ਵੀਡੀਓ ਥੱਲੇ ਜਾ ਕੇ ਦੇਖੋ,ਸੱਤ ਦਿਨ ਭੁੱਨ ਕੇ ਇਹ ਚੀਜ਼ ਖਾ ਲਓ ਇਹ ਚੀਜ਼ ਵਰਤਣ ਨਾਲ ਹੁੰਦੇ ਹਨ ਬਹੁਤ ਸਾਰੇ ਰੋਗ ਦੂਰ,ਮੋਟਾਪਾ ਦੂਰ ਹੁੰਦਾ ਹੈ ਕਮਜੋਰੀ ਦੂਰ ਹੁੰਦੀ ਹੈ ਹੱਡੀਆਂ ਦੀ ਸਮੱਸਿਆ ਦੂਰ ਹੁੰਦੀ ਹੈ,ਨਾੜਾਂ ਦੀ ਬਲੋਕਜ ਖਤਮ ਹੁੰਦੀ ਹੈ,ਕੈਸਟਰੋਲ ਦੀ ਸਮੱਸਿਆ ਨਹੀਂ ਹੋਵੇਗੀ ਅੱਖਾਂ ਨਾਲ ਸਬੰਧਤ ਕੋਈ ਸਮੱਸਿਆ ਨਹੀ ਹੋਣਗੀਆਂ ਰੌਸ਼ਨੀ ਤੇਜ਼ ਹੋਵੇਗੀ,
ਇਸ ਨਾਲ ਤੁਹਾਡੇ ਸਰੀਰ ਕਮਜ਼ੋਰੀ ਵੀ ਦੂਰ ਹੁੰਦੀ ਹੈ,ਜੇਕਰ ਤੁਸੀਂ ਪਤਲੇ ਬਣਾ ਚਾਹੁੰਦੇ ਹੋ ਤਾਂ ਇਸ ਨੁਕਤੇ ਦਾ ਇਸਤੇਮਾਲ ਜਰੂਰ ਕਰੋ,ਸਰੀਰ ਵਿੱਚ ਚੁਸਤੀ-ਫ਼ੁਰਤੀ ਲਾਉਣ ਲਈ ਤਾਕਤ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋ,ਇਸ ਨਾਲ ਤੁਹਾਡੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਪੂਰੀ ਹੋਵੇਗੀ ਹੱਡੀਆਂ ਮਜ਼ਬੂਤ ਹੋਣਗੀਆਂ,ਜੋੜਾਂ ਦਾ ਦਰਦ ਨਹੀਂ ਹੋਵੇਗਾਗਾ ਹੱਥਾਂ ਪੈਰਾਂ ਦਾ ਦਰਦ ਨਹੀਂ ਹੋਵੇਗਾ ਕਮਰ ਦਾ ਦਰਦ ਨਹੀਂ ਹੋਵੇਗਾ,ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ,
ਇਸ ਲਈ ਤੁਸੀਂ ਨਾ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਨਹੀਂ ਜਿਸ ਨੁਕਤੇ ਦਾ ਇਸਤੇਮਾਲ ਕਰਨਾ ਹੈ,ਹੁਣ ਤੁਸੀਂ ਫੋਲ ਮਖਾਣੇ ਲੈਣੇ ਹਨ ਇਨ੍ਹਾਂ ਨੂੰ ਇੱਕ ਚਮਚ ਦੇਸੀ ਘਿਓ ਪਾ ਕੇ ਉਨ੍ਹਾਂ ਵਿੱਚ ਭੁੰਨ ਲੈਣਾ ਹੈ,ਦੋ ਚਮਚ ਦੁੱਧ ਲੈਣੀ ਐਂ ਉਸ ਨੇ ਇੱਕ ਚਮਚ ਦੇਸੀ ਘਿਓ ਵਿਚ ਉਸ ਨੂੰ ਵੀ ਭੁਨ ਲੈਣਾ ਹੈ, ਇਨ੍ਹਾਂ ਦੋਨਾਂ ਚੀਜ਼ਾਂ ਫਿਰ ਤੁਸੀਂ ਪਾਊਡਰ ਬਣਾ ਲੈਂਦਾ ਹੈ ਉਸ ਤੋਂ ਬਾਅਦ ਇਸ ਨੂੰ ਹਰ ਰੋਜ਼
ਇੱਕ ਚਮਚ ਇਕ ਗਲਾਸ ਦੁੱਧ ਵਿਚ ਪਾ ਕੇ ਗਰਮ ਕਰਕੇ ਇਸ ਨੂੰ ਸੇਵਨ ਕਰਨਾ ਹੈ ਸਵੇਰੇ ਖਾਲੀ ਪੇਟ ਇਸ ਨੂੰ ਤੁਸੀਂ ਸੇਵਨ ਕਰਨਾ ਹੈ ਉਸ ਤੋਂ ਬਾਅਦ ਲਗਾਤਾਰ 10 ਦਿਨ ਇਸ ਦਾ ਇਸਤੇਮਾਲ ਕਰਨ ਤੋਂ ਤੂੰ ਫ਼ਰਕ ਨਜ਼ਰ ਆਵੇਗਾ ਅਤੇ ਉਸ ਤੋਂ ਬਾਅਦ ਜੇਕਰ ਤੁਸੀਂ ਇਸ ਦਾ ਇਸਤੇਮਾਲ ਲਗਾਤਾਰ ਕਰਨਾ ਚਾਹੁੰਦੇ ਹੋ ਤਾਂ ਲਗਾਤਾਰ 11 ਦਿਨ ਇਸਤੇਮਾਲ ਕਰੋ ਫਿਰ ਤੁਸੀਂ ਦਸ ਪੰਦਰਾਂ ਦਿਨ ਰੁਕ ਜਾਓ ਅਤੇ ਦੁਬਾਰਾ ਫਿਰ
ਇਸ ਦਾ ਇਸਤੇਮਾਲ ਸ਼ੁਰੂ ਕਰ ਦਿਓ ਕਿਸ ਤਰਾਂ ਤੁਹਾਡੇ ਸਰੀਰ ਵਿਚ ਉੱਪਰ ਦੱਸੀਆਂ ਕਈ ਸਮੱਸਿਆਵਾ ਨਹੀਂ ਹੋਣਗੀਆਂ ਅਤੇ ਰੋਗਾਂ ਤੋਂ ਮੁਕਤੀ ਪਾਓ ਗੇ।ਇਸ ਲਈ ਤੁਸੀਂ ਚੰਗੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਰਹੋ ਤੁਹਾਡੇ ਸਰੀਰ ਦੇ ਵਿੱਚ ਹਮੇਸ਼ਾਂ ਤਾਕਤ ਰਹੇਗੀ। ਅਤੇ ਤੁਹਾਡਾ ਸਰੀਰ ਰੋਗਾਂ ਤੋਂ ਬਚਿਆ ਰਹੇਗਾ। ਅਤੇ ਤੁਹਾਨੂੰ ਡਾਕਟਰ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ।