ਪੇਟ ਵਿਚ ਗੈਸ ਬਣਨਾ-ਭਾਰੀਪਨ-ਲੱਛਣ ਅਤੇ ਉਪਾਯ

ਵੀਡੀਓ ਥੱਲੇ ਜਾ ਕੇ ਦੇਖੋ,ਪੇਟ ਵਿਚ ਗੈਸ ਬਣਨਾ ਇੱਕ ਆਮ ਜਿਹੀ ਗੱਲ ਹੋ ਗਈ ਹੈ,ਇਸ ਦੇ ਨਾਲ ਫੇਰ ਆਪਾਂ ਨੂੰ ਛਾ-ਤੀ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ,ਕਦੇ ਦਿਲ ਵਿੱਚ ਦਰਦ ਹੋਣਾ,ਪੇਟ ਵਿੱਚ ਕਬਜ਼ ਦਾ ਰਹਿਣਾ ਅਤੇ ਸਾਰਾ ਦਿਨ ਘਬਰਾਹਟ ਮਹਿਸੂਸ ਹੋਣੀ ਪੇਟ ਵਿਚ ਗੈਸ ਬਣਨ ਤੇ ਆਪਾਂ ਨੂੰ ਕਿਹੜੀ ਸਬਜ਼ੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਕਿਹੜੀ ਸਬਜ਼ੀ ਦੀ ਵਰਤੋਂ ਸਾਨੂੰ ਨਹੀਂ ਕਰਨੀ ਚਾਹੀਦੀ,ਚਾਵਲ ਖਾਣ ਨਾਲ ਕੀ ਹੁੰਦਾ ਹੈ

ਜੇਕਰ ਆਪਣੇ ਪੇਟ ਵਿੱਚ ਗੈਸ ਬਣ ਰਹੀ ਹੈ,ਗੈਸ ਦੇ ਬਣਦਿਆਂ ਸਮੇਂ ਆਪਾਂ ਨੂੰ ਕਿਹੜੇ ਫਲ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਹੜੀ ਦਾਲ ਪੇਟ ਵਿੱਚ ਗੈਸ ਬਣਨ ਸਮੇਂ ਨਹੀਂ ਖਾਣੀ ਚਾਹੀਦੀ ਪੇਟ ਵਿੱਚ ਗੈ-ਸ ਬਣਨ ਤੇ ਨਿੰਬੂ ਪਾਣੀ ਨਾਲ ਕੀ ਹੁੰਦਾ ਹੈ ਸਰੀਰ ਵਿੱਚ ਗੈਸ ਬਣਨ ਤੇ ਦੁੱਧ ਪੀਣ ਨਾਲ ਕੀ ਹੁੰਦਾ ਹੈ ਪੇਟ ਵਿੱਚ ਗੈਸ ਬਣਨ ਤੇ ਦਹੀਂ ਖਾਣਾ ਸਹੀ ਹੈ ਜਾਂ ਫਿਰ ਗਲਤ ਜੇਕਰ ਆਪਣੇ ਪੇਟ ਵਿੱਚ ਗੈਸ ਬਣ ਰਹੀ ਹੈ ਤਾਂ ਆਪਾਂ ਨੂੰ ਟਮਾਟਰ ਦੀ ਵਰਤੋਂ ਕਰਨੀ ਚਾਹੀਦੀ ਹੈ ਪੇਟ ਵਿੱਚ ਗੈਸ ਬਣਨ ਤੇ

ਦੇਸੀ ਘਿਓ ਦੀ ਵਰਤੋਂ ਕਰਨੀ ਚਾਹੀਦੀ ਹੈ ਕਿ ਨਹੀਂ ਪੇਟ ਵਿਚ ਗੈਸ ਬਣਨ ਤੇ ਸੁੱਕੇ ਮੇਵੇ ਖਾਣ ਨਾਲ ਕੀ ਖ਼ੁਸ਼ ਹੁੰਦਾ ਹੈ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਇਹ ਹੈ ਕਿ ਜੇਕਰ ਆਪਾਂ ਚਾਵਲ ਦੀ ਵਰਤੋਂ ਕਰਦੇ ਹਾਂ ਤਾਂ ਇਸ ਦੇ ਨਾਲ ਆਪਣੇ ਪੇਟ ਵਿੱਚ ਗੈਸ ਨਹੀਂ ਬਣਦੀ ਜੇਕਰ ਤੁਹਾਨੂੰ ਤੇਜ਼ਾਬ ਜਾਂ ਗੈਸ ਦੀ ਪ੍ਰੋਬਲਮ ਆਉਂਦੀ ਹੈ ਸਮੱਸਿਆ ਆਉਂਦੀ ਹੈ ਤਾਂ ਤੁਹਾਨੂੰ ਕਦੇ ਵੀ ਨਿੰਬੂ ਜਾਂ ਫਿਰ ਬਰਗਰ ਇਹੋ ਜਿਹੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਦੀ ਜਗ੍ਹਾ ਤੇ ਤੁਸੀਂ ਸੇਬ ਅਨਾਨਾਸ ਅਤੇ ਹੋਰ ਫਲਾਂ ਵਰਗੀਆਂ

ਵਧੀਆ ਚੀਜ਼ਾਂ ਖਾ ਸਕਦੇ ਹੋ ਜੇਕਰ ਜਿਨ੍ਹਾਂ ਨੂੰ ਵੀ ਪੇਟ ਵਿੱਚ ਗੈਸ ਬਣਨ ਦੀ ਸਮੱਸਿਆ ਹੈ ਤਾਂ ਉਹ ਰਾਤ ਨੂੰ ਮੂੰਗੀ ਮਸਰ ਦੀ ਦਾਲ ਦਾ ਸੇਵਨ ਕਰ ਸਕਦੇ ਹਨ ਜੇਕਰ ਜਿਨ੍ਹਾਂ ਦਾ ਪੇਟ ਚੰਗੀ ਤਰ੍ਹਾਂ ਸਾਫ ਨਹੀਂ ਹੁੰਦਾ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਗਰਮ ਦੁੱਧ ਵਿੱਚ ਇੱਕ ਚਮਚ ਦੇਸੀ ਘਿਓ ਨੂੰ ਮਿਲਾ ਕੇ ਪੀਣ ਅਤੇ ਸਵੇਰੇ ਫੇਰ ਦੇਖੋਗੇ ਕਿ ਪੇਟ ਤੁਹਾਡਾ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਪੇਟ ਨਾਲ ਜੁੜੀਆਂ ਹੋਈਆਂ ਸਮੱਸਿਆ ਤੋਂ

ਵੀ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਜੇਕਰ ਆਪਣੇ ਪੇਟ ਵਿੱਚ ਗੈਸ ਦੀ ਸਮੱਸਿਆ ਰਹਿੰਦੀ ਹੈ ਤਾਂ ਆਪਾਂ ਨੂੰ ਭੁੱਲ ਕੇ ਵੀ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਨੂੰ ਪੇਟ ਵਿੱਚ ਗੈਸ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਇਹਦੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਿਰ ਦਹੀਂ ਦਾ ਸੇਵਨ ਕਰ ਸਕਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਗੈਸ ਬਨਣੀ ਬੰ-ਦ ਹੋ ਜਾਵੇਗੀ ਅਤੇ ਪੇਟ ਵੀ ਤੁਹਾਡਾ ਖੁੱਲ੍ਹ ਕੇ ਸਾਫ਼ ਰਹੇਗਾ ਭੁੱਲ ਕੇ ਵੀ ਤੁਸੀਂ ਇਨ੍ਹਾਂ ਚੀਜ਼ਾਂ ਦਾ ਸੇਵਨ ਨਾ ਕਰੋ ਜਿਨ੍ਹਾਂ ਨਾਲ ਤੁਹਾਡੇ ਪੇਟ ਵਿੱਚ ਗੈਸ ਬਣਨ ਦੀ ਸਮੱਸਿਆ ਹੋਰ ਵਧ ਜਾਵੇ ਸਗੋਂ ਤੁਸੀਂ ਇਨ੍ਹਾਂ ਚੀਜ਼ਾਂ ਦਾ ਸੇਵਨ ਕਰੋ ਜਿਸ ਦੇ ਨਾਲ ਤੁਹਾਡੇ ਪੇਟ ਵਿੱਚ ਗੈਸ ਕਦੇ ਵੀ ਨਾ ਬਣੇ ਅਤੇ ਪੇਟ ਵੀ ਤੁਹਾਡਾ ਖੁੱਲ੍ਹ ਕੇ ਸਾਫ਼ ਰਹੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *