Stomach gas:
ਲੋਕਾਂ ਵਾਸਤੇ ਜਿਨਾਂ ਨੂੰ ਲਿਵਰ ਚ ਗਰਮੀ ਲੱਗਦੀ ਹੈ। ਪੇਟ ਚ ਗਰਮੀ ਹੋ ਗਈ ਹੈ ਜਿਹਦੀ ਵਜਹਾ ਨਾਲ ਹੱਥਾਂ ਚ ਜਲਣ ਹੋਣੀ ਸ਼ੁਰੂ ਹੋ ਜਾਂਦੀ ਹੈ ਪੈਰਾਂ ਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਸਿਰ ਭਾਰਾ ਭਾਰਾ ਲੱਗਣਾ ਸ਼ੋ ਹੋ ਜਾਂਦਾ ਇਸ ਨਾਲ ਲੱਗਦਾ ਕਿ ਸਿਰ ਦੇ ਉੱਤੇ ਕੋਈ ਬੋਝ ਰੱਖਿਆ ਹੋਇਆ ਛਾਤੀ ਵਾਲੀ ਸਾਈਡ ਤੇ ਸੂਈਆਂ ਚੁਗਣੀਆਂ ਸ਼ੁਰੂ ਹੋ ਜਾਂਦੀਆਂ ਛਾਤੀ ਤੇ ਭਾਰੀ ਬਣ ਰਹਿੰਦਾ ਬਹੁਤ ਸਾਰੀਆਂ ਐਸੀਆਂ ਤਕਲੀਫਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਅੱਖਾਂ ਲਾਲ ਰਹਿਣੀਆਂ ਸ਼ੁਰੂ ਹੋ ਜਾਂਦੀਆਂ ਠੀਕ ਹ ਔਰ ਇਸ ਕਰਕੇ ਕਬਜ ਵੀ ਰਹਿਣੀ ਸ਼ੁਰੂ ਹੋ ਜਾਂਦੀ ਹੈ ਬਹੁਤ ਸਾਰੀਆਂ ਤਕਲੀਫਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਔਰ ਜਿਨਾਂ ਨੂੰ ਲਿਵਰ ਚ ਗਰਮੀ ਹ ਅੱਜ ਉਹਨਾਂ ਦੇ ਨਾਲ ਬਿਹਤਰੀਨ ਨੁਸਕਾ
ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਔਰ ਅੱਛੀ ਗੱਲ ਇਹ ਹ ਕਿ ਉਸਕਾ ਬਹੁਤ ਆਸਾਨ ਹੈ ਬਣਾਣਾ ਵੀ ਆਸਾਨ ਹੈ ਔਰ ਉਸ ਤੋਂ ਆਸਾਨ ਪੀਣਾ ਹ ਕਿਉਂ ਕਿਉਂਕਿ ਟੇਸਟੀ ਬਹੁਤ ਹ ਔਰ ਉਸ ਤੋਂ ਵੀ ਅੱਛੀ ਗੱਲ ਹੈ ਕਿ ਵਿਦਇਨ ਵੀਕ ਇੱਕ ਹਫਤੇ ਦੇ ਅੰਦਰ ਅੰਦਰ ਜੋਰਦਾਰ ਰਿਜਲਟ ਆਏਗਾ ਅੰਦਰ ਇਸ ਤਰਾਂ ਲੱਗੇਗਾ ਜਿਵੇਂ ਦੋ ਟਰਮ ਦਾ ਏਸੀ ਲਾ ਤਾ ਹੋਵੇ ਇਨੇ ਠੰਡਕ ਆ ਜਾਏਗੀ ਉਸ ਤੋਂ ਵੱਧ ਪੀਣ ਦੀ ਲੋੜ ਵੀ ਨਹੀਂ ਜੇ ਕਿਸੇ ਨੂੰ ਆਰਾਮ ਆ ਜੇ ਵਿਧੀ ਨਾਲ ਵੀਕ ਉਸ ਤੋਂ ਬਾਅਦ ਪੀਣ ਦੀ ਲੋੜ ਵੀ ਨਹੀਂ ਤੇ ਜੋੜਾਂ ਚ ਦਰਦ ਵੀ ਕਰ ਸਕਦਾ ਵੀ ਅੱਛੀ ਨਹੀਂ ਹੈ ਵਿਜੇ ਲਿਵਰ ਦੀ ਗਰਮੀ ਨਿਕਲ ਗਈ ਪੇਟ ਦੀ ਗਰਮੀ ਨਿਕਲ ਗਈ ਤੇ ਉਹਨੂੰ ਉੱਥੇ ਸਟੋਪ ਕਰ ਇਸ ਕਰਕੇ ਸ਼ਾਟ ਸਿੰਪਲ ਔਰ ਬੜਾ ਪਾਵਰਫੁਲ ਨੁਸਖਾ ਔਰ ਕਿਸ ਤਰਾਂ ਬਣਾਣਾ ਕੀ ਕੀ ਚੀਜ਼ਾਂ ਉਹਦੇ ਅੰਦਰ ਇਸਤੇਮਾਲ ਕਰਨੀਆਂ ਆਓ ਦੇਖਦੇ ਆ ਔਰ ਰਾਈਟ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਜੀ
ਉਹ ਹੈ ਸੁੱਕਾ ਆਲੂ ਬੁਖਾਰਾ ਠੀਕ ਹ ਸੁੱਕਾ ਆਲੂ ਬੁਖਾਰਾ ਡਰਾਈ ਪਲਾਂ ਮੈਨੂੰ ਅਸਾਂ ਆਪਾਂ ਇੰਗਲਿਸ਼ ਚ ਕਹਿੰਦੇ ਆ ਤੇ ਇਹ ਬਹੁਤ ਜ਼ਬਰਦਸਤ ਹ ਇਹਦੇ ਅੰਦਰ ਨਾ ਹੁਣ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਹ ਕਿ ਲਿਵਰ ਦੀ ਗਰਮੀ ਨੂੰ ਠੀਕ ਕਰੇਗਾ ਪੇਟ ਦੀ ਗਰਮੀ ਨੂੰ ਠੀਕ ਕਰੇਗਾ ਇਸ ਤੋਂ ਇਲਾਵਾ ਦੀ ਜਿਹੜੀ ਇਹਦੀ ਫਾਇਦੇ ਹ ਕਮੈਂਟ ਬਾਕਸ ਚ ਆਮ ਤੌਰ ਤੇ ਸਵਾਲ ਆਉਂਦੇ ਕਿ ਇਹ ਕਿਸ ਤਰਹਾਂ ਕਰੀਏ ਇਸ ਤਰਾਂ ਕਿਸ ਤਰਾਂ ਕਰੀਏ ਉਹਨਾਂ ਸਾਰੇ ਸਵਾਲਾਂ ਦੇ ਵੀ ਜਵਾਬ ਇਹਦੇ ਅੰਦਰ ਛੁਪੇ ਹੋਏ ਇਹਨਾਂ ਦੇ ਹੋਰ ਫਾਇਦੇ ਵੀ ਦੱਸਦਾ ਤੁਹਾਨੂੰ ਮੈਂ ਜਿਹੜਾ ਸੁੱਕਾ ਆਲੂ ਖਾ ਲੈਣਾ ਜੀ ਇੱਕ ਤਾਂ ਖੱਟਾ ਮਿੱਠਾ ਹੁੰਦਾ ਬੜਾ ਟੇਸਟੀ ਮੇਰਾ ਤਾਂ ਮਤਲਬ ਮੂੰਹ ਚ ਪਾਣੀ ਆਉਣਾ ਸ਼ੁਰੂ ਹੋ ਗਿਆ ਉਹਨੂੰ ਦੇਖ ਕੇ ਖਾਗਾ ਇਹਨੂੰ ਬਾਅਦ ਚ ਠੀਕ ਹ ਤੇ ਇਹ ਆਲੂ ਬੁਖਾਰਾ ਠੰਡੀ ਤਾਸੀਰ ਦਾ ਹੁੰਦਾ ਸੁੱਕਾ ਲੁਬ ਕਰ ਜਿਹੜਾ ਜਿਨਾਂ ਨੂੰ ਬਾਰ-ਬਾਰ ਪਿਆਸ ਲੱਗਦੀ ਹੈ ਨਾ ਉਹਨਾਂ ਨੂੰ ਦਿਨ ਚ ਇੱਕ ਦੋ ਵਾਰ ਚੂਸ ਲੈਣਾ ਚਾਹੀਦਾ ਠੀਕ ਹ ਜਿਵੇਂ ਇੱਕ ਵਾਰ ਹੁਣ ਚੂਸ ਲਿਆ ਇੱਕ ਡੇਢ ਘੰਟੇ ਬਾਅਦ ਫਿਰ ਚੂਸ ਲਿਆ ਠੀਕ ਹ ਤੇ ਇਹ ਉਹਨਾਂ ਵਾਸਤੇ ਬਿਹਤਰੀਨ ਚੀਜ਼ ਹ
ਜਿਨਾਂ ਨੂੰ ਬਾਰ-ਬਾਰ ਪਿਆਸ ਲੱਗਦੀ ਹੈ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਹੈਗੇ ਜੀ ਅਸੀਂ ਪਾਣੀ ਤਾਂ ਸਫੀਸ਼ੀਐਂਟ ਕੁਆਂਟਿਟੀ ਚ ਮਹੀਨੇ ਲੇਕਿਨ ਪਿਸ਼ਾਬ ਉਹਨਾਂ ਖੁੱਲ ਕੇ ਨਹੀਂ ਆਉਂਦਾ ਘੱਟ ਆਉਂਦਾ ਪਿਛਾ ਇਹ ਉਹਨਾਂ ਵਾਸਤੇ ਵੀ ਰਾਮ ਬਣ ਚੀਜ਼ ਹ ਬੜੀ ਗਜ਼ਬ ਦੀ ਚੀਜ਼ ਹ ਠੀਕ ਹ ਇਹ ਇਨਾ ਅੱਛਾ ਕੰਮ ਕਰਦੀ ਹੈ ਕਿ ਜੇ ਕੋਈ ਬੰਦਾ ਦੋ ਤਿੰਨ ਦਿਹਾੜੀ ਚੂਸ ਲਈ ਨਾ ਹਰ ਇੱਕ ਘੰਟੇ ਬਾਅਦ ਪੇਸ਼ਾਬ ਖੁੱਲ ਕੇ ਲੈ ਕੇ ਆਏਗਾ ਠੀਕ ਹ ਔਰ ਇਹਨੂੰ ਥੋੜੀ ਘੱਟ ਕੁਆਂਟਿਟੀ ਚ ਲੈਣਾ ਚਾਹੀਦਾ ਦਿਨ ਚ ਚਾਰ ਪੰਜ ਪੀਸ ਛੇ ਪੀਸ ਇਸ ਤੋਂ ਵੱਧ ਨਹੀਂ ਲੈਣਾ ਚਾਹੀਦੇ ਜਲਦੀ ਬਚ ਜਾਏਗਾ ਤੇ ਜੇ ਜਿਆਦਾ ਕੁਆਂਟਿਟੀ ਚ ਲੋਗੇ ਫਿਰ ਥੋੜਾ ਹੈਵੀ ਹੁੰਦਾ ਬਚਣ ਚ ਥੋੜਾ ਟਾਈਮ ਲਗਾਉਂਦਾ ਠੀਕ ਹ ਇਸ ਤੋਂ ਇਲਾਵਾ ਹੋਣ ਦੀ ਕਮੀ ਜਿਨਾਂ ਨੂੰ ਉਹਨਾਂ ਨੂੰ ਵੀ ਲੈਣਾ ਚਾਹੀਦਾ ਅੰਦਰ ਬੜੇ ਉੱਚ ਕਿਸਮ ਦਾ ਆਇਰਨ ਹੁੰਦਾ ਠੀਕ ਹ ਔਰ ਉਹ ਤੇਜੀ ਨਾਲ ਪਚ ਕੇ ਖੂਨ ਚ ਮਿਲ ਜਾਂਦਾ ਦੂਸਰੀ ਗੱਲ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਵਾਸਤੇ ਬਿਹਤਰੀਨ ਚੀਜ਼ ਹ ਬਿਹਤਰੀਨ ਕਿਵੇਂ ਠੀਕ ਕਰਨਾ ਉਹ ਵੀ ਦੱਸਦਾ ਤੁਹਾਨੂੰ ਜਿਨਾਂ ਨੂੰ ਬਲੱਡ ਪ੍ਰੈਸ਼ਰ
ਜਿਵੇਂ ਅੱਜ ਇਸ ੈਂਟਲੀ ਆਪਾਂ ਠੀਕ ਕਰਨਾ ਹੀ ਕਰਨਾ ਇੱਕ ਇੱਕ ਆਲੂ ਬੁਖਾਰਾ ਲਿੱਤਾ ਉਹਨੂੰ ਮੂੰਹ ਚ ਪਾਇਆ ਚੂਸੀ ਦੇ ਹਰ ਇੱਕ ਘੰਟੇ ਬਾਅਦ ਮਤਲਬ ਇੱਕ ਇੱਕ ਪੀਸ ਤੁਸੀਂ ਚੂਸ ਚੂਸ ਕੇ ਖਤਮ ਕਰ ਦੇਣਾ ਤੁਸੀਂ ਦੇਖੋਗੇ ਚਾਰ ਪੰਜ ਘੰਟੇ ਬਾਅਦ ਬਿਲਕੁਲ ਨੋਰਮਲ ਮਿਲੇਗਾ ਇਨਾ ਇਨੀ ਜ਼ਬਰਦਸਤ ਜ਼ੋਰਦਾਰ ਚੀਜ਼ ਹ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਵਾਸਤੇ ਜੋ ਲੋਕ ਕਹਿੰਦੇ ਸਾਨੂੰ ਆਲਸ ਬੜਾ ਹੁੰਦਾ ਕੰਮ ਤਾਂ ਅਸੀਂ ਕਰਨਾ ਚਾਹੁੰਦੇ ਆ ਲੇਕਿਨ ਸੁਸਤੀ ਸ਼ਾਹੀ ਰਹਿੰਦੀ ਹ ਚੁਸਤੀ ਨਹੀਂ ਹੈ ਸਰੀਰ ਚ ਥਕਾਵਟ ਹ ਉਹਨਾਂ ਨੂੰ ਵੀ ਇਹਦਾ ਇਸਤੇਮਾਲ ਕਰਨਾ ਚਾਹੀਦਾ ਕਿਉਂ ਕਰਨਾ ਚਾਹੀਦਾ ਆਇਰਨ ਦੇ ਨਾਲ ਨਾਲ ਇਹਦੇ ਅੰਦਰ ਵਿਟਾਮਿਨ ਏ ਪਾਇਆ ਜਾਂਦਾ ਠੀਕ ਹ ਅੱਖਾਂ ਵਾਸਤੇ ਵੀ ਬੜਾ ਬੇਹਤਰੀਨ ਹ ਵਿਟਾਮਿਨ ਬੀ ਵਨ ਬੀ ਟੂ ਬੀਸਿ ਈਵਨ ਵਿਟਾਮਿਨ ਸੀ ਬਹੁਤ ਅੱਛਾ ਪਾਇਆ ਜਾਂਦਾ ਜਿਹੜਾ ਇਮਿਊਨਿਟੀ ਤੁਹਾਡੀ ਸਟਰੋਂਗ ਕਰੇਗਾ ਠੀਕ ਹ ਜਿਨਾਂ ਨੂੰ ਹੱਥਾਂ ਪੈਰਾਂ ਚ ਜਲਣ ਜਿਨਾਂ ਦੀਆਂ ਅੱਖਾਂ ਅਕਸਰ ਲਾਲ ਰਹਿੰਦੀਆਂ ਇਹ ਸਾਰੀਆਂ ਤਕਲੀਫਾਂ ਚ ਜਬਰਦਸਤ ਕੰਮ ਕਰਦਾ ਇੱਕ ਹੋਰ ਬਹੁਤ ਵਧੀਆ ਚੀਜ਼ ਹ ਬੀਟਾ ਕੈਰੋਪੀਨ ਇਹਦੇ ਅੰਦਰ ਪਾਇਆ ਜਾਂਦਾ ਬੀਟਾ ਕੈਰਟ ਦੀ ਵਜਹਾ ਨਾਲ ਹਾਰਟ ਵਾਸਤੇ ਬਹੁਤ ਬਿਹਤਰੀਨ ਚੀਜ਼ ਹ ਬਹੁਤ ਬਿਹਤਰੀਨ ਹਾਰਟ ਵਾਸਤੇ ਬੈਸਟ ਹ ਠੀਕ ਹ
ਇਹ ਪਹਿਲੀ ਚੀਜ਼ ਅੱਛਾ ਪੋਟਾਸ਼ੀਅਮ ਵੀ ਬੜਾ ਅੱਛਾ ਅੱਛੀ ਮਾਤਰਾ ਚ ਹੁੰਦਾ ਤਾਂ ਹੀ ਇਹ ਬੀਪੀ ਵਾਸਤੇ ਬਹੁਤ ਬੇਹਤਰੀਨ ਚੀਜ਼ ਹ ਦੂਸਰੀ ਚੀਜ਼ ਇ ਮਿਲੀ ਠੀਕ ਹ ਹੁਣ ਦੱਸਦੇ ਕਿਸ ਤਰਾਂ ਲੈਣਾ ਇਮਲੀ ਇਮਲੀ ਜਿਹੜੀ ਹ ਜੀ ਇਹ ਵੀ ਤਾਸੀਰ ਵੀ ਠੰਡੀ ਹੁੰਦੀ ਹੈ ਔਰ ਇਮਲੀ ਜਿਹੜੀ ਕਬਜ ਦੇ ਜਿਹੜੇ ਪੇਸ਼ਂਟ ਹ ਨਾ ਉਹਨਾਂ ਵਾਸਤੇ ਵੀ ਬਿਹਤਰੀਨ ਕੰਮ ਕਰਦੀ ਹੈ ਠੀਕ ਹ ਇਮਲੀ ਵਾਤ ਔਰ ਕਫ ਨਾਸ਼ਕ ਹ ਹਾਰਟ ਵਾਲਿਆਂ ਵਾਸਤੇ ਮਤਲਬ ਜਿਨਾਂ ਨੂੰ ਹਾਰਟ ਦੇ ਵਿੱਚ ਆਸ ਪਾਸ ਜਲਨ ਹੁੰਦੀ ਹੈ ਜਾਂ ਵੋਮਿਟਿੰਗ ਆਉਂਦੀ ਹ ਜਾਂ ਜੋਡੀਸ ਦੀ ਤਕਲੀਫ ਹੈ ਉਹਨਾਂ ਨੂੰ ਵੀ ਇਹ ਫਾਰਮੂਲੇ ਦਾ ਇਸਤੇਮਾਲ ਕਰਨਾ ਚਾਹੀਦਾ ਅੱਛਾ ਬਵਾਸੀਰ ਦੇ ਜਿਹੜੇ ਪੇਸ਼ਂਟ ਨੇ ਉਹਨਾਂ ਵਾਸਤੇ ਵੀ ਬੈਸਟ ਠੰਡੀ ਹੁੰਦੀ ਹ ਨਾ ਬਵਾਸੀਰ ਦਾ ਜੇ ਕੋਈ ਪੇਸ਼ਂਟ ਨੂੰ ਲਏਗਾ ਉਹਨੂੰ ਫਾਇਦਾ ਕਰੇਗਾ ਨੁਕਸਾਨ ਨਹੀਂ ਕਰੇਗਾ ਪੇਟ ਵੀ ਸਾਫ ਰਹੇਗਾ ਭੁੱਖ ਖੁੱਲ ਕੇ ਲੱਗੇਗੀ ਅੱਛੀ ਤਰ੍ਹਾਂ ਪੇਟ ਚ ਗੈਸ ਨਹੀਂ ਬਣੇਗੀ ਜਿਨਾਂ ਨੂੰ ਚੱਕਰ ਆਉਂਦੇ ਆ ਉਹਨਾਂ ਨੂੰ ਇਸ ਨੁਸਖੇ ਦਾ ਇਸਤੇਮਾਲ ਕਰਨਾ ਚਾਹੀਦਾ ਔਰ ਚੱਕਰ ਠੀਕ ਹੋ ਜਾਣਗੇ ਥਕਾਵਟ ਜਿਹੜੀ ਹ ਉਹ ਸੁਸਤੀ
ਥਕਾਵਟ ਜਿਹੜੀ ਹ ਉਹ ਸੁਸਤੀ ਉਹ ਸਾਰੇ ਠੀਕ ਹੋ ਜਾਏਗੀ ਇਹਦੇ ਨਾਲ ਬਹੁਤ ਜ਼ਬਰਦਸਤ ਚੀਜ਼ ਹ ਠੀਕ ਹ ਹੁਣ ਆਪਾਂ ਇਹ ਲੈਣੀ ਕਿਸ ਤਰ੍ਹਾਂ ਜਿਹੜਾ ਸੁੱਕਾ ਰਿਹਾ ਇਹਦੇ ਆਪਾਂ ਤਿੰਨ ਤੋਂ ਚਾਰ ਪੀਸ ਲੈਣੇ ਠੀਕ ਹ ਕਿੰਨੇ ਤਿੰਨ ਤੋਂ ਚਾਰ ਬੇਸ ਔਰ ਇਨੀ ਜੀ ਤੁਸੀਂ ਸਮਝ ਕੇ ਚੱਲੋ ਇੰਨੀ ਜੀ ਇਮਲੀ ਇਹ ਤੁਸੀਂ ਇੱਕ ਗਿਲਾਸ ਪਾਣੀ ਦੇ ਵਿੱਚ ਰਾਤੀ ਭਿਉਂ ਮਿਲੀ ਹ ਕੱਚ ਦਾ ਗਿਲਾਸ ਹੋਣਾ ਚਾਹੀਦਾ ਜੇ ਹੋ ਸਕੇ ਤੇ ਮਿੱਟੀ ਦੇ ਕੁੱਜੇ ਦੇ ਵਿੱਚੋਂ ਇੱਕ ਗਲਾਸ ਪਾਣੀ ਪਾ ਦੋ ਜੇ ਮਿੱਟੀ ਦੇ ਕੁੱਜੇ ਦੇ ਵਿੱਚ ਪਾਓਗੇ ਇਹਨੂੰ ਇਹਦੀ ਜਿਹੜੀ ਕਪੈਸਿਟੀ ਹ ਇਹਦਾ ਜਿਹੜਾ ਅਸਰ ਹ ਉਹ 10 ਗੁਣਾ ਜਿਆਦਾ ਤੇਜ਼ ਹੋ ਜਾਏਗਾ ਇਨਾ ਗਜ਼ਬ ਦਾ ਫਾਰਮੂਲਾ ਬਣ ਜਾਏਗਾ ਜਿਹੜੇ ਸਾਡੇ ਭਰਾ ਫੋਰਨ ਚ ਰਹਿੰਦੇ ਆ ਜਿੱਥੇ ਮਿੱਟੀ ਦਾ ਕੋਜਾ ਨਹੀਂ ਮਿਲਦਾ ਉੱਥੇ ਸਾਡੀ ਮਜਬੂਰੀ ਹ ਕੋਈ ਗੱਲ ਨਹੀਂ ਤੁਸੀਂ ਕੱਚ ਦਾ ਗਿਲਾਸ ਲਓ ਲੇਕਿਨ ਮੈਟਲ ਦਾ ਕੋਈ ਵੀ ਗਲਾਸ ਨਹੀਂ ਲੈਣਾ
ਸਟੀਲ ਵਗੈਰਾ ਤਾਂਬਾ ਉਹ ਕੋਈ ਹੋਰ ਨਹੀਂ ਕਰਨਾ ਨਹੀਂ ਤੇ ਚਾਹੇ ਨੁਕਸਾਨ ਕਰ ਸਕਦਾ ਤੇ ਇਹ ਕੱਚ ਦਾ ਜਾਂ ਮਿੱਟੀ ਦਾ ਲੈ ਕੇ ਇੱਕ ਗਿਲਾਸ ਪਾਣੀ ਚ ਰਾਤੀ ਭਿਉਂ ਦੋ ਸਵੇਰੇ ਉੱਠ ਕੇ ਇਹਨੂੰ ਅੱਛੀ ਤਰ੍ਹਾਂ ਮਸਲ ਕੇ ਗਿਟਕਾਂ ਕੱਢ ਕੇ ਔਰ ਇਹਨੂੰ ਛਾਣ ਕੇ ਖਾਲੀ ਪੇਟ ਪੀ ਜਾਓ ਔਰ ਇੱਕ ਘੰਟੇ ਤਾਂ ਕੁਝ ਨਹੀਂ ਖਾਣਾ ਪੀਣਾ ਮੈਂ ਕਹਿੰਦਾ ਤੀਜੇ ਦਿਨ ਤੋਂ ਬਾਅਦ ਤੁਹਾਡੇ ਸਿਮਟਮ ਜਿਹੜੇ ਗਾਇਬ ਆਉਣੇ ਸ਼ੁਰੂ ਹੋ ਜਾਣਗੇ ਜਿੰਨੇ ਵੀ ਮੈਂ ਤੁਹਾਨੂੰ ਦੱਸਿਆ ਇੱਕ ਹਫਤੇ ਦੇ ਅੰਦਰ ਐਵੇਂ ਹੋ ਜਾਏਗਾ ਜਿਵੇਂ ਅੰਦਰ ਨਾ ਏਸੀ ਲੱਗ ਗਿਆ ਹੋਵੇ ਦੋ ਟਨ ਦਾ ਠੀਕ ਹ ਉਸ ਤੋਂ ਬਾਅਦ ਤਾਂ ਤੁਹਾਨੂੰ ਜਿਆਦਾ ਲੈਣ ਦੀ ਲੋੜ ਹੀ ਨਹੀਂ ਹ ਠੀਕ ਹ ਤੇ ਇਸ ਤਰੀਕੇ ਨਾਲ ਇਸ ਫਾਰਮੂਲੇ ਦਾ ਇਸਤੇਮਾਲ ਕਰੋ ਡੈਫੀਨੇਟਲੀ ਬਹੁਤ ਅੱਛੇ ਰਿਜਲਟ ਮਿਲਣਗੇ ਔਰ ਫਾਇਦਾ ਵੀ ਹੋਏਗਾ ਰਾਈਟ ਮੈਨੂੰ ਪੂਰਾ ਵਿਸ਼ਵਾਸ ਹ ਕਿ ਤੁਸੀਂ ਅੱਛੀ ਤਰ੍ਹਾਂ ਇਸ ਨੁਸਖੇ ਨੂੰ ਦੇਖ ਲਿਆ ਹੋਏਗਾ ਫਿਰ ਵੀ ਕੋਈ ਸਵਾਲ ਹੋਵੇ ਸਾਡੇ ਸੰਸਥਾਨ ਚ ਫੋਨ ਕਰਕੇ ਪੁੱਛ ਸਕਦੇ ਹੋ ਔਰ ਸ਼ੇਅਰ ਕਰਨਾ ਨਾ ਭੁਲਣਾ ਤਾਂ ਕਿ ਹਰ ਇਨਸਾਨ ਦਾ ਸਭ ਦਾ ਭਲਾ ਹੋ ਸਕੇ ਬਹੁਤ ਬਹੁਤ ਸ਼ੁਕਰੀਆ
https://youtu.be/dWa6E9GChss