ਵੀਡੀਓ ਥੱਲੇ ਜਾ ਕੇ ਦੇਖੋ,ਠੰਡ ਵਿਚ ਹੱਥ ਪੈਰ ਅਤੇ ਨਾੜਾਦੇ ਦਰਦ ਨੂੰ ਖ਼ਤਮ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ। ਹੱਥ ਪੈਰ ਸੁੰਨ ਹੋਣ ਦਾ ਕਾਰਨ ਕੀ ਹੁੰਦਾ ਹੈ। ਬਹੁਤ ਸਾਰੇ ਲੋਕ ਹੱਥ ਪੈਰ ਸੁੰਨ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ।ਆਮ ਤੌਰ ਤੇ ਇਹ ਇਕ ਹੀ ਪੁਜੀਸ਼ਨ ਵਿਚ ਬੈਠੇ ਰਹਿਣ ਕਾਰਨ ਹੁੰਦਾ ਹੈ।ਕਈ ਲੋਕ ਇਸ ਨੂੰ ਹਲਕੇ ਵਿਚ ਲੈ ਲੈਂਦੇ ਹਨ ਸਾਨੂੰ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।ਹੱਥਾਂ ਪੈਰਾਂ ਦਾ ਸੁੰਨ ਹੋਣਾ
ਕਿਸੇ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।ਆਮ ਤੌਰ ਤੇ ਹੱਥਾਂ ਪੈਰਾਂ ਦਾ ਸੁੰਨ ਹੋਣਾ ਬਲੱਡ ਸਰਕੁਲੇਸ਼ਨ ਠੀਕ ਢੰਗ ਨਾਲ ਨਾ ਹੋਣਾ ਹੈ।ਬਲੱਡ ਸਰਕੁਲੇਸ਼ਨ ਦਾ ਠੀਕ ਢੰਗ ਨਾਲ ਕੰਮ ਨਾ ਕਰਨ ਦੇ ਕਾਰਨ ਸਾਡੇ ਸਰੀਰ ਦੇ ਮੁੱਖ ਅੰਗਾਂ ਤੱਕ ਆਕਸੀਜਨ ਨਹੀਂ ਪਹੁੰਚ ਪਾਉਂਦੀ।ਕਈ ਵਾਰ ਖੂਨ ਦੀ ਕਮੀ ਦੇ ਕਾਰਨ ਵੀ ਹੱਥਾਂ ਪੈਰਾਂ ਦਾ ਸੁੰਨ ਹੋਣਾ ਸ਼ੁਰੂ ਹੋ ਜਾਂਦਾ ਹੈ।ਸ਼ਰੀਰ ਵਿਚ ਕਮਜ਼ੋਰੀ ਦਾ ਹੋਣਾ, ਨਸਾਂ ਦਾ ਕਮਜ਼ੋਰ ਹੋਣ ਦੇ ਕਾਰਨ ਵੀ ਹੱਥਾਂ ਪੈਰਾਂ ਦਾ ਸੁੰਨ ਹੋਣਾ ਹੋ ਸਕਦਾ ਹੈ।ਜੇਕਰ ਤੁਸੀਂ
ਨਸਾਂ ਦੇ ਕਮਜ਼ੋਰ ਹੋਣ ਦੇ ਰੋਗ ਤੋਂ ਪਰੇਸ਼ਾਨ ਹੋ ਤਾਂ ਤੁਹਾਡੀ ਹੱਥਾਂ ਪੈਰਾਂ ਦਾ ਸੁੰਨ ਹੋਣਾ ਲਾਜ਼ਮੀ ਹੈ।ਕਦੀ ਕਦੀ ਤਾਂ ਸਾਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਸਾਡੇ ਹੱਥਾਂ ਪੈਰਾਂ ਵਿੱਚ ਕਿਸੇ ਨੇ ਸੂਈ ਚੁੱਭਾ ਦਿੱਤੀ ਹੋਵੇ ਇਹ ਦਰਦ ਕਈ ਵਾਰ ਬਹੁਤ ਹੀ ਭਿਆਨਕ ਹੋ ਜਾਂਦਾ ਹੈ।ਹੱਥ ਪੈਰ ਸੁੰਨ ਹੋਣ ਤੇ ਅਸੀਂ ਘਰ ਵਿਚ ਕੀ ਕਰ ਸਕਦੇ ਹਾਂ ਜੈਤੂਨ ਦੇ ਤੇਲ, ਨਾਰੀਅਲ ਦੇ ਤੇਲ ਜਾਂ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰ ਸਕਦੇ ਹਾਂ। ਜ਼ਿਆਦਾਤਰ
ਇਹ ਸਮੱਸਿਆ ਰਾਤ ਨੂੰ ਸੌਣ ਲੱਗਿਆਂ ਹੁੰਦੀ ਹੈ ਕਈ ਲੋਕ ਕੀ ਕਰਦੇ ਹਨ ਆਪਣੀ ਹੱਥਾਂ ਨੂੰ ਸਿਰ ਦੇ ਥੱਲੇ ਦੇ ਕੇ ਸੌਂ ਜਾਂਦੇ ਹਨ ਜਿਸ ਨਾਲ ਲੰਮੇ ਸਮੇਂ ਤਕ ਭਾਰ ਪੈਣ ਕਾਰਨ ਹੱਥਾਂ ਵਿੱਚ ਖ਼ੂਨ ਦਾ ਸਰਕਲ ਰੁਕ ਜਾਂਦਾ ਹੈ ਜਿਸ ਨਾਲ ਹੱਥ ਸੁੰਨ ਹੋ ਜਾਂਦੇ ਹਨ ਇਸ ਲਈ ਕਦੀ ਵੀ ਇੱਕੋ ਹੀ ਪੁਜੀਸ਼ਨ ਵਿਚ ਨਾ ਸੌਂਵੋ।ਹੱਥ ਪੈਰ ਸੁੰਨ ਹੋਣ ਤੇ ਸਾਨੂੰ ਕਿਹੜੀਆਂ ਬੀਮਾਰੀਆਂ ਹੋ ਸਕਦੀਆਂ ਹਨ?ਇਸ ਨਾਲ ਸਾਨੂੰ ਡਾਈਬੀਟੀਜ਼,ਹੱਥਾਂ ਪੈਰਾਂ ਵਿੱਚ ਅਕੜਨ ਰਹਿੰਦੀ ਹੈ ਜਿਸ ਨਾਲ ਸਾਨੂੰ ਥਾਇਰਾਇਡ ਦੀ ਬੀਮਾਰੀ ਹੋ
ਸਕਦੀ ਹੈ।ਇਸ ਬਿਮਾਰੀ ਤੋਂ ਬਚਣ ਦੇ ਲਈ ਸਾਨੂੰ ਪੌਸ਼ਟਿਕ ਖਾਣਾ ਲੈਣਾ ਚਾਹੀਦਾ ਹੈ। ਸਾਨੂੰ ਵਿਟਾਮਿਨ ਬੀ, B6, B12 ,ਆਇਰਨ ਭਰਪੂਰ ਭੋਜਨ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਹਰੇ ਪੱਤੇਦਾਰ ਸਬਜ਼ੀਆਂ,ਮੂੰਗਫਲੀ,ਸੋਇਆਬੀਨ,ਕੇਲਾਂ,ਡਾਰਕ ਚਾਕਲੇਟ ਲੈਣੇ ਚਾਹੀਦੇ ਹਨ।ਪਾਣੀ ਤਾਂ ਖ਼ੂਬ ਸੇਵਨ ਕਰੋ।ਆਪਣੀ ਖਾਣ ਪਾਣ ਦੇ ਨਾਲ ਨਾਲ ਐਕਸਰਸਾਈਜ਼ ਸਵੇਰ ਦੀ ਸੈਰ ਇਹ ਸਭ ਕਰਨ ਨਾਲ ਵੀ ਤੁਹਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਮਿਲੇਗਾ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਣਾ ਹੈ ਅਤੇ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਤੁਹਾਡਾ ਇਹ ਸਮੱਸਿਆ ਠੀਕ ਹੋ ਜਾਵੇਗੀ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ