ਵੀਡੀਓ ਥੱਲੇ ਜਾ ਕੇ ਦੇਖੋ,ਜਿਹੜੀਆਂ ਬੀਬੀਆਂ ਹਫ਼ਤੇ ਚ ਇਸ ਦਿਨ ਕੇਸੀ ਇਸ਼ਨਾਨ ਕਰਦੀਆਂ ਹਨ ਉਹਨਾਂ ਦੇ ਲਈ ਇਹ ਜਾਣਕਾਰੀ ਹੈ। ਜਿਹਨਾਂ ਲੋਕਾਂ ਨੂੰ ਗੁਰੂ ਦੀ ਉੱਪਰ ਪੂਰਨ ਤੌਰ ਤੇ ਵਿਸ਼ਵਾਸ਼ ਹੁੰਦਾ ਹੈ ਉਹ ਕਿਸੇ ਗੱਲ੍ਹਾਂ ਦੇ ਵਿਸਵਾਸ਼ ਨਹੀਂ ਕਰਦੇ ਉਨ੍ਹਾਂ ਦਾ ਵਿਸ਼ਵਾਸ ਸਿਰਫ ਗੁਰੂ ਉੱਪਰ ਹੀ ਵਿਸ਼ਵਾਸ ਹੁੰਦਾ ਹੈ। ਜਿਹੜੇ ਗੁਰੂ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਹਨ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾਂ ਬਰਕਤ ਹੁੰਦੀ ਹੈ।
ਅਤੇ ਜਿਹੜੇ ਲੋਕ ਵਹਿਮਾਂ-ਭਰਮਾਂ ਦੇ ਵਿਚ ਪੈ ਜਾਂਦੇ ਹਨ ਉਨ੍ਹਾਂ ਦੇ ਘਰਾਂ ਦੇ ਵਿੱਚ ਉਹ ਸਮੱਸਿਆਵਾਂ ਆਪਣੇ ਆਪ ਪੈਦਾ ਕਰ ਲੈਂਦੇ ਹਨ। ਕਿਉਂਕਿ ਕਈ ਲੋਕ ਸੋਚਦੇ ਹਨ ਕਿ ਸਾਨੂੰ ਕਿਸੇ * ਸਿਰ ਨਹੀਂ ਧੋਣਾ ਚਾਹੀਦਾ ਕਿਸੇ ਦਿਨ ਕੱਪੜੇ ਨਹੀਂ ਪਾਉਣੇ ਇਹੋ ਜਿਹੇ ਹੋਰ ਵ ਵਹਿਮ ਭਰਮ ਕਰਦੇ ਹਨ ਕਿਉਂਕਿ ਇਹੋ ਜਿਹੇ ਲੋਕਾਂ ਨੂੰ ਗੁਰੂ ਪਰਮਾਤਮਾ ਦੀ ਉਪਰ ਵਿਸ਼ਵਾਸ ਨਹੀਂ ਹੁੰਦਾ ਤਾਂ ਹੀ ਉਹ ਇਹੋ ਜਿਹੀਆਂ ਵਿਚਾਰਧਾਰਾ ਰਖਦੇ ਹਨ।ਜਿਹੜੇ ਲੋਕ
ਗੁਰੂ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਹਨ,ਉਹ ਇਨ੍ਹਾਂ ਗੱਲਾਂ ਨੂੰ ਬਿਲਕੁਲ ਵੀ ਨਹੀਂ ਸੋਚਦੇ।ਅਤੇ ਜਿਨ੍ਹਾਂ ਦੇ ਘਰ ਦੇ ਵਿੱਚ ਗੁਰਬਾਣੀ ਚੱਲਦੀ ਹੈ ਗੁਰਬਾਣੀ ਪੜ੍ਹਦੇ ਹਨ ਅਤੇ ਗੁਰੂ ਪਰਮਾਤਮਾ ਦੀ ਹਮੇਸ਼ਾ ਮਿਹਰ ਦੀ ਹੈ ਅਤੇ ਉਹ ਕਿਸੇ ਗੱਲਾਂ ਉਪਰ ਵਿਸ਼ਵਾਸ ਨਹੀਂ ਕਰਦੇ ਜੋ ਕਿ ਗੁਰਬਾਣੀ ਸਾਨੂੰ ਵਹਿਮਾਂ-ਭ-ਰ-ਮਾਂ ਦੇ ਵਿੱਚੋਂ ਬਾਹਰ ਕੱਢਦੀ ਹੈ ਅਤੇ ਸਾਨੂੰ ਜ਼ਿੰਦਗੀ ਜਿਉਣ ਦੇ ਗੱਲ ਦੱਸਦੀ ਹੈ। ਜਿਨ੍ਹਾਂ ਨੂੰ ਗੁਰੂ ਦਾ ਨਾਮ ਨਹੀਂ ਯਾਦ ਆਉਂਦਾ ਅਤੇ ਉਹਨਾਂ ਦੇ ਘਰ ਦੇ ਵਿੱਚ ਗੁਰਬਾਣੀ ਦਾ ਜਾਪ ਨਹੀਂ ਹੁੰਦਾ ਤਾਂ
ਉਹ ਲੋਕ ਵਹਿਮਾਂ-ਭ-ਰ-ਮਾਂ ਦੇ ਵਿਚ ਹੀ ਪੈ ਜਾਂਦੇ ਹਨ।ਹਰ ਰੋਜ਼ ਗੁਰਬਾਣੀ ਨੂੰ ਪ-ੜ੍ਹ-ਨ ਵਾਲਾ ਇਨਸਾਨ ਕਦੇ ਵੀ ਵਹਿਮ ਭ-ਰ-ਮ ਦੀ ਵਿਚ ਨਹੀਂ ਪੈਂਦਾ। ਕਈ ਵਾਰ ਸਾਡੀ ਜਿੰਦਗੀ ਦੇ ਵਿੱਚ ਕੁੱਝ ਅਜਿਹੀਆਂ ਗੱਲਾਂ ਹੋ ਜਾਂਦੀਆਂ ਹਨ ਜਿਸ ਤੋਂ ਐਵੇਂ ਨਾ ਭ-ਰ-ਮਾ ਦੇ ਵਿੱਚ ਪੈ ਜਾਂਦਾ ਹੈ ਅਤੇ ਕਿਉਂਕਿ ਦੁੱਖ ਸੁੱਖ ਤਾਂ ਇਨਸਾਨ ਦੇ ਕੱਪੜੇ ਹੁੰਦੇ ਜੇ ਦੁੱਖ ਹੁੰਦਾ ਹੈ ਤਾਂ ਸੁਖ ਵੀ ਆਉਂਦਾ ਹੈ ਸਾਨੂੰ ਦੁੱਖ ਦੇ ਵਿੱਚ ਆਪਣੀ ਗੁਰੂ ਪਰਮਾਤਮਾ ਤੋਂ ਵਿ-ਸ਼-ਵਾ-ਸ਼ ਨਹੀਂ ਉਠਾਉਣਾ ਚਾਹੀਦਾ ਸਾਨੂੰ ਗੁਰੂ ਪਰ ਭ-ਰੋ-ਸਾ ਰੱਖਣਾ ਚਾਹੀਦਾ ਹੈ।ਤੇ ਜੇਕਰ ਦੁੱਖ ਆਇਆ ਹੈ ਤਾਂ
ਉਸ ਤੋਂ ਬਾਅਦ ਸੁੱਖ ਵੀ ਆ ਜਾਵੇ ਗਾ।ਸਾਨੂੰ ਆਪਣੀ ਮਿਹਨਤ ਉਪਰ ਵਿਸ਼ਵਾਸ ਰੱਖਣਾ ਚਾਹੀਦਾ ਹੈ ਚੰਗੇ ਰਸਤੇ ਤੇ ਚਲਣਾ ਚਾਹੀਦਾ ਹੈ।ਕੰਮਕਾਰ ਵਿੱਚ ਗੁਰਬਾਣੀ ਦਾ ਜਾਪ ਜਰੂਰ ਕਰਨਾ ਚਾਹੀਦਾ ਹੈ ਘਰ ਦੇ ਵਿੱਚ ਗੁਰਬਾਣੀ ਦਾ ਜਾਪ ਹੁੰਦਾ ਹੈ ਲੋਕ ਬਾਣੀ ਪੜ੍ਹਦੇ ਹਨ ਉਨ੍ਹਾਂ ਦੀ ਪ੍ਰਭੂ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਸਾਨੂੰ ਦਿਨਾ ਨੂੰ ਕਦੀ ਵੀ ਵਹਿਮ-ਭ-ਰ-ਮ ਦੇ ਵਿਚ ਨਹੀਂ ਪੈਣਾ ਚਾਹੀਦਾ ਅਤੇ ਸਾਨੂੰ ਗੁਰੂ ਉਪਰ ਵਿਸ਼ਵਾਸ ਰੱਖਣਾ ਚਾਹੀਦਾ ਹੈ ਜਦੋਂ ਸਾਡਾ ਪਰਮਾਤਮਾ ਦੇ ਉਪਰ ਵਿਸ਼ਵਾਸ਼ ਹੋਵੇਗਾ ਸਾਡੀ ਮਿਹਨਤ ਹੋਵੇਗੀ।ਅਸੀਂ ਚੰਗੇ ਰਸਤੇ ਤੇ ਹੋਵਾਂਗੇ ਤਾਂ ਸਾਡੇ ਸਾਰੇ ਕੰਮ ਆਪਣੇ ਆਪ ਸਹੀ ਹੁੰਦੇ ਜਾਣਗੇ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ