ਘਰ ਬੈਠੇ ਰੋਜ਼ਾਨਾਂ 1 ਕਿੱਲੋ ਵਜ਼ਨ ਕਰੋ ਘੱਟ

ਮੋਟਾਪੇ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਇਸ ਲਈ ਤੁਸੀਂ ਕੁਝ ਕਸਰਤਾਂ ਕਰਨੀਆਂ ਹਨ ਜੋ ਕਿ ਥੱਲੇ ਵੀਡਿਓ ਦੇ ਵਿੱਚ ਦੱਸੀਆਂ ਗਈਆਂ ਹਨ ਜੋ ਕਿ ਤੁਹਾਡੇ ਮੋਟਾਪੇ ਨੂੰ ਘੱਟ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਤਾਕਤਵਰ ਹਨ ਇਨ੍ਹਾਂ ਕਸਰਤਾਂ ਨੂੰ ਔਰਤਾਂ ਕਰ ਸਕਦੀਆਂ ਹਨ ਬੱਚੇ ਕਰ ਸਕਦੇ ਹਨ ਬਜ਼ੁਰਗ ਅਤੇ ਆਦਮੀ ਕੋਈ ਵੀ ਕਰ ਸਕਦੇ ਹਨ ਸਾਰਿਆਂ ਦੇ ਲਈ ਇਹ ਕਸਰਤਾਂ ਕਰਕੇ ਦਿਖਾਈਆਂ ਗਈਆਂ ਹਨ

ਜੋ ਕਿ ਤੁਹਾਡੇ ਪੇਟ ਦੀ ਚਰਬੀ ਨੂੰ ਬਹੁਤ ਜਲਦੀ ਪਿਘਲਾਉਣ ਦੀ ਵਿਚ ਮਦਦ ਕਰਨਗੀਆਂ ਅਤੇ ਇਸ ਤੋਂ ਇਲਾਵਾ ਤੁਹਾਨੂੰ ਇਕ ਨੁ-ਸ-ਖ਼ਾ ਵੀ ਦੱਸਦੇ ਹਾਂ ਜਿਸ ਦਾ ਤੁਸੀਂ ਇ-ਸ-ਤੇ-ਮਾ-ਲ ਕਰ ਸਕਦੇ ਹੋ ਜਿਸ ਨਾਲ ਮੋਟਾਪਾ ਬਹੁਤ ਜਲਦੀ ਘਟਨਾ ਸ਼ੁਰੂ ਹੋਵੇਗਾ,ਥੱਲੇ ਥੱਲੇ ਦਿੱਤੀ ਹੋਈ ਵੀਡੀਓ ਦੇ ਵਿਚ ਇਹ ਸਾਰਾ ਨੁਸਖਾ ਇਹ ਸਾਰੀਆਂ ਕਸਰਤਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਕਸਰਤਾਂ ਨੂੰ ਬੋਲ ਕੇ ਨਹੀਂ ਦੱਸਿਆ ਜਾ ਸਕਦਾ ਇਨ੍ਹਾਂ ਕਸਰਤਾਂ ਨੂੰ ਕਰਨ ਦੇ ਲਈ ਤੁਸੀਂ ਥੱਲੇ ਦਿੱਤੀ ਹੋਈ ਵੀਡੀਓ ਦੇਖ ਸਕਦੇ ਹੋ ਜਿਸ ਵਿੱਚ ਸਾਰਾ ਕੁਝ ਸਮਝਾ ਦਿੱਤਾ ਗਿਆ ਇਕ ਇਕ ਕਸਰਤ ਨੂੰ ਚੰਗੀ

ਤਰ੍ਹਾਂ ਕਰ ਕੇ ਦਿੱਤਾ ਕਰ ਕੇ ਦਿਖਾਇਆ ਗਿਆ ਹੈ ਹਰ ਕਸਰਤ ਤੁਸੀਂ ਕਰੋਗੇ ਤਾਂ ਕੁਝ ਦਿਨਾਂ ਵਿਚ ਤੁਹਾਨੂੰ ਫਰਕ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਇਸ ਲਈ ਇਹ ਕਸਰਤਾਂ ਬਹੁਤ ਜ਼ਿਆਦਾ ਖਾਸ ਹਨ ਮੋਟਾਪੇ ਨੂੰ ਖਤਮ ਕਰਨ ਦੇ ਲਈ ਚਰਬੀ ਨੂੰ ਘਟਾਉਣ ਦੇ ਲਈ ਇਹ ਕਸਰਤਾਂ ਬਹੁਤ ਜ਼ਰੂਰੀ ਹਨ ਅਤੇ ਤੁਸੀਂ ਇਕ ਨੁਸਖਾ ਵੀ ਵਰਤ ਸਕਦੇ ਹੋ ਜੋ ਕਿ ਤੁਹਾਨੂੰ ਦੱਸਦੇ ਨੇ ਹੱਥ ਇਸ ਜਾਣਕਾਰੀ ਨੂੰ ਦੇਖੋ ਅਤੇ ਇਸ ਨੁਸਖੇ ਦਾ ਵੀ ਇਸਤੇਮਾਲ ਕਰੋ ਅਤੇ ਹੇ ਕਸਰਤਾਂ ਵੀ ਜ਼ਰੂਰ ਕਰਨੀਆਂ ਹਨ ਮੋਟਾਪੇ ਦੀ ਸਮੱਸਿਆ ਨੂੰ

ਦੂਰ ਕਰਨ ਦੇ ਲਈ ਤੁਸੀਂ ਵਰਤ ਸਕਦੇ ਹੋ ਅੱਜ ਹੀ ਇਹ ਨੁਸਖਾ ਮੋਟਾਪੇ ਦੀ ਸਮੱਸਿਆ ਦੂਰ ਕਰਨ ਦੇ ਲਈ ਵਰਤ ਸਕਦੇ ਹੋ ਇਹ ਨੁਸਖਾ ਚਾਹ ਨਹੀਂ ਬਸ ਸੱਤ ਦਿਨ ਇਸ ਨੂੰ ਪੀ ਲਓ ਦਿਨ ਵਿੱਚ ਇੱਕ ਵਾਰੀ ਪੀ ਲਓ ਮੋਟਾਪੇ ਦੀ ਸਮੱਸਿਆ ਸਰੀਰ ਚ ਫਾਲਤੂ ਚਰਬੀ ਅਤੇ ਗੰਦਗੀ ਬਾਹਰ ਹੋ ਜਾਵੇਗੀ ਪੂਰੀ ਜ਼ਿੰਦਗੀ ਕਦੇ ਵੀ ਪੇਟ ਵਿੱਚ ਗੈਸ ਨਹੀਂ ਬਣੇਗੀ ਜੇ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰ ਲੈਂਦੇ ਹੋ ਪੇਟ ਦੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਤੁਹਾਡੀ ਪਾਚਨ ਕਿਰਿਆ ਮਜ਼ਬੂਤ ਹੋ ਜਾਵੇਗੀ

ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਹੋ ਜਾਵੇਗਾ.ਖਾਣਾ ਖਾਂਦੇ ਸਮੇਂ ਕਦੇ ਵੀ ਤੁਹਾਨੂੰ ਪਾਣੀ ਨਹੀਂ ਪੀਣਾ ਚਾਹੀਦਾ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਪਾਣੀ ਪੀ ਲਓ ਜਾਂ ਬਾਅਦ ਵਿੱਚ ਪੀ ਸਕਦੇ ਹੋ ਅਤੇ ਜਦੋਂ ਵੀ ਤੁਸੀਂ ਖਾਣਾ ਖਾਣਾ ਹੈ ਤਾਂ ਉਸ ਨੂੰ ਆਰਾਮ ਦੇ ਨਾਲ ਹੌਲੀ ਹੌਲੀ ਨਿੱਕੀਆਂ ਬੁਰਕੀਆਂ ਕਰਕੇ ਚਬਾ ਚਬਾ ਕੇ ਖਾਣਾ ਹੈ ਕਿਉਂਕਿ ਜਿੰਨਾ ਤੁਸੀਂ ਚਬਾ ਚਬਾ ਕੇ ਖਾਓ ਉਨ੍ਹਾਂ ਜਲਦੀ ਤੁਹਾਡੇ ਪੇਟ ਵਿੱਚ ਜਾ ਕੇ ਹਜ਼ਮ ਹੋ ਜਾਏਗਾ ਜੇਕਰ ਤੁਸੀਂ ਉਸੇ ਤਰ੍ਹਾਂ ਹੀ ਜਲਦੀ ਜਲਦੀ ਖਾਣਾ ਖਾ ਜਾਵੇ ਅਤੇ ਸਾਡਾ ਖਾਧਾ ਪੀਤਾ ਖਾਣਾ ਚੰਗੀ

ਤਰ੍ਹਾਂ ਹਜ਼ਮ ਵੀ ਨਹੀਂ ਹੁੰਦਾ ਉਸੇ ਤਰ੍ਹਾਂ ਪਿਆ ਰਹਿੰਦਾ ਹੈ .ਇਸ ਤੋਂ ਇਲਾਵਾ ਤੁਸੀਂ ਇੱਕ ਨੁਕਤਾ ਤਿਆਰ ਕਰਨਾ ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਭਲਾ ਤੁਸੀਂ ਕੀ ਕਰਨਾ ਹੈ ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸੋਫ਼ ਲੈਣੇ ਹਨ ਹਲਦੀ ਲੈਣੀ ਹੈ,ਅਲਸੀ ਲੈ ਲੈਣੀ ਹੈ ਜ਼ੀਰਾ ਲੈ ਲੈਣਾ ਹੈ ਕੜੀ ਪੱਤਾ ਲੈ ਲੈਣਾ ਹੈ ਹਰੜ ਲੈ ਲੈਣੀ ਹੈ ਸੇਂਧਾ ਨਮਕ ਲੈ ਲੈਣਾ ਹੈ ਹੀਂਗ ਲੈ ਲੈਣੀ ਹੈ ਦੋ ਸੌ ਹੀ ਆਪਣੇ ਮੈਟਾਬੋਲਿਜ਼ਮ ਉੱਤੇ ਕਲੀਨ ਸਿਸਟਮ ਨੂੰ ਬਹੁਤੀ ਸਟਰੌਂਗ ਕਰਦਾ ਹੁਣ ਤੁਸੀਂ ਪੱਚੀ ਗ੍ਰਾਮ

ਅਲਸੀ ਲੈ ਲੈਣੀ ਹੈ ਉਸ ਨੂੰ ਤੁਸੀਂ ਤਲਬ ਤਵੇ ਉਪਰ ਰੱਖ ਕੇ ਹਲਕਾ ਜਿਹਾ ਭੁੰਨ ਲੈਣਾ ਹੈ ਪੰਜਾਹ ਗ੍ਰਾਮ ਸਾੋਫ ਲੈਣੇ ਹਨ ਅਤੇ ਉਸ ਤੋਂ ਵੱਧ ਪੱਚੀ ਗ੍ਰਾਮ ਜ਼ੀਰਾ ਲੈ ਲੈਣਾ ਹੈ ਇਸ ਨੂੰ ਵੀ ਤੁਸੀਂ ਭੁੰਨ ਲੈਣਾ ਹੈ ਅਤੇ ਉਸ ਪ੍ਰਕਾਰ ਤੁਸੀਂ ਇਨ੍ਹਾਂ ਚੀਜ਼ਾਂ ਦੂਸਰੇ ਚੀਜ਼ਾਂ ਨੂੰ ਵੀ ਲੈ ਲੈਣਾ ਹੈ ਇੰਨੀ ਇੰਨੀ ਮਾਤਰਾ ਦੇ ਵਿੱਚ ਤੁਸੀਂ ਦੂਜੀਆਂ ਚੀਜ਼ਾਂ ਨੂੰ ਵੀ ਲੈ ਲੈਣਾ ਹੈ ਅਤੇ ਉਸ ਤੋਂ ਬਾਅਦ ਸਾਰੇ ਚੀਜ਼ਾਂ ਨੂੰ ਇਕੱਠਾ ਕਰਕੇ ਜਾਂ ਫਿਰ ਵੱਖ ਵੱਖ ਕਰਕੇ ਪਾਊਡਰ ਤਿਆਰ ਕਰ ਲੈਣਾ ਹੈ ਜਦੋਂ ਇਹਨਾਂ ਦਾ ਪਾਊਡਰ ਬਣ ਜਾਵੇ ਫਿਰ ਤੁਸੀਂ

ਇਨ੍ਹਾਂ ਨੂੰ ਇਕੱਠਾ ਕਰ ਲੈਣਾ ਹੈ,ਇਨ੍ਹਾਂ ਨੂੰ ਤੁਸੀਂ ਹਲਕਾ ਜਿਹਾ ਭੁੰ-ਨ ਲੈਣਾ ਹੈ ਅਤੇ ਉਸ ਤੋਂ ਬਾਅਦ ਉਸ ਦਾ ਪਾਊਡਰ ਬਣਾ ਲੈਂਦਾ ਹੈ ਅਤੇ ਜਦੋਂ ਇਹ ਤਿਆਰ ਹੋ ਜਾਵੇ ਫਿਰ ਤੁਸੀਂ ਇਸ ਹਡਰ ਦੇ ਵਿੱਚ ਪੱਚੀ ਗ੍ਰਾਮ ਹਰੜ ਦਾ ਪਾਊਡਰ ਮਿਲਾ ਦੇਣਾ ਹੈ ਅੱਧਾ ਚਮਚ ਸੇਂਧਾ ਨਮਕ ਮਿਲਾ ਸਕਦੇ ਹੋ ਜਾਂ ਫਿਰ ਤੁਸੀਂ ਇਸ ਵਿੱਚ ਅੱਧਾ ਚਮਚ ਕਾਲਾ ਨਮਕ ਮਿਲਾ ਸਕਦੇ ਹੋ ਅਤੇ ਇੱਕ ਛੋਟਾ ਚਮਚ ਤੁਸੀਂ ਹਲਦੀ ਮਿਲਾ ਦੇਣੀ ਹੈ

ਅਤੇ ਉਸ ਤੋਂ ਬਾਅਦ ਅੱਸੀ ਪੱਚੀ ਗ੍ਰਾਮ ਕੜੀ ਪੱਤੇ ਦਾ ਪਾਊਡਰ ਮਿਲਾ ਦੇਣਾ ਹੈ ਦੋ ਚੁਟਕੀ ਤੁਸੀਂ ਇਸ ਵਿਚ ਹੀਂਗ ਦਾ ਪਾਊਡਰ ਮਿਲਾ ਦੇਣਾ ਹੈ ਅਤੇ ਇਹ ਤੁਹਾਡਾ ਸਾਰਾ ਮਿਸ਼ਰਣ ਬਣ ਕੇ ਤਿਆਰ ਹੋ ਜਾਵੇਗਾ ਇਸ ਨੂੰ ਤੁਸੀਂ ਇਕੱਠਾ ਕਰ ਕੇ ਰੱਖ ਲੈਣਾ ਹੈ.ਤੁਸੀਂ ਸਵੇਰੇ ਖਾਲੀ ਪੇਟ ਇਸ ਦਾ ਇੱਕ ਚਮਚ ਲੈ ਲੈਣਾ ਹੈ ਅਤੇ ਹਲਕੇ ਗਰਮ ਪਾਣੀ ਦੇ ਨਾਲ ਤੁਸੀਂ ਇਸ ਨੂੰ ਸਵੇਰੇ ਸਵੇਰੇ ਸੇ-ਵ-ਨ ਕਰ ਲੈਣਾ ਹੈ ਇਸ ਦਾ ਇਸਤੇਮਾਲ ਲਗਾਤਾਰ ਕਰਨ ਨਾਲ ਤੁਹਾਡੇ ਦੀ ਚਰਬੀ ਘਟਣੀ ਸ਼ੁਰੂ ਹੋ ਜਾਵੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *