ਸਿੱਖ ਧ-ਰ-ਮ ਦੇ ਪਹਿਲੇ ਗੁਰੂ,ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. ਨੂੰ ਭੋ-ਈ ਕੀ ਤਲ-ਵੰਡੀ ਵਿਖੇ ਹੋਇਆ ਸੀ, ਜਿਸ ਨੂੰ ਰਾਏ ਭੋਈ ਦੀ ਤਲ-ਵੰਡੀ ਵੀ ਕਿਹਾ ਜਾਂਦਾ ਹੈ। ਹਾ-ਲਾਂ-ਕਿ ਇਹ ਸ-ਥਾ-ਨ ਹੁਣ ਪਾ-ਕਿਸ-ਤਾਨ ਦੇ ਪੰ-ਜਾ-ਬ ਸੂਬੇ ਵਿੱਚ ਮੌ-ਜੂ-ਦ ਨ-ਨਕਾ-ਣਾ ਸਾ-ਹਿਬ- ਵਿੱਚ ਹੈ।ਹੁਣ ਇਸ ਅ-ਸਥਾ-ਨ ਦਾ ਨਾਂ-ਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਇੱ-ਥੇ ਦੇ-ਸ਼-ਵਿ-ਦੇ-ਸ਼ ਤੋਂ ਲੋਕ ਪ੍ਰ-ਸਿੱ-ਧ ਗੁ-ਰ-ਦੁ-ਆਰਾ ਨਨ-ਕਾਣਾ ਸਾ-ਹਿ-ਬ ਦੇ ਦਰ-ਸ਼ਨ ਲਈ ਆਉਂਦੇ ਹਨ।
ਤੁਹਾਨੂੰ ਦੱਸ ਦੇ-ਈ-ਏ ਕਿ ਸ਼ੇ-ਰ-ਏ ਪੰ-ਜਾ-ਬ ਵਜੋਂ ਜਾਣੇ ਜਾਂਦੇ ਸਿੱਖ ਸਾ-ਮ-ਰਾ-ਜ ਦੇ ਬਾ-ਦ-ਸ਼ਾ-ਹ ਮਹਾ-ਰਾਜਾ ਰ-ਣ-ਜੀ-ਤ ਸਿੰਘ ਨੇ ਗੁਰਦੁਆਰਾ ‘ਨ-ਨ-ਕਾ-ਣਾ ਸਾਹਿਬ’ ਦਾ ਨਿ-ਰ-ਮਾ-ਣ ਕਰ-ਵਾ-ਇਆ ਸੀ। ਕਿਹਾ ਜਾਂਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਸ-ਮਾ-ਜ ਦੀ ਨੀਂਹ ਰੱਖੀ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਕੌਮ ਦੇ ਪਹਿਲੇ ਗੁਰੂ ਵੀ ਹਨ ਅਤੇ ਇਸ ਧਰਮ ਦੇ ਮੋ-ਢੀ ਵੀ ਹਨ। ਉ-ਨ੍ਹਾਂ ਨੂੰ ਸ਼੍ਰੀ ਗੁਰੂ ਨਾ-ਨ-ਕ ਦੇਵ ਜੀ, ਬਾਬਾ ਨਾਨਕ ਅਤੇ ਨਾਨਕ ਸ਼ਾ-ਹ ਵੀ ਕਿਹਾ ਜਾਂਦਾ ਹੈ।
ਉਨ੍ਹਾਂ ਦੇ ਦੋ ਪੁੱਤਰ, ਸ਼੍ਰੀ ਚੰਦ ਅਤੇ ਲ-ਖ-ਮੀ-ਦਾ-ਸ ਸਨ। ਸੰਨ 1539 ਈ: ਵਿਚ ਪਾਕਿਸਤਾਨ ਦੇ ਇ-ਲਾ-ਕੇ ਕਰਤਾਰਪੁਰ ਸਾਹਿਬ ਵਿਚ ਉਹ ਜੋਤੀ ਜੋਤ ਸਮਾ ਗਏ ਸਨ।ਉਹ ਜੋਤੀ ਜੋਤ ਸ-ਮਾ-ਉ-ਣ ਤੋਂ ਪਹਿਲਾਂ ਹੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚੇ-ਲੇ ਭਾਈ ਲ-ਹ-ਣਾ ਨੂੰ ਉਤ-ਰਾ-ਧਿਕਾ-ਰੀ ਘੋਸ਼ਿਤ ਕੀਤਾ, ਜੋ ਬਾ-ਅ-ਦ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣੇ ਗਏ। ਸ਼੍ਰੀ ਗੁਰੂ ਅੰਗਦ ਦੇਵ ਜੀ ਸਿੱਖ ਧ-ਰ-ਮ ਦਾ ਦੂਜਾ ਗੁਰੂ ਹਨ।