ਜ਼ਬਰਦਸਤ ਤਾਕਤ ਲਈ ਨੁਕਤਾ
ਵੀਡੀਓ ਥੱਲੇ ਜਾ ਕੇ ਦੇਖੋ,ਗਰਮੀਆਂ ਦੇ ਵਿਚ ਜ਼ਬਰਦਸਤ ਤਾਕਤ ਲਈ ਨੁਕਤਾ ਇਸ ਨੁਕਤੇ ਦਾ ਇਸਤੇਮਾਲ ਕਰਕੇ ਤੁਸੀਂ ਗਰਮੀਆਂ ਦੇ ਵਿਚ ਵੀ ਆਪਣੇ ਸਰੀਰ ਵਿਚ ਮ-ਰ-ਦਾ-ਨਾ ਤਾਕਤ ਨੂੰ ਵਧਾ ਸਕਦੇ ਅਤੇ ਆਪਣੇ ਸਰੀਰ ਦੀ ਸ਼ਕਤੀ ਨੂੰ ਵਧਾ ਸਕਦੇ ਹੋ ਜਿਸ ਨਾਲ ਤੁਹਾਡੇ ਸਰੀਰ ਨੂੰ ਤਾਕਤ ਮਿਲ ਜਾਵੇਗੀ ਤੁਹਾਡੇ ਸਰੀਰ ਦੇ ਵਿੱਚ ਕਮਜ਼ੋਰੀ ਨਹੀਂ ਹੋਵੇਗੀ ਅਤੇ ਤੁਹਾਡੇ ਸਰੀਰ ਦੀਆਂ ਅੰਦਰੂਨੀ ਕਮਜ਼ੋਰੀਆਂ ਵੀ ਪੂਰੀਆਂ ਹੋ ਜਾਣਗੀਆਂ,
ਸਰੀਰ ਠੰਡਾ ਰਹੇਗਾ
ਅਤੇ ਇਨ੍ਹਾਂ ਚੀਜ਼ਾਂ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਗਰਮੀ ਪੈਦਾ ਨਹੀਂ ਹੋਵੇਗੀ ਤੁਹਾਡਾ ਸਰੀਰ ਠੰਡਾ ਰਹੇਗਾ, ਅਤੇ ਇਸ ਦੇ ਨਾਲ ਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਹੋਰ ਸਮੱਸਿਆਵਾਂ ਵੀ ਠੀਕ ਹੋ ਜਾਣਗੀਆਂ ਅਤੇ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਜੇਕਰ ਚਾਰ ਬੰਦਿਆਂ ਦੇ ਲਈ ਇਸ ਸ਼ਰਦਾਈ ਨੂੰ ਤਿਆਰ ਕਰ ਰਹੇ ਹੋ ਤਾਂ ਤੁਸੀ ਦਸ ਬਾਰਾਂ ਕਾਜੂ ਲੈ ਲੈਂਦੇ ਹਨ ਦਸ ਬਾਰਾਂ ਬਦਾਮ ਲੈਣੇ ਹਨ 2 ਚਮਚ ਮੰਗਜ ਲੈਣੇ ਹਨ ਦੋ ਚਮਚ ਖਸਖਸ ਲੈਣੀ ਹੈ,
ਪੰਜ ਤੋਂ ਛੇ ਮਗਾਂ ਲੈ ਲੈਣੀਆਂ ਹਨ ਚਾਰ-ਪੰਜ ਇਲਾਇਚੀਆਂ ਲੈਣੀਆਂ ਹਨ,ਅੱਧਾ ਚੱਮਚ ਕਾਲੀ ਮਿਰਚ ਲੈਣੀਆਂ ਹਨ,ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕ ਮਿਕਸੀ ਵਿੱਚ ਪਾ ਕੇ ਇਸ ਦਾ ਪਾਊਡਰ ਬਣਾ ਲਓ ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਹੋਰ ਪਾਣੀ ਪਾ ਕੇ ਤੁਸੀਂ ਇਸ ਵਿੱਚ ਇੱਕ ਪੇਸਟ ਬਣ ਜਾਵੇਗੀ ਅਤੇ ਉਸ ਤੋਂ ਬਾਅਦ ਤੁਸੀਂ ਇਸ ਵਿੱਚ ਆਪਣੀ ਲੋੜ ਮੁਤਾਬਕ ਚੀਨੀ ਪਾ ਦੇਣੀ ਹੈ ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਹੋਰ ਪਾਣੀ ਪਾ ਕੇ ਤੁਸੀਂ ਇਸ ਨੂੰ ਮਿਕਸੀ ਵਿਚ
ਇਸ ਦੀ ਪੇਸਟ ਤਿਆਰ ਕਰ ਲੈਣੀ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਕ ਮਲਮਲ ਦਾ ਕੱਪੜਾ ਲੈਣਾ ਹੈ ਉਸਨੂੰ ਇੱਕ ਬਰਤਨ ਉੱਪਰ ਰੱਖ ਕੇ ਇਸ ਸਾਰੀ ਚੀਜ਼ ਨੂੰ ਕੱਪੜੇ ਵਿੱਚ ਪਾ ਕੇ ਇਸ ਨੂੰ ਨਿਚੋੜ ਕੇ ਇਸ ਦਾ ਰਸ ਬਾਹਰ ਕੱਢ ਲੈਣਾ ਹੈ,ਅਤੇ ਉਸ ਤੋਂ ਬਾਅਦ ਤੁਸੀਂ ਇਸ ਨਾਲ ਪਾਣੀ ਹੋਰ ਰੱਖ ਲੈਣਾ ਹੈ ਉਸ ਦੇ ਵਿੱਚ ਇਸ ਕੱਪੜੇ ਨੂੰ ਗਿੱਲਾ ਕਰ ਕਰ ਕੇ ਇਸ ਨੂੰ ਨਚੋੜਨਾ ਜੋੜ ਕੇ ਇਸ ਦਾ ਸਾਰਾ ਰਸ ਬਾਹਰ ਕੱਢ ਲੈਣਾ ਉਸ ਤੋਂ ਬਾਅਦ ਇਸ ਵਿੱਚ ਪਾਣੀ ਪਾ ਕੇ ਇਸ ਨੂੰ 4 ਗਲਾਸ ਦੇ ਬਰਾਬਰ
ਵੱਧ ਲੋਕਾਂ ਦੇ ਲਈ ਤਿਆਰ ਕਰਨਾ
ਤਿਆਰ ਕਰ ਲਿਆ ਹੈ ਜੇਕਰ ਤੁਸੀਂ ਪਾਣੀ ਨਹੀਂ ਪਾਓਣਾ ਤਾਂ ਤੁਸੀਂ ਇਸ ਵਿਚ ਥੋੜ੍ਹਾ ਜਿਹਾ ਦੁੱਧ ਪਾ ਸਕਦੇ। ਇਸ ਤਰ੍ਹਾਂ ਇਹ ਚਾਰ ਲੋਕਾਂ ਦੇ ਲਈ ਇਹ ਨੁਕਤਾ ਤਿਆਰ ਹੋ ਜਾਵੇਗਾ ਜੇਕਰ ਤੁਸੀਂ ਵੱਧ ਲੋਕਾਂ ਦੇ ਲਈ ਤਿਆਰ ਕਰਨਾ ਚਾਹੁੰਦੇ ਹੋ ਤਾ ਇਸ ਸਮੱਗਰੀ ਹੋਰ ਵਧਾ ਸਕਦੇ ਹੋ ਜਿਸ ਨਾਲ ਤੁਸੀਂ ਇਸ ਨੁਕਤੇ ਨੂੰ ਤਿਆਰ ਕਰ ਸਕੋਗੇ ਉਸ ਨੂੰ ਗਰਮੀਆਂ ਦੇ ਵਿਚ ਸੇਵਨ ਕੀਤਾ ਜਾਣਾ ਚਾਹੀਦਾ ਹੈ ਇਸ ਨਾਲ
ਸਰੀਰ ਵਿੱਚ ਕਮਜ਼ੋਰੀ
ਤੁਹਾਡੇ ਸਰੀਰ ਵਿੱਚ ਕਮਜ਼ੋਰੀ ਨਹੀਂ ਆਵੇਗੀ ਅਤੇ ਇਸ ਨਾਲ ਤੁਹਾਡੀ ਦਿਮਾਗੀ ਤਾਕਤ ਵੀ ਵਧ ਜਾਵੇਗੀ ਬੱਚਿਆਂ ਦੇ ਲਈ ਬਹੁਤ ਵਧੀਆ ਚੀਜ਼ ਹੈ,ਅਤੇ ਇਸ ਦੇ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਵਾਲ ਮਜਬੂਤ ਹੁੰਦੇ ਹਨ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਬਣ ਜਾਂਦੀ ਹੈ,ਅਤੇ ਹਰੇਕ ਪਰਕਾਰ ਦੀ ਕਮਜੋਰੀ ਦੂਰ ਹੋ ਜਾਂਦੀ ਹੈ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ ਅਤੇ ਰੋਗਾਂ ਤੋਂ ਦੂਰ ਰਹੇ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ