ਦੋਸਤੋ ਖਾਣੇ ਦੇ ਨਾਲ ਅਚਾਰ ਦਾ ਇੱਕ ਟੁਕੜਾ ਖਾਣੇ ਦੇ ਸਵਾਦ ਨੂੰ ਦੁਗਣਾ ਕਰਨ ਦੇ ਨਾਲ ਨਾਲ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ ਨਿਭੂਗਾ ਤੇ ਰੌਲੇ ਲਸਣ ਅੰਬ ਅਤੇ ਹੋਰ ਕਿੰਨੇ ਹੀ ਤਰ੍ਹਾਂ ਦੇ ਚਾਰ ਹੁੰਦੇ ਹਨ ਕਿ ਜੇਕਰ ਅਸੀਂ ਉਹਨਾਂ ਦੀ ਲਿਸਟ ਬਣਾਈ ਤਾਂ ਬਹੁਤ ਲੰਬੀ ਲਿਸਟ ਬਣ ਜਾਵੇਗੀ ਅਤੇ ਉਸਨੂੰ ਪੜਦੇ ਪੜਦੇ ਸਾਡੇ ਮੂਵ ਵਿੱਚ ਪਾਣੀ ਆ ਜਾਵੇਗਾ। ਪਰ ਇੰਨੀਆਂ ਕਿਸਮਾਂ ਦਾ ਚਾਰ ਹੋਣ ਦੇ ਬਾਵਜੂਦ ਵੀ ਕੁਝ ਚਾਰ ਅਜਿਹੇ ਹਨ ਜੋ ਮੁੱਖ ਰੂਪ ਵਿੱਚ ਖਾਤੇ ਜਾਂਦੇ ਹਨ ਜਿਵੇਂ ਕਿ ਅੰਬ ਦਾ ਅਚਾਰ ਤਾਂ ਦੋਸਤੋ ਅਚਾਰ ਘੱਟ ਮਾਤਰ ਵਿੱਚ ਹੀ ਖਾਧਾ ਜਾਂਦਾ ਪਰ ਇਹ ਸਾਡੇ ਖਾਣੇ ਦਾ ਮਹੱਤਵਪੂਰਨ ਹਿੱਸਾ ਹੈ
ਕਿਸੇ ਵੀ ਅਚਾਰ ਨੂੰ ਤਿਆਰ ਕਰਨ ਲਈ ਮਸਾਲੇ ਸਰੋਂ ਦਾ ਤੇਲ ਅਤੇ ਨਮਕ ਖਾਦੀ ਆਮ ਹੀ ਪਾਏ ਜਾਂਦੇ ਹਨ। ਪਰ ਦੋਸਤੋ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਚਾਰ ਘੱਟ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ ਨਹੀਂ ਤਾਂ ਤੁਹਾਡੇ ਲਈ ਬਹੁਤ ਖਤਰਨਾਕ ਸਿੱਧ ਹੋ ਸਕਦਾ ਹੈ ਤਾਂ ਦੋਸਤੋ ਹੁਣ ਗੱਲ ਕਰਦੇ ਆਂ ਚਾਰ ਖਾਂਦਿਆਂ ਫਾਇਦਿਆਂ ਬਾਰੇ ਤਾਂ ਦੋਸਤੋ ਗਰਭਵਤੀ ਔਰਤਾਂ ਲਈ ਅੰਬ ਤੇ ਨਿਬੂ ਦਾ ਅਚਾਰ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਸਵੇਰੇ ਸਵੇਰੇ ਇਸਦਾ ਸੇਵਨ ਕਰਨ ਨਾਲ ਗਰਭਵਤੀ ਔਰਤਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਜੇਕਰ ਤੁਸੀਂ ਵਜਨ ਘਟਾਉਣ ਲਈ ਹਰ ਤਰੀਕਾ ਅਪਣਾ ਚੁੱਕੇ ਹੋ ਤਾਂ ਇੱਕ ਵਾਰ ਇਹ ਤਰੀਕਾ ਵੀ ਅਜਮਾ ਕੇ ਵੇਖੋ ਕਿਉਂਕਿ ਅਚਾਰ ਖਾਨ ਨਾਲ ਸਾਡਾ ਭਾਰ ਵੀ ਘੱਟਦਾ ਹੈ ਅਸਲ ਵਿੱਚ ਆਚਾਰ ਵਿੱਚ ਬਹੁਤ ਘੱਟ ਮਾਤਰਾ ਵਿੱਚ ਕੈਲੋਰੀ ਹੁੰਦੀ ਹੈ
ਅਤੇ ਇਸ ਦੇ ਨਾਲ ਹੀ ਇਸ ਵਿੱਚ ਮੌਜੂਦ ਮਸਾਲੇ ਸਾਡੀ ਫੈਟ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਦੋਸਤੋ ਅਚਾਰ ਵਿੱਚ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਜੋ ਕਿ ਸਰੀਰ ਨੂੰ ਫ੍ਰੀ ਰੈਡੀਕਲ ਤੋਂ ਸੁਰਖਸ਼ਿਤ ਰੱਖਣ ਵਿੱਚ ਮਦਦ ਕਰਦੇ ਹਨ। ਅਤੇ ਜੇਕਰ ਤੁਸੀਂ ਨਿਯੰਤਰਿਤ ਮਾਤਰਾ ਵਿੱਚ ਇਸਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਸਿੱਧ ਹੋਵੇਗਾ ਦੋਸਤੋ ਇੱਕ ਖੋਜ ਅਨੁਸਾਰ ਪਤਾ ਲੱਗਾ ਹੈ ਕਿ ਸ਼ੂਗਰ ਦੇ ਮਰੀਜ਼ਾਂ ਲਈ ਅਚਾਰ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਦੋਸਤੋ ਸ਼ੂਗਰ ਦੇ ਮਰੀਜ਼ਾਂ ਨੂੰ ਉਸ ਦਾ ਉਪਯੋਗ ਰੋਜ਼ਾਨਾ ਨਹੀਂ ਕਰਨਾ ਚਾਹੀਦਾ
ਸ਼ੂਗਰ ਤੇ ਮਰੀਜ਼ਾਂ ਨੂੰ ਹਫਤੇ ਵਿੱਚ ਇੱਕ ਵਾਰ ਔਲੇ ਦੇ ਅਚਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਸ਼ੂਗਰ ਤੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਹੋਵੇਗਾ ਦੋਸਤੋ ਅਚਾਰ ਵਿਟਾਮਿਨ ਕੇ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਸਰੋਤ ਹੈ। ਵਿਟਾਮਿਨ ਕੇ ਨਾਲ ਬਲੱਡ ਕਲੋਟਿੰਗ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਖਾਸ ਤੌਰ ਤੇ ਕਿਤੇ ਸੱਟ ਲੱਗਣ ਦੇ ਅਚਾਰ ਖਾਨ ਦਾ ਬਹੁਤ ਫਾਇਦਾ ਹੁੰਦਾ ਹੈ ਦੋਸਤੋ ਅਚਾਰ ਖਾਨ ਨਾਲ ਸਾਡੀ ਪਾਚਨ ਕਿਰਿਆ ਮਜਬੂਤ ਹੁੰਦੀ ਹੈ ਤਾਂ ਸਾਡੀ ਭੁੱਖ ਵਿੱਚ ਵੀ ਵਾਧਾ ਹੁੰਦਾ ਹੈ ਪਰ ਦੋਸਤੋ ਸਟਰੋਕ ਜਾਂ ਫਿਰ ਦਿਲ ਦੇ ਨਾਲ ਜੁੜੀ ਹੋਈ ਬਿਮਾਰੀ ਹੋਣ ਤੇ ਅਚਾਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਾਨੂੰ ਚਾਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਦੋਸਤੋ ਅੰਤ ਵਿੱਚ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਅਚਾਰ ਘੱਟ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ ਨਹੀਂ ਤਾਂ ਇਸ ਦੇ ਨੁਕਸਾਨ ਵੀ ਹੋ ਸਕਦੇ ਹਨ ਕਿਉਂਕਿ ਅਚਾਰ ਵਿੱਚ ਤੇਲ ਬਹੁਤ ਜਿਆਦਾ ਮਾਤਰਾ ਵਿੱਚ ਹੁੰਦਾ