ਬਾਬਾ ਦੀਪ ਸਿੰਘ ਜੀ ਅਨੁਸਾਰ ਦਿਨ ਵਿੱਚ ਕਿੰਨੇ ਵਾਰ ਜਪੁਜੀ ਸਾਹਿਬ ਦਾ ਪਾਠ ਕਰਨਾ ਜਿਸ ਨਾਲ ਹਰ ਮਨੋਕਾਮਨਾ ਪੂਰੀ ਹੋਵੇ ਜਲਦੀ

ਗੁਰੂ ਪਿਆਰੀ ਸਾਧ ਸੰਗਤ ਜੀਓ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਕਿੰਨੀ ਵਾਰ ਬਾਬਾ ਜੀ ਜਪੁਜੀ ਸਾਹਿਬ ਦਾ ਪਾਠ ਕਰਦੇ ਸੀ ਤੇ ਉਸ ਜਪੁਜੀ ਸਾਹਿਬ ਦੇ ਪਾਠ ਦੇ ਵਿੱਚ ਕਿੰਨੀਆਂ ਕੁ ਬਰਕਤਾਂ ਸੀ ਮੈਂ ਬੇਨਤੀ ਕਰਕੇ ਤੁਹਾਡਾ ਧਿਆਨ ਦਵਾਉਣਾ ਕਿ ਜੇ ਅੱਜ ਵੀ ਆਪਾਂ ਜਪੁਜੀ ਸਾਹਿਬ ਇਸ ਤਰੀਕੇ ਨਾਲ ਕਰ ਲਈਏ ਨਾ ਤੇ ਸਾਡੇ ਦੇ ਵਿੱਚ ਘਾਟ ਹੈ ਜਿਹੜੀ ਉਹਨੂੰ ਪੂਰੀ ਕਰ ਲਈਏ ਬਹੁਤ ਵੱਡੀ ਕਿਰਪਾ ਹੋ ਸਕਦੀ ਹੈ

ਸੋ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਫਤਿਹ ਬੁਲਾਓ ਪਹਿਲਾਂ ਤਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਦੇਨਾ ਤੇ ਅਨੇਕਾਂ ਹੀ ਕੌਤਕ ਮੇਰੇ ਮਹਾਰਾਜ ਨੇ ਕੀਤੇ ਨੇ ਤੇ ਅਨੇਕਾਂ ਹੀ ਸੰਗਤਾਂ ਉਹਨਾਂ ਨੂੰ ਨਤਮਸਤਕ ਹੋਈਆਂ ਨੇ ਸੋ ਪਿਆਰਿਓ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਵਾ ਦੇਵਾ ਉਹ ਗੱਲ ਹੈ ਜਿਹੜੀ ਉਹ ਅਤੀ ਜਰੂਰੀ ਕਿਉਂਕਿ ਪਿਆਰਿਓ ਅਸਲ ਦੇ ਵਿੱਚ ਜੋ ਇਤਿਹਾਸ ਹੈ ਅਨੰਦਪੁਰ ਸਾਹਿਬ ਦਾ ਤੁਸੀਂ ਸਾਰੇ ਹੀ ਜਾਣਦੇ ਹੋ

ਬਾਬਾ ਦੀਪ ਸਿੰਘ ਜੀ ਵੀ ਉਨਾਂ ਦੇ ਕੋਲ ਰਹਿੰਦੇ ਨੇ ਤੇ ਬਾਬਾ ਦੀਪ ਸਿੰਘ ਜੀ ਅਨੇਕਾਂ ਵਾਰ ਜਪੁਜੀ ਸਾਹਿਬ ਦਾ ਪਾਠ ਕਰ ਦਿੰਦੇ ਨੇ ਸੇਵਾ ਵੀ ਕਰਦੇ ਨੇ ਲੰਗਰ ਦੇ ਵਿੱਚ ਸੰਗਤ ਦੀ ਸੇਵਾ ਕਰ ਰਹੇ ਨੇ ਜੋ ਕੋਈ ਕੰਮ ਮਿਲਦਾ ਉਹਨੂੰ ਸੇਵਾ ਸਮਝ ਕੇ ਕਰੀ ਜਾਂਦੇ ਨੇ ਕਰੀ ਜਾਂਦੇ ਨੇ ਤੇ ਸੰਗਤ ਪੁੱਛਦੀ ਹੈ ਬਾਬਾ ਜੀ ਬੜੀ ਸੇਵਾ ਕਰਦੇ ਹੋ ਕਹਿੰਦੇ ਮੈਂ ਨਹੀਂ ਕਰਨ ਵਾਲਾ ਇਹ ਤੇ ਗੁਰੂ ਕਰਵਾਉਣ ਵਾਲਾ ਅਸੀਂ ਕੌਣ ਹੁੰਨੇ ਆ ਸੇਵਾ ਕਰਨ ਵਾਲੇ ਇਹ ਤੇ ਗੁਰੂ ਕਰਵਾਰਿਆ ਤੇ ਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਆ ਅਸੀਂ ਉਹਦੇ ਸਦਕਾ ਚਲਦੇ ਆਂ। ਪਿਆਰਿਓ ਅਨੇਕਾਂ ਵਾਰ ਜਪੁਜੀ ਸਾਹਿਬ ਦਾ ਪਾਠ ਕੀਤਾ ਪਾਤਸ਼ਾਹ ਕਹਿੰਦੇ ਅਨੇਕਾਂ ਵਾਰ ਜਪੁਜੀ ਸਾਹਿਬ ਦਾ ਪਾਠ ਕੀਤਾ ਤੇ ਬਾਬਾ ਦੀਪ ਸਿੰਘ ਜੀ ਨੂੰ ਮਾਣ ਵੀ ਮਿਲਿਆ ਤੇ ਜਪੁਜੀ ਸਾਹਿਬ ਦਾ ਪਾਠ ਅੱਜ ਵੀ ਉਹੀ ਹੈ

ਪਰ ਫਰਕ ਸਾਡੀ ਜਿਹੜੀ ਹੈ ਉਹ ਨਜ਼ਰਦਾਰ ਰਹਿ ਗਿਆ ਤੇ ਅਸੀਂ ਅੱਜ ਅੰਦਰੋਂ ਭਰੋਸਾ ਬਣਾ ਕੇ ਨਹੀਂ ਗੁਰੂ ਤੇ ਚੱਲ ਰਹੇ ਅੰਦਰੋਂ ਜਿਹੜੀ ਬਿਰਤੀ ਹ ਨਾ ਸਾਡੀ ਚੇਂਜ ਹੋ ਗਈ ਹੈ ਜਪੁਜੀ ਸਾਹਿਬ ਦੇ ਅੱਜ ਵੀ ਉਹੀ ਹੈ ਮੈਂ ਕਿੰਨੀ ਵਾਰ ਬੇਨਤੀ ਕੀਤੀ ਪਿਆਰਿਓ ਜੋ ਦਿੱਲੀ ਦੇ ਵਿੱਚ ਉਹਨਾਂ ਤਿੰਨ ਸਿੰਘਾਂ ਨੇ ਜਪੁਜੀ ਸਾਹਿਬ ਪੜਿਆ ਸ਼ਹਾਦਤ ਦੇ ਵੇਲੇ ਇਹ ਉਹੀ ਜਪੁਜੀ ਸਾਹਿਬ ਹੈ ਅੱਜ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਇਸ਼ਨਾਨ ਕਰਕੇ ਜੋ ਸੀਸਗੰਜ ਸਾਹਿਬ ਦੇ ਸਾਹਮਣੇ ਗੁਰਦੁਆਰਾ ਬਣਿਆ ਹੋਇਆ ਨਾ ਸੀਸਗੰਜ ਸਾਹਿਬ ਗੁਰਦੁਆਰਾ ਉਹਦੇ ਸਾਹਮਣੇ ਯਾਦਗਾਰ ਬਣੀ ਹੋਈ ਹੈ ਚਾਂਦਨੀ ਚੌਂਕ ਜਦੋਂ ਇਸ਼ਨਾਨ ਕਰਕੇ ਸੱਚੇ ਪਾਤਸ਼ਾਹ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਉਹੀ ਜਪੁਜੀ ਸਾਹਿਬ ਹੈ

ਅੱਜ ਵੀ ਪਿਆਰਿਓ ਫਰਕ ਤੇ ਨਜ਼ਰੀਏ ਦਾ ਰਹਿ ਗਿਆ ਭਾਈ ਮਨੀ ਸਿੰਘ ਜੀ ਨੇ ਜਿਸ ਜਪਜੀ ਸਾਹਿਬ ਦਾ ਪਾਠ ਕੀਤਾ ਇਹ ਉਹੀ ਜਪੁਜੀ ਸਾਹਿਬ ਤੇ ਪਿਆਰਿਓ ਜਦੋਂ ਕਿਸੇ ਵੀ ਸਿੰਘ ਨੇ ਸ਼ਹਾਦਤ ਦਿੱਤੀ ਹੈ ਤੇ ਉਦੋਂ ਜਪੁਜੀ ਸਾਹਿਬ ਦਾ ਪਾਠ ਕੀਤਾ ਤੇ ਭਾਈ ਜੈ ਸਿੰਘ ਉਨਾਂ ਦੀ ਖਾਲ ਉਤਾਰ ਦਿੱਤੀ ਗਈ ਤੇ ਉਹਨਾਂ ਨੇ ਵੀ ਜਪੁਜੀ ਸਾਹਿਬ ਦਾ ਪਾਠ ਕੀਤਾ ਪਿਆਰਿਓ ਇਹ ਉਹੀ ਜਪੁਜੀ ਸਾਹਿਬ ਫਰਕ ਸਿਰਫ ਸਾਡੇ ਨਜ਼ਰੀਏ ਦਾ ਰਹਿ ਗਿਆ ਵਾ। ਗੁਰਮੁਖ ਪਿਆਰਿਓ ਇੱਕ ਵਾਰ ਬਾਬਾ ਦੀਪ ਸਿੰਘ ਜੀ ਲੰਗਰ ਦੇ ਵਿੱਚ ਬਰਤਨਾਂ ਦੀ ਸੇਵਾ ਕਰ ਰਹੇ ਨੇ ਸੇਵਾ ਕਰ ਰਹੇ ਨੇ ਇੱਕ ਬਰਤਨ ਹੈ ਉਹਨੂੰ ਬਾਰ ਬਾਰ ਮਾਨ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਦੀ ਲੰਘ ਰਹੇ ਨੇ ਪਾਤਸ਼ਾਹ ਕੀ ਵਹਿੰਦੇ ਨੇ ਕਿ ਬਾਬਾ ਦੀਪ ਸਿੰਘ ਜੀ ਇੱਕੋ ਹੀ ਵਰਤਣ ਨੂੰ ਮਾਂਝੀ ਜਾ ਰਹੇ ਨੇ ਕੋਲ ਆ ਕੇ ਪਾਤਸ਼ਾਹ ਨੇ ਪੁੱਛਿਆ ਵੈਸੇ ਸੱਚੇ ਪਾਤਸ਼ਾਹ ਦੇ ਜਾਣਦੇ ਹੀ ਸੀ ਪਰ ਇੱਕ ਵਾਰ ਬਾਬਾ ਦੀਪ ਸਿੰਘ ਜੀ ਦੇ ਮੁਖੋਂ ਸੁਣਨਾ ਚਾਹੁੰਦੇ ਸੀ ਕਿ ਉਹ ਅਸਲ ਦੇ ਵਿੱਚ ਕੀ ਕਰ ਰਹੇ ਨੇ

ਉੱਤੇ ਸੇਵਾ ਕਰ ਰਹੇ ਨੇ ਇੱਕ ਬਰਤਨ ਹੈ ਉਹਨੂੰ ਬਾਰ ਬਾਰ ਮਾਝ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਦੀ ਲੰਘ ਰਹੇ ਨੇ ਪਾਤਸ਼ਾਹ ਕੀ ਵੇਦੇ ਨੇ ਕਿ ਬਾਬਾ ਦੀਪ ਸਿੰਘ ਜੀ ਇੱਕੋ ਹੀ ਵਰਤਣ ਨੂੰ ਮਾਂਝੀ ਜਾ ਰਹੇ ਨੇ ਕੋਲ ਆ ਕੇ ਪਾਤਸ਼ਾਹ ਨੇ ਪੁੱਛਿਆ ਵੈਸੇ ਸੱਚੇ ਪਾਤਸ਼ਾਹ ਦੇ ਜਾਣਦੇ ਹੀ ਸੀ ਪਰ ਇੱਕ ਵਾਰ ਬਾਬਾ ਦੀਪ ਸਿੰਘ ਜੀ ਦੇ ਮੁਖੋਂ ਸੁਣਨਾ ਚਾਹੁੰਦੇ ਸੀ ਕਿ ਉਹ ਅਸਲ ਦੇ ਵਿੱਚ ਕੀ ਕਰ ਰਹੇ ਨੇ ਕਹਿੰਦੇ ਬਾਬਾ ਦੀਪ ਸਿੰਘ ਜੀ ਬਰਤਨ ਤੇ ਚੰਗਾ ਭਲਾ ਸਾਫ ਹੋ ਗਿਆ ਤੇ ਇਸ ਵਰਤਣ ਨੂੰ ਹੋਰ ਕਿੰਨਾ ਕੁ ਚਮਕਾਓਗੇ ਆਪਣਾ ਸ਼ੀਸ਼ਾ ਇਹ ਬਣ ਚੁੱਕਿਆ ਤੁਸੀਂ ਆਪਣਾ ਮੁੱਖ ਵੇਖੋ ਇਹਦੇ ਵਿੱਚ ਉਹ ਸਾਫ ਵੇਖ ਰਿਹਾ ਕਹਿੰਦੇ ਵਰਤਣ ਤੇ ਸਾਫ ਹੋ ਚੁੱਕਿਆ ਤੁਸੀਂ ਇਹਨੂੰ ਹੋਰ ਕਿਉਂ ਸਾਫ ਕਰ ਰਹੇ ਹੋ ਇੰਨਾ ਕਿਉਂ ਰਗੜ ਰਹੇ ਹੋ ਕਹਿੰਦੇ ਪਾਤਸ਼ਾਹ ਇਸ ਦੇ ਵਿੱਚੋਂ ਮੈਨੂੰ ਆਪਣਾ ਆਪ ਤੇ ਵਿਖ ਰਿਹਾ ਮੈਂ ਇਹਨੂੰ ਉਦੋਂ ਤੱਕ ਸਾਫ ਕਰਾਂਗਾ

ਜਦੋਂ ਤੱਕ ਇਹਦੇ ਵਿੱਚੋਂ ਤੁਹਾਡਾ ਮੁੱਖ ਨਹੀਂ ਦਿਖਦਾ ਗੁਰੂ ਪਾਤਸ਼ਾਹ ਜੀ ਇਹਨੂੰ ਮੈਂ ਇਸ ਕਰਕੇ ਸਾਫ ਕਰ ਰਿਹਾ ਕਿ ਇਹਦੇ ਵਿੱਚੋਂ ਤੁਹਾਡਾ ਚਿਹਰਾ ਵਿਖੇ ਤੁਹਾਡਾ ਚਿਹਰਾ ਵਿਖੇ ਸੱਚੇ ਪਾਤਸ਼ਾਹ ਨੇ ਸੰਗਤ ਨੂੰ ਉਦਾਹਰਨ ਦਿੱਤੀ ਕਿ ਬਾਬਾ ਦੀਪ ਸਿੰਘ ਜੀ ਦੇ ਜੋ ਮਨ ਦੀ ਅਵਸਥਾ ਹੈ ਨਾ ਉਹ ਬੜੀ ਉੱਚੀ ਜਾ ਚੁੱਕੀ ਹੈ। ਅਸਲ ਦੇ ਵਿੱਚ ਇਹ ਬਰਤਨ ਨੂੰ ਨਹੀਂ ਹ ਬਰਤਨ ਸਾਫ ਕਰਨ ਦੀ ਜਿਹੜੀ ਬਿਰਤੀ ਹੈ ਨਾ ਅੰਦਰ ਉਹ ਬਿਰਤੀ ਤੇ ਕੋਨਸਟਰੇਟ ਕਰੋ ਹਾਲਤ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਆਪਣੇ ਮਨ ਨੂੰ ਮਾਂਜਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਮਨ ਨੂੰ ਮਾਦਰੇ ਨੇ ਕਿ ਸੱਚੇ ਪਾਤਸ਼ਾਹ ਜਿੰਨਾ ਚਿਰ ਇਹਦੇ ਵਿੱਚ ਤੁਸੀਂ ਨਹੀਂ ਤੁਸੀਂ ਦਿਖਾਈ ਨਹੀਂ ਨਾ ਦਿੰਦੇ ਉਨਾ ਚਿਰ ਗੱਲ ਨਹੀਂ ਜੇ ਬਣਨੀ ਉਨਾ ਚਿਰ ਨਹੀਂ ਜੇ ਗੱਲ ਬਣਨੀ ਸਤਿਗੁਰੂ ਇਹ ਪਾਤਸ਼ਾਹ ਖੁਦ ਕਹਿ ਰਹੇ ਨੇ ਬਾਬਾ ਦੀਪ ਸਿੰਘ ਜੀ ਕਹਿੰਦੇ ਉਹਨਾਂ ਜਰਨੀ ਗੱਲ ਬਣਨੀ ਪਾਤਸ਼ਾਹ ਵਾਹ ਬਾਬਾ ਦੀਪ ਸਿੰਘ ਜੀ ਤੁਹਾਡੀ ਸੇਵਾ ਪ੍ਰਵਾਨ ਆ ਗੁਰਮੁਖ ਪਿਆਰਿਓ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਤੋਂ ਹਮੇਸ਼ਾ ਕੁਰਬਾਨ ਜਾਂਦੇ ਨੇ

ਜਿਹੜੇ ਗੁਰੂ ਦੇ ਹੋ ਜਾਂਦੇ ਨੇ ਪਾਤਸ਼ਾਹ ਇਹਨਾਂ ਦੀ ਕਿਰਪਾ ਦੇ ਨਾਲ ਇਹਨਾਂ ਦੇ ਸਾਥ ਦੇ ਕਰਕੇ ਹੀ ਮੈਂ ਯੁੱਧ ਜਿੱਤੇ ਨੇ ਅਜਿਹੇ ਯੋਧੇ ਸੂਰਮੇ ਜਿਨਾਂ ਨੇ ਗੁਰੂ ਤੇ ਭਰੋਸਾ ਰੱਖਿਆ ਅਨੰਦਪੁਰ ਦੇ ਕਿਲੇ ਦੇ ਵਿੱਚ ਉਹਨਾਂ ਦੇ ਨਾਲ ਅਨੇਕਾਂ ਸਿੰਘ ਕੈਦ ਨੇ ਪਰ ਉਸਦੇ ਵਿੱਚੋਂ 40 ਜਣੇ ਅਜਿਹੇ ਸੀ ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਜਿਨਾਂ ਨੂੰ ਭਰੋਸਾ ਨਾ ਰਿਹਾ ਉਹ ਗੁਰੂ ਤੋਂ ਵਾਪਸ ਆ ਗਏ ਅਨੰਦਗੜ੍ਹ ਦੇ ਕਿਲੇ ਨੂੰ ਛੱਡ ਕੇ ਆ ਕੇ ਪਰ ਉਹੀ 40 ਖਿਦਰਾਣੇ ਦੀ ਢਾਬ ਤੇ ਆ ਕੇ ਗੁਰੂ ਨੂੰ ਆਪਣਾ ਆਪਾ ਸਮਰਪਤ ਕਰ ਦਿੰਦੇ ਨੇ ਤੇ ਬੇਦਾਵੇ ਨੂੰ ਪੜਵਾ ਲੈਂਦੇ ਨੇ ਟੁੱਟੀ ਗੰਢੀ ਨੂੰ ਗੰਡ ਲਾਉਂਦੇ ਨੇ ਸੋ ਗੁਰਮੁਖ ਪਿਆਰਿਓ ਦੇ ਵਿੱਚ ਅਜਿਹੇ ਬੰਦੇ ਵੀ ਸੀ ਅਜਿਹੇ ਸਿੰਘ ਵੀ ਸੀ ਜਿਨਾਂ ਨੇ ਪ੍ਰਣ ਕੀਤਾ ਕਿ ਗੁਰੂ ਸਾਹਿਬ ਛੱਡ ਕੇ ਨਹੀਂ ਜਾਵਾਂਗੇ ਜਾਣ ਜਾਂਦੀ ਹੈ ਤੇ ਚਲੀ ਜਾਵੇ ਜਾਣ ਦੀ ਪਰਵਾਹ ਨਹੀਂ ਹੈਗੀ ਜਾਨ ਚਲੀ ਜਾਂਦੀ ਹੈ ਚਲੀ ਜਾਵੇ ਪਰ ਤੁਹਾਨੂੰ ਛੱਡ ਕੇ ਨਹੀਂ ਜਾਵਾਂਗੇ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”

Leave a Reply

Your email address will not be published. Required fields are marked *