ਨੀਂਦ ਨਹੀਂ ਆਉਂਦੀ
ਜੇਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਸੌਂਫ ਵਾਲੇਦੁੱਧ ਦਾ ਸੇਵਨ ਕਰਨਾ ਹੈ,ਸਭ ਤੋਂ ਪਹਿਲਾਂ ਤੁਸੀਂ ਚਾਰ ਚੱਮਚ ਸੌਫ਼ ਦੇ ਲੈ ਕੇ ਉਸ ਪੀਸ ਲੈਣਾ ਹੈ ਜੇ ਤੁਸੀਂ ਰਾਤ ਨੂੰ ਇਕ ਚਮਚ ਸੌਂਫ ਦਾ ਇਕ ਗਲਾਸ ਦੁੱਧ ਵਿੱਚ ਉਬਾਲ ਕੇ ਪੀਓ ਗਏ ਤਾਂ ਤੁਹਾਨੂੰ ਬਹੁਤ ਵਧੀਆ ਨੀਂਦ ਆਏਗੀ ਸੌ-ਫ ਵਾਲਾ ਦੁੱਧ ਜੋੜਾ ਦੇ ਦਰਦ ਚ ਵੀ ਬਹੁਤ ਵਧਿਆ ਹੁੰਦਾ ਹੈ, ਸੌਂਫ ਆਪਣੇ ਡਾਇਜੈਸਟ ਨੂੰ ਵੀ ਇਮਪਰੂਵ ਕਰਦੀ ਹੈ
ਜੋੜਾਂ ਦੇ ਦਰਦ
ਜੇ ਤੁਸੀਂ ਸੌਂਫ ਵਾਲੇ ਦੁੱਧ ਨੂੰ ਥੋੜਾ ਮਿੱਠਾ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਵਿੱਚ ਮਿਸ਼ਰੀ ਦਾ ਇਸਤੇਮਾਲ ਕਰਨਾ ਹੈ ਸ਼ੱਕਰ ਦਾ ਇਸਤੇਮਾਲ ਨਹੀਂ ਕਰਨਾ। ਸੌਂਫ ਵਾਲਾ ਦੁੱਧ ਆਪਣੀ ਅੱਖਾਂ ਦੀ ਰੌਸ਼ਨੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ,ਇਹ ਤੁਹਾਡੇ ਜੋੜਾਂ ਦੇ ਦਰਦ ਨੂੰ ਵੀ ਦੂਰ ਕਰੇਗਾ ਤੇ ਇਸ ਦੁੱਧ ਦਾ ਸੇਵਨ ਤੁਸੀਂ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਕਰਨਾ ਹੈ ਇਸ ਨਾਲ ਤੁਹਾਨੂੰ ਬਹੁਤ ਵਧਿਆ ਨੀਂਦ ਆਵੇਗੀ। ਸੌਂਫ ਆਪਣੇ ਵ-ਜ਼-ਨ ਨੂੰ ਘੱਟ ਕਰਨ ਲਈ ਵੀ ਬਹੁਤ ਜ਼ਿਆਦਾ ਲਾਭਕਾਰੀ ਹੁੰਦੀ ਹੈ,
ਵਜਨ ਤੇਜ਼ੀ ਨਾਲ ਘੱਟ ਜਾਵੇਗਾ
ਵਜਨ ਘੱਟ ਕਰਨ ਲਈ ਤੁਸੀਂ ਇਕ ਗਲਾਸ ਪਾਣੀ ਲੈ ਲੈਣਾ ਹੈ ਤੇ ਉਸ ਵਿੱਚ 2 ਚੱਮਚ ਸੌਫ਼ ਦੇ ਪਾ ਕੇ ਉਸ ਨੂੰ ਰਾਤ ਭਰ ਲਈ ਢੱ ਕੇ ਰੱਖ ਦੇਣਾ ਹੈ ਤੇ ਫਿਰ ਸਵੇਰੇ ਇਸ ਪਾਣੀ ਨੂੰ ਉਬਾਲ ਕੇ ਛਾਣ ਕੇ ਇਸ ਦਾ ਸੇਵਨ ਕਰ ਲਵੋ ਤੁਸੀਂ ਚਾਹੋ ਤਾਂ ਇਸ ਵਿਚ ਅੱਧਾ ਨਿੰਬੂ ਵੀ ਪਾ ਸਕਦੇ ਹੋ ਇਸ ਤਰ੍ਹਾਂ ਸੌਂਫ ਵਾਲੇ ਪਾਣੀ ਦਾ ਸੇਵਨ ਕਰਨ ਨਾਲ ਤੁਹਾਡਾ ਵਜਨ ਤੇਜ਼ੀ ਨਾਲ ਘੱਟ ਜਾਵੇਗਾ,
ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ