ਜੇ ਪਾਠ ਕਰਦੇ ਉਬਾਸੀਆਂ ਜਾਂ ਅੱਥਰੂ ਆਉਂਦੇ ਹਨ ਤਾਂ ਰੱਬ ਦਿੰਦਾ ਹੈ ਮਹੱਤਵਪੂਰਨ ਸੰਕੇਤ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹਰੇਕ ਸਿੱਖ ਲਈ ਹੁਕਮ ਹੈ ਕਿ ਉਹ ਪੰਜ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਉੱਠ ਕੇ ਜਰੂਰ ਕਰੇ ਜਿਸ ਤਰ੍ਹਾਂ ਆਪਣੇ ਗੁਰੂ ਸਾਹਿਬਾਂ ਨੇ ਦਸਾਂ ਨੌਹਾਂ ਦੀ ਕਿਰਤ ਵਿੱਚੋਂ ਦਸਵਾਂ ਹਿੱਸਾ ਦਸਵੰਧ ਦੇ ਰੂਪ ਵਿੱਚ ਕੱਢਣਾ ਲਾਜ਼ਮੀ ਕੀਤਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬਾਂ ਦਾ ਹੁਕਮ ਹੈ ਕਿ ਸਭ ਤੋਂ ਪਹਿਲਾਂ ਸਿੱਖ ਲਈ ਸਵਾਸਾਂ ਦਾ ਦਸਵੰਧ ਕੱਢਣਾ ਬਹੁਤ ਹੀ ਲਾਜ਼ਮੀ ਹੈ ਦਿਨ ਤੇ 24 ਘੰਟਿਆਂ ਵਿੱਚੋਂ ਢਾਈ ਘੰਟੇ ਦਾ ਸਮਾਂ ਗੁਰੂ ਦੀ ਯਾਦ ਵਿੱਚ ਬਤੀਤ ਕਰਨਾ ਇਹ ਸੁਆਸਾਂ ਦਾ ਦਸਵੰਧ ਹੈ। ਕਈ ਲੋਕ ਤਾਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਵੀ ਹਨ ਪਰ ਪਾਠ ਕਰਦੇ ਹੋਏ ਫਿਰ ਵੀ ਮਨ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਹਨ ਕਿ ਪਾਠ ਕਰਦੇ ਸਮੇਂ ਵਾਸੀਆਂ ਕਿਉਂ ਹੁੰਦੀਆਂ ਹਨ ਤਾਂ ਪਾਠ ਕਰਦੇ ਸਮੇਂ ਨੀਂਦ ਕਿਉਂ ਆਉਂਦੀ ਹੈ ਪਾਠ ਕਰਦੇ ਕਰਦੇ ਸਮੇਂ ਨੀਂਦ ਦਾ ਆਉਣਾ ਚੰਗੀ ਗੱਲ ਹੈ ਜਾਂ ਮਾੜੀ ਅਤੇ

ਕਈ ਲੋਕ ਇਹ ਵੀ ਕਹਿੰਦੇ ਹਨ ਕਿ ਪਾਠ ਕਰਦੇ ਸਮੇਂ ਵਾਸੀਆਂ ਆਉਂਦੀਆਂ ਹਨ ਤਾਂ ਤੁਸੀਂ ਕਿਸਮਤ ਵਾਲੇ ਹੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਇਸੇ ਟੋਪਿਕ ਤੇ ਗੱਲ ਕਰਾਂਗੇ ਪਰ ਕਿਸਮਤ ਵਾਲੇ ਕਿਸ ਤਰਾਂ ਹੋ ਇਸਦੇ ਬਾਰੇ ਜਾਣਣ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜਰੂਰੀ ਬੇਨਤੀ ਜੋ ਵੀ ਜਾਣਕਾਰੀ ਅਸੀਂ ਆਪ ਜੀਕਿ ਜਦੋਂ ਸਾਨੂੰ ਨੀਂਦ ਆਉਂਦੀ ਹੈ ਤਾਂ ਉਸ ਤੋਂ ਪਹਿਲਾਂ ਸਾਨੂੰ ਉਦਾਸੀਆਂ ਆਉਂਦੀਆਂ ਪਰ ਜਦੋਂ ਅਸੀਂ ਉੱਠਦੇ ਹਾਂ ਤਾਂ ਕਈ ਵਾਰੀ ਉਸ ਸਮੇਂ ਵੀ ਸਾਨੂੰ ਉਬਾਸੀਆਂ ਆਉਂਦੀਆਂ ਹਨ ਸੋ ਜਦੋਂ ਪਾਠ ਕਰਦੇ ਸਮੇਂ ਉਬਾਸੀਆਂ ਆਉਂਦੀਆਂ ਹਨ ਤਾਂ ਇਸਦਾ ਮਤਲਬ ਇਹ ਹੈ ਕਿ ਸਾਡਾ ਮਨ ਤੂੰ ਜਨਮ ਤੋਂ ਲੈ ਕੇ ਹੁਣ ਤੱਕ ਸੁੱਤਾ ਹੋਇਆ ਸੀ ਜਦੋਂ ਅਸੀਂ ਪਾਠ ਕਰਦੇ ਹਾਂ ਤਾਂ ਉਹ ਜਾਗਣਾ ਸ਼ੁਰੂ ਹੋ ਜਾਂਦਾ ਹੈ ਉਹ ਸੂਖਮ ਰੂਪ ਧਾਰ ਕੇ ਸਾਡੇ ਸਰੀਰ ਦੇ ਅੰਦਰ ਬੈਠੇ ਜਦੋਂ ਅਸੀਂ ਸਿਮਰਨ ਕਰਦੇ ਹਾਂ ਉਦੋਂ ਫਿਰ ਇਹ ਸਾਡੇ ਸਰੀਰ ਵਿੱਚੋਂ ਬਾਹਰ ਆਉਂਦੀਆਂ ਹਨ ਹਿਰਦੇ ਵਿੱਚ ਵਾਹਿਗੁਰੂ ਨਾਮ ਵਸਣ ਕਰਕੇ ਕਾਮ ਕ੍ਰੋਧ ਲੋਭ ਆਦਿ

ਦੂਤ ਵੀ ਡਰ ਕੇ ਭੱਜ ਜਾਂਦੇ ਹਨ ਨਾਮ ਤੋਂ ਸਾਰੇ ਹੀ ਦੂਤ ਡਰਦੇ ਹਨ ਹਨ। ਇਸ ਲਈ ਜਦੋਂ ਵਾਹਿਗੁਰੂ ਮੰਤਰ ਜਾ ਮੂਲ ਮੰਤਰ ਜਾਂ ਫਿਰ ਬਾਣੀ ਦਾ ਜਾਪ ਕਰਦੇ ਹਾਂ ਤਾਂ ਉਸ ਸਮੇਂ ਉਬਾਸੀਆਂ ਬਹੁਤ ਆਉਂਦੀਆਂ ਹਨ ਨੀਂਦ ਬਹੁਤ ਜ਼ੋਰ ਪਾਉਂਦੀ ਹੈ ਇਹ ਆਪਣਾ ਜੋਰ ਲਾਉਂਦੇ ਹਨ ਕਿ ਤੂੰ ਨਾਮ ਨਾ ਜਾ ਫਿਰ ਕਈ ਤਰ੍ਹਾਂ ਦੇ ਖਿਆਲ ਦਿਮਾਗ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਕਹਿੰਦੇ ਹਨ ਕਿ ਇਸਦਾ ਮੂੰਹ ਫੜ ਲਓ ਇਸਦਾ ਦਿਮਾਗ ਹੋਰ ਪਾਸੇ ਲਾਓ ਨੀਂਦ ਆਉਣ ਲਾ ਦਿੰਦੇ ਹਨ ਜਾਂ ਫਿਰ ਕਈ ਚਾਹ ਵਗੈਰਾ ਪੀਣ ਲੱਗ ਜਾਂਦੇ ਹਨ ਫਿਰ ਹੀ ਦੂਤ ਖੁਸ਼ ਹੁੰਦੇ ਹਨ। ਵੀ ਚਲੋ ਇੱਕ ਵਾਰੀ ਤਾਂ ਇਸਨੂੰ ਪਾਠ ਕਰਨ ਤੋਂ ਟਾਲ ਵੀ ਦਿੱਤਾ ਹੈ ਪਰ ਕਈ ਜੀਵ ਤਕੜੇ ਹੋ ਕੇ ਜਾਪ ਕਰਦੇ ਹੀ ਰਹਿੰਦੇ ਹਨ 15 ਕੁ ਮਿੰਟ ਤਾਂ ਜੀਵ ਦਾ ਇਹਨਾਂ ਨਾਲ ਜੰਗ ਹੁੰਦਾ ਰਹਿੰਦਾ ਹੈ ਫਿਰ ਹੀ ਉਸਨੂੰ ਛੱਡ ਕੇ ਭੱਜ ਜਾਂਦੇ ਹਨ ਜਦੋਂ ਇਹ ਸਰੀਰ ਵਿੱਚੋਂ ਨਿਕਲ ਜਾਂਦੇ ਹਨ ਤਾਂ ਫਿਰ ਸਰੀਰ ਆਪੇ ਹੀ ਸ਼ਾਂਤ ਹੋ ਜਾਂਦਾ ਹੈ ਪਰ ਕੁਝ ਨਾਸਤਿਕ ਲੋਕ ਇਨਾ ਗੱਲਾਂ ਨੂੰ ਨਹੀਂ ਮੰਨਦੇ ਸਤਿਗੁਰੂ ਬਚਨ ਕਰਦੇ ਹਨ ਕਿ

 

ਨਾਮ ਜਪਣ ਵਾਲਾ ਬੰਦਾ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਤੇ ਉਸਨੂੰ ਸਾਰੇ ਸੁੱਖ ਮਿਲਦੇ ਹਨ ਸੁਤੜੇ ਅਸੰਖ ਮਾਇਆ ਝੂਠੀ ਕਾਰਨ ਨਾਨਕ ਸੇ ਜਾ ਗਨ ਜੇ ਰਸਨਾ ਨਾਮੁ ਉਚਾਰਨ ਸੋ ਇਸਦੇ ਜੇ ਤੁਹਾਨੂੰ ਪਾਠ ਕਰਦੇ ਸਮੇਂ ਵਾਸੀਆਂ ਆਉਂਦੀਆਂ ਹਨ ਤਾਂ ਕਿਸਮਤ ਵਾਲੇ ਕਿਉਂਕਿ ਇਸ ਨਾਲ ਸਰੀਰ ਵਿੱਚੋਂ ਕਈ ਮਾੜੀਆਂ ਹਵਾਵਾਂ ਦਾ ਨਾਸ਼ ਹੁੰਦਾ ਹੈ ਉਹ ਬਾਹਰ ਨਿਕਲ ਜਾਂਦੀਆਂ ਕੁਝ ਕਾਰਨ ਤਾਂ ਐਸੇ ਹਨ ਕਿ ਜਿਨਾਂ ਤੇ ਸਾਡਾ ਵੱਸ ਨਹੀਂ ਚਲਦਾ ਪਰ ਕਈ ਵਾਰ ਉਬਾਸੀਆਂ ਆਉਣ ਦਾ ਕਾਰਨ ਕੁਝ ਹੋਰ ਵੀ ਹੁੰਦਾ ਹੈ ਸਾਡੇ ਪਾਸੋਂ ਕੁਝ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ ਜਿੰਨਾਂ ਕਰਕੇ ਸਾਡੇ ਨਿਤਨੇਮ ਵਿੱਚ ਵਿਘਨ ਪੈ ਜਾਂਦਾ ਹੈ ਝੋਰੜਾਂ ਦਾ ਜ਼ਿਕਰ ਹੈ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਿਰੰਕਾਰ ਦੀ ਮੌਜ ਵਿੱਚ ਟਹਿਲ ਰਹੇ ਹਨ ਨਥੋਕੇ ਪਿੰਡ ਤੋਂ ਇੱਕ ਬਜ਼ੁਰਗ ਨੇ ਆ ਕੇ ਬਾਬਾ ਜੀ ਕੋਲ ਨਮਸਕਾਰ ਕੀਤੀ ਮੱਥਾ ਟੇਕਿਆ ਸਿਰ ਉੱਤੇ ਨਹੀਂ ਚੁੱਕਿਆ ਤੇ ਕੁਝ ਵੈਰਾਗ ਕਰਨ ਲੱਗਾ ਬਾਬਾ ਜੀ ਕਹਿਣ ਲੱਗੇ ਬਾਬਾ ਰੋਈਦਾ ਨਹੀਂ ਹੁੰਦਾ ਗੁਰੂ ਨਾਨਕ ਦਾ ਘਰ ਹੈ

ਗੁਰੂ ਸਾਹਿਬ ਹਾਜ਼ਰ ਬੈਠੇ ਹਨ ਹੌਸਲਾ ਰੱਖ ਦੇਖੋ ਬਾਬਾ ਜੀ ਨੇ ਰੋਂਦੇ ਨੂੰ ਚੁੱਪ ਵੀ ਕਰਾਇਆ ਆਖਿਆ ਗੁਰੂ ਨਾਨਕ ਦਾ ਘਰ ਹੈ ਗੁਰੂ ਸਾਹਿਬ ਬੈਠੇ ਹਨ ਇਹ ਨਹੀਂ ਕਿਹਾ ਕਿ ਮੇਰਾ ਘਰ ਹੈ ਬਾਬਾ ਜੀ ਨੇ ਹਮੇਸ਼ਾ ਗੁਰੂ ਸਾਹਿਬਾਨ ਨੂੰ ਹੀ ਅੱਗੇ ਰੱਖਿਆ ਹੁਣ ਆਪਾਂ ਬਜ਼ੁਰਗ ਦੱਸਣ ਲੱਗਾ ਬਾਬਾ ਜੀ ਕਰੀਬ 20 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ ਬਹੁਤ ਵਧੀਆ ਸਮਾਂ ਗੁਜਰ ਰਿਹਾ ਸੀ ਅੰਮ੍ਰਿਤ ਵੇਲੇ ਉੱਠ ਕੇ ਰੋਜ਼ ਨਿਤਨੇਮ ਕਰਦਾ ਹਾਂ ਬਹੁਤ ਆਨੰਦ ਬਣਦਾ ਸੀ ਤਾਰਾ ਜੁੜੀਆਂ ਮਹਿਸੂਸ ਹੁੰਦੀਆਂ ਸਨ ਭਾਵ ਸਮਾਧੀ ਲੱਗਦੀ ਸੀ ਖੇਤੀਬਾੜੀ ਜਾਂ ਹੋਰ ਘਰ ਦੇ ਕੰਮ ਕਰਦਿਆਂ ਵੀ ਆਪਣੇ ਆਪ ਹੀ ਸ਼ਬਦ ਚੱਲਦਾ ਸੀ ਪਰ ਕੁਝ ਕੁ ਦਿਨਾਂ ਤੋਂ ਪਤਾ ਨਹੀਂ ਕੀ ਹੋ ਗਿਆ ਹੈ ਹੁਣ ਜਦੋਂ ਵੀ ਪਾਠ ਕਰਨ ਨੂੰ ਬੈਠੋ ਉਬਾਸੀਆਂ ਆਉਂਦੀਆਂ ਹਨ ਅੱਖਾਂ ਵਿੱਚੋਂ ਪਾਣੀ ਆਉਂਦਾ ਹੈ ਸਰੀਰ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਬਹੁਤ ਥਕਾਵਟ ਹੋਵੇ ਲੱਗਦਾ ਹੈ ਜਿਵੇਂ 102 ਬੁਖਾਰ ਹੋਵੇ ਸਰੀਰ ਕਮਜ਼ੋਰ ਹੁੰਦਾ ਜਾਪਦਾ ਹੈ ਬਾਬਾ ਜੀ ਤੁਸੀਂ ਮਿਹਰ ਕਰੋ

ਉਹ ਬਜ਼ੁਰਗ ਕੁਝ ਯਾਦ ਕਰਕੇ ਕਹਿਣ ਲੱਗਾ ਜੀ ਪਿੰਡ ਨੇੜੇ ਇੱਕ ਜੱਗ ਹੋਇਆ ਸੀ ਥੋੜੇ ਦਿਨ ਪਹਿਲਾਂ ਉੱਥੇ ਸਮਾਗਮ ਸੀ ਉਥੇ ਹਾਜਰੀ ਭਰੀ ਸੀ ਅਤੇ ਪ੍ਰਸ਼ਾਦ ਛਕਿਆ ਸੀ ਬਾਬਾ ਜੀ ਬਚਨ ਕਰਨ ਲੱਗੇ ਹਾਂ ਉਦੋਂ ਬਾਅਦ ਹੀ ਇਹ ਗੱਲ ਬਣੀ ਹੈ ਉਹ ਮਹਾਂਪੁਰਖ ਤਾਂ ਚੰਗੇ ਸਨ ਉਨਾ ਪੈਸਿਆਂ ਦਾ ਹੀ ਪਦਾਰਥ ਤਿਆਰ ਕੀਤਾ ਜੋ ਕਿ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਇਆ ਗਿਆ ਪਰ ਨਸ਼ਾ ਕਦੇ ਵੀ ਪ੍ਰਸ਼ਾਦ ਨਹੀਂ ਹੋ ਸਕਦਾ ਬਾਬਾ ਤੂੰ ਉਹ ਪਦਾਰਥ ਛਕ ਲਿਆ ਉਹ ਮਾੜਾ ਪਦਾਰਥ ਸੀ ਇੱਕ ਤਾਂ ਨਸ਼ੇ ਵਾਲਾ ਤੇ ਦੂਜਾ ਨਿਗੁਰੇ ਦਾ ਪਦਾਰਥ ਬਾਬਾ ਜੀ ਸਮਕ ਬਖਸ਼ਣ ਲੱਗੇ ਬਾਬਾ ਯਾਦ ਰੱਖੀ ਨਿਗੁਰੇ ਦਾ ਦਰਸ਼ਨ ਕਰਨਾ ਪਾਪ ਨਿਗੁਰੇ ਕੋਲੋਂ ਲੈ ਕੇ ਖਾਣਾ ਮਹਾ ਪਾਪ ਨਿਗੁਰੇ ਨਾਲ ਰਿਸ਼ਤਾ ਪਾਉਣਾ ਮਾ ਅਪਰਾਧ ਬਾਬਾ ਜੀ ਨੇ ਉਸ ਬਜ਼ੁਰਗ ਨੂੰ ਇਥੋਂ ਅੰਮ੍ਰਿਤਸਰ ਜਾਣ ਲਈ ਕਿਹਾ ਤੇ ਨਾਲ ਹੀ ਦੁਬਾਰਾ ਅੰਮ੍ਰਿਤ ਛਕਣ ਲਈ ਵੀ ਕਿਹਾ ਬਾਬਾ ਜੀ ਕਹਿਣ ਲੱਗੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਜਾ ਕੇ ਆਈ ਬਾਬਾ ਤੇ ਨਾਲ ਹੀ ਦਮਦਮਾ ਸਾਹਿਬ ਜਾਣ ਦਾ ਵੀ ਹੁਕਮ ਦੇ ਦਿੱਤਾ ਬਾਬਾ ਜੀ ਨੇ ਖੁਦ ਨੂੰ ਪਾਸੇ ਕਰਕੇ ਗੁਰੂ ਸਾਹਿਬਾਂ ਦਾ ਹੀ ਆਸਰਾ ਦੇ ਦਿੱਤਾ ਕੁਝ ਕੁਝ ਦਿਨਾਂ ਬਾਅਦ ਬਾਬਾ ਜੀ ਦੇ ਹੁਕਮ ਅਨੁਸਾਰ ਗੁਰੂ ਘਰਾਂ ਦੇ ਦਰਸ਼ਨ ਕਰਕੇ ਜਦੋਂ ਉਹ ਬਜ਼ੁਰਗ ਵਾਪਸ ਆਇਆ ਤਾਂ ਬਾਬਾ ਜੀ ਕੋਲ ਹਾਜਰੀ ਭਰੀ ਬਾਬਾ ਜੀ ਬਹੁਤ ਖੁਸ਼ ਹੋਏ ਤੇ ਪੁੱਛਣ ਲੱਗੇ ਸੁਣਾ ਬਾਬਾ ਤਾਂ ਉਹ ਬਜ਼ੁਰਗ ਕਹਿਣ ਲੱਗਾ ਬਾਬਾ ਜੀ ਆਪ ਜੀ ਦੀ ਮਿਹਰ ਹੋ ਗਈ ਪਹਿਲਾਂ ਵਾਂਗੂ ਹੀ ਸ਼ਬਦ ਚੱਲਣ ਲੱਗ ਪਿਆ ਤਾਰਾ

ਜੁੜ ਗਈਆਂ ਹਨ ਬਾਬਾ ਜੀ ਬਚਨ ਕਰਨ ਲੱਗੇ ਖਿਆਲ ਨਾਲ ਛਕਣਾ ਚਾਹੀਦਾ ਹੈ ਮਾੜਾ ਪਦਾਰਥ ਮਾੜੇ ਦਿਨ ਲਿਆ ਦਿੰਦਾ ਹੈ ਚੰਗਾ ਪਦਾਰਥ ਭਾਵ ਧਰਮ ਦਾ ਪਦਾਰਥ ਸ਼ਬਦ ਚੱਲਣ ਲਾ ਦਿੰਦਾ ਹੈ ਪਰ ਕਈ ਸਿੰਘ ਕਹਿੰਦੇ ਹਨ ਕਿ ਸਾਨੂੰ ਪਾਠ ਕਰਦੇ ਸਮੇਂ ਨੀਂਦ ਬਹੁਤ ਆਉਂਦੀ ਹੈ ਹੁਣ ਇਸਦੇ ਕਈ ਕਾਰਨ ਜੇਕਰ ਤੁਹਾਡੀ ਨੀਂਦ ਪੂਰੀ ਨਹੀਂ ਹੋਈ ਤੇ ਤੁਸੀਂ ਅੰਮ੍ਰਿਤ ਵੇਲੇ ਨਿਤਨੇਮ ਵਿੱਚ ਬੈਠੇ ਹੋ ਤਾਂ ਨੀਦ ਦਾ ਜੋਰ ਪਾਵੇਗੀ ਇਸ ਲਈ ਸਤਿਗੁਰ ਇਹ ਬਚਨ ਕਰਦੇ ਹਨ ਕਿ ਜੇਕਰ ਤੁਸੀਂ ਅੰਮ੍ਰਿਤ ਵੇਲੇ ਦੇ ਸਮੇਂ ਨੂੰ ਸੰਭਾਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਸੌਣ ਦੇ ਵੇਲੇ ਨੂੰ ਜਰੂਰ ਸੰਭਾਲਣਾ ਪਵੇਗਾ ਫਿਰ ਅੰਮ੍ਰਿਤ ਵੇਲੇ ਨਿਤਨੇਮ ਕਰ ਸਕਦੇ ਹਾਂ ਜਿਹੜੇ ਸਿੰਘ ਅੰਮ੍ਰਿਤ ਵੇਲੇ ਇਕਾਗਰ ਚਿੱਤ ਹੋ ਕੇ ਨਿਤਨੇਮ ਕਰਨਾ ਚਾਹੁੰਦੇ ਹਨ ਤਾਂ ਉਹ ਮਹਾਂਪੁਰਖਾਂ ਦੀਆਂ ਦੋਸੀਆਂ ਕੁਝ ਜੁਗਤੀਆਂ ਵੱਲ ਜਰੂਰ ਧਿਆਨ ਦੀ ਸਭ ਤੋਂ ਪਹਿਲੇ ਜੋਤੀ ਇਹ ਹੈ ਕਿ ਨਿਤਨੇਮ ਕਰਨ ਤੋਂ ਪਹਿਲਾਂ ਕੇਸੀ ਇਸ਼ਨਾਨ ਕਰਨਾ ਬਹੁਤ ਜਰੂਰੀ ਹੈ ਕੇਸੀ ਇਸ਼ਨਾਨਾਨ ਕਰਨਾ ਸੁਰਤੀ ਇਕਾਗਰ ਕਰਨ ਚ

ਬਹੁਤ ਸਹਾਇਕ ਹੁੰਦਾ ਹੈ ਦੂਸਰਾ ਇਹ ਵੀ ਕਿ ਇਸ ਨਾਲ ਸਾਰੇ ਸਰੀਰ ਦੀ ਸੁੱਚਮਤਾ ਹੋ ਜਾਂਦੀ ਹੈ ਕਿ ਇਸ਼ਨਾਨ ਕਰਨ ਤੋਂ ਬਾਅਦ ਸੌਣ ਵਾਲੇ ਮੰਜੇ ਜਾਂ ਬੈਡ ਤੇ ਬੈਠ ਕੇ ਕਦੇ ਵੀ ਪਾਠ ਨਹੀਂ ਕਰਨਾ ਚਾਹੀਦਾ ਕਿਉਂਕਿ ਉੱਥੇ ਬੈਠ ਕੇ ਪਾਠੀਆਂ ਸਿਮਰਨ ਵਿੱਚ ਪੂਰਾ ਧਿਆਨ ਨਹੀਂ ਲੱਗਦਾ ਉਹ ਸਾਡੇ ਆਰਾਮ ਕਰਨ ਵਾਲੀ ਜਗਹਾ ਹੁੰਦੀ ਹੈ ਕਿਤੇ ਨਾ ਕਿਤੇ ਉੱਥੇ ਬੈਠ ਕੇ ਮਨ ਵਿੱਚ ਫਿਰ ਆਲਸ ਤੇ ਨੀਂਦ ਘੇਰਾ ਪਾ ਹੀ ਲੈਂਦੇ ਹ ਪਾਠ ਕਰਨ ਲਈ ਜਾਂ ਫਿਰ ਨਿਤਨੇਮ ਕਰਨ ਲਈ ਇੱਕ ਵੱਖਰਾ ਆਸਣ ਹੋਣਾ ਬਹੁਤ ਜਰੂਰੀ ਹੈ ਜੇਕਰ ਕਿਸੇ ਦੇ ਘਰ ਵਿੱਚ ਜਗਹਾ ਦੀ ਪ੍ਰੋਬਲਮ ਹੈ ਤਾਂ ਉਸੇ ਕਮਰੇ ਵਿੱਚ ਹੀ ਹੇਠਾਂ ਆਸਣ ਲਾ ਸਕਦੇ ਹਾਂ ਤੀਜੀ ਯੁਗ ਤੇ ਇਹ ਹੈ ਕਿ ਜੇਕਰ ਪਾਠ ਕਰਦੇ ਸਮੇਂ ਨੀਂਦ ਘੇਰਾ ਪਾਵੇ ਤਾਂ ਪਾਠ ਉੱਚੀ ਬੋਲ ਕੇ ਕਰਨਾ ਚਾਹੀਦਾ ਉੱਚੀ ਬੋਲ ਕੇ ਪਾਠ ਕਰਨ ਨਾਲ ਕੰਨ ਬਾਣੀ ਨੂੰ ਸੁਣਦੇ ਹਨ ਫਿਰ ਵੀ ਧਿਆਨ ਇਕਾਗਰ ਚਿੱਤ ਹੋ ਜਾਂਦਾ ਹੈ ਚੌਥੀ ਜੁੱਤੀ ਇਹ ਹੈ ਕਿ ਧੰਨ ਧੰਨ ਬਾਬਾ ਨੰਦ ਸਿੰਘ ਜੀ ਬਚਨ ਕਰਿਆ ਕਰਦੇ ਸੀ ਸੁਰਤੀ ਨੂੰ ਜੋੜਨ ਲਈ ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਸਾਹਮਣੇ ਰੱਖ ਕੇ ਨਾਮ ਜਪ ਜੇਕਰ ਬਿਰਤੀ ਖਿੰਡੇ ਇਧਰ ਉਧਰ ਭੱਜੇ ਤਾਂ ਉਸੇ ਸਮੇਂ ਹੀ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਦੇ ਦਰਸ਼ਨ ਕਰੋ ਪੰਜਵੀਂ ਜੁੱਤੀ ਇਹ ਹੈ ਕਿ ਹਮੇਸ਼ਾ ਗੁਰੂ ਸਾਹਿਬਾਂ ਦਾ ਭੈ ਮਨ ਵਿੱਚ ਰੱਖ ਕੇ ਨਿਤਨੇਮ ਕਰੀਏ ਬਾਬਾ ਜੀ ਬਚਨ ਕਰਦੇ ਹਨ ਕਿ ਜੇ ਅਸੀਂ ਯਤਨ ਕਰੀਏ

Leave a Reply

Your email address will not be published. Required fields are marked *