ਵੀਡੀਓ ਥੱਲੇ ਜਾ ਕੇ ਦੇਖੋ,ਕਦੇ ਕੈਲਸ਼ੀਅਮ ਦੀ ਗੋਲੀ ਦੀ ਲੋੜ ਨਹੀਂ ਪਵੇਗੀ ਜਦੋਂ ਇਨਸਾਨ ਨੂੰ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਤਾਂ ਉਸ ਦਾ ਸਰੀਰ ਥੱਕਿਆ ਥੱਕਿਆ ਮਹਿਸਸ ਕਰਦਾ ਰਹਿੰਦਾ ਹੈ ਉਸ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਉਸ ਦਾ ਕੋਈ ਵੀ ਕੰਮ ਕਰਨ ਦੇ ਵਿੱਚ ਮਨ ਨਹੀਂ ਕਰਦਾ, ਗੋਡਿਆਂ ਵਿੱਚੋਂ ਆਵਾਜ਼ਾਂ ਆਉਣ ਲੱਗ ਜਾਂਦੀਆਂ ਹਨ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ,ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਹਾਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਇਸ ਪ੍ਰਕਾਰ ਹਨ ਤੁਸੀਂ ਛੋਟੇ ਬਦਾਮ ਲੈਣੇ ਹਨ ਜਿਨ੍ਹਾਂ ਨੂੰ ਕਸ਼ਮੀਰੀ ਬਦਾਮ ਵੀ ਕਿਹਾ ਜਾਂਦਾ ਹੈ
ਅਗਲੀ ਚੀਜ਼ ਹੈ ਖਸਖਸ ਫਿ ਰ ਤੁਸੀ ਲੈਣੀ ਹੈ ਚਿੱਟੇ ਤਿਲ, 50 ਗ੍ਰਾਮ ਬਦਾਮ ਲੈ ਲੈਂਦੇ ਹਨ 25 ਗ੍ਰਾਮ ਖੱਸ ਖੱਸ ਲੈ ਲੈਣੀ ਹੈ 50 ਗ੍ਰਾਮ ਚਿੱਟੇ ਤਿਲ,ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿਚ ਪਾ ਕੇ ਪਾਊਡਰ ਤਿਆਰ ਕਰ ਲੈਣਾ ਹੈ,ਇਸ ਨੁਕਤੇ ਨੂੰ ਤੁਸੀਂ ਤਿਆਰ ਕਰਕੇ ਰੱਖ ਲੈਣਾ ਹੈ ਅਤੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਇਸ ਦਾ ਲੈਣਾ ਹੈ ਤੇ ਉੱਪਰ ਤੋਂ ਇਕ ਗਲਾਸ ਹਲਕਾ ਗਰਮ ਗੁਣਗੁਣਾ ਦੁੱਧ ਪੀ ਲੈਣਾ ਹੈ, ਇਸ ਨੁਕਤੇ ਨੂੰ ਲਗਾਤਾਰ ਇਸਤੇਮਾਲ ਕਰਦੇ ਰਹੋਗੇ ਬਹੁਤ ਕਮਾਲ ਦੇ ਰਜ਼ਲਟ ਤੁਹਾਡੇ ਸਾਮ੍ਹਣੇ ਆ,ਜਿਨ੍ਹਾਂ ਨੂੰ ਥੋੜ੍ਹੀ ਬਹੁਤ ਨੀਂਦ ਨਾ ਆਉਣ ਦੀ ਸਮੱਸਿਆ ਹੈ ਉਨ੍ਹਾਂ ਦੀ ਇਹ ਸਮੱਸਿਆ ਵੀ ਠੀਕ ਹੋ,
ਕਿਉਂਕਿ ਇਹ ਤਿੰਨੇ ਚੀਜ਼ਾਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਿਚ ਬਹੁਤ ਜ਼ਿ ਆ ਦਾ ਮਦਦ ਕਰਦੀਆਂ ਹਨ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇਸ ਨੁਕਤੇ ਨੂੰ ਤਿਆਰ ਕਰ ਲੈਣਾ ਹੈ, ਅਤੇ ਉਸ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਦਾ ਸਹੀ ਜਾਣਕਾਰੀ ਦੇ ਮੁਤਾਬਕ ਕਰੋਗੇ ਤਾਂ ਤੁਸੀਂ ਕੁਝ ਹੀ ਦਿਨਾਂ ਦੇ ਵਿੱਚ ਠੀਕ ਹੋਣੀ ਸ਼ੁਰੂ ਹੋ ਜਾਓਗੇ ਫਿਰ ਤੁਹਾਨੂੰ ਕਦੀ ਵੀ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ,
<iframe width=”1280″ height=”720″ src=”https://www.youtube.com/embed/AzOVG3jBNno” title=”ਕੈਲਸ਼ੀਅਮ ਦੀ ਘਾਟ ਜ਼ਿੰਦਗੀ ਚ ਕਦੇ ਨੀ ਹੋਊ ਨਾ ਹੀ ਕਦੇ ਗੋਲੀ ਲੈਣ ਦੀ ਲੋੜ ਪਉ / calcium ki kami” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>