ਘੱਟ ਹੋਏ ਬੀ ਪੀ ਅਤੇ ਸੁਸਤੀ ਦਾ ਪੱਕਾ ਅਤੇ ਘਰੇਲੂ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਬਲੱਡ ਪ੍ਰੈਸ਼ਰ ਦਾ ਘੱਟਣਾ ਸੁਸਤੀ ਆਲਸਪਣ ਇਨ੍ਹਾਂ ਸਮੱਸਿਆਵਾਂ ਦੂਰ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ, ਇਹ ਸਮੱਸਿਆ ਆਮ ਤੌਰ ਤੇ ਆਪਣੇ ਸਰੀਰਕ ਵੀ ਹੁੰਦੀਆਂ ਹਨ ਅਤੇ ਮਾਨਸਿਕ ਵੀ ਹੁੰਦੀਆਂ ਹਨ,ਜਿਨ੍ਹਾਂ ਕਰਕੇ ਇਨਸਾਨ ਦਾ ਕੰਮ ਕਰਨ ਦਾ ਮਨ ਨਹੀਂ ਕਰਦਾ ਸੁਸਤੀ ਆਈ ਰਹਿੰਦੀ ਹੈ ਆਲਸਪਣ ਰਹਿੰਦਾ ਹੈ, ਜਿਸ ਕਾਰਨ ਕਈ ਵਿਅਕਤੀ ਦਾ ਕੰਮ ਕਰਨ ਦਾ ਮਨ ਨਹੀਂ ਕਰਦਾ,

ਸਾਡਾ ਸਰੀਰ ਜਕੜਿਆ ਜਕੜਿਆ ਜਿਹਾ ਰਹਿੰਦਾ,ਕੋਈ ਵੀ ਕੰਮ ਕਰਨ ਦੇ ਵਿਚ ਦਿਲ ਨਹੀਂ ਲੱਗਦਾ,ਸਾਡੇ ਵਿੱਚ ਕਮਜ਼ੋਰੀ ਆ ਈ ਰਹਿੰਦੀ ਐ ਥੋੜਾ ਬਹੁਤਾ ਕੰਮ ਕਰਦੇ ਹਾਂ ਤਾਂ ਥੱਕ ਜਾਂਦੇ ਹਾਂ, ਇਨਸਾਨ ਕੋਈ ਵੀ ਕੰਮ ਕਰਦਾ ਹੈ ਤਾਂ ਉਸਨੂੰ ਨੀਂਦ ਆਉਂਦੀ ਹੈ ਸਾਨੂੰ ਕੋਈ ਵੀ ਕੰਮ ਕਰਦਾ ਹੈ ਤਾਂ ਉਸ ਨੂੰ ਥਕਾਵਟ ਮਹਿਸੂਸ ਹੁੰਦੀ, ਉਹ ਕੋਈ ਵੀ ਕੰਮ ਕਰਦਾ ਹੈ ਤਾਂ ਉਹ ਜਲਦੀ ਥੱਕ ਜਾਂਦਾ ਹੈ ਸਰੀਰਕ ਅੰਗਾਂ ਦੀਆਂ ਕਿਰਿਆਵਾਂ ਹੌਲੀ ਹੋ ਜਾਂਦੀ ਅਤੇ ਬਲੱਡ ਪ੍ਰੈਸ਼ਰ ਹੌਲੀ ਰਹਿੰਦਾ ਹੈ,

ਗਰਮੀ ਦੇ ਵਿਚ ਇਹ ਦੋ ਇਲਾਜ ਵਰਤਦੇ ਹਨ ਜਿਵੇਂ ਕਿ ਰੋਜ਼ਾਨਾ ਨਿੰਬੂ ਪਾਣੀ ਦਾ ਸੇਵਨ ਕਰਿਆ ਕਰਨਾ ਨਵੀਂ ਚੀਜ਼ ਹੈ ਗੁੜ ਦਾ ਸ਼ਰਬਤ ਬਣਾ ਕੇ ਸੇਵਨ ਕਰਨਾ ਉਸ ਨੂੰ ਕੋਰੇ ਬਰਤਨ ਦੇ ਪਾ ਕੇ ਮਿੱਟੀ ਦਾ ਬਰਤਨ ਲੈ ਲੈਣਾ ਹੈ ਉਸ ਵਿੱਚ ਤੁਸੀਂ ਘੁੜ ਪਾਲਣਾ ਹੈ ਅਤੇ ਥੋੜ੍ਹਾ ਜਿਹਾ ਪਾਣੀ ਪਾ ਦੇਣਾ ਹੈ ਤਾਂ ਜੋ ਇਸਦਾ ਇੱਕ ਸ਼ਰਬਤ ਬਣ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਠੰਡਾ ਹੋਣ ਤੋਂ ਬਾਅਦ ਇਸ ਦਾ ਸੇਵਨ ਕਰਨਾ, ਦੁੱਧ ਦੇਵੇ ਤੁਸੀਂ ਬਦਾਮ ਰੋਗਨ ਤੇਲ ਪਾ ਕੇ

ਸੇਵਨ ਕਰਿਆ ਕਰੋ, ਉਸ ਤੋਂ ਬਾਅਦ ਤੁਸੀਂ ਹਫ਼ਤੇ ਦੇ ਵਿੱਚ ਦੋ ਜਾਂ ਤਿੰਨ ਵਾਰ ਆਪਣੇ ਸਿਰ ਦੀ ਚੰਗੀ ਤਰ੍ਹਾਂ ਮਾਲਸ਼ ਕਰਿਆ ਕਰੋ, ਤੁਸੀਂ ਬਦਾਮਾ ਦਾ ਤੇਲ ਵਰਤ ਸਕਦੇ ਉਹ ਨਾਰੀਅਲ ਦਾ ਸੁੱਧ ਵਰਤ ਸਕਦੇ ਹੋ,ਜਿਸ ਨਾਲ ਕੇ ਚੰਗੀ ਤਰ੍ਹਾਂ ਤੁਸੀਂ ਆਪਣੇ ਸਿਰ ਦੀ ਮਾਲਸ਼ ਕਰਨੀ ਹੈ ਤੁਸੀਂ ਸਰੋਂ ਦਾ ਤੇਲ ਵੀ ਵਰਤ ਸਕਦੇ ਹੋ ਕੇ ਸ਼ੁੱਧ ਹੋਣਾ ਚਾਹੀਦਾ ਹੈ ਅਤੇ ਗਰਮੀਆਂ ਦੇ ਵਿਚ ਤੁਸੀਂ ਮੱਖਣੀ ਦੇ ਨਾਲ ਸਿਰ ਦੀ ਮਾਲਸ਼ ਕਰਿਆ ਕਰੋ ਸਰਦੀਆਂ ਦੇ ਵਿਚ ਤੁਸੀਂ ਦੇਸੀ ਘਿਓ ਨੂੰ ਗਰਮ ਕਰਕੇ ਉਸ ਨਾਲ ਆਪਣੇ ਸਿਰ ਦੀ ਮਾਲਸ਼ ਕਰਨੀ ਹੈ,ਆਂਵਲੇ ਦਾ ਤੇਲ ਵੀ ਵਰਤ ਸਕਦੇ ਹੋ ਇਸ ਨੂੰ ਕਿਹੜਾ ਜਿਹਾ ਗਰਮ

ਕਰਕੇ ਤੁਸੀਂ ਸਰਦੀਆਂ ਦੇ ਵਿਚ ਆਪਣੇ ਸਿਰ ਤੇ ਲਗਾਓ ਉਸ ਤੋਂ ਬਾਅਦ ਇਕ ਬਹੁਤ ਜ਼ਬਰਦਸਤ ਚੀਜ਼ ਹੈ ਜੋ ਕਿ ਬਚਪਨ ਵਿੱਚ ਆਮ ਹੀ ਨਿੱਕੇ ਹੁੰਦੇ ਹੀ ਵਰਤਦੇ ਆਏ ਹਨ ਦੇਸੀ ਘਿਓ ਦੇ ਵਿਚ ਕੁਟੀ ਹੋਈ ਚੂਰੀ ਜਿਸ ਨਾਲ ਕੇ ਸਾਡੇ ਸਰੀਰ ਵਿਚ ਬਹੁਤ ਜਿਆਦਾ ਤਾਕਤ ਹੁੰਦੀ ਹੈ ਚੂਰੀ ਵਿਚ ਤੁਸੀਂ ਖੰਡ ਦਾ ਇਸਤੇਮਾਲ ਨਹੀਂ ਕਰਨਾ ਤੁਸੀਂ ਮਿਸ਼ਰੀ ਦਾ

ਇਸਤੇਮਾਲ ਕਰਨਾ ਹੈ ਇਸ ਪ੍ਰਕਾਰ ਉੱਪਰ ਦੱਸੀਆਂ ਗਈਆਂ ਸਾਰੀਆਂ ਗੱਲਾਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਅਤੇ ਸਵੇਰੇ ਸ਼ਾਮ ਨੂੰ ਆਪਣੇ ਸਰੀਰ ਦੀਆਂ ਕਿਰਿਆਵਾਂ ਐਕਸਰਸਾਈਜ਼ ਕਸਰਤ ਕਰਦੇ ਰਹਿਣਾ ਹੈ ਅਤੇ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ ਤੁਹਾਡੇ ਵਿੱਚ ਕਦੀ ਵੀ ਆਲਸਪਣ ਸੁਸਤੀ ਨਹੀਂ ਆਵੇਗੀ ਸਾਡਾ ਸਰੀਰ ਚੁਸਤ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *