ਲੱਖਾਂ ਦੀ ਦਵਾਈ ਫੇਲ ਹੈ ਇਸ ਦੇ ਅੱਗੇ ਇਸ ਬੂਟੇ ਦਾ ਨਾਮ ਹੈ ਸ਼ਮਕ ਨਮੋਲੀ ਜੋ ਕਿ ਇਸ ਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਅਲੱਗ ਅਲੱਗ ਹਾਸਿਆਂ ਦੇ ਵਿੱਚ ਇਸ ਨੂੰ ਹੋਰ ਨਾਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਤੇ ਬੈਂਗਣੀ ਰੰਗ ਦੇ ਫੁੱਲ ਲਗਦੇ ਹਨ ਅਤੇ ਜਦੋਂ ਉਸ ਦੇ ਫੁੱਲ ਬਣ ਜਾਂਦੇ ਹਨ ਤਾਂ ਇਹ ਪੀਲੇ ਰੰਗ ਦੀ ਵੀ ਹੋ ਜਾਂਦੇ ਹਨ ਇਹ ਦੇਖਣ ਨੂੰ ਛੋਟੇ-ਛੋਟੇ ਟਮਾਟਰ ਵਰਗੇ ਹੁੰਦੇ ਹਨ, ਇਸ ਨੂੰ ਜੰਗਲੀ ਬੈਂਗਣ ਦੇ ਨਾਮ
ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਦੇ ਪੱਤੇ ਅਤੇ ਫੁੱਲ ਬੈਂਗਣ ਦੇ ਅਕਾਰ ਵਰਗੇ ਅਤੇ ਉਸਦੀ ਦਿੱਖ ਵਰਗੇ ਹੁੰਦੇ ਹਨ,ਇਸ ਨਾਲ ਦਮੇ ਵਰਗੀ ਸਮੱਸਿਆ ਠੀਕ ਹੁੰਦੀ ਖਾਂਸੀ ਦੀ ਕੋਈ ਵੀ ਕਿਸਮ ਹੋਵੇ ਉਹ ਠੀਕ ਹੁੰਦੀ ਹੈ, ਇਸ ਦੀ ਸਬਜ਼ੀ ਬਣਾ ਕੇ ਵੀ ਖਾਧੀ ਜਾਂਦੀ ਹੈ,ਸਿਰਦਰਦ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ, ਜੇਕਰ ਕਿਸੇ ਨੂੰ ਸਰਦੀ ਖਾਂਸੀ ਜ਼ੁਕਾਮ ਹੋ ਜਾਵੇ ਤਾਂ ਉਸ ਨੇ ਇਸ ਦੇ ਫੁਲ ਲੈ ਲੈਣੇ ਹਨ ਅਤੇ ਉਨ੍ਹਾਂ ਨੂੰ ਸੁਕਾ ਕੇ ਉਹਨਾਂ ਦਾ ਪਾਊਡਰ ਬਣਾ ਲੈਣਾ ਹੈ
ਉਸ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਚੱਟਣ ਨਾਲ ਦਿਨ ਵਿਚ 3 ਵਾਰੀ ਇਸ ਤਰ੍ਹਾਂ ਕਰਨ ਨਾਲ ਸਰਦੀ-ਜ਼ੁਕਾਮ ਨਹੀਂ ਲੱਗੇਗੀ, ਖਾਂਸੀ ਵੀ ਠੀਕ ਹੋ ਜਾਂਦੀ ਜੇਕਰ ਤੁਹਾਨੂੰ ਸਿਰ ਦਰਦ ਹੋ ਰਿਹਾ ਹੈ ਤਾਂ ਇਸ ਦੇ ਪੱਤਿਆਂ ਨੂੰ ਲਿਆ ਕੇ ਇਸ ਵਿੱਚੋਂ ਕੱਢੇ ਬਾਹਰ ਕੱਢ ਦੇਣੇ ਹਨ ਇਸ ਦੇ ਪੱਤਿਆਂ ਇਸ ਕੇਸ ਦੇ ਪੱਤਿਆਂ ਦਾ ਲੇਪ ਬਣਾ ਕੇ ਆਪਣੇ ਸਿਰ ਦੇ ਉਪਰ ਰਖੋ ਤਾਂ ਤੁਹਾਡਾ ਸਿਰ ਦਰਦ ਠੀਕ ਹੋ ਜਾਵੇਗਾ, ਜੇਕਰ ਕਿਸੇ ਨੂੰ ਖਾਰਸ਼ ਖੁਜਲੀ ਦੀ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਨੇ ਇਸ ਦੀ ਜੜ੍ਹ ਨੂੰ ਲੈ ਕੇ ਆਉਂਦਾ ਹੈ ਤਾਂ ਇਸ ਦੀ ਜੜ੍ਹ ਨੂੰ ਲਿਆ ਕੇ ਪੀਸ ਕੇ ਇਸ ਦਾ ਪੇਸਟ ਬਣਾ ਕੇ
ਉਸ ਵਿੱਚ ਥੋੜ੍ਹੀ ਜਿਹੀ ਹਲਦੀ ਮਿਲਾ ਦੇਣੀ ਹੈ ਅਤੇ ਸਤਨਾਸੀ ਦੇ ਬੀਜ ਅਤੇ ਇਸ ਦੀ ਜੜ੍ਹ ਨੂੰ ਮਿਲਾ ਕੇ ਪੀਸ ਕੇ ਆਪਣੀ ਚਮੜੀ ਤੇ ਲਗਾਇਆ ਜਾਵੇ ਤਾਂ ਖਾਸ ਖੁਜਲੀ ਦੀ ਸਮੱਸਿਆ ਖਤਮ ਹੋ ਜਾਂਦੀ ਹੈ, ਜੇਕਰ ਤੁਹਾਡੇ ਸਿਰ ਵਿਚ ਗੰਜੇਪਣ ਦੀ ਸਮੱਸਿਆ ਆ ਰਹੀ ਹੈ ਤਾਂ ਵਾਲ ਝੜ ਗਏ ਹਨ,ਤਾਂ ਤੁਸੀਂ ਇਸ ਦੇ ਫਲ ਬਣੇ ਹਨ ਉਹਨਾਂ ਨੂੰ ਪੀਸ ਲੈਣਾ ਉਸ ਵਿਚ ਸ਼ਹਿਦ ਮਿਲਾ ਕੇਉਸ ਨੂੰ ਆਪਣੇ ਉਸ ਸਿਰ ਉੱਪਰ ਲਗਾਓ ਜਿਸ ਜਗ੍ਹਾ ਤੇ ਤੁਹਾਨੂੰ ਗੰਜੇਪਨ ਦੀ ਸਮੱਸਿਆ ਆ ਰਹੀ ਹੈ ਤੁਹਾਡੇ ਵਾਲ
ਆਉਣੇ ਸ਼ੁਰੂ ਹੋ ਜਾਣਗੇ,ਜੇਕਰ ਦੰਦਾਂ ਦੇ ਵਿਚ ਦਰਦ ਹੋਵੇ ਤਾਂ ਦੰਦਾਂ ਦੇ ਕੀੜੇ ਲੱਗ ਜਾਣ ਤਾਂ ਤੁਸੀਂ ਤਾਂ ਤੁਸੀਂ ਇਸ ਦੀ ਜੜ੍ਹ ਇਸ ਦੇ ਪੱਤੇ ਇਸ ਦੇ ਫੁਲ ਇਸ ਦੇ ਫਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਪੀਸ ਕੇ ਇਸ ਦਾ ਕਾੜਾ ਬਣਾ ਕੇ ਉਸ ਨਾਲ ਮੂੰਹ ਦੇ ਵਿੱਚ ਨੂੰ ਪਾ ਕੇ ਗਰਾਰੇ ਕਰਦੇ ਹੋ ਤੁਹਾਡੇ ਦੰਦ ਦਰਦ ਨਹੀਂ ਹੋਣਗੇ ਮਸੂੜੇ ਨੇ ਖਰਾਬ ਹੋਣਗੇ ਦੰਦਾਂ ਦੇ ਕੀੜੇ ਵੀ ਮਰ ਜਾਂਦੇ ਹਨ,ਅਤੇ ਇਸ ਦੇ ਫ਼ਲਾਂ ਦੀ ਸਬਜ਼ੀ ਬਣਾ ਕੇ ਖਾਧਾ ਜਾਵੇ ਤਾਂ ਸਾਡੇ ਸਾਰੇ ਸਰੀਰ ਨੂੰ ਤਾਕਤ ਮਿਲਦੀ ਹੈ ਇਸ ਲਈ ਤੁਸੀਂ ਇਸ ਜਾਣਕਾਰੀ ਦੇ ਅਨੁਸਾਰ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਨਾਲ ਤੁਹਾਡੇ ਇਹ ਸਾਰੇ ਰੋਗ ਦੂਰ ਹੋਣਗੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਹੋਣਾ ਗੀਆ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ