ਵੀਡੀਓ ਥੱਲੇ ਜਾ ਕੇ ਦੇਖੋ,ਸਰੋਂ ਦੇ ਸਾਗ ਵਿਚ ਇਹ ਚੀਜ ਮਿਲਾਕੇ ਖਾਓ ਤਾਂ ਸਾਰੀ ਉਮਰ ਜੋੜਾਂ ਦਾ ਦਰਦ ਨਹੀਂ ਹੋਵੇਗਾ ਸਰੀਰ ਰੋਗਾਂ ਤੋਂ ਬਚਿਆ ਰਹੇਗਾ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਤੁਹਾਡੇ ਸਰੀਰ ਵਿੱਚ ਦਰਦ ਲਈ ਹੋਵੇਗਾ,ਹੁਣ ਸਾਗ ਨੂੰ ਤਿਆਰ ਕਰਨ ਲਈ ਤੁਸੀਂ ਇੱਕ ਕਿੱਲੋ ਸਾਗ ਦੀਆਂ ਪੱਤੀਆਂ ਲੈ ਲੈਣੀਆਂ ਹਨ, ਜਿਸ ਤਰ੍ਹਾਂ ਆਪਾਂ ਸਭ ਨੂੰ ਤਿਆਰ ਕਰਨਾ ਹੁੰਦਾ ਹੈ ਇਸ ਤਰ੍ਹਾਂ ਤੁਸੀਂ ਇਸ ਨੂੰ ਇਹਨਾਂ ਪਤੀਆਂ ਨੂੰ ਧੋ ਕੇ ਚੀਰ ਕੇ ਰੱਖ ਲੈਣਾ ਹੈ,
200 ਗ੍ਰਾਮ ਤੁਸੀਂ ਬਾਥੂ ਲੈ ਲੈਣਾ ਹੈ ਮੈਥਰੀ ਲੈ ਲੈਣੀ ਹੈ, ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਤੁਸੀਂ ਦਾਤਰ ਦੇ ਨਾਲ ਬਰੀਕ ਕੱਟ ਲੈਣਾ ਹੈ, ਅਤੇ ਤੁਸੀਂ ਪਾਲਕ ਵੀ ਲੈਣੀ ਹੈ ਉਸ ਨੂੰ ਵੀ ਇਸ ਤਰ੍ਹਾਂ ਕੱ-ਟ ਕੇ ਰੱਖ ਲੈਂਦਾ ਹੈ, ਇਨੀ ਮਾਤਰਾ ਦੇ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਜਿਸ ਵਿਚ ਵੀ ਤੁਸੀਂ ਖੁੱਲ੍ਹੇ ਭਾਂਡੇ ਵਿਚ ਸਾਗ ਬਣਾ ਰਹੇ ਹੋ ਉਸ ਵਿੱਚ ਤੁਸੀਂ ਡੇਡ ਗਲਾਸ ਪਾਣੀ ਪਾ ਦੇਣਾ ਹੈ, ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਕੱਟਿਆ ਹੋਇਆ ਤੁਸੀਂ ਉਸ ਵਿਚ ਪਾ ਦੇਣੀਆਂ ਹਨ ਜਿਸ ਇਸ ਵਿੱਚ ਉਬਾਲ ਆ ਜਾਵੇ ਇਸ ਵਿਚ
ਘੱਟ ਕੇ ਤੁਸੀਂ ਅਦਰਕ ਪਾ ਦੇਣੀ ਹੈ ਇਸ ਵਿੱਚ ਤੁਸੀਂ ਲਸਣ ਵੀ ਪਾ ਦੇਣਾ ਹੈ ਹਰੀਆਂ ਮਿਰਚਾਂ ਕੱਢ ਕੇ ਪਾ ਦੇਣੀਆਂ ਹਨ, ਤੁਸੀਂ ਇਹ ਇੱਕ ਵਾਰ ਥੋੜ੍ਹਾ ਜਿਹਾ ਨਮਕ ਪਾ ਲੈਣਾ ਹੈ ਇਸ ਵਿੱਚ ਲਾਲ ਮਿਰਚ ਆਪਣੀ ਮਰਜ਼ੀ ਹੁੰਦੀ ਹੈ ਥੋੜ੍ਹਾ ਜਿਹਾ ਪਾ ਸਕਦੇ ਹੋ ਇਸ ਵਿੱਚ ਹਰੀ ਮਿਰਚ ਜ਼ਿਆਦਾ ਪੈਂਦੀ ਹੈ,ਉਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ 20 ਮਿੰਟ ਤੱਕ ਗਰਮ ਹੁੰਦੇ ਰਹਿਣ ਦੇਣਾ ਹੈ ਹਲਕੀ ਅੱਗ ਤੇ ਇਸ ਨੂੰ ਪੱਕਣ ਦੇਣਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਸਾਗ ਨੂੰ ਘੋਟਨਾ ਹੈ ਸਾਗ ਘੋਟਣ ਵਾਲਾ ਇੱਕ ਲੱਕੜ ਦਾ ਘੋਟਨਾ ਹੁੰਦਾ ਹੈ
ਉਸ ਨਾਲ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਪੇਸਟ ਮਲਾਈ ਵਰਗਾ ਬਣਾ ਲੈਂਦਾ ਹੈ ਅਤੇ ਫਿਰ ਇਸ ਨੂੰ 15 ਮਿੰਟ ਤੱਕ ਰਹੇਗੀ ਅਤੇ ਗਰਮ ਕਰਨਾ ਹੈ ਅਤੇ ਉਸ ਤੋਂ ਬਾਅਦ ਫਿਰ ਦੁਬਾਰਾ ਇਸ ਪ੍ਰਕਿਰਿਆ ਨਾਲ ਘੋਟ ਲਓ ਇਸ ਦਾ ਤੁਸੀਂ ਇਸ ਵਿਚ ਅੱਧਾ ਗਲਾਸ ਗਰਮ ਪਾਣੀ ਪਾ ਦਿਓ ਫਿਰ ਤੁਸੀਂ ਇਸ ਵਿੱਚ ਮੱਕੀ ਦੇ ਆਟੇ ਦਾ ਗੋਲਾ 4,ਚਮਚ ਪਾ ਦੇਣਾ ਹੈ,ਅਤੇ ਫਿਰ ਤੁਸੀਂ ਇਸ ਵਿੱਚ ਚਾਰ-ਪੰਜ ਚਮਚ ਦੇਸੀ ਘਿਓ ਦੇ ਭਾਅ ਦੇਣੇ ਹਨ, ਉਸ ਤੋਂ ਬਾਦ ਫਿਰ ਤੁਸੀਂ ਇਸ ਨੂੰ
5 ਤੋਂ 7 ਮਿੰਟ ਤੱਕ ਰੱਖ ਦੇਣਾ ਹੈ, ਅਗਰ ਤੁਸੀ ਇੱਕ ਸਾਈਟ ਤੇ ਆਪਣੇ ਤੜਕੇ ਦਾ ਸਾਮਾਨ ਤਿਆਰ ਕਰ ਲੈਣਾ ਹੈ,ਉਸ ਤੋਂ ਬਾਅਦ ਫੇਰ ਤੁਸੀਂ ਇਕ ਕੜਾਹੀ ਦੇ ਵਿਚ ਦੇਸੀ ਘਿਓ ਪਾ ਕੇ ਕਿਹਾ ਕਿ ਪਿਆਜ ਹੋਏ ਟਮਾਟਰ ਪਾ ਲਿਆ ਹੈ ਅਦਰਕ ਪਾ ਦੇਣੀ ਹੈ ਲਸਣ ਪਾ ਦੇਣਾ ਹੈ ਹਰੀਆਂ ਮਿਰਚਾਂ ਪਾ ਅਤੇ ਆਪਣੇ ਸਵਾਦ ਅਨੁਸਾਰ ਲੂਣ ਮਿਰਚ ਪਾ ਲੈਣਾ ਹੈ ਉਸ ਤੋਂ ਬਾਅਦ ਕਰ ਤੁਸੀਂ ਇਸ ਦੋ ਚਾਰ ਮਿੰਟ ਲਈ ਹੋਰ ਗਰਮ ਕਰਕੇ ਜੇ ਤੁਸੀ ਇਸ ਦਾ ਅਨੰਦ ਮਾਣ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ