ਸਰੀਰ ਵਿਚੋਂ ਹਰ ਬਿਮਾਰੀ ਹੋਜੂ ਜੜ੍ਹੋਂ ਖਤਮ-ਸਰਦੀਆਂ ਵਿਚ ਘਰ ਚ’ ਬਣਾ ਲਵੋ ਇਹ ਪੰਜੀਰੀ

ਵੀਡੀਓ ਥੱਲੇ ਜਾ ਕੇ ਦੇਖੋ,ਕਮਰ ਦਰਦ ਜੋੜਾਂ ਦੇ ਦਰਦ ਅਤੇ ਸਿਹਤ ਨਾਲ ਭਰਪੂਰ ਕੱਚੀ ਹਲਦੀ ਦੇ ਲੱਡੂ ਜੋ ਕਿ ਆਪਾਂ ਇਸ ਤਰੀਕੇ ਦੇ ਨਾਲ ਤਿਆਰ ਕਰਾਂਗੇ ਤੁਹਾਡੀਆਂ ਕਈ ਪ੍ਰ-ਕਾ-ਰ ਦੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੇ ਤੁਹਾਡੇ ਜੋੜਾਂ ਦਾ ਦਰਦ ਕਦੀ ਵੀ ਨਹੀਂ ਹੋਵੇਗਾ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਕੈ-ਲ-ਸ਼ੀ-ਅ-ਮ ਦੀ ਕ-ਮੀ ਦੂ-ਰ ਹੋ ਜਾਵੇਗੀ ਤੁਹਾਡੇ ਸਰੀਰ ਵਿਚ ਕ-ਮ-ਜ਼ੋ-ਰੀ ਨਹੀਂ ਆਵੇਗੀ।ਅਤੇ ਹੁਣ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਕੱਚੀ

ਹਲਦੀ ਲੈਣੀ ਹੈ ਅਤੇ ਉਸ ਨੂੰ ਛਿੱਲ ਕੇ ਰੱਖ ਦੇਣਾ ਹੈ। ਤੇ ਤੁਸੀਂ ਅੱਧਾ ਕਿਲੋ ਲੈ ਲੈਣੀ ਹੈ। ਅਤੇ ਉਸ ਤੋਂ ਬਾਅਦ ਫਿਰ ਤੁਸੀਂ ਅੱਧਾ ਕਿੱਲੋ ਦੇਸੀ ਖੰਡ ਲੈ ਲੈਣੀ ਹੈ ਉਸ ਦਾ ਪਾ-ਊ-ਡ-ਰ ਬਣਾ ਲਓ। ਏਕ ਕਿਲੋ ਦੇਸੀ ਘਿਓ ਲਾ ਲੈਣਾ ਹੈ ਇੱਕ ਕਿਲੋ ਆਟਾ ਲੈ ਲੈਣਾ ਹੈ। ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਡ-ਰਾ-ਈ ਫ-ਰੂ-ਟ ਲੈ ਸਕਦੇ ਹੋ ਕਾਜੂ ਲੈ ਸਕਦੇ ਹੋ ਡਰਾਈ ਫ-ਰੂ-ਟ ਅਤੇ ਕਿ-ਸ਼-ਮਿ-ਸ਼ ਪਾ ਸਕਦੇ ਹੋ। ਬਦਾਮ ਪਾ ਸਕਦੇ ਹੋ। ਅਤੇ ਤੁਸੀਂ ਸੌ ਗ੍ਰਾਮ ਗੂੰਦ ਲੈ ਲੈਣੀ ਹੈ।

ਹੁਣ ਤੁਸੀਂ ਸਭ ਤੋਂ ਪਹਿਲਾਂ ਕਾਜੂ ਅਤੇ ਬਦਾਮ ਨੂੰ ਇਕ ਕੜਾਹੀ ਵਿਚ ਪਾਕੇ ਅਤੇ ਉਸ ਦੇ ਵਿਚ ਦੋ ਚਮਚ ਦੇਸੀ ਘਿਓ ਪਾ ਕੇ ਉਨ੍ਹਾਂ ਨੂੰ ਪਹਿਲਾ ਹਲਕਾ ਜਿਹਾ ਭੁੰ-ਨ ਲੈਣਾ ਹੈ। ਜਦੋਇਨ੍ਹਾਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਵੇ ਤੁਸੀਂ ਹਲਕਾ ਜਿਹਾ ਭੁੰ-ਨ ਕੇ ਇਨ੍ਹਾਂ ਨੂੰ ਬਾਹਰ ਕੱਢ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਦੇ ਵਿਚ ਘਾਓ ਸੀ ਕਿ ਉਹਦੇ ਵਿਚ ਦੁੱਧ ਪਾ ਦੇਣੀ ਹੈ। ਅਤੇ ਉਸ ਨੂੰ ਵੀ ਭੁ-ਨ ਲੈਣਾ ਹੈ। ਅਤੇ ਜਦੋਂ ਇਹ ਫੁੱਲ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਬਾਹਰ ਕੱਢ ਲੈਣਾ ਹੈ।

ਅਤੇ ਜਿਹੜੀ ਹਲਦੀ ਲਈ ਸੀ ਉਸਦੇ ਬਰੀਕ-ਬਰੀਕ ਟੁ-ਕ-ੜੇ ਕਰ ਕੇ ਉਸ ਨੂੰ ਵੀ ਉਸੇ ਕੇ ਉਹਦੇ ਵਿਚ ਪਾ ਕੇ ਤੁਸੀਂ ਭੁ-ਨ ਲੈਣਾ ਹੈ।ਅਤੇ ਇਸ ਹਲਦੀ ਨੂੰ ਤੁਸੀਂ ਚੰਗੀ ਤਰ੍ਹਾਂ ਉਸ ਕੇ ਉਹਦੇ ਵਿਚ ਪੱਕਾ ਲੈਣਾ ਹੈ ਅਤੇ ਇਸ ਨੂੰ ਸ-ਖ-ਤ ਕਰ ਲੈਣਾ ਹੈ। ਅਤੇ ਉਸ ਤੋਂ ਬਾਅਦ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਅਲੱਗ ਅਲੱਗ ਕਰ ਕੇ ਰੱਖ ਲੈਣਾ ਹੈ ਅਤੇ ਮਿਕਸੀ ਦੇ ਵਿਚ ਪਾ ਕੇ ਇਨ੍ਹਾਂ ਦਾ ਪਾ-ਊ-ਡ-ਰ ਬਣਾ ਕੇ ਰੱਖ ਲੈਣਾ ਹੈ। ਤੁਸੀਂ ਇਸ ਦੇ ਵਿਚ ਉਹ ਸਾਰਾ ਘਿਓ ਪਾ ਦੇਣਾ ਹੈ ਤੇ

ਉਸ ਤੋਂ ਬਾਅਦ ਤੁਸੀਂ ਇਸ ਦੇ ਵੇਚਣ ਆਟਾ ਪਾਉਣਾ ਹੈ। ਕਦੇ ਤੁਸੀਂ ਏਸ ਵਿੱਚ ਇੱਕ ਕਿਲੋ ਆਟਾ ਪਾ ਕੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਭੁ-ਨ ਲੈਣਾਂ ਹੈ। ਅਤੇ ਜਦੋਂ ਇਸ ਆਟੇ ਦੇ ਵਿਚ ਖੁ-ਸ਼-ਬੂ-ਆਂ ਸ਼ੁਰੂ ਹੋ ਜਾਵੇ ਉਦੋਂ ਤੱਕ ਤੁਸੀਂ ਇਸ ਨੂੰ ਪ-ਕਾ-ਉਂ-ਦੇ ਰਹਿਣਾ ਹੈ। ਆਹ ਤੇ ਜਿਹੜਾ ਉਸ ਤੋਂ ਬਾਅਦ ਹਲਦੀ ਦਾ ਪਾ-ਊ-ਡ-ਰ ਬਣਾਇਆ ਸੀ ਉਹ ਤੁਸੀਂ ਇਸ ਦੇ ਵਿੱਚ ਪਾ ਦੇਣਾ ਹੈ। ਦੋ ਤਿੰਨ ਮਿੰਟ ਬਾਅਦ ਇਸ ਨੂੰ ਪੱਕਾ ਲੈਣਾ ਹੈ। ਅਤੇ ਉਸ ਤੋਂ ਬਾਅਦ ਤੁਸੀਂ ਇਸ ਦੇ ਵੇ-ਚ-ਣ ਡਰਾਈ ਫਰੂਟ ਤਾਂ ਜੋ ਪਾ-ਊ-ਡ-ਰ ਉਹ ਵੀ

ਇਸ ਦੇ ਵਿਚ ਪਾ ਦੇਣਾ ਹੈ। ਜਦੋਂ ਇਹ ਥੋੜਾ ਜਿਹਾ ਠੰਡਾ ਹੋ ਜਾਵੇ ਤਾਂ ਤੁਸੀਂ ਇਸ ਦੇ ਵੇ-ਚ-ਣ ਦੇਸੀ ਖੰਡ ਜੋ ਕੇ ਪਾ-ਊ-ਡ-ਰ ਬਣਾ ਲਿਆ ਹੋਇਆ ਹੈ ਉਹ ਇਸ ਦੇ ਵਿੱਚ ਪਾ ਦੇਣਾ ਹੈ। ਉਸ ਤੋਂ ਬਾਅਦ ਜਦੋਂ ਉਹ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਦੇ ਲੱਡੂ ਬਣਾ ਕੇ ਰੱਖ ਸਕਦੇ ਹੋ।ਅਤੇ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦੇ ਨਾਲ ਕਰ ਸਕਦੇ ਹਨ ਅਤੇ ਵਿੱਚ ਕਿਸੇ ਸਮੇਂ ਵੀ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ।

ਇਸ ਨੂੰ ਬੱਚਿਆਂ ਤੋਂ ਲੈ ਕੇ ਬੁੱਢੇ ਸਾਰੇ ਸੇ-ਵ-ਨ ਕਰ ਸਕਦੇ ਹਨ ਇਸ ਨਾਲ ਤੁਹਾਡੇ ਸਰੀਰ ਦੀਆਂ ਸਾਰੀਆਂ ਕ-ਮ-ਜ਼ੋ-ਰੀ-ਆਂ ਦੂ-ਰ ਹੋ ਜਾਣਗੀਆਂ ਜੋੜਾਂ ਦਾ ਦਰਦ ਖ-ਤ-ਮ ਹੋ ਜਾਵੇਗਾ ਹੱਥਪੈਰ ਦਰਦ ਨਹੀਂ ਹੋਣਗੇ ਕੈ-ਲ-ਸ਼ੀ-ਅ-ਮ ਦੀ ਕ-ਮੀ ਪੂਰੀ ਹੋ ਜਾਵੇਗੀ ਸਰਦੀਆਂ ਦੇ ਵਿੱਚ ਤੁਹਾਨੂੰ ਰੋ-ਗਾਂ ਤੋਂ ਬਚਣ ਦੀ ਤਾ-ਕ-ਤ ਮਿਲੇਗੀ।ਇਸ ਪ੍ਰਕਾਰ ਉਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿਚ ਰਖਦੇ ਤੂਸੀ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇ-ਵ-ਨ ਕਰਨਾ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *