ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਕੀ ਅਸਰ ਹੁੰਦਾ ਹੈ-ਚਾਹ ਪੀਣ ਵਾਲੇ ਇਹ ਵੀਡੀਓ ਜਰੂਰ ਦੇਖਣ

ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਖਾਲੀ ਪੇਟ ਚਾਹ ਪੀ ਨਾਲ ਕੀ ਅਸਰ ਹੁੰਦਾ ਹੈ ਜਿਹੜੇ ਲੋਕ ਚਾਹ ਪੀਂਦੇ ਹਨ ਉਹ ਹੀ ਜਾਣਕਾਰੀ ਨੂੰ ਇਕ ਵਾਰ ਜ਼ਰੂਰ ਧਿਆਨ ਨਾਲ ਦੇਖ ਲਓ,ਅੱਜ ਕੱਲ ਸਭ ਤੋਂ ਪਹਿਲਾਂ ਕਈ ਲੋਕ ਸਵੇਰੇ ਉੱਠਦੇ ਹੀ ਚਾਹ ਪੀ ਲੈਂਦੇ ਹਨ ਅਤੇ ਕਈ ਲੋਕ ਕਹਿੰਦੇ ਹਨ ਕਈ ਲੋਕ ਦੁੱਧ ਪੀਂਦੇ ਹਨ,ਜਿਹੜੇ ਲੋਕ ਸਵੇਰੇ ਸਵੇਰੇ ਉੱਠ ਕੇ ਖਾਲੀ ਪੇਟ ਚਾਹ ਪੀ ਲੈਂਦੇ ਹਨ ਉਨ੍ਹਾਂ ਨੂੰ ਗੈਸ ਵਰਗੀਆਂ ਸਮੱਸਿਆਵਾਂ ਬਣ ਜਾਂਦੀਆਂ ਹਨ ਅਤੇ ਤੇਜਾਬ ਵਰਗੀਆਂ ਸਮੱਸਿਆਵਾਂ ਬਣ ਜਾਂਦੀਆਂ ਹਨ,ਅਤੇ ਉਨ੍ਹਾਂ ਦੇ ਸੀਨੇ ਦੇ ਵਿਚ ਜਲਣ ਹੋਣ ਲੱਗ ਜਾਂਦੀ ਹੈ,ਪੇਟ ਚਲਦਾ ਰਹਿੰਦਾ ਹੈ

ਕਿਉਂਕਿ ਜਦੋਂ ਆਪਣਾ ਸਰੀਰ ਖਾਲੀ ਸਵੇਰੇ-ਸਵੇਰੇ ਹੁੰਦਾ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਗਰਮ-ਗਰਮ ਚਾਹ ਪੀ ਲੈਂਦੇ ਹਾਂ ਸਾਡੇ ਸਰੀਰ ਦੇ ਅੰਦਰ ਜਾ ਕੇ ਨੁਕਸਾਨ ਕਰਦੀ ਹੈ,ਚਾਹ ਪੀਣ ਤੋਂ ਪਹਿਲਾਂ ਜੇਕਰ ਤੁਸੀਂ ਥੋੜ੍ਹੀ ਬਹੁਤੀ ਚਾਹ ਪੀਣੀ ਹੈ ਤਾਂ ਉਸਤੋਂ ਪਹਿਲਾਂ ਇਕ ਤੋਂ ਦੋ ਗਲਾਸ ਪਾਣੀ ਪੀਣਾ ਬਹੁਤ ਜ਼ਰੂਰੀ ਹੁੰਦਾ ਹੈ,ਅਤੇ ਜਦੋਂ ਤੁਸੀਂ ਚਾਹ ਪੀਂਦੇ ਹੋ ਤਾਂ ਤੁਹਾਡੇ ਸਰੀਰ ਵਿਚ ਖਾਣ-ਪੀਣ ਵਾਲੀਆਂ ਜਿਹੜੀਆਂ ਨਾੜਾ ਹੁੰਦੀਆਂ ਹਨ ਉਹ ਗਰਮ ਚਾਹ ਦੇ ਨਾਲ ਝੁਲਸ ਜਾਂਦੀਆਂ ਹਨ ਜਿਸ ਕਰਕੇ ਸਾਨੂੰ ਤੇਜ਼ਾਬ ਵਰਗੀਆਂ ਸਮੱਸਿਆਵਾਂ ਬਣ ਜਾਂਦੀਆਂ ਹਨ ਇਹ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਹਨ ਅਤੇ ਪੇਟ ਦੀਆਂ ਸਮੱਸਿਆਵਾਂ ਹੁੰਦੀਆਂ ਹਨ,

ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਜ਼ਿਆਦਾ ਵਧ ਜਾਂਦਾ ਹੈ,ਉਹਨਾਂ ਨੂੰ ਚਾਹ ਤਾਂ ਬਿਲਕੁਲ ਵੀ ਨਹੀਂ ਪੀਣੀ ਚਾਹੀਦੀ,ਜਿਹੜੇ ਲੋਕ ਖਾਣਾ ਖਾਣ ਤੋਂ ਬਾਅਦ ਚਾਹ ਪੀਂਦੇ ਹਨ ਉਨ੍ਹਾਂ ਆਉ ਇਹ ਜਾਣ ਲੈਣਾ ਚਾਹੀਦਾ ਹੈ ਕਿ ਉਹ ਜਿਹੜਾ ਖਾਣਾ ਖਾਧਾ ਹੁੰਦਾ ਹੈ ਜੇਕਰ ਆਪਾਂ ਚਾਹ ਪੀ ਲੈਂਦੇ ਹਾਂ ਤਾਂ ਉਹ ਗਰਮੈਸ਼ ਉਸ ਖਾਣੇ ਤੋਂ ਮਿਲਣ ਵਾਲੇ ਤੱਤ ਨੂੰ ਖਤਮ ਕਰ ਦਿੰਦੀ ਜਿਸ ਨਾਲ ਖਾਧਾ-ਪੀਤਾ ਖਾਣਾ ਸਾਡੇ ਸਰੀਰ ਨੂੰ ਨਹੀਂ ਲੱਗਦਾ,ਜੇਕਰ ਤੁਸੀਂ ਲਗਾਤਾਰ ਖਾਲੀ ਪੇਟ ਚਾਹ ਪੀਂਦੇ ਰਹਿੰਦੇ ਹੋ ਅਤੇ ਦਿਨ ਵਿੱਚ ਜਿਆਦਾ ਚਾਹ ਪੀਂਦੇ ਹੋ ਤਾਂ ਤੁਹਾਡੇ ਚਿਹਰੇ ਦਾ ਰੰਗ ਕਾਲਾ ਹੋ ਜਾਂਦਾ ਹੈ ਜਿਨ੍ਹਾਂ ਦੇ ਦੰਦਾਂ ਵਿੱਚ ਕੀੜਾ ਲੱਗਿਆ ਹੋਇਆ ਜਾਂ ਉਨ੍ਹਾਂ ਦੀਆਂ ਜੜ੍ਹਾਂ ਦਰਦ ਕਰਦੀ ਹਨ ਤਾਂ ਉਨ੍ਹਾਂ ਨੂੰ ਵੀ ਚਾਹ ਦਾ ਇਸਤੇਮਾਲ

ਜਿਆਦਾ ਨਹੀਂ ਕਰਨਾ ਚਾਹੀਦਾ,ਜੇਕਰ ਤੁਸੀਂ ਚਾਹ ਪੀਣੀ ਹੈ ਤਾਂ ਦੇਣ ਦੇ ਵਿਚ ਇਕ ਜਾਂ ਦੋ ਵਾਰੀ ਪੀ ਸਕਦੇ ਹੋ ਇਸ ਤੋਂ ਜ਼ਿਆਦਾ ਵਾਰ ਚਾਹ ਪੀਂਦੇ ਹੋ ਤਾਂ ਤੁਹਾਨੂੰ ਅੱਗੇ ਜਾ ਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਹਨਾ ਗੱਲਾਂ ਦਾ ਧਿਆਨ ਰੱਖਣਾ ਹੈ ਤਾਂ ਜੋ ਆਪਣੇ ਸਰੀਰ ਤੰਦਰੁਸਤ ਰਹੇ ਅਤੇ ਰੋਗਾਂ ਤੋਂ ਮੁਕਤ ਰਹੇ, ਇਸ ਲਈ ਸਾਨੂੰ ਕਦੇ ਵੀ ਸਵੇਰੇ ਉੱਠ ਕੇ ਅਜਿਹੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਿੰਨਾ ਦਾ ਅਸਰ ਸਾਡੇ ਅੰਦਰੂਨੀ ਅੰਗਾਂ ਤੇ ਸਿੱਧਾ ਸਿੱਧਾ ਪੈ ਜਾਂਦਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *