ਜੇਕਰ ਸਰੀਰ ਤੰਦਰੁਸਤ ਨਹੀਂ ਹੈ ਤਾਂ 13 ਐਤਵਾਰ ਪਾਠ ਕਰੋ ਇਸ ਵਿਧੀ ਨਾਲ ਫ਼ਰਕ ਨਜ਼ਰ ਆਵੇਗਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਉਹ ਕਿਹੜਾ ਕੰਮ ਕਰਨ ਦੇ ਨਾਲ ਸਾਡੇ ਸਰੀਰ ਦੇ ਸਾਰੇ ਦੁੱਖ ਰੋਗ ਕਸ਼ਟ ਕੱਟੇ ਜਾਂਦੇ ਹਨ ਅਤੇ ਸਾਡਾ ਸਰੀਰ ਬਿਲਕੁਲ ਨਿਰੋਗ ਹੋ ਜਾਂਦਾ ਹੈ ਅਸੀਂ ਹਫਤੇ ਦੇ ਅੰਦਰ ਅੰਦਰ ਹੀ ਠੀਕ ਹੋ ਜਾਂਦੇ ਹਾਂ ਅਤੇ ਇਹ ਕੰਮ ਅਸੀਂ 18 ਦਿਨ ਲਗਾਤਾਰ ਜੇਕਰ ਸ਼ਰਧਾ ਅਤੇ ਭਾਵਨਾ ਦੇ ਨਾਲ ਕਰਾਂਗੇ ਤਾਂ ਸਾਡੀ ਝੋਲੀ ਦੇ ਵਿੱਚ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬਿਨਾਂ ਮੰਗਿਆਂ ਹੀ ਖੁਸ਼ੀਆਂ ਪਾ ਦੇਣਗੇ ਅਤੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਗੁਰਬਾਣੀ ਦੇ ਜਾਪ ਦੀ ਜੋ ਸਾਡੇ ਸਰੀਰ ਦੇ 18 ਤਰਾਂ ਦੇ ਰੋਗਾਂ ਨੂੰ ਠੀਕ ਕਰਦੀ ਹੈ। ਬਾਣੀ ਦਾ ਜਾਪ ਆਪਾਂ ਕਿਸ ਵਿਧੀ ਦੇ ਨਾਲ ਕਰਾਂਗੇ ਤਾਂ ਜੋ ਇਹ ਸਾਡੇ ਸਰੀਰ ਦੇ 18 ਤਰਾਂ ਦੇ ਰੋਗ ਠੀਕ ਹੋ ਜਾਣ ਉ ਕਿਸ ਤਰ੍ਹਾਂ ਇੱਕ ਵਾ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰ ਰਹੇ ਸਨ ਉਸ ਵਕਤ ਉਹਨਾਂ ਦੇ ਕੋਲ ਕਣਕ ਕਣਕ ਧਾਰ ਦੀ ਸੰਗਤ ਪਹੁੰਚਦੀ ਹੈ ਤੇ ਗੁਰੂ ਜੀ ਕੋਲ ਆਣ ਕੇ ਬੇਨਤੀ ਕਰਨ ਲੱਗਦੀ ਹੈ ਕਿ ਪਾਤਸ਼ਾਹ ਸਾਡੇ ਪਿੰਡ ਦੇ ਵਿੱਚ ਕੋੜ ਦਾ ਰੋਗ ਫੈਲ ਗਿਆ ਹੈ।

ਅਸੀਂ ਤੁਹਾਡੇ ਤੇ ਆਸ ਤੱਕ ਕਿ ਇੱਥੇ ਆਏ ਹਾਂ ਇਸ ਕੋਡ ਨੂੰ ਤੁਸੀਂ ਖਤਮ ਕਰ ਦਿਓ ਤੁਸੀਂ ਸਾਡੇ ਨਾਲ ਸਾਡੇ ਪਿੰਡ ਚਲੋ ਤੇ ਸਾਡੇ ਤੇ ਕਿਰਪਾ ਕਰੋ ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੁਸੀਂ ਕਿਸੇ ਵੈਦ ਜਾਂ ਨਾਲ ਲੈ ਕੇ ਜਾਓ ਤੇ ਆਪਣੇ ਪਿੰਡ ਵਿੱਚ ਕੋੜ ਵਾਲੇ ਮਰੀਜ਼ਾਂ ਦਾ ਇਲਾਜ ਕਰਵਾਓ ਤਾਂ ਉਹ ਸੰਗਤ ਕਹਿਣ ਲੱਗੇ ਪਾਤਸ਼ਾਹ ਜੀ ਹੁਣ ਤਾਂ ਜਿਹੜੇ ਵੈਦ ਹਕੀਮ ਸਨ ਉਹਨਾਂ ਦੇ ਵਿੱਚ ਕੁਝ ਤਾਂ ਪਿੰਡ ਛੱਡ ਕੇ ਚਲੇ ਗਏ ਹਨ ਤੇ ਉਹਨਾਂ ਦੇ ਵਿੱਚੋਂ ਕੁਝ ਦੀ ਇਸੇ ਹੀ ਬਿਮਾਰੀ ਦੇ ਨਾਲ ਮੌਤ ਹੋ ਚੁੱਕੀ ਹੈ ਪਾਤਸ਼ਾਹ ਜੀ ਸਾਨੂੰ ਤਾਂ ਤੁਹਾਡਾ ਹੀ ਆਸਰਾ ਹੈ ਅਸੀਂ ਬੜੀ ਆਸ ਲੈ ਕੇ ਤੁਹਾਡੇ ਕੋਲ ਆਏ ਹਾਂ ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਕਿ ਅਸੀਂ ਸਿਰੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰ ਰਹੇ ਹਾਂ

। 16 ਅਸਟਪਦੀਆਂ ਦਾ ਜਾਪ ਕਰ ਲਿਆ ਹੈ ਤੇ ਅੱਠ ਅਸ਼ਟਪਦੀਆਂ ਰਹਿ ਗਈਆਂ ਹਨ ਤਾਂ ਉਹ ਸੰਗਤ ਕਹਿਣ ਲੱਗੀ ਪਾਤਸ਼ਾਹ ਜੀ ਅੱਠ ਤਾਂ ਬਹੁਤ ਜਿਆਦਾ ਨੇ ਇੱਕ ਦਿਨ ਵਿੱਚ ਅੱਠ ਅੱਠ ਨੌ ਲੋਕਾਂ ਦੀ ਮੌਤ ਹੋ ਰਹੀ ਹੈ ਇਸ ਤਰ੍ਹਾਂ ਸਾਡਾ ਸਾਰਾ ਪਿੰਡ ਹੀ ਖਤਮ ਹੋ ਜਾਵੇਗਾ। ਤਾਂ ਪਾਤਸ਼ਾਹ ਜੀ ਕਹਿੰਦੇ ਤੁਸੀਂ ਕੁਝ ਦਿਨ ਹੈ ਜੋ ਅਸੀਂ ਫਿਰ ਤੁਹਾਡੇ ਨਾਲ ਚਲਾਂਗੇ ਕਿਉਂਕਿ ਇਸ ਟਾਈਮ ਹਰਿਮੰਦਰ ਸਾਹਿਬ ਦੀ ਸੇਵਾ ਵੀ ਚੱਲ ਰਹੀ ਹੈ ਪਾਤਸ਼ਾਹ ਜੀ ਕਹਿੰਦੇ ਕਿ ਮੈਂ ਗੁਰੂ ਨਾਨਕ ਦੀ ਗੱਦੀ ਤੇ ਵਿਸ਼ਵਾਸ ਰੱਖ ਕੇ ਕਹਿ ਰਿਹਾ ਹਾਂ ਕਿ ਅੱਜ ਤੋਂ ਬਾਅਦ ਤੁਹਾਡੇ ਪਿੰਡ ਵਿੱਚ ਇਸ ਬਿਮਾਰੀ ਨਾਲ ਕੋਈ ਵੀ ਮੌਤ ਨਹੀਂ ਹੋਵੇਗੀ ਮੈਂ ਬਾਣੀ ਪੜ੍ਹਨ ਤੋਂ ਬਾਅਦ ਸ੍ਰੀ ਸੁਖਮਨੀ ਸਾਹਿਬ ਜੀ ਦੀ ਪੋਥੀ ਵੀ ਤੁਹਾਨੂੰ ਦੇ ਦੇਵਾਂਗਾ ਜਿਸ ਨੇ ਵੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਇਕ ਮਨ ਇਕ ਚਿਤ ਹੋ ਕੇ ਹਿਰਦੇ ਅੰਦਰ ਵਸਾ ਕੇ ਕਰ ਲਿਆ ਤਾਂ ਉਸਦੇ ਸਾਰੇ ਦੁੱਖ ਰੋਗ ਕੱਟੇ ਜਾਣਗੇ ਪਰ ਉਸ ਸੰਗਤ ਦੇ ਵਿੱਚ ਇੱਕ ਸਿੱਖ ਸ਼ੰਕਾਵਾਦੀ ਵੀ ਬੈਠਾ ਸੀ

ਉਸਨੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਸੀ ਉਦੋਂ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਅੰਗੂਠੇ ਤੇ ਕੋੜ ਦਾ ਨਿਸ਼ਾਨ ਵੇਖ ਲਿਆ ਸੀ ਗੁਰੂ ਜੀ ਨੂੰ ਪੁੱਛਿਆ ਕਿ ਸੱਚਮੁੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਨ ਦੇ ਨਾਲ ਇਹ ਕੋੜ ਦਾ ਰੋਗ ਠੀਕ ਹੋ ਜਾਵੇਗਾ ਤਾਂ ਉਸ ਵਕਤ ਗੁਰੂ ਜੀ ਨੇ ਉਹਦੇ ਮਨ ਦਾ ਫੁਰਨਾ ਵੀ ਫੜ ਲਿਆ ਸੀ ਜੋ ਉਹਦੇ ਮਨ ਦੇ ਵਿੱਚ ਬਣ ਰਿਹਾ ਸੀ ਗੁਰੂ ਜੀ ਦਾ ਆਪਣਾ ਤਾਂ ਰੋਗ ਠੀਕ ਹੋਇਆ ਨਹੀਂ ਇਹ ਬਾਣੀ ਦੇ ਨਾਲ ਦੂਜਿਆਂ ਦਾ ਕੋੜ ਕਿਸ ਤਰਾਂ ਠੀਕ ਕਰਨਗੇ ਪਹਿਲਾਂ ਅਸੀਂ ਆਪਣੇ ਸਰੀਰ ਦਾ ਕੋਟ ਠੀਕ ਕਰਾਂਗੇ ਤੇ ਉਸ ਤੋਂ ਬਾਅਦ ਹੀ ਲੋਕਾਂ ਦੀ ਇਹ ਬਿਮਾਰੀ ਕੋੜ ਖਤਮ ਕਰਾਂਗੇ ਇਸ ਤਰ੍ਹਾਂ ਜਿਹੜੀ ਸੰਗਤ ਹੈ ਉਹ ਬਹੁਤ ਨਿਰਾਸ਼ ਹੋ ਗਈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾ ਪ ਕਰਨ ਉਪਰੰਤ ਸੰਗਤ ਨੂੰ ਕਿਹਾ ਕਿ ਮੇਰੇ ਨਾਲ ਚਲੋ ਤੇ ਸੰਗਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਗਰ ਚਲ ਪਏ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਬਾ ਸ੍ਰੀ ਚੰਦ ਜੀ ਦੇ ਕੋਲ ਪਹੁੰਚੇ ਜਦੋਂ ਗੁਰੂ ਜੀ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਗਏ ਤਾਂ ਬਾਬਾ ਜੀ ਕਹਿਣ ਲੱਗੇ ਅਰਜਨ ਇਹਨਾਂ ਦਾਗ ਕਿਉਂ ਰੱਖਿਆ ਹੈ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੜੀ ਨਿਮਰਤਾ ਦੇ ਨਾਲ ਬੋਲੇ ਤੁਹਾਡੇ ਵਰਗੇ

ਸੰਤ ਮਹਾਂਪੁਰਖਾਂ ਦੇ ਚਰਨ ਸਾਫ ਕਰਨ ਲਈ ਤੇ ਉਹਨਾਂ ਦੀ ਇਹ ਨਿਮਰਤਾ ਵੇਖ ਕੇ ਉਹਨਾਂ ਦਾ ਸੁਭਾਅ ਵੇਖ ਕੇ ਬਾਬਾ ਸ਼੍ਰੀ ਚੰਦ ਜੀ ਬੜੇ ਖੁਸ਼ ਹੋਏ ਤੇ ਉਹਨਾਂ ਨੂੰ ਕਹਿਣ ਲੱਗੇ ਕਿ ਤੁਹਾਡਾ ਸੁਭਾਅ ਬਿਲਕੁਲ ਹੀ ਸਾਡੇ ਪਿਤਾ ਵਾਂਗ ਹੈ ਉਹਨਾਂ ਨੇ ਉਸ ਟਾਈਮ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਕਿ ਮੇਰੀ ਕੋਲ ਆਉਣ ਦਾ ਕੀ ਕਾਰਨ ਹੈ ਉਸ ਵਕਤ ਉਹਨਾਂ ਨੇ ਜੋ ਉਹਨਾਂ ਦੇ ਪੈਰ ਦੇ ਕੋੜ ਦਾ ਨਿਸ਼ਾਨ ਸੀ ਜੋ ਪਾਤਸ਼ਾਹ ਜੀ ਨੂੰ ਦੂਜੇ ਗੁਰੂ ਅੰਗਦ ਦੇਵ ਜੀ ਜੋ ਗੁਰਤਾ ਗੱਦੀ ਤੇ ਬੈਠੇ ਸਨ ਉਸ ਵੇਲੇ ਦਾ ਸੀ ਜੋ ਪੰਜਾਂ ਪਾਤਸ਼ਾਹੀਆਂ ਦੇ ਵੇਲੇ ਦਾ ਹੀ ਉਹਨਾਂ ਦੇ ਅੰਗੂਠੇ ਤੇ ਰਿਹਾ ਕਿਉਂਕਿ ਜਿਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਭਾਈ ਲਹਿਣੇ ਜੀ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਅੰਗਦ ਦੇਵ ਬਣਾਇਆ ਸੀ ਤਾਂ ਉਸ ਵਕਤ ਇੱਕ ਚੁਗਲਖੋਰ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਤੁਹਾਡੇ ਪਿਤਾ ਲੈਣੇ ਨੂੰ ਗੁਰਤਾ ਗੱਦੀ ਦਿੱਤੀ ਹੈ ਤੇ ਆਪਾਂ ਉਹਨਾਂ ਦੇ ਤਿਲਕ ਲਗਾ ਕੇ ਉਹਨਾਂ ਨੂੰ ਮੱਥਾ ਟੇਕਿਆ ਹੈ ਉਸ ਵਕਤ ਬਾਬਾ ਸ਼੍ਰੀ ਚੰਦ ਜੀ ਜੁਗਤੀ ਦੇ ਵਿੱਚ ਉਸ ਵਕਤ ਬਾਬਾ ਸ਼੍ਰੀ ਚੰਦ ਜੀ ਸੁਰਤੀ ਦੇ ਵਿੱਚ ਬੈਠੇ ਸਨ ਉਹਨਾਂ ਨੂੰ ਗੁੱਸਾ ਆ ਗਿਆ ਤੇ ਉਹਨਾਂ ਦੇ ਮੁਹਮ ਬਚਨ ਨਿਕਲ ਗਏ ਜੋ ਆਪਣੇ ਗੁਰੂ ਤੋਂ ਮੱਥਾ ਟਿਕਾਉਂਦਾ ਹੈ

ਉਸਦੇ ਤਾਂ ਕੋੜ ਚਲ ਜਾਣਾ ਚਾਹੀਦਾ ਹੈ ਤੇ ਉਸਦੇ ਚੁਗਲਖੋਰ ਨੇ ਇਹ ਗੱਲ ਜਾ ਕੇ ਗੁਰੂ ਅੰਗਦ ਦੇਵ ਜੀ ਨੂੰ ਦੱਸ ਦਿੱਤੀ ਕਿ ਤੇਰੇ ਗੁਰੂ ਦੇ ਪੁੱਤਰ ਨੇ ਇਹ ਗੱਲ ਕਹੀ ਹੈ ਕਿ ਤੈਨੂੰ ਕੋੜ ਹੋ ਜਾਵੇ ਉਸ ਵਕਤ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ ਕਿ ਇਹ ਰੋਗ ਮੇਰਾ ਹੋ ਜਾ ਇਹ ਰੋਗ ਮੇਰਾ ਹੋ ਜਾਵੇ ਨਹੀਂ ਤਾਂ ਜੋ ਮੇਰੀ ਗੁਰੂ ਦੇ ਪੁੱਤਰ ਦੀ ਕਹੀ ਗੱਲ ਹੈ ਜੇ ਉਹ ਪੂਰੀ ਨਾ ਹੋਈ ਤਾਂ ਮੇਰੇ ਗੁਰੂ ਦੇ ਬਚਨਾਂ ਦੇ ਲੋਕ ਸਵਾਲ ਕਰਨਗੇ ਰਾਤ ਦੇ 12 ਵਜੇ ਅੰਗਦ ਦੇਵ ਜੀ ਦੇ ਸਾਰੇ ਸਰੀਰ ਤੇ ਕੋੜ ਹੋ ਗਿਆ ਜਦੋਂ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਣ ਆਏ ਤਾਂ ਉਹ ਇਹ ਸਭ ਦੇ ਕੇ ਪਾਤਸ਼ਾਹ ਜੀ ਤੋਂ ਪੁੱਛਣ ਲੱਗੇ ਕਿ ਇਹ ਸਭ ਕੀ ਹੈ ਤਾਂ ਬਾਬਾ ਬੁੱਢਾ ਜੀ ਸਾਰੇ ਗੱਲ ਸਮਝ ਚੁੱਕੇ ਸਨ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਜਦੋਂ ਇਹ ਸਾਰੀ ਗੱਲ ਦੱਸੀ ਤਾਂ ਉਸ ਟਾਈਮ ਬਾਬਾ ਬੁੱਢਾ ਜੀ ਨੇ ਕਿਹਾ ਕਿ ਇਸ ਤਰਾਂ ਨਹੀਂ ਹੋਣਾ ਚਾਹੀਦਾ ਜਦੋਂ ਸਵੇਰੇ ਸਾਰੀ ਸੰਗਤ ਆਵੇਗੀ ਉਹ ਇਹ ਵੇਖ ਕੇ ਗੁਰੂ ਨਾਨਕ ਦੇ ਘਰ ਤੇ ਗੁਰੂ ਦੀ ਦਿੱਤੀ ਗੁਰਤਾ ਗੱਦੀ ਤੇ ਸਵਾਲ ਚੁੱਕਣਗੇ ਇੱਕ ਗੁਰਤਾ ਗੱਦੀ ਦੇ ਵਾਰਸ ਨੂੰ ਇਸ ਨਾਲ ਗੁਰੂ ਨਾਨਕ ਦੇ ਬਿਆਪਦੀ ਹੋਵੇਗੀ ਫਿਰ ਬਾਬਾ ਬੁੱਢਾ ਸਾਹਿਬ ਜੀ ਤੇ ਗੁਰੂ ਅੰਗਦ ਦੇਵ ਜੀ ਨੇ ਬਾਣੀ ਪੜੀ ਅਰਦਾਸ ਕੀਤੀ ਤੇ ਬੇਨਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਕੀਤੀ ਕਿ ਤੁਹਾਡੀ ਗੱਦੀ ਦਾ ਮਾਣ ਵੀ ਰਹਿ ਜਾਵੇ ਤੇ ਤੁਹਾਡੇ ਪੁੱਤਰ ਦੇ ਬਚਨ ਵੀ ਰਹਿਣ ਇਸ ਲਈ ਉਸ ਵਕਤ ਸਾਰਾ ਸਰੀਰ ਠੀਕ ਹੋ ਗਿਆ ਤੇ ਇਕੱਲੇ ਨਿਸ਼ਾਨ ਵਜੋਂ ਪੈ ਦੇ ਅੰਗੂਠੇ ਦੇ ਨਿਸ਼ਾਨ ਰਹਿ ਗਿਆ ਤੇ

ਉਸਦੇ ਬਾਅਦ ਤੀਜੇ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ 12 ਸਾਲ ਸੇਵਾ ਕੀਤੀ ਸੇਵਾ ਤੋਂ ਖੁਸ਼ ਹੋ ਕੇ ਤੀਜੇ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਕਿ ਮਾਂਗੋ ਕੀ ਮੰਗਣਾ ਹੈ ਤੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਬਾਬਾ ਸ੍ਰੀ ਚੰਦ ਜੀ ਦੀ ਨਿਸ਼ਾਨੀ ਦਿਓ ਤੇ ਗੁਰੂ ਅੰਗਦ ਦੇਵ ਜੀ ਨੇ ਉਸ ਟਾਈਮ ਬੜੇ ਖੁਸ਼ ਹੋਏ ਉਹਨਾਂ ਨੇ ਨਿਸ਼ਾਨੇ ਵੀ ਦਿੱਤੇ ਤੇ ਨਾਲ ਹੀ ਗੁਰਤਾ ਗੱਦੀ ਵੀ ਦਿੱਤੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਵੀ ਇਹੀ ਨਿਸ਼ਾਨੇ ਗੁਰੂ ਅਮਰਦਾਸ ਜੀ ਤੋਂ ਮੰਗੀ ਸੀ ਉਹਨਾਂ ਨੇ ਵੀ ਛੇ ਸਾਲ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ ਸੀ ਤੇ ਛੇ ਸਾਲ ਸੇਵਾ ਕਰਨ ਤੋਂ ਬਾਅਦ ਜਦੋਂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਮੰਗੋ ਕੀ ਮੰਗਣਾ ਤਾਂ ਉਹਨਾਂ ਨੇ ਵੀ ਗੁਰੂ ਨਾਨਕ ਦੇ ਘਰ ਦੀ ਇਹ ਨਿਸ਼ਾਨੀ ਮੰਗੀ ਤੇ ਫਿਰ ਉਹਨਾਂ ਨੂੰ ਵੀ ਗੰਦੀ ਦੇ ਨਾਲ ਨਾਲ ਇਹ ਨਿਸ਼ਾਨੀ ਮਿਲੀ ਸੀ ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੀ ਗੁਰੂ ਰਾਮਦਾਸ ਜੀ ਵੱਲੋਂ ਵੀ ਇਹੀ ਨਿਸ਼ਾਨੀ ਤੇ ਗੁਰਤਾ ਗੱਦੀ ਮਿਲੀ ਤੇ ਇਸਦਾ ਇਲਾਜ ਵੀ ਬਾਬਾ ਸ਼੍ਰੀ ਚੰਦ ਜੀ ਨੇ ਕੀਤਾ ਉਸ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਰੀ ਸੰਗਤ ਨੂੰ ਲੈ ਕੇ

ਜਦੋਂ ਬਾਬਾ ਜੀ ਦੇ ਕੋਲ ਪਹੁੰਚੇ ਤਾਂ ਬਾਬਾ ਸ੍ਰੀ ਚੰਦ ਜੀ ਨੇ ਉਹਨਾਂ ਦੀ ਨਿਮਰਤਾ ਤੋਂ ਖੁਸ਼ ਹੋ ਕੇ ਜਦੋਂ ਗੁਰੂ ਅਰਜਨ ਦੇਵ ਜੀ ਨੇ ਮੱਥਾ ਟੇਕਿਆ ਤੇ ਸਤਿਕਾਰ ਦਿੱਤਾ ਕਿ ਤੁਸੀਂ ਗੁਰੂ ਨਾਨਕ ਦੇ ਪੁੱਤਰ ਹੋ ਬਾਬਾ ਸ੍ਰੀ ਚੰਦ ਜੀ ਕਹਿੰਦੇ ਕਿ ਮੈਂ ਭਾਵੇਂ ਗੁਰੂ ਨਾਨਕ ਦਾ ਪੁੱਤਰ ਹਾਂ ਪਰ ਗੁਰੂ ਨਾਨਕ ਦੇ ਘਰ ਦੇ ਉਹਨਾਂ ਦੀ ਗੱਦੀ ਦੇ ਵਾਸਤੇ ਤੁਸੀਂ ਹੋ ਬਾਬਾ ਸ਼੍ਰੀ ਚੰਦ ਜੀ ਗੁਰੂ ਅਰਜਨ ਦੇਵ ਜੀ ਦੀ ਨਿਮਰਤਾ ਦੇ ਬਹੁਤ ਖੁਸ਼ ਹੋਏ ਤਾਂ ਉਸ ਵਕਤ ਜਦੋਂ ਬਾਬਾ ਜੀ ਕੋਲ ਜਾਣ ਦਾ ਕਾਰਨ ਪੁੱਛਿਆ ਗਿਆ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਕਾਬੁਲ ਕੰਨ ਤੇ ਦੀ ਸੰਗਤ ਬਾਰੇ ਦੱਸਿਆ ਤਾਂ ਉਹਨਾਂ ਦੇ ਪਿੰਡ ਦੇ ਵਿੱਚ ਫੈਲੇ ਕੌਣ ਫੈਲੇਕੋਟ ਦੇ ਬਾਰੇ ਦੱਸਿਆ

ਕਿ ਇਸ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ ਤੇ ਨਾਲ ਹੀ ਜੋ ਨਿਸ਼ਾਨੀ ਉਹਨਾਂ ਵਜੋਂ ਮਿਲੀ ਸੀ ਉਸ ਇਲਾਜ ਬਾਰੇ ਕਿਤਾਬ ਬਾਬਾ ਜੀ ਨੇ ਕਿਹਾ ਕਿ 16 ਅਸ਼ਟਪਤੀਆਂ ਮੈਂ ਪੜ੍ ਲਈਆਂ ਹਨ ਤੇ ਅੱਠ ਰਹਿ ਗਈਆਂ ਹਨ ਇਹਨਾਂ ਦਾ ਉਦਾਹਰਨ ਤੁਸੀਂ ਆਪਣੇ ਮੁੱਖੋਂ ਕਰੋ ਉਸ ਟਾਈਮ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਕਿ ਮੈਂ ਇਹਨਾਂ ਦਾ ਉਚਾਰਨ ਤੁਸੀਂ ਮੁੱਖ ਚੋਂ ਕਰੋ ਉਸ ਟਾਈਮ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਕਿ ਮੈਂ ਪਾਣੀ ਨੂੰ ਉਚਾਰਨ ਨਹੀਂ ਕਰ ਸਕਦਾ ਕਿ ਉਹ ਗੁਰੂ ਹੀ ਗੁਰਬਾਣੀ ਉਚਾਰਨ ਕਰ ਸਕਦਾ ਹੈ ਤੁਸੀਂ ਗੁਰੂ ਹੋ ਤੇ ਗੁਰੂ ਹੀ ਬਾਣੀ ਨੂੰ ਪੜਦਾ ਹੈ ਤੇ ਗੁਰੂ ਹੀ ਬਾਣੀ ਨੂੰ ਪੜ੍ਹਦਾ ਚੰਗਾ ਲੱਗਦਾ ਹੈ ਬਹੁਤ ਚੋਰ ਪਾਉਣ ਤੇ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਸਲੋਕ ਦਾ ਜਾਪ ਕੀਤਾ ਸੀ ਤੇ ਉਹ ਸਲੋਕ ਸੀ ਆਦਿ

ਤੇ ਉਹ ਸਲੋਕ ਸੀ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਤੇ ਨਾਲ ਹੀ ਇਹ ਬਚਨ ਕੀਤੇ ਕਿ ਜੋ ਵੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਮਾਨ ਚਿਤ ਲਾ ਕੇ ਪੜੇਗਾ ਉਸਦਾ ਇੱਕ ਤਰਹਾਂ ਦਾ ਕੀ 18 ਤਰ੍ਹਾਂ ਦੇ ਕੋੜ ਦੁਰ ਹੋ ਜਾਣਗੇ ਤੇ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਬਾ ਸ਼੍ਰੀ ਚੰਦ ਜੀ ਦੇ ਬਚਨ ਮੰਨਦੇ ਹੋਏ ਆਪਣੇ ਹਿਰਦੇ ਦੇ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਵਸਾ ਕੇ ਇਸ਼ਨਾਨ ਕਰਨ ਤੋਂ ਬਾਅਦ ਇੱਕ ਚੌਂਕੜੇ ਦੇ ਵਿੱਚ ਹੇ ਸਿਰੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਪੈਰ ਤੇ ਅੰਗੂਠੇ ਤੇ ਨਿਸ਼ਾਨ ਸੀ ਉਹ ਠੀਕ ਹੋ ਗਿਆ ਗੁਰੂ ਜੀ ਨੇ ਉਸ ਕਾਬਲ ਕੰਧੇਰ ਦੀ ਸੰਗਤ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੀ ਪੋਥੀ ਦਿੱਤੀ ਤੇ ਕਿਹਾ ਕਿ ਆਪਣੇ ਪਿੰਡ ਜਾ ਕੇ ਕੋੜ ਦੇ ਰੋਗੀਆਂ ਨੂੰ ਇੱਕ ਥਾਂ ਤੇ ਬਿਠਾ ਕੇ ਇੱਕ ਉਚਾਰਨ ਆਸਨ ਇੱਕ ਉੱਚਾ ਆਸਣ ਲਗਾ ਇਸ ਪੋਥੀ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰਵਾਉਣਾ ਹੈ ਤੇ ਉਹ ਜਾਪ ਉੱਚੀ ਆਵਾਜ਼ ਦੇ ਵਿੱਚ ਕਰਵਾਉਣਾ ਹੈ

ਜੋ ਸਾਰੀ ਸੰਗਤ ਦੇ ਕੰਨਾਂ ਦੇ ਵਿੱਚ ਪਵੇ ਤੇ ਸੁਣਨ ਵਾਲਿਆਂ ਨੂੰ ਵੀ ਕਹਿਣਾ ਹੈ ਕਿ ਬਾਣੀ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਕੇ ਵਿਸ਼ਵਾਸ ਰੱਖ ਕੇ ਸੁਣੋ ਤੇ ਪੜੋ ਜੋ ਵੀ ਇਸ ਬਾਣੀ ਨੂੰ ਇੱਕ ਚਿੱਤ ਹੋ ਕੇ ਪੜ੍ਦਾ ਹੈ ਜਾਂ ਸੌਂਦਾ ਹੈ ਉਸੇ ਕੋੜ ਦੇ ਨਾਲ ਨਾਲ ਹੋਰ ਠਹਿਰਾਂ ਤਰ੍ਹਾਂ ਦੇ ਰੋਗ ਠੀਕ ਹੋ ਜਾਂਦੇ ਹਨ ਤੇ ਸਾਧ ਸੰਗਤ ਜੀ ਜੋ ਲੋਕ ਵੀ ਕੋੜ ਦੇ ਪੀੜਤ ਸਨ ਉਹ ਠੀਕ ਹੋ ਗਏ ਤੇ ਅੱਜ ਵੀ ਜੋ ਵੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਪੂਰੇ ਭਰੋਸੇ ਦੇ ਨਾਲ ਸੁਣਦਾ ਹੈ ਬਣਦਾ ਹੈ ਅੰਦਰ ਵਸਾਉਂਦਾ ਹੈ ਆਪਣੇ ਹਿਰਦੇ ਅੰਦਰ ਵਸਾਉਂਦਾ ਹੈ ਉਸਦੇ ਸਾਰੇ ਹੀ ਰੋਗ ਠੀਕ ਹੋ ਜਾਂਦੇ ਹਨ 18 ਤਰ੍ਹਾਂ ਦੇ ਘੋੜਾਂ ਦੇ ਵਿੱਚੋਂ ਜੋ ਵੀ ਸਾਡੇ ਅੰਦਰ ਔਗਣ ਹਨ ਜਿਵੇਂ ਚੁਗਲੀ ਨਿੰਦਿਆ ਦਾ ਕੋੜ ਮਾੜਾ ਬੋਲਣ ਦਾ ਕੋੜ ਪਰਾਈ ਇਸਤਰੀ ਵੱਲ ਨਿਗਾਹ ਰੱਖਣ ਦਾ ਕੋੜ ਕਿਸੇ ਦਾ ਬੁਰਾ ਸੋਚਣ ਦਾ ਕੋਟ ਕਹਿਣ ਤੋਂ ਭਾਵ ਜੋ ਵੀ ਸਾਡੇ ਅੰਦਰ ਮਾੜੇ ਵਿਕਾਰ ਹਨ ਸਾਰੀਆਂ ਸਾਰੇ ਹੀ ਸਾਡੀ ਬਾਣੀ ਖਤਮ ਕਰਦੀ ਹੈ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਤਾਂ ਸੁੱਖਾਂ ਦੀ ਮਣੀ ਹੈ ਜੋ ਵੀ ਉਸਨੂੰ ਜਪਦਾ ਹੈ ਸੁਣਦਾ ਹੈ ਉਸਦੇ ਸਾਰੇ ਦੁੱਖ ਦੂਰ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *