ਗੁਰੂ ਰਾਮਦਾਸ ਜੀ ਕੋਲ ਇਹ 1 ਚੀਜ਼ ਜ਼ਰੂਰ ਲੈ ਕੇ ਜਾਵੋ ਸਾਰੇ ਕਸ਼ਟ ਕੱਟੇ ਜਾਣਗੇ

ਸਾਧ ਸੰਗਤ ਕਿਵੇਂ ਇੱਕ ਹਿੰਦੂ ਪਰਿਵਾਰ ਦੀ ਲੜਕੀ ਨੇ ਹਰਿਮੰਦਰ ਸਾਹਿਬ ਤੋਂ ਕਸ਼ਟ ਦੂਰ ਹੋਏ ਇਹਦੇ ਬਾਰੇ ਆਪਾਂ ਕੁਝ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਨੀਆਂ ਨੇ ਸਾਧ ਸੰਗਤ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਪਿਆਰਿਓ ਤਾਂ ਕੋਈ ਉਹਦੇ ਵਿੱਚ ਅਧੂਰਾ ਨਹੀਂ ਰਹਿੰਦਾ ਉਹਦੇ ਵਿੱਚ ਸਾਰੇ ਜਿਹੜੇ ਨੇ ਸਾਧ ਸੰਗਤ ਇੱਕ ਸਮਾਨ ਹੁੰਦੇ ਨੇ ਸਾਰੇ ਹੀ ਇੱਕ ਸਮਾਨ ਨੇ ਗੁਰੂ ਲਈ ਸਾਰੇ ਇੱਕੋ ਹੀ ਨੇ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਜਿਹੜਾ ਹੈ ਜਿਸ ਧਰਮ ਦਾ ਕਿਸ ਵਰਗ ਦਾ ਕਿਹੜੀ ਜਾਤ ਦਾ ਸੱਚੇ ਪਾਤਸ਼ਾਹ ਇਹ ਨਹੀਂ ਵੇਖਦੇ ਸਤਿਗੁਰੂ ਜੇ ਵੇਖਦੇ ਨੇ ਤਾਂ ਅੰਦਰਲੀ ਭਾਵਨਾ ਵੇਖਦੇ ਨੇ ਉਹਦੀ ਕਿਰਪਾ ਸਾਰਿਆਂ ਦੇ ਵਰਤਦੀ ਹੁੰਦੀ ਆ

ਉਹਦੀ ਕਿਰਪਾ ਤੋਂ ਕੋਈ ਵਾਰ ਨਹੀਂ ਹੈ ਉਹਦੀ ਕਿਰਪਾ ਤੋਂ ਕੋਈ ਅਧੂਰਾ ਨਹੀਂ ਹੈ ਸਾਰੇ ਹੀ ਉਹਦੀ ਕਿਰਪਾ ਰਹਿਮਤ ਦੇ ਵਿੱਚ ਬਰਾਬਰ ਦੇ ਹੱਕਦਾਰ ਹੋਇਆ ਕਰਦੇ ਨੇ ਗੁਰਮੁਖ ਪਿਆਰਿਓ ਇੱਕ ਚੀਜ਼ ਇੱਥੇ ਜਰੂਰ ਵਿਚਾਰ ਲਿਓ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਜਦੋਂ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਪਿਆਰਿਓ ਤਾਂ ਫਿਰ ਕੋਈ ਅਜਿਹੀ ਆਪਾਂ ਕਹਿ ਨਹੀਂ ਸਕਦੇ ਕਿ ਉਹ ਜਿਹੜੇ ਬੰਦੇ ਨੇ ਉਹ ਗੁਰੂ ਦੀ ਕਿਰਪਾ ਤੋਂ ਅਧੂਰੇ ਰਹਿ ਗਏ ਸਤਿਗੁਰੂ ਸੱਚੇ ਪਾਤਸ਼ਾਹ ਇਹ ਨਹੀਂ ਵੇਖਦੇ ਕੌਣ ਹ ਅਸੀਂ ਵੇਖਦੇ ਹਾਂ ਅਸੀਂ ਵੇਖਦੇ ਹੋਵਾਂਗੇ ਕਿਹੜੇ ਜਾਤ ਪਾਤ ਧਰਮ ਵਰਗ ਦਾ ਇਹ ਇਨਸਾਨ ਹੈ ਪਰ ਸਤਿਗੁਰੂ ਨਹੀਂ ਵੇਖਦੇ ਸੱਚੇ ਪਾਤਸ਼ਾਹ ਨਹੀਂ ਵੇਖਦੇ ਸੱਚੇ ਪਾਤਸ਼ਾਹ ਵੇਖਦੇ ਨੇ ਕਿ ਇਨਸਾਨ ਨੂੰ ਜਰੂਰਤ ਹੈ ਤਾਂ ਇਹਨੂੰ ਇਹ ਚੀਜ਼ ਜਿਹੜੀ ਹੈ ਉਹ ਚਾਹੀਦੀ ਹੈ ਗੁਰਮੁਖ ਪਿਆਰਿਓ ਇਸੇ ਤਰ੍ਹਾਂ ਇੱਕ ਹਿੰਦੂ ਪਰਿਵਾਰ ਦੀ ਲੜਕੀ ਸੀ ਬਾਕੀ ਗੱਲ ਆਪਾਂ ਨਾਲ ਹੀ ਨਾਲ ਕਰਦੇ ਜਾਵਾਂਗੇ ਉਹ ਭੈਣ ਜਿਹੜੀ ਸੀ ਕਾਫੀ ਜਿਆਦਾ ਦੁਖੀ ਸੀ ਕਾਫੀ ਜਿਆਦਾ ਦੁਖੀ ਸੀ ਤੇ ਉਸ ਭੈਣ ਕੋਲੇ

ਜਿਹੜਾ ਆਪਣਾ ਵਧੀਆ ਪਰਿਵਾਰ ਸੀ ਤੇ ਉਹ ਭੈਣ ਦੇ ਛੋਟੇ ਛੋਟੇ ਬੱਚੇ ਵੀ ਸੀ ਉਹਨੂੰ ਉਸ ਭੈਣ ਨੂੰ ਇੱਕ ਲਾ ਇਲਾਜ ਬਿਮਾਰੀ ਜਿਹਨੂੰ ਆਪਾਂ ਕਹਿ ਦਿੰਨੇ ਉਹਨੂੰ ਕੈਂਸਰ ਹੋ ਗਿਆ ਸੀ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਡਾਕਟਰਾਂ ਨੇ ਜਿੱਥੇ ਉਹਨੂੰ ਜਵਾਬ ਦੇ ਦਿੱਤਾ ਇਹ ਕਹਿ ਦਿੱਤਾ ਵੀ ਹੁਣ ਤਾਂ ਸੇਵਾ ਹੀ ਹੈ ਵੀ ਅਸੀਂ ਕੁਝ ਨਹੀਂ ਕਰ ਸਕਦੇ ਹੁਣ ਤਾਂ ਸਿਰਫ ਦੁਆਵਾਂ ਹੀ ਹੈ ਜੇ ਕਿਤੇ ਗੁਰੂ ਪਾਤਸ਼ਾਹ ਕਿਰਪਾ ਕਰ ਦੇਣ ਕਹਿੰਦੇ ਵੀ ਉਸ ਭੈਣ ਨੇ ਹਿੰਮਤ ਨਹੀਂ ਹਾਰੀ ਕਿਉਂਕਿ ਸਾਡੇ ਵਰਗਿਆਂ ਨੂੰ ਮਾੜੀ ਜਿਹੀ ਕੋਈ ਬਿਮਾਰੀ ਦਾ ਪਤਾ ਲੱਗ ਜਾਏ ਅਸੀਂ ਰੋਣਾ ਤਰਲਾਉਣਾ ਸ਼ੁਰੂ ਕਰ ਦਿੰਨੇ ਆਂ ਅਸੀਂ ਕਹਿ ਦਿੰਨੇ ਆ ਵੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਹੁਣ ਮੈਂ ਮਰ ਜਾਣਾ ਮੈਂ ਇਹ ਹ ਬੰਦਾ ਉੀ ਅੱਧਾ ਹੋ ਜਾਂਦਾ ਸਾਧ ਸੰਗਤ ਤੇ ਉਸ ਭੈਣ ਨੇ ਕੀ ਕੀਤਾ ਉਹਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਅੱਗੇ ਅਰਦਾਸ ਕੀਤੀ

ਅੰਮ੍ਰਿਤਸਰ ਰਹਿਣ ਵਾਲਾ ਉਹ ਪਰਿਵਾਰ ਸੀ ਅੰਮ੍ਰਿਤਸਰ ਦਾ ਹੀ ਲੋਕਲ ਸੀਗੇ ਕਹਿੰਦੇ ਨੇ ਉਸ ਭੈਣ ਨੇ ਰੋਜ਼ ਰੋਜ਼ਾਨਾ ਦਰਬਾਰ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ। ਦਰਬਾਰ ਸਾਹਿਬ ਜਾਂਦੀ ਰਹੀ ਜਾ ਕੇ ਸੇਵਾ ਕਰਿਆ ਕਰੀ ਪਰ ਕਰਮਾਂ ਦੇ ਵਿੱਚ ਬੈਠ ਕੇ ਗੁਰੂ ਰਾਮਦਾਸ ਜੀ ਵੱਲ ਅਰਦਾਸ ਕਰਿਆ ਕਰੇ ਹਰਿਮੰਦਰ ਸਾਹਿਬ ਵੱਲ ਮੂੰਹ ਕਰਕੇ ਜਿੱਥੇ ਬੇਰੀਆਂ ਨੇ ਜਿਹੜੀ ਸਾਈਡ ਜਦੋਂ ਆਪਾਂ ਅਕਾਲ ਤਖਤ ਸਾਹਿਬ ਤੋਂ ਜਾਨੇ ਆਂ ਜਿੱਥੇ ਬਾਬਾ ਬੁੱਢਾ ਜੀ ਨੇ ਵੇਰੀ ਹ ਤੇ ਉਸ ਖੁੰਜੇ ਦੇ ਵਿੱਚ ਬੈਠ ਕੇ ਦਰਬਾਰ ਸਾਹਿਬ ਵੱਲ ਤੱਕ ਕੇ ਰੋਜ਼ ਅਰਦਾਸ ਕਰਿਆ ਕਰੇ ਪਾਤਸ਼ਾਹ ਜੀ ਕਿਰਪਾ ਕਰੋ ਜੋ ਸਹੀ ਹੈ ਉਹ ਕਰਿਓ ਉਹਨੇ ਪਾਠ ਕਰਨਾ ਨਿਤਨੇਮ ਕਰਨਾ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਦੀ ਸੁਣ ਲਈ ਉਹਦੀ ਅਜਿਹੀ ਸੁਣੀ ਗੁਰੂ ਨੇ ਐਸੇ ਕਿਰਪਾ ਕੀਤੀ ਪਿਆਰਿਓ ਕਿ ਗੁਰੂ ਦੀ ਕਿਰਪਾ ਰਹਿਮਤ ਹੋਈ ਜਿਵੇਂ ਕਹਿੰਦੇ ਆ ਵੀ ਗੁਰੂ ਦੀ ਕਿਰਪਾ ਕਰਿਓ ਕਿ ਗੁਰੂ ਦੀ ਕਿਰਪਾ ਰਹਿਮਤ ਹੋਈ

:ਕਿਰਪਾ ਰਹਿਮਤ ਹੋਈ ਜਿਵੇਂ ਕਹਿੰਦੇ ਆ ਵੀ ਗੁਰੂ ਦੀ ਕਿਰਪਾ ਦਾ ਕੋਈ ਰੰਗ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਗੁਰੂ ਰਾਮਦਾਸ ਜੀ ਨੇ ਮਿਹਰ ਕੀਤੀ ਕਹਿੰਦੇ ਨੇ ਹਲਕਾ ਜਿਹਾ ਜਿਹੜਾ ਹੈ ਉਹਨੂੰ ਦਰਦ ਹੋਇਆ ਤੇ ਜਿੱਥੇ ਉਹਨੂੰ ਤਕਲੀਫ ਸੀ ਉਸ ਜਗ੍ਹਾ ਤੇ ਇੱਕ ਅਜਿਹੀ ਚੀਜ਼ ਉੱਠੀ ਤੇ ਉਹਨੇ ਸੋਚਿਆ ਵੀ ਡਾਕਟਰ ਦੇ ਜਾਈਏ ਉਹਨੇ ਘਰਦਿਆਂ ਨੂੰ ਫੋਨ ਕੀਤਾ ਤੇ ਉਹਨੂੰ ਡਾਕਟਰ ਤੇ ਲੈ ਗਏ ਤੇ ਜਿਸ ਤੋਂ ਟਰੀਟਮੈਂਟ ਚੱਲਦਾ ਸੀ ਕਹਿੰਦੇ ਡਾਕਟਰ ਤੇ ਜਦੋਂ ਗਏ ਡਾਕਟਰ ਦੇ ਜਦੋਂ ਜਾ ਕੇ ਉਹਨੇ ਚੈੱਕ ਅਪ ਕੀਤਾ ਹੋਸਪਿਟਲ ਦੇ ਵਿੱਚ ਕਹਿੰਦੇ ਡਾਕਟਰ ਵੀ ਹੈਰਾਨ ਰਹਿ ਗਿਆ ਵੀ ਆਖਰ ਅਸੀਂ ਹੈਰਾਨ ਹਾਂ ਕਿ ਇਹ ਬਿਲਕੁਲ ਚਮਤਕਾਰ ਹੋਇਆ ਹੈ ਕਿਉਂਕਿ ਸਤਿਗੁਰੂ ਨੇ ਆਪ ਕਿਰਪਾ ਕੀਤੀ ਹੈ ਜਿਸ ਨੂੰ ਉਹ ਬਖਸ਼ ਦੇਵੇ ਜਿਸ ਤੇ ਉਹ ਕਿਰਪਾ ਕਰ ਦੇਵੇ ਉਹਨੂੰ ਮਾਰੇ ਕੌਣ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਸਤਿਗੁਰੂ ਤੇ ਐਸੇ ਨੇ

ਜਿਹੜੇ ਬਿਨਾਂ ਸਵਆਸਾਂ ਤੋਂ ਵੀ ਬੰਦੇ ਨੂੰ ਜਿਉਂਦਾ ਕਰ ਸਕਦੇ ਨੇ ਪ੍ਰਭ ਮੇਰਾ ਮਾਰ ਜੀਵਾਲੈ ਉਹ ਤਾਂ ਮਾਰ ਕੇ ਵੀ ਜਗਾਉਣ ਦੀ ਸਮਰੱਥਾ ਰੱਖਦਾ ਹੈ ਪਿਆਰਿਓ ਉਹਦੇ ਮਰੇ ਹੋਏ ਨੂੰ ਜਗਾ ਸਕਦਾ ਹੈ ਤੇ ਸਾਧ ਸੰਗਤ ਉਹਦੇ ਵਿੱਚ ਇਹੋ ਜਿਹੀ ਸਮਰੱਥਾ ਹੈ ਤੇ ਡਾਕਟਰ ਹੈਰਾਨ ਰਹਿ ਗਏ ਕਹਿੰਦੇ ਵੀ ਕੁਝ ਨਹੀਂ ਹੈਗਾ ਸਾਰੀਆਂ ਰਿਪੋਰਟਾਂ ਨੋਰਮਲ ਨੇ ਵੀ ਜੋ ਇਹਨੂੰ ਸੀਗਾ ਉਹ ਰੋਗ ਹੁਣ ਹੈ ਹੀ ਨਹੀਂ ਅਸੀਂ ਹੈਰਾਨ ਵੀ ਇਹ ਸਭ ਕੁਝ ਕਿਵੇਂ ਹੋਇਆ ਗੁਰੂ ਨੇ ਐਸੀ ਕਿਰਪਾ ਕੀਤੀ ਪਾਤਸ਼ਾਹ ਨੇ ਐਸੀ ਰਹਿਮਤ ਕੀਤੀ ਪਿਆਰਿਓ ਉਸ ਭੈਣ ਦਾ ਜੋ ਰੋਗ ਸੀ ਨਾ ਉਹ ਸਭ ਠੀਕ ਹੋ ਗਿਆ ਗੁਰੂ ਨੇ ਐਸੀ ਕਿਰਪਾ ਕੀਤੀ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਰਹਿਮਤ ਕੀਤੀ ਉਹ ਭੈਣ ਬਿਲਕੁਲ ਠੀਕ ਠਾਕ ਹੋਵ ਕਹਿਣ ਤੋਂ ਭਾਵ ਵੀ ਜਿਹੜਾ ਗੁਰੂ ਦੇ ਦਰ ਤੇ ਜਾ ਕੇ ਅਰਦਾਸ ਕਰਦਾ ਹੈ

ਜਿਹੜਾ ਪਾਤਸ਼ਾਹ ਦੇ ਦਰ ਤੇ ਜਾ ਕੇ ਅਰਦਾਸ ਕਰਦਾ ਹੈ ਪਿਆਰਿਓ ਉਹਦੀ ਅਰਦਾਸ ਜਰੂਰ ਪ੍ਰਵਾਨ ਹੁੰਦੀ ਹੈ। ਸਤਿਗੁਰੂ ਉਹਦੀ ਜਰੂਰ ਸੁਣਦੇ ਨੇ ਚਾਹੇ ਕੋਈ ਕੁਝ ਵੀ ਗਈ ਜਾਵੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਅੰਮ੍ਰਿਤ ਫਲ ਹਰਿ ਏਕ ਹੈ ਆਪੇ ਦੇਖ ਖਵਾਏ ਉਸਨੂੰ ਆਤਮਿਕ ਜੀਵਨ ਦੇਣ ਵਾਲਾ ਸਿਰਫ ਇੱਕ ਨਾਮ ਫਲ ਲੱਗਦਾ ਪ੍ਰਭੂ ਮਿਹਰ ਕਰਕੇ ਆਪ ਹੀ ਉਸਨੂੰ ਉਹ ਫਲ ਚਖਾ ਦਿੰਦਾ ਤੇ ਪਿਆਰਿਓ ਸ਼ਾਇਦ ਉਸ ਭੈਣ ਨਾਲ ਇਹੋ ਹੀ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸਤਿਗੁਰੂ ਦੀ ਜਦੋਂ ਕਿਰਪਾ ਹੁੰਦੀ ਹੈ ਫਿਰ ਉਹ ਉੱਚਾ ਨਿਸ਼ਚਾ ਨਹੀਂ ਵੇਖਦਾ ਸਤਿਗੁਰੂ ਦੀ ਜਦੋਂ ਕਿਰਪਾ ਹੁੰਦੀ ਹੈ ਉਹ ਫਿਰ ਇਹ ਨਹੀਂ ਵੇਖਦਾ ਵੀ ਕੌਣ ਹ ਕਿਵੇਂ ਨਹੀਂ ਤੇ ਸਤਿਗੁਰ ਸੱਚੇ ਪਾਤਸ਼ਾਹ ਜੇ ਚਾਹਵੇ ਨਾ ਨਾ ਲੈ ਨਰਕ ਨ ਜਾਈਐ ਆਪਾਂ ਪੜਦੇ ਨਾ ਬਾਣੀ ਵਿੱਚ ਉਹਦਾ ਨਾਮ ਲਿਆ ਉਹ ਨਰਕਾਂ ਦੇ ਵਿੱਚੋਂ ਵੀ ਮੋੜ ਲਿਆਉਂਦਾ ਪਿਆਰਿਓ ਤੇ ਇਹ ਬਚਨ ਸੱਚ ਹੋਏ ਉਸ ਭੈਣ ਤੇ ਕਿਰਪਾ ਹੋਈ ਤੇ ਅੱਜ ਵੀ ਉਹ ਭੈਣ ਜੀਵਤ ਹੈ ਤੇ ਉਹ ਮੰਨਦੇ ਹ ਕਿ ਮੇਰਾ ਇਹ ਜਿਹੜਾ ਜੀਵਨ ਹੈ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਗਿਆ ਇਹੋ ਜਿਹੀ ਕਿਰਪਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ  ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *