ਜੇ ਤੁਹਾਡੀ ਅੱਧੀ ਰਾਤ ਨੂੰ ਅੱਖ ਖੁੱਲਦੀ ਹੈ ਤਾ ਬਾਬਾ ਦੀਪ ਸਿੰਘ ਨੂੰ ਯਾਦ ਕਰਕੇ ਇਸ ਪੰਗਤੀ ਦਾ ਜਾਪ ਕਰ ਲਵੋ

ਜਿਨਾਂ ਦੀ ਅੱਖ ਅੱਧੀ ਰਾਤ ਨੂੰ ਖੁੱਲ ਜਾਂਦੀ ਹੈ ਤੇ ਉਹਨਾਂ ਨੂੰ ਗੁਪਤ ਦਾਤ ਕਿਵੇਂ ਮਿਲਦੀ ਹੈ ਤੇ ਉਹਦੇ ਕੀ ਸੰਕੇਤ ਨੇ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਫਤਿਹ ਬੁਲਾਵੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਕਈ ਵਾਰੀ ਅਸੀਂ ਵੇਖਦੇ ਆਂ ਕਿ ਸਾਡਾ ਰੂਟੀਨ ਦਾ ਹੀ ਕੰਮ ਬਣ ਜਾਂਦਾ ਵੀ ਅੱਖ ਰਾਤ ਨੂੰ ਖੁੱਲ ਜਾਂਦੀ ਹੈ ਤੇ ਦੁਬਾਰਾ ਫਿਰ ਨੀਂਦ ਨਹੀਂ ਆਉਂਦੀ ਦੁਬਾਰਾ ਨੀਂਦ ਨਹੀਂ ਆਉਂਦੀ ਤੇ ਉਸਦਾ ਕਾਰਨ ਕੀ ਹੁੰਦਾ ਕਿ ਮਨ ਡਿਸਟਰਬ ਹੁੰਦਾ ਦਿਮਾਗ ਡਿਸਟਰਬ ਹੁੰਦਾ ਜਾਂ ਸਰੀਰ ਨੂੰ ਕੋਈ ਤਕਲੀਫ ਹੁੰਦੀ ਹੈ ਤੇ ਸਾਡਾ ਸਰੀਰ ਜਾਂ ਫਿਰ ਉਸੇ ਜਿਹੜਾ ਕੰਡੀਸ਼ਨ ਚ ਸੈਟ ਹੋ ਜਾਂਦਾ ਵੀ ਜੇ ਅੱਜ ਰਾਤ ਨੂੰ 2 ਵਜੇ ਢਾਈ ਵਜੇਤਿੰ ਵਜੇ ਜੇ ਸਾਨੂੰ ਜਾਗ ਆਈ ਤਾਂ ਸਾਡੇ ਨਾਲ ਉਦਾਂ ਹੀ ਹੋਣ ਲੱਗ ਜਾਂਦਾ ਕਈ ਦਿਨ ਫਿਰ ਉਵੇਂ ਹੀ ਹੁੰਦਾ ਰਹਿੰਦਾ ਹੈ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਜੇ ਸਾਡੀ ਅੱਖ ਖੁੱਲਦੀ ਹੈ

ਨਾ ਅੰਮ੍ਰਿਤ ਵੇਲੇ ਤਾਂ ਇਹ ਪਰਮਾਤਮਾ ਵੱਲੋਂ ਇੱਕ ਸੰਕੇਤ ਹੁੰਦਾ ਵੀ ਭੋਲਿਆ ਸਤਿਗੁਰੂ ਨੇ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਜੇ ਤੂੰ ਸਾਂਭ ਸਕਦਾ ਨਾ ਤੇ ਸਾਂਭ ਲੈ ਭੋਲਿਆ ਤੈਨੂੰ ਗੁਰੂ ਨੇ ਅੰਮ੍ਰਿਤ ਵੇਲੇ ਦੀ ਦਾਤ ਦਿੱਤੀ ਹੈ ਤੇ ਸਚੈ ਹਟ ਹੋਆ ਵਾਪਾਰ ਗੁਰੂ ਆਪ ਬੈਠਾ ਹੁਣ ਹੱਟ ਤੇ ਜੇ ਵਪਾਰ ਕਰਨਾ ਨਾ ਤੇ ਕਰ ਸਕਦਾ ਹੈ। ਗੁਰੂ ਆਪ ਬੈਠਾ ਹੈ ਸਤਿਗੁਰੂ ਆਪ ਬੈਠੇ ਨੇ ਅਜੇ ਵਪਾਰ ਕਰਨਾ ਚਾਹੁੰਦਾ ਨਾ ਤੇ ਵਪਾਰ ਹੋ ਸਕਦਾ ਸਤਿਗੁਰੂ ਤੇਰੇ ਨਾਲ ਵਪਾਰ ਕਰਨਗੇ ਤੇਰੇ ਦੁੱਖਾਂ ਨੂੰ ਖਰੀਦ ਕੇ ਤੈਨੂੰ ਸੁੱਖ ਦੇਣਗੇ ਇਹ ਗੁਪਤ ਦਾਤ ਹੈ ਜੋ ਤੈਨੂੰ ਮਿਲੀ ਹੈ ਕਿਸੇ ਨੂੰ ਹੋਰ ਕਿਉਂ ਨਹੀਂ ਮੈਂ ਤਾਂ ਕਰਕੇ ਕਹਿੰਦਾ ਵੀ ਸਰੀਰ ਤੰਦਰੁਸਤ ਹੋਣ ਦੇ ਬਾਵਜੂਦ ਵੀ ਕੋਈ ਟੈਨਸ਼ਨ ਫਿਕਰ ਨਾ ਹੋਣ ਦੇ ਬਾਵਜੂਦ ਵੀ ਜੇ ਸਾਡੀ ਅੱਖ ਰਾਤ ਨੂੰ ਖੁੱਲਦੀ ਹ ਨਾ ਅੰਮ੍ਰਿਤ ਵੇਲੇ ਸਾਨੂੰ ਸੰਕੇਤ ਮਿਲਦਾ ਤੇ ਕੁਝ ਵੀ ਹੋ ਜੋ ਜਾਂ ਬਾਣੀ ਕੰਨਾਂ ਵਿੱਚ ਪੈਂਦੀ ਹੈ ਸਾਡੀ ਅੱਖ ਖੁੱਲ ਜਾਂਦੀ ਹੈ ਤਾਂ ਇਹ ਪਰਮਾਤਮਾ ਵੱਲੋਂ ਬਹੁਤ ਵੱਡਾ ਸੰਕੇਤ ਹੈ ਪਿਆਰਿਓ ਅੰਮ੍ਰਿਤ ਵੇਲੇ ਕੋਈ ਕੋਈ ਜਾਗਦਾ ਹੈ ਤੇ ਸਤਿਗੁਰ ਕਹਿੰਦੇ ਨੇ ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤਰਾ ਬਧਾ ਛੁਟਹਿ ਜਿਤ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ ਸਾਰਾ ਦਿਨ ਐਵੇਂ ਹੀ ਲੰਘ ਜਾਂਦਾ ਰਾਤ ਸੌ ਕੇ ਲੰਘ ਜਾਂਦੀ ਹੈ

ਦਿਵਸ ਗਵਾਇਆ ਖਾਇ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਇ ਹੀਰੇ ਜੈਸਾ ਜਨਮ ਹੈ ਕਉਡੀ ਬਦਲੇ ਜਾਇ ਇਹ ਵੀ ਪਾਤਸ਼ਾਹ ਨੇ ਕਿਹਾ ਜੀ ਪਾਤਸ਼ਾਹ ਕਹਿੰਦੇ ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲ ਭਇਆ ਸੰਗਿ ਮਾਇਆ ਜੀਵ ਮਾਇਆ ਦੇ ਮੋਹ ਵਿੱਚ ਇਤਨਾ ਡੌਰ ਭੌਰ ਹੋ ਗਿਆ ਹ ਪਰਮਾਤਮਾ ਦਾ ਨਾਮ ਚੇਤੇ ਹੀ ਨਹੀਂ ਆਇਆ ਤੇ ਜੇ ਪਰਮਾਤਮਾ ਸੰਕੇਤ ਦਿੰਦਾ ਤੇ ਇਹ ਸਮਝਣਾ ਨਹੀਂ ਚਾਹੁੰਦਾ ਇਹ ਜਾਣਣਾ ਨਹੀਂ ਚਾਹੁੰਦਾ ਇਹ ਕਹਿੰਦਾ ਵੀ ਮੈਨੂੰ ਕਿਹੜੇ ਧਰਮ ਸੰਕਟ ਦੇ ਵਿੱਚ ਪਾਤਾ ਜੀ ਮੈਂ ਤਾਂ ਕੁਝ ਹੋਰ ਸੋਚੀ ਬੈਠਾ ਸੀ ਮੈਂ ਕੁਝ ਹੋਰ ਕਰੀ ਬੈਠਾ ਸੀ ਮੈਂ ਕੀ ਕਰਾਂ ਮੈਂ ਕੀ ਕਰਾਂ ਇੱਕ ਗੱਲ ਯਾਦ ਰੱਖਿਓ ਵੀ ਕਈ ਵਾਰੀ ਗੁਰੂ ਦੀ ਬਾਣੀ ਜਦੋਂ ਕੰਨਾਂ ਵਿੱਚ ਪੈਂਦੀ ਹੈ ਨਾ ਅੰਮ੍ਰਿਤ ਵੇਲੇ ਸਾਡੀ ਜਾਗ ਖੁੱਲ ਜਾਂਦੀ ਹੈ ਕਈ ਇਹੋ ਜਿਹੇ ਮੂਰਖ ਹੁੰਦੇ ਆ ਗਾਲਾਂ ਹੀ ਕੱਢਣ ਲੱਗ ਜਾਂਦੇ ਆ ਵੀ ਬਾਬੇ ਨੂੰ ਹੋਰ ਕੋਈ ਕੰਮ ਹੀ ਨਹੀਂ ਹੈਗਾ ਜੀ ਇਹ ਤੜਕੀ ਰਗ ਜਾਂਦਾ ਇਹਨੂੰ ਤੜਕੀ ਕੋਈ ਕੰਮ ਨਹੀਂ ਹੈਗਾ ਭਾਈ ਸਾਹਿਬ ਜੀ ਥੋੜਾ ਜਿਹਾ ਦੇਰ ਨਾਲ ਲੱਗ ਜਾ ਕਰੋ ਗ੍ਰੰਥੀ ਜੇ ਆ ਕੇ ਰੋ ਮਾਰਨਗੇ ਜਿਨਾਂ ਦੇ ਘਰੇ ਨਹੀਂ ਚੱਲਦੀ ਹੁਣ ਦੂਜੀ ਬੇਨਤੀ

[ਸਾਹਿਬ ਜੀ ਬੱਚਿਆਂ ਦੇ ਪੇਪਰ ਚੱਲਦੇ ਆ ਜੀ ਗੁਰੂ ਘਰ ਦੇ ਸਪੀਕਰ ਦੀ ਆਵਾਜ਼ ਬੰਦ ਕਰਾਓ ਜੀ ਕਿਤੇ ਡੀਜੇ ਚੱਲਦਾ ਹੋਵੇ ਰੈਲੀ ਚਲਦੀ ਹੋਵੇ ਕਿਤੇ ਖਾਣਾ ਲੱਗਿਆ ਹੋਵੇ ਕਿਤੇ ਜਾ ਕੇ ਕਿਹਾ ਵੀ ਬੱਚਿਆਂ ਦੇ ਪੇਪਰ ਚੱਲਦੇ ਆ ਜੀ ਇਹਦੀ ਆਵਾਜ਼ ਘੱਟ ਕਰੋ ਬੰਦ ਕਰੋ ਇਹਨੂੰ ਕਦੇ ਨਹੀਂ ਕਿਹਾ ਜੋ ਗੁਰੂ ਦੀ ਚਲਦਾ ਅਸੀਂ ਭਾਲਦੇ ਵੀ ਗੁਰੂ ਗੁਰੂ ਸਾਨੂੰ ਦਾਤਾਂ ਦੇ ਜਿਹੜੀਆਂ ਚੀਜ਼ਾਂ ਸਾਨੂੰ ਗੁਰੂ ਕਰਨ ਲਈ ਕਹਿੰਦੇ ਉਹ ਅਸੀਂ ਕਰਦੇ ਨਹੀਂ ਕਹਿਣਾ ਅਸੀਂ ਮੰਨਦੇ ਨਹੀਂ ਉਲਟਾ ਅਸੀਂ ਬਹੁਤ ਬੁਰਾ ਮੰਨਦੇ ਆ ਜੇ ਉਹ ਸਾਨੂੰ ਸਮਝਾਉਂਦਾ ਤੇ ਅਸੀਂ ਉਹ ਤੋਂ ਮੰਗਦੇ ਵੀ ਆ ਫਿਰ ਉਹ ਸਾਨੂੰ ਕਿਵੇਂ ਦਏਗਾ ਸੋਚੋ ਕੀ ਉਹ ਸਾਨੂੰ ਬਖਸ਼ਿਸ਼ਾਂ ਦੇ ਕੇ ਨਿਵਾਜੇ ਕੀ ਉਹ ਸਾਨੂੰ ਬਖਸ਼ਿਸ਼ਾਂ ਦੇਵੇਗਾ ਸੋਚੋ ਜਰਾ ਹੋਰ ਤਾਂ ਕੋਈ ਗੱਲਬਾਤ ਹੈ ਹੀ ਨਹੀਂ ਸੋਚੋ ਜਰਾ

ਕਿ ਅਸੀਂ ਮੰਗਣ ਯੋਗ ਹੈਗੇ ਆ ਉਹਦੇ ਤੋਂ ਪਾਤਸ਼ਾਹ ਕਹਿੰਦੇ ਗੁਰਬਾਣੀ ਪੜ੍ਹਿਆ ਕਰ ਨਾ ਨਾ ਜੀ ਇਥੇ ਜੀ ਇਹ ਤਾਂ ਵਿਹਲੇ ਬੰਦਿਆਂ ਦਾ ਕੰਮ ਹੈ ਤੇ ਯਾਦ ਰੱਖਿਓ ਪਿਆਰਿਓ ਫਿਰ ਕਿਵੇਂ ਸਭ ਕੁਝ ਹੋਏਗਾ ਬਣਨੀ ਨਹੀਂ ਗੱਲ ਪਾਤਸ਼ਾਹ ਕਹਿੰਦੇ ਬਿਨੁ ਨਾਵੈ ਕਿਉ ਛੂਟੀਐ ਜੇ ਜਾਣੈ ਕੋਈ ਜੇ ਕੋਈ ਮਨੁੱਖ ਸਮਝ ਲਏ ਕਿ ਪਰਮਾਤਮਾ ਦੇ ਨਾਮ ਵਿੱਚ ਜੁੜਨ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਬਚ ਸਕੀਦਾ ਹੈ ਤਾਂ ਇਹ ਤੇਰਾ ਵਹਿਮ ਹੈ ਪਿਆਰਿਆ ਗੁਰਮੁਖਿ ਹੋਇ ਤਾ ਛੂਟੀਐ ਮਨਮੁਖ ਪਤਿ ਖੋਈ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਮਾਇਆ ਦੇ ਮੋਹ ਤੋਂ ਖਲਾਸੀ ਕਰ ਲਏਗਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਮੋਹ ਵਿੱਚ ਫਸ ਕੇ ਆਪਣੀ ਇੱਜਤ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਗਵਾ ਲੈਂਦਾ ਹੈ ਇਹ ਗੱਲ ਸਾਫ ਹੋ ਗਈ ਕਿ ਤੇਰਾ ਕੋਈ ਪਾਰ ਉਤਾਰਾ ਨਹੀਂ ਗੁਰੂ ਤੋਂ ਬਿਨਾਂ ਆਪਾਂ ਬੇਨਤੀ ਕਰ ਰਹੇ ਸੀ ਵੀ

ਜਿਨਾਂ ਦੀ ਅੱਖ ਰਾਤ ਨੂੰ ਖੁੱਲਦੀ ਹੈ ਅੰਮ੍ਰਿਤ ਵੇਲੇ ਖੁੱਲਦੀ ਹੈ ਉਹ ਸੰਕੇਤ ਹੈ ਵੀ ਭੋਲਿਆ ਤਿਆਰ ਹੋ ਗੁਰੂ ਘਰ ਚਲਾ ਜਾ ਉੱਥੇ ਜਾ ਕੇ ਵੇਖ ਤਨ ਮਨ ਹੋਇ ਨਿਹਾਲ ਜਾ ਗੁਰ ਦੇਖਾ ਸਾਹਮਣੇ ਜੇ ਨਿਹਾਲ ਹੋਣਾ ਤੇ ਦਰਸ਼ਨ ਕਰ ਲੈ ਜਾ ਕੇ ਆਮ ਤੌਰ ਤੇ ਕੀ ਹੁੰਦਾ ਪਿੰਡਾਂ ਦੇ ਵਿੱਚ ਯਾਤਰਾ ਲੈ ਕੇ ਵੱਡੇ ਵੱਡੇ ਗੁਰਧਾਮਾਂ ਤੇ ਜਾਂਦੇ ਨੇ ਉੱਥੇ ਜਾ ਕੇ ਸਾਰੀ ਸਾਰੀ ਰਾਤ ਨਹੀਂ ਸੌਂਦੇ ਸੇਵਾਵਾਂ ਕਰਦੇ ਨੇ ਪਰ ਆਪਣੇ ਪਿੰਡ ਦੇ ਗੁਰੂ ਘਰ ਕਦੇ ਉੱਠ ਕੇ ਨਹੀਂ ਜਾਂਦੇ ਤੇ ਪਿੰਡ ਦਾ ਗ੍ਰੰਥੀ ਵਿਚਾਰਾ ਇੱਕ ਹੱਥ ਨਾਲ ਸਰੂਪ ਫੜਿਆ ਹੁੰਦਾ ਤੇ ਇੱਕ ਹੱਥ ਨਾਲ ਚੌਰ ਸਾਹਿਬ ਕਰ ਰਿਹਾ ਹੁੰਦਾ ਉੰਝ ਬਾਹਰ ਜਾ ਕੇ ਸੇਠੀਆਂ ਮਾਰਨਗੇ ਸਾਡੇ ਪਿੰਡ ਦੇ ਗੁਰੂ ਘਰ ਇੰਨੇ ਕਰੋੜ ਰੁਪਆ ਲਾਤਾ ਜੀ ਤੜਕੇ ਅੰਮ੍ਰਿਤ ਵੇਲੇ ਉੱਥੇ ਕੋਈ ਹੁੰਦਾ ਹੈ ਨਹੀਂ ਮੈਂਬਰ ਕਮੇਟੀ ਪ੍ਰਧਾਨ ਕੋਈ ਨਹੀਂ ਜਾਂਦਾ ਹੈਗਾ ਆਮ ਸੰਗਤ ਕੋਈ ਵਿਰਲਾ ਹੀ ਹੁੰਦਾ ਉਥੇ ਵਿਚਾਰਾ: ਸਾਧ ਸੰਗਤ ਜੇਕਰ ਸਾਡੇ ਨਾਲ ਇਹ ਘਟਨਾ ਵਾਪਰਦੀ ਹੈ ਤਾਂ ਗੁਰੂ ਸੰਕੇਤ ਭੇਜ ਰਿਹਾ ਵੀ ਭਲਿਆ ਇਹ ਕਰ ਲੈ ਜੇ ਗੁਰੂ ਘਰ ਨਹੀਂ ਜਾ ਸਕਦਾ ਤੇ ਘਰੀ ਬੈਠ ਜਾ ਧਿਆਨ ਜੋੜ ਕੇ ਤੇ ਯਾਦ ਰੱਖੀ ਫਿਰ ਗੁਰੂ ਤੋਂ ਜੋ ਮੰਗੇਗਾ ਉਹ ਤੈਨੂੰ ਮਿਲਣਾ ਪਾਤਸ਼ਾਹ ਨੇ ਤੇਰੀ ਝੋਲੀ ਜਿਹੜੀ ਹੈ ਨਾ ਉਹ ਖੁਸ਼ੀਆਂ ਨਾਲ ਭਰ ਦੇਣੀਆਂ ਭਲਿਆ ਇਹ ਯਾਦ ਰੱਖੀ ਇਹ ਸੰਕੇਤ ਹੁੰਦੇ ਨੇ ਸਮਝਿਓ ਜੋ ਤੁਹਾਡੇ ਨਾਲ ਇੰਝ ਹੋਵੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *