ਵਾਹਿਗੁਰੂ ਜੀ ਕੀ ਫਤਿਹ ਸਾਖੀ ਛੋਟਾ ਘੱਲੂਕਾਰਾ ਭਾਗ ਦੂਜਾ ਸਿੱਖ ਸਰਦਾਰ ਰਾਵੀ ਦਰਿਆ ਦੇ ਕੰਡੇ ਤੇ ਸੋਚਾਂ ਵਿੱਚ ਪੈ ਗਏ। ਕਿ ਹੁਣ ਕਿਹੜੇ ਪਾਸੇ ਹੋਈਏ ਅੰਤ ਇਹ ਫੈਸਲਾ ਹੋਇਆ ਕਿ ਪਹਾੜੀਆਂ ਨਾਲ ਲੜ ਕੇ ਰਾਹ ਸਾਫ ਕਰ ਲਈਏ ਤੇ ਉਹਨਾਂ ਇਕੱਠੇ ਹੋ ਕੇ ਪਹਾੜੀਆਂ ਤੇ ਹੱਲਾ ਬੋਲ ਦਿੱਤਾ। ਉਹਨਾਂ ਤੋਂ ਇੱਕ ਟਿੱਬਾ ਹੋ ਲਿਆ ਪੈਦਲ ਤਾਂ ਉੱਤੇ ਚੜ ਗਏ। ਪਰ ਜਿਹੜੇ ਸਵਾਰ ਸੀ ਉਹਨਾਂ ਵਾਸਤੇ ਬੜਾ ਔਖਾ ਹੋਇਆ ਉਹਨਾਂ ਦੇ ਘੋੜੇ ਪਹਾੜਾਂ ਉੱਤੇ ਕਿਵੇਂ ਚੜ ਉਹ ਹਥਿਆਰਾਂ ਨਾਲ ਪਹਾੜ ਪੁੱਟ ਕੇ ਘੋੜੇ ਦੇ ਪੈਰ ਧਰ ਜੋਗੀ ਥਾਂ ਬਣਾਉਣ ਪਰ ਕੋਈ ਘੋੜੇ ਇਸ ਤਰਹਾਂ ਥਿੜਕ ਕੇ ਖੱਡਾਂ ਵਿੱਚ ਜਾ ਪਏ ਤੇ ਮਰ ਗਏ। ਉੱਚੀਆਂ ਪਹਾੜੀਆਂ ਤੋਂ ਪਹਾੜੀਏ ਨੀਹ ਵਾਂਗ ਗੋਲੀਆਂ ਵਸਾ ਰਹੇ ਪੁੱਛ ਲਾ ਤੇਰ ਸੁੱਖਾ ਸਿੰਘ ਦੇ ਹੁਕਮ ਦਿੱਤਾ ਕਿ ਜਾਨਾ ਦੀ ਪਰਵਾਹ ਨਾ ਕਰੋ ਤੇ ਪੈਦਲ ਸਿੰਘ ਪਹਾੜੀਆਂ ਤੇ ਚੜ ਜਾਓ ਘੋੜ ਸਵਾਰਾਂ ਨੂੰ ਹੁਕਮ ਹੋਇਆ ਕਿ ਜਿੰਨਾ ਚਿਰ ਪੈਦਾ ਉੱਪਰ ਨਾ ਚੜ ਜਾਣ ਉਨਾ ਚਿਰ ਲੱਖਪਤ ਜੀ ਫੌਜ ਨੂੰ ਰੋਕ ਕੇ ਰੱਖੋ ਤੇ ਵੈਰੀ ਦਲ ਨੂੰ ਚੀਰ ਕੇ ਲਾਹੌਰ ਵੱਲ ਨਿਕਲ ਚਲੋ ਜਿਹੜੇ ਸਿੰਘ ਪਹਾੜੀ ਚੜ ਗਏ
ਉਹ ਵੈਰੀ ਨੂੰ ਮਾਰ ਕੁੱਟ ਕੇ ਅੱਗੇ ਨਿਕਲ ਗਏ ਤੇ ਆਹ ਸਵਾਰਾਂ ਨੇ ਪਿਛਾਹ ਦਾ ਰੁੱਖ ਕਰ ਲਿਆ ਉਧਰ ਰੱਖ ਦੇ ਵੇਖਿਆ ਕਿ ਝਾੜੀਆਂ ਵਿੱਚ ਸਿੰਘ ਕਾਬੂ ਨਹੀਂ ਆਉਂਦੇ ਤੇ ਸ਼ਾਹੀ ਫੌਜਾਂ ਡਰਦੀਆਂ ਝਾੜੀਆਂ ਵਿੱਚ ਪੈਰ ਨਹੀਂ ਪਾਉਂਦੀਆਂ ਸੋ ਉਸਨੇ ਤਨਖਾਹਦਾਰ ਸਿਪਾਹੀ ਇਕੱਠੇ ਕਰਕੇ ਝਲ ਵਢਾਉਣ ਦਾ ਵਿਚਾਰ ਬਣਾਇਆ ਜੇ ਤੈਨੂੰ ਇਸ ਵਿੱਚ ਜੋੜਦਾ ਵੀ ਉਹਨੂੰ ਸਫਲਤਾ ਨਾ ਮਿਲੀ ਕਿਉਂਕਿ ਸਿੰਘਾਂ ਨੇ ਝਾੜੀਆਂ ਸਾਫ ਕਰਨ ਵਾਲੇ ਬੇਲਦਾਰਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਫਿਰ ਇਸ ਕੰਮ ਵਾਸਤੇ ਕੋਈ ਅਗਾਹ ਨਾ ਹੋਇਆ ਮੈਂ ਕਦੇ ਢੇਰ ਲਾਵਾ ਪਟਵਾਇਆ ਕਿ ਸਿੱਖਾਂ ਦਾ ਸਿਰ ਲਾਉਣ ਵਾਲੇ ਨੂੰ ਪ ਇਨਾਮ ਦਿੱਤਾ ਜਾਵੇਗਾ। ਇਹ ਗੱਲ ਸੁਣ ਕੇ ਵੈਰੀ ਸਿੰਘਾਂ ਤੇ ਕਤਲੇਆਮ ਵਿੱਚ ਤੇਜ ਹੋ ਗਏ ਸਰਦਾਰ ਸੁੱਖਾ ਸਿੰਘ ਮਾੜੀ ਨੇ ਕਿਹਾ ਸਿੰਘੋ ਕਿਉਂ ਜਾਨ ਲਕਾਉਂਦੇ ਹੋ ਹੁਣ ਇਸ ਤਰਾਂ ਲੁਕ ਲੁਕ ਕੇ ਮਰਨ ਨਾਲੋਂ ਸਿੱਧੇ ਹੋ ਕੇ ਵੈਰੀ ਨਾਲ ਲੜ ਕੇ ਮਰੋ ਆਓ ਮੇਰੇ ਮਗਰ ਆਓ ਜਿਸਨੇ ਮਰਦਾ ਵਾਂਗ ਲੱਖਪਤ ਨਾਲ ਲੜਨਾ ਹੈ ਇਹਦਾ ਕਾਰਾ ਸੁਣ ਕੇ ਸਤਿ ਸ੍ਰੀ ਅਕਾਲ ਤੇ ਰਾਜ ਕਰੇਗਾ ਖਾਲਸਾ ਤੇ ਜੈਕਾਰੇ ਛੱਡਦੇ ਹੋਏ ਸਿੰਘ ਵੈਰੀ ਉਤੇ ਟੁੱਟ ਪਏ ਬੜੀ ਘਮਸਾਨ ਦੀ ਲੜਾਈ ਹੋਈ ਲਗਭਗ ਚਕੋਰਿਆਂ ਦੇ ਵਿਚਕਾਰ ਲਾਲ ਅੰਬਾਰੀ ਵਾਲੇ ਹਾਥੀ ਉੱਤੇ ਬੈਠਾ ਸੀ
ਸਰਦਾਰ ਸੁੱਖਾ ਸਿੰਘ ਨੇ ਸੋ ਕੱਢ ਕੇ ਲਗਭਗ ਉੱਤੇ ਹੱਲਾ ਕੀਤਾ ਲਗਭਗ ਹਾਥੀ ਤੋਂ ਘੋੜੇ ਤੇ ਹੋ ਬੈਠਾ ਤੇ ਦੱਸਣ ਦੀ ਸੋਚਣ ਲੱਗਾ ਐਨ ਉਸੇ ਵੇਲੇ ਜਮੂਰੇ ਦਾ ਇੱਕ ਬੋਲਾ ਸਰਦਾਰ ਸੁੱਖਾ ਸਿੰਘ ਦੀ ਲੱਤ ਟੁੱਟ ਗਈ ਸਿੰਘ ਨੇ ਪੱਗ ਪਾੜ ਕੇ ਲੱਤ ਹਨੇ ਨਾਲ ਬੰਨ ਲਈ ਤੇ ਫਿਰ ਲੜਨ ਲੱਗ ਪਿਆ ਪਰ ਉਹ ਆਪਣੇ ਨਿਸ਼ਾਨੇ ਤੇ ਨਾ ਪਹੁੰਚ ਸਜਿਆ ਲਖਪਤ ਦੀ ਮਦਦ ਵਾਸਤੇ ਉਸਦਾ ਪੁੱਤਰ ਤੇ ਯਆ ਖਾਂਦਾ ਪੁੱਤਰ ਤੇ ਕਈ ਹੋਰ ਜਰਨੈਲ ਆ ਗਏ ਸਰਦਾਰ ਸੁੱਖਾ ਸਿੰਘ ਦੀ ਮਦਦ ਵਾਸਤੇ ਸਰਦਾਰ ਜੱਸਾ ਸਿੰਘ ਤੇ ਕਈ ਹੋਰ ਸਰਦਾਰ ਆ ਗਏ ਬੜੀ ਲਹੂ ਡੋਲਵੀ ਲੜਾਈ ਹੋਈ ਇਸ ਵਿੱਚ ਸਿੱਖਾਂ ਨਾਲੋਂ ਲੱਖਪਤ ਦਾ ਕਈ ਗੁਣਾ ਵਧੇਰੇ ਨੁਕਸਾਨ ਹੋਇਆ ਉਸ ਦਾ ਪੁੱਤਰ ਹਰਭਜ ਰਾਏ ਸੂਬੇਦਾਰ ਯਆ ਖਾਨ ਦਾ ਪੁੱਤਰ ਨਾਹਰ ਖਾਨ ਗਰਮ ਬਖਸ਼ ਫੌਜਦਾਰ ਤੇ ਕਈ ਹੋਰ ਸੂਰਮੇ ਸਿੰਘਾਂ ਹੱਥੋਂ ਮਾਰੇ ਗਏ ਸਾਰਿਆਂ ਸਿੰਘਾਂ ਨੇ ਜੋਸ਼ ਨਾਲ ਫਿਰ ਹੱਲਾ ਬੋਲਿਆ ਤੇ ਵੈਰੀ ਨੂੰ ਚੀਰ ਕੇ ਅੱਗੇ ਨਿਕਲ ਗਏ ਇਹ ਘਟਨਾ ਦੋ ਜੇਠ 1803 ਬਿਕਰਮੀ ਦੀ ਹੈ ਸਿੰਘਾਂ ਨੂੰ ਪੰਜੇ ਚੋਂ ਨਿਕਲ ਗਏ ਵੇਖ ਕੇ ਵੈਰੀ ਬੀ ਹੌਸਲਾ ਹੋ ਗਏ ਮੋੜੀ ਤੁਰ ਜਾ ਕੇ
ਸਿੰਘਾਂ ਵੀ ਜੰਗਲ ਦੇ ਆਸਰੇ ਡੇਰੇ ਲਾ ਦਿੱਤੇ ਰਾਤ ਨੂੰ ਸੁੱਖਾ ਸਿੰਘ ਤੇ ਜੱਸਾ ਸਿੰਘ ਨੇ ਸਿੰਘਾਂ ਨੂੰ ਕਿਹਾ ਬਹਾਦਰੋ ਅਸੀਂ ਵੈਰੀ ਦੇ ਘੇਰੇ ਵਿੱਚੋਂ ਨਿਕਲ ਆਏ ਹਾਂ ਪਰ ਪਲਕ ਨੂੰ ਉਹ ਫਿਰ ਸਾਡਾ ਪਿੱਛਾ ਕਰੇਗਾ ਸਾਡਾ ਬੰਦ ਅਜੇ ਦੁਰੇਡਾ ਹੈ ਉਸ ਬੰਦ ਵਾਸਤੇ ਸਾਨੂੰ ਘੋੜਿਆਂ ਹਥਿਆਰਾਂ ਨੂੰ ਤੇ ਹੋਰ ਵਰਤੋ ਦੀਆਂ ਚੀਜ਼ਾਂ ਦੀ ਲੋੜ ਹੈ ਉਹ ਸਾਨੂੰ ਕਿੱਥੋਂ ਮਿਲ ਸਕਦੀਆਂ ਹਨ ਉਹ ਸੀ ਦੁਸ਼ਮਣ ਕੋਲੋਂ ਸਾਨੂੰ ਨੱਸ ਗਏ ਬਸ ਉਹ ਸੀ ਦੁਸ਼ਮਣ ਕੋਲੋਂ ਸਾਨੂੰ ਨੱਸ ਗਿਆ ਸਮਝ ਕੇ ਪੈਰੀ ਬੇਫਿਕਰੀ ਨਾਲ ਸੁੱਤਾ ਪਿਆ ਹੈ ਇਹੀ ਵੇਲਾ ਹੈ ਸਾਡੀ ਸਫਲਤਾ ਦਾ ਸੁੱਤੇ ਪਏ ਵੈਰੀ ਉੱਤੇ ਹਮਲਾ ਕਰੋ ਤੇ ਮਨ ਭਾਉਂਦਾ ਸਮਾਨ ਲੈ ਆਓ ਉਹਨਾਂ ਮਰਦਾਂ ਦਾ ਹੌਸਲਾ ਵੇਖੋ ਘੇਰੇ ਵਿੱਚੋਂ ਨਿਕਲਣ ਦਾ ਰਾਹ ਕੋਈ ਨਹੀਂ ਸੀ ਲੱਭਦਾ ਜੇ ਮਰ ਮਰਾ ਕੇ ਬਾਹਰ ਹੀ ਨਿਕਲ ਆਏ ਤਾਂ ਫਿਰ ਦੁਬਾਰਾ ਵੈਰੀ ਉਤੇ ਚੋਟ ਕਰਨ ਦੀ ਧਾਰ ਲਈ ਗੁਰਮਤਾ ਪੱਕਾ ਹੋ ਗਿਆ ਸੁੱਤੇ ਪਏ ਵੈਰੀ ਉੱਤੇ ਸਿੰਘਾਂ ਨੇ ਹੱਲਾ ਬੋਲ ਦਿੱਤਾ ਜਿਹੜੇ ਕਾਬੂ ਆਏ ਤਲਵਾਰ ਦੀ ਧਾਰ ਲੰਘ ਆਏ ਤੇ ਜੋ ਕੁਝ ਹੱਥ ਲੱਗਾ ਸਮੇਟ ਕੇ ਚਲਦੇ ਬਣੇ ਵੈਰੀ ਦੀਆਂ ਫੌਜਾਂ ਤਿਆਰ ਹੋਣ ਤੋਂ ਪਹਿਲਾਂ ਹੀ ਖਾਲਸਾ ਫਿਰ ਝਾੜੀਆਂ ਵਿੱਚ ਸ਼ਬਦ ਹੋ ਗਿਆ
ਇਸ ਘਟਨਾ ਨੇ ਲਗਭਗ ਦੇ ਅੰਦਰ ਨਵੇਂ ਸਿਉ ਅੱਗ ਲਾ ਦਿੱਤੀ ਭਰਾ ਦੀ ਮੌਤ ਦਾ ਦੁੱਖ ਅਜੇ ਆਠ ਰਿਹਾ ਨਹੀਂ ਸੀ ਕਿ ਨਵਾਂ ਕੁਤਰ ਦਾ ਦੁੱਖ ਸੀਨੇ ਪੈ ਗਿਆ ਫਿਰ ਸਿੱਖਾਂ ਦੀ ਇਹ ਦਲੇਰੀ ਕਿ ਉਹ ਹਾਰ ਕੇ ਰੱਸੇ ਹੋਏ ਦੁਬਾਰਾ ਸ਼ਾਹੀ ਫੌਜ ਉੱਤੇ ਛਾਪਾਮਾਰ ਲਖਪਤ ਨੇ ਤਨਖਾਹ ਦਾ ਸਫਾਈ ਇਕੱਠੇ ਕਰਕੇ ਢੋਲ ਵਜਾ ਕੇ ਝਾੜੀਆਂ ਵਿੱਚੋਂ ਸ਼ਿਕਾਰ ਵਾਂਗ ਸਿੱਖਾਂ ਨੂੰ ਭਾਲਣ ਤੇ ਲਾ ਦਿੱਤਾ ਸਿੰਘਾਂ ਨੇ ਆਪਣਾ ਵਾਰ ਉਹ ਰਾਵੀ ਦੇ ਸੱਜੇ ਕੰਡੇ ਲਾਹੌਰ ਨੂੰ ਆ ਗਏ ਲਖਪਤ ਵੀ ਪਿੱਛਾ ਕਰਦਾ ਮਗਰ ਇਹ ਆ ਰਿਹਾ ਸੀ ਸਿੰਘਾਂ ਨੇ ਰਾਵੀ ਪਾਰ ਹੋਣ ਦੀ ਸੋਝੀ ਉਹ ਦੁਪਹਿਰ ਵੇਲੇ ਰਾਵੀ ਦੇ ਖੱਟੇ ਆ ਗਏ ਦੱਬ ਤੇ ਕਾਨਿਆਂ ਦੀ ਬੇੜੀ ਬਣਾ ਕੇ ਸਿੰਘ ਰਾਵੀਓ ਪਾਰ ਹੋਏ ਕੋਟ ਸਵਾਰ ਤੱਤ ਤੱਕ ਦਰਿਆ ਟੱਪ ਕੇ ਖੱਪੇ ਪਾਸੇ ਖੜੇ ਰਹੇ ਜਦੋਂ ਤੱਕ ਸਾਰਾ ਜੱਥਾ ਤਾਰ ਨਾਲ ਲੰਘ ਆਇਆ ਅਗਲੇ ਪਾਸੇ ਤਿੰਨ ਮੀਲ ਤੱਕ ਬਰੇਤੀ ਸੀ ਅੱਗ ਵਾਂਗ ਤਪੀ ਹੋਈ ਰੇਤ ਤੇ ਪੈਦਲਾਂ ਵਿੱਚੋਂ ਬਹੁਤਿਆਂ ਦੇ ਪੈਰ ਨੰਗੇ ਸਵਾਰ ਤਾਂ ਸੌਖੇ ਹੀ ਲੰਘ ਗਏ ਪਰ ਪੈਦਲਾਂ ਦੇ ਭਾਅ ਦੀ ਬੁਰੀ ਬਣੇ ਪੈਰੀ ਛਾਲੇ ਪੈ ਗਏ ਉਹ ਤਨ ਦੇ ਕੱਪੜੇ ਪਾੜ ਜੇ ਪੈਰਾਂ ਤੇ ਬੰਨ ਕੇ
ਉਸ ਮੁਸੀਬਤ ਵਿੱਚੋਂ ਨਿਕਲੇ ਅੱਗੇ ਰਾਮੇ ਰੰਧਾਵੇ ਦਾ ਇਲਾਕਾ ਸੀ ਉਹ ਆਪਣੀਆਂ ਫੌਜਾਂ ਲੈ ਕੇ ਸਿੰਘਾਂ ਦਾ ਰਾਹ ਰੋਟੀ ਖੜ੍ਹਾ ਸੀ। ਜਿਹੜੇ ਲਗਭਗ ਦੀਆਂ ਸ਼ਾਹੀ ਫੌਜਾਂ ਦੇ ਘੇਰੇ ਵਿੱਚੋਂ ਨਿਕਲ ਆਏ ਸਨ ਉਹ ਰਾਮੇ ਦੀਆਂ ਬਹਾਰਾਂ ਤੇ ਰੋਕੀ ਕੱਢ ਰਹਿ ਸਕਦੇ ਸਨ ਦੋ ਤੋਂ ਹੱਥ ਕਰਕੇ ਸਿੰਘ ਸ੍ਰੀ ਹਰਗੋਬਿੰਦ ਪੁਰ ਦੇ ਪੱਤਰ ਤੇ ਜਾ ਪਹੁੰਚੇ ਇਥੋਂ ਬਿਆਸ ਟੱਪ ਕੇ ਉਹਨਾਂ ਨੇ ਦੁਆਬੇ ਵਿੱਚ ਜਾ ਕੇ ਦਿਹਾੜੀ ਕੱਟੀ ਉਥੇ ਅੱਗੇ ਅਦੀਨਾ ਬੇਗ ਫੌਜਾਂ ਲੈ ਕੇ ਚੜ ਆਇਆ ਉੱਥੇ ਵੀ ਸਿੰਘਾਂ ਨੂੰ ਟਿਕਣਾ ਔਖਾ ਹੋ ਗਿਆ ਉਹ ਉਥੋਂ ਵਾਹੋ ਦਾ ਹੀ ਚੱਲੇ ਤੇ ਅਲੀਵਾਲ ਦੇ ਪੱਤਣੋ ਲੰਘ ਕੇ ਮਾਲਵੇ ਵਿੱਚ ਜਾ ਪੁੱਜੇ ਸਰਦਾਰ ਜੱਸਾ ਸਿੰਘ ਕੋਟਕਪੂਰੇ ਸਰਦਾਰ ਹਰੀ ਸਿੰਘ ਦਿਆਲਪੁਰੇ ਸਰਦਾਰ ਨੌਧ ਸਿੰਘ ਪੱਥਰਾ ਲਈ ਤੇ ਬਾਬਾ ਦੀਪ ਸਿੰਘ ਜੀ ਨੇ ਲੱਖੀ ਜੰਗਲ ਵਿੱਚ ਜਾ ਕੇ ਡੇਰੇ ਲਾਈ ਸਰਦਾਰ ਸੁੱਖਾ ਸਿੰਘ ਦਾ ਜਥਾ ਜੈਤੋ ਜਾ ਉਤਰਿਆ ਉੱਥੇ ਉਸਨੇ ਲੱਤ ਖੋਲੀ ਤੇ ਫੱਟ ਬਾਂ ਤੋਂ ਲੱਤ ਬਣਵਾਈ ਪੰਜ ਛੇ ਮਹੀਨੇ ਉਹ ਇਸੇ ਤਕਦੀਰ ਨਾਲ ਮੱਚੇ ਤੇ ਪਿਆ ਰਿਹਾ ਲੱਤ ਠੀਕ ਹੋ ਗਈ ਤਾਂ ਉਹ ਸੂਰਮਾ ਫਿਰ ਪਹਿਲਾਂ ਵਾਂਗ ਹੀ ਮੁਹਿੰਮਾਂ ਮਾਰਨ ਲੱਗਾ ਜਿਹੜੇ ਸਿੰਘ ਪਹਾੜਾਂ ਤੇ ਚੜ ਗਏ ਸਨ
ਉਹਨਾਂ ਵੀ ਬੜੀ ਔਖਿਆਈ ਝੱਲੀ ਪਹਾੜੀਏ ਉਹਨਾਂ ਦੇ ਵੈਰੀ ਬਣ ਗਏ ਜੇ ਉਹ ਇੱਕ ਥਾਂ ਤੋਂ ਰਾਤ ਰਾਤੀ ਨੱਸ ਕੇ ਦੂਜੀ ਥਾਂ ਜਾਂਦੇ ਤਾਂ ਉਹੋ ਜਿਹਾ ਹੀ ਸਲੂਕ ਅੱਗੇ ਹੁੰਦਾ ਉਹਨਾਂ ਨੂੰ ਮੌਲ ਨੂੰ ਵੀ ਕੋਈ ਚੀਜ਼ ਨਾ ਦਿੰਦਾ ਬੜੀਆਂ ਔਕੜਾਂ ਕੱਟਦੇ ਉਹ ਮੰਡੀ ਤੇ ਕੁੱਲੂ ਵਿੱਚ ਦੀ ਪਹਾੜੋ ਪਹਾੜੀ ਜਲਦੇ ਹੋਏ ਪੰਜ ਛੇ ਮਹੀਨੇ ਪਿੱਛੋਂ ਕੀਰਤਪੁਰ ਜਾ ਪਹੁੰਚੇ ਛੇ ਮਹੀਨੇ ਪਿੱਛੋਂ ਸਿੰਘ ਚਿੱਠੀਆਂ ਪਾ ਕੇ ਤੇ ਸੁਨੇਹੇ ਘੱਲ ਕੇ ਇਕੱਠੇ ਹੋਏ ਜਿਹੜੇ ਪਸੋ ਹਲੀ ਆਦ ਥਾਵਾਂ ਤੇ ਪਹਾੜੀਆਂ ਨੇ ਕੈਦ ਕਰਕੇ ਸਿੰਘ ਫੜਾਏ ਤੇ ਜਿਹੜੇ ਲੱਖਪਤ ਦੀ ਫੌਜ ਨੇ ਕੁਝ ਫੜੇ ਸਾਰੇ ਲਾਹੌਰ ਲਿਆ ਕੇ ਬੁਰੇ ਤਸੀਹੇ ਦੇ ਕੇ ਕਤਲ ਕੀਤੇ ਗਏ ਲਾਹੌਰ ਦੇ ਦਰਵਾਜਿਆਂ ਉੱਤੇ ਸਿੰਘਾਂ ਦੇ ਸਿਰਾਂ ਦੇ ਮੁਨਾਰੇ ਉਸਾਰੇ ਗਏ ਮਾਰਚ ਦੇ ਅਖੀਰ ਜਾਂ ਅਪ੍ਰੈਲ ਦੇ ਆਰੰਭ ਵਿੱਚ ਲੱਖਪਤ ਨੇ ਸਿੰਘਾਂ ਉੱਤੇ ਚੜ੍ਹਾਈ ਕੀਤੀ ਤੇ ਜੂਨ ਦੇ ਅਖੀਰ ਵਿੱਚ ਵਾਪਸ ਮੁੜਿਆ ਕਿੰਨਾ ਢਾਈ ਮਹੀਨਿਆਂ ਵਿੱਚ ਹਜ਼ਾਰਾਂ ਸਿੰਘ ਕਤਲ ਹੋਏ ਸਿੱਖ ਇਤਿਹਾਸ ਵਿੱਚ ਇਸ ਨੂੰ ਛੋਟਾ ਘੱਲੂਕਾਰਾ ਕਹਿੰਦੇ ਹਨ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ