chaupai sahib ਦੇ 5 ਪਾਠ ਕਰਨ ਨਾਲ ਘਰ ਚ ਖ਼ੁਸ਼ੀਆਂ ਆਉਣਗੀਆਂ ਤੇ ਕਸ਼ਟ ਕੱਟੇ ਜਾਣਗੇ

ਸਾਧ ਸੰਗਤ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਾਂਗੇ ਚੌਪਈ ਸਾਹਿਬ ਦੇ ਪਾਠ ਦੇ ਬਾਰੇ ਸਾਧ ਸੰਗਤ ਘਰ ਦੇ ਵਿੱਚ ਕੁਝ ਸਮਾਂ ਚੌਪਈ ਸਾਹਿਬ ਦੇ ਪੰਜ ਪਾਠ ਕਰਿਆ ਜੇ ਹਰ ਕੰਮ ਦੇ ਵਿੱਚ ਪੂਰਤੀ ਹੋਏਗੀ ਹਰ ਕੰਮ ਦੇ ਵਿੱਚ ਫਤਿਹ ਹੋਣੀ ਹੈ ਘਰ ਦੇ ਵਿੱਚ ਬਰਕਤ ਆਏਗੀ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਘਰ ਦੇ ਵਿੱਚ ਪਾਠ ਕਰੀਏ ਜਦੋਂ ਮਨ ਉਦਾਸ ਹੋਵੇ ਨਿਤਨੇਮ ਤੇ ਵੇਖੋ ਕਰਨਾ ਹੀ ਕਰਨਾ ਹੈ

ਤੇ ਚੌਪਈ ਸਾਹਿਬ ਦੇ ਪਾਠ ਜਰੂਰ ਕਰਿਆ ਕਰੀਏ ਨਿਰੰਤਰ ਵੀ ਜੇ ਚੌਪਈ ਸਾਹਿਬ ਦੇ ਪਾਠ ਕਰ ਲਈਏ ਤਾਂ ਪਿਆਰਿਓ ਤਾਂ ਕੋਈ ਹਰਜ ਨਹੀਂ ਹੈ ਨਿਰੰਤਰ ਵੀ ਜੇ ਚੌਪਈ ਸਾਹਿਬ ਦੇ ਪਾਠ ਹੁੰਦੇ ਰਹਿਣ ਤਾਂ ਕੋਈ ਅੰਤਰ ਨਹੀਂ ਹੈ ਨਿਰੰਤਰ ਵੀ ਜੇ ਅਸੀਂ ਚੌਪਈ ਸਾਹਿਬ ਦੇ ਪਾਠ ਜਿੰਨੇ ਮਰਜ਼ੀ ਕਰ ਲਈਏ ਤਾਂ ਪਿਆਰਿਓ ਕੋਈ ਨੁਕਸਾਨ ਨਹੀਂ ਹੈਗਾ ਤੇ ਇਹ ਗੱਲ ਮੈਂ ਅਕਸਰ ਹੀ ਕਈ ਵਾਰ ਬੇਨਤੀਆਂ ਕੀਤੀਆਂ ਨੇ ਕਈ ਵਾਰੀ ਆਪਾਂ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਵੀ ਕੀਤੀਆਂ ਨੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਜਦੋਂ ਵੀ ਪੜਾਂਗੇ ਉਹਦੇ ਵਿੱਚੋਂ ਹਰ ਇੱਕ ਵਾਰ ਸਾਨੂੰ ਇੱਕ ਨਵੀਂ ਸਿੱਖਿਆ ਮਿਲੇਗੀ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਉਹ ਸਾਹਿਬ ਸਦਾ ਹੀ

ਨਵੀਂ ਸਿੱਖਿਆ ਦਿੰਦਾ ਹੈ ਪਿਆਰਿਓ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਸਾਧ ਸੰਗਤ ਜਦੋਂ ਵੀ ਮਨ ਉਦਾਸ ਹੋਵੇ ਤੇ ਜਾਂ ਫਿਰ ਕਿਸੇ ਗੱਲ ਦੇ ਵਿੱਚ ਫਤਿਹ ਪਾਉਣੀ ਹੋਵੇ ਸਾਧ ਸੰਗਤ ਕਿਸੇ ਵੀ ਘਰ ਦੇ ਮੈਂਬਰ ਨੂੰ ਗੁਰੂ ਨਾਲ ਜੋੜਨਾ ਹੋਵੇ ਜਾਂ ਫਿਰ ਕਿਸੇ ਵੀ ਕੰਮ ਦੇ ਵਿੱਚ ਮੁਹਾਰਤ ਹਾਸਲ ਅਸੀਂ ਕਰਨੀ ਹੋਵੇ ਜਾਂ ਫਿਰ ਕਹਿਣ ਤੋਂ ਭਾਵ ਜਿਹੜੀ ਵੀ ਇੱਛਾ ਹੋਵੇ ਇੱਛਾ ਸਾਡੇ ਵੀ ਭਲੇ ਲਈ ਤੇ ਹੋਰ ਦੇ ਭਲੇ ਲਈ ਵੀ ਹੋਵੇ ਇਹ ਨਾ ਹੋਵੇ ਅਸੀਂ ਆਪਣਾ ਭਲਾ ਮੰਗੀਏ ਤੇ ਗੁਆਂਢੀਆਂ ਦਾ ਬੁਰਾ ਮੰਗੀ ਜਾਈਏ ਸਾਧ ਸੰਗਤ ਉਹ ਕਦੀ ਨਹੀਂ ਪੂਰੀ ਹੁੰਦੀ ਸਾਧ ਸੰਗਤ ਪੰਜ ਚੌਪਈ ਸਾਹਿਬ ਦੇ ਪਾਠ ਜਰੂਰ ਕਰਿਆ ਜੇ ਪੰਜ ਚੌਪਈ ਸਾਹਿਬ ਦੇ ਪਾਠ ਸਾਨੂੰ ਜਰੂਰ ਕਰਨੇ ਚਾਹੀਦੇ ਆ ਸਾਧ ਸੰਗਤ ਜੇਕਰ ਅਸੀਂ ਪੰਜ ਚੌਪਈ ਸਾਹਿਬ ਦੇ ਪਾਠ ਕਰਾਂਗੇ ਪੰਜ ਚੌਪਈ ਸਾਹਿਬ ਦੇ ਪਾਠ ਕੀਤਿਆਂ ਸਾਧ ਸੰਗਤ ਸਾਡੀ ਮਨੋਕਾਵਨਾ ਪੂਰੀ ਹੋ ਜਾਏਗੀ

ਪਿਆਰਿਓ ਇਹ ਗੱਲ ਜਰੂਰ ਚੇਤੇ ਰੱਖਿਓ ਜਰੂਰ ਯਾਦ ਰੱਖਿਆ ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣਗੇ ਸਾਧ ਸੰਗਤ ਪੰਜ ਚੌਪਈ ਸਾਹਿਬ ਦੇ ਪਾਠ ਜਿੰਦਗੀ ਬਦਲ ਦਿੰਦੇ ਨੇ ਜੇ ਮੈਂ ਕਹਿਣਾ ਅੱਜ ਵੀ ਅਸੀਂ ਪੰਜ ਚੌਪਈ ਸਾਹਿਬ ਦੇ ਪਾਠ ਜ਼ਿੰਦਗੀ ਵਿੱਚ ਵੈਸੇ ਵੀ ਕਰ ਲਈਏ ਕੋਈ ਇੱਛਾ ਹੀ ਹੈ ਨਹੀਂ ਤੇ ਪਿਆਰਿਓ ਜਿੰਦਗੀ ਦੇ ਵਿੱਚ ਐਸਾ ਬਦਲਾਅ ਆਏਗਾ ਐਸੀ ਬਰਕਤ ਆਏਗੀ ਪਿਆਰਿਓ ਜੋ ਕੁਝ ਦੂਜਿਆਂ ਕੋਲ ਨਹੀਂ ਉਹ ਸ਼ਾਇਦ ਸਾਡੇ ਕੋਲੇ ਹੋਵੇ ਮਨ ਦਾ ਸਕੂਨ ਮਨ ਦੀ ਸ਼ਾਂਤੀ ਹ ਸਭ ਤੋਂ ਵੱਡੀ ਗੱਲ ਹੈ

ਪਿਆਰਿਓ ਜੇਕਰ ਅਸੀਂ ਮਨ ਦੀ ਸ਼ਾਂਤੀ ਲਈ ਵੀ ਪੰਜ ਪਾਠ ਕਰ ਲਈਏ ਮਨ ਦੇ ਸਕੂਨ ਦੇ ਲਈ ਵੀ ਪੰਜ ਪਾਠ ਕਰ ਲਈਏ ਤੇ ਮੈਂ ਕਹਿਨਾ ਪਿਆਰਿਓ ਜਲਦੀ ਕਰ ਲਓ ਛੇਤੀ ਕਰ ਲਓ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਸਾਧ ਸੰਗਤ ਗੁਰੂ ਦੀ ਐਸੀ ਕਿਰਪਾ ਹੋਣੀ ਹੈ ਪਾਤਸ਼ਾਹ ਦੀ ਐਸੀ ਰਹਿਮਤ ਹੋਣੀ ਹੈ ਪਿਆਰਿਓ ਐਸਾ ਮਨ ਦਾ ਸਕੂਨ ਸਾਨੂੰ ਗੁਰੂ ਨੇ ਬਖਸ਼ਿਸ਼ ਕਰਨਾ ਪੰਜ ਚੌਪਈ ਸਾਹਿਬ ਦੇ ਪਾਠ ਹੀ ਨੇ ਪਿਆਰਿਓ ਟਾਈਮ ਕੱਢ ਕੇ ਕਰਿਓ ਕਦੀ ਤੇ ਯਾਦ ਰੱਖਿਓ ਸਤਿਗੁਰੂ ਨੇ ਐਸੀਆਂ ਗੁਪਤ ਦਾਤਾਂ ਬਖਸ਼ਿਸ਼ ਕਰਨੀਆਂ ਨੇ ਮਨ ਅਨੰਦ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *