹਨ ਉਨ੍ਹਾਂ ਦੇ ਉੱਪਰ ਤੁਸੀਂ ਟਾਹਣੀ ਤੋੜ ਉਸ ਦੀ ਦਾਤਣ ਤੁਸੀਂ ਕਰ ਸਕਦੇ ਹੋ ਜੋ ਕਿ ਤੁਹਾਡੇ ਪੇਟ
ਦੀਆਂ ਸਮੱਸਿਆਵਾਂ ਦੂਰ ਕਰੇਗੀ ਤੁਹਾਡੇ ਦੰਦਾਂ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਦੂਰ ਕਰੇਗੀ ਦੰਦਾਂ ਨੂੰ ਚਿੱਟਾ ਕਰਨ ਦੇ ਵਿਚ ਇਹ ਸਭ ਤੋਂ ਜ਼ਿਆਦਾ ਤਾਕਤਵਰ ਦਾਤਣ ਹੈ ਕੋਈ ਵੀ ਪੇਸਟ ਇਸਦੇ ਬਰਾਬਰ ਮੁਕਾਬਲਾ ਨਹੀਂ ਕਰ ਸਕਦੀ ਸਭ ਨੂੰ ਪਿੱਛੇ ਛੱਡ ਦਿੰਦੀ ਹੈ ਅਤੇ ਇਸ ਦਾ ਇਸਤੇਮਾਲ ਕਰ ਸਕਦੇ ਇਨ੍ਹਾਂ ਵਿਚੋਂ ਕੋਈ ਵੀ ਦਾਤਣ ਤੁਸੀਂ ਕਰ ਸਕਦੇ ਹੋ ਜੋ ਕਿ ਤੁਹਾਡੇ ਦੰਦਾਂ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਦੂਰ ਕਰੇਗੀ ਅਤੇ ਥੱਲੇ ਡਾਕਟਰਾਂ ਦੇ ਦੁਆਰਾ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ ਵੀਡੀਓ ਦੇਖ ਕੇ ਤੁਸੀਂ ਵੀ ਇਨ੍ਹਾਂ ਦੀਆਂ ਗੱਲਾਂ ਨੋਟ ਕਰ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ